कादीयों के लोग बोले: वर्षों से सीवेज बंद, गंदगी से घर जाना असंभव
Batala, Punjab:ਜੀ ਮੀਡੀਆ ਵੱਲੋਂ ਚੱਲ ਰਹੀ ਮੁਹਿੰਮ ਸਾਡਾ ਹੱਕ ਦੇ ਤਹਿਤ ਜਦੋਂ ਕਾਦੀਆਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਕਾਦੀਆਂ ਦੇ ਲੋਕਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਾਡੇ ਗਲੀਆਂ ਟੁੱਟੀਆਂ ਹੋਈਆਂ ਨੇ ਸੀਵਰੇਜ ਦਾ ਪਾਣੀ ਬੰਦ ਹੈ ਗੰਦਗੀ ਫੈਲੀ ਹੋਈ ਹੈ ਕਈ ਵਾਰ ਅਸੀਂ ਇਥੋਂ ਦੇ ਲੀਡਰਾਂ ਨੂੰ ਤੇ ਸਰਕਾਰੀ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਪਰ ਆਲਮ ਇਹ ਹੈ ਕਿ ਸਾਨੂੰ ਆਪਣੇ ਘਰ ਜਾਣਾ ਵੀ ਮੁਸ਼ਕਿਲ ਹੈ। ਬਿਮਾਰੀ ਫੈਲ ਰਹੀ ਹੈ ਔਰ ਇਸਦੇ ਨਾਲ ਨਾਲ ਸਾਡੇ ਛੋਟੇ ਬੱਚੇ ਜਿਹੜੇ ਨੇ ਘਰੋਂ ਬਾਹਰ ਨਹੀਂ ਆ ਸਕਦੇ ਕਿਉਂਕਿ ਗੰਦਗੀ ਬਹੁਤ ਜਿਆਦੀ ਹੈ0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
ज़ीरकਪੁਰ में आवारा कुत्तों का खतरा बढ़ा; बच्चों की सुरक्षा पर मंडरा रहा डर
Zirakpur, Punjab:ਜ਼ੀਰਕਪੁਰ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਦੀ ਰੋਜ਼ਮਰਰਾ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਸ਼ਹਿਰ ਦੀ ਲਗਭਗ ਹਰ ਗਲੀ ਅਤੇ ਮੁਹੱਲੇ ਵਿੱਚ ਕੁੱਤਿਆਂ ਦੀ ਗਿਣਤੀ ਵਿੱਚ ਹੋ ਰਿਹਾ ਲਗਾਤਾਰ ਵਾਧਾ ਹੁਣ ਇੱਕ ਗੰਭੀਰ ਸਮੱਸਿਆ ਦਾ ਰੂਪ ਧਾਰ ਚੁੱਕਾ ਹੈ। ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਵੀ ਸੋਚਣ ਲਈ ਮਜਬੂਰ ਹਨ, ਖ਼ਾਸ ਕਰਕੇ ਬੱਚਿਆਂ ਅਤੇ ਬੁਜ਼ੁਰਗਾਂ ਲਈ ਇਹ ਖਤਰਾ ਹੋਰ ਵੱਧ ਗਿਆ ਹੈ। ਤਾਜ਼ਾ ਮਾਮਲਾ ਜ਼ੀਰਕਪੁਰ ਦੀ ਨਿਊ ਡਿਫੈਨਸ ਕਲੋਨੀ ਤੋਂ ਸਾਹਮਣੇ ਆਇਆ ਹੈ, ਜਿੱਥੇ ਸਕੂਲ ਜਾ ਰਹੇ ਇੱਕ ਬੱਚੇ ‘ਤੇ ਅਚਾਨਕ ਅਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ। ਬੱਚੇ ਦੀਆਂ ਚੀਖਾਂ ਸੁਣਕੇ ਨੇੜਲੇ ਲੋਕ ਤੁਰੰਤ ਬਾਹਰ ਨਿਕਲੇ ਅਤੇ ਕਿਸੇ ਤਰ੍ਹਾਂ ਬੱਚੇ ਨੂੰ ਕੁੱਤੇ ਤੋਂ ਬਚਾਇਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਮਾਪਿਆਂ ਵਿੱਚ ਆਪਣੇ ਬੱਚਿੱਚ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਕੁਝ ਸਾਲਾਂ ਤੋਂ ਜ਼ੀਰਕਪੁਰ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕਈ ਵਾਰ ਇਸ ਸੰਬੰਧੀ ਸ਼ਿਕਾਇਤਾਂ ਦੇ ਬਾਵਜੂਦ ਵੀ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ। ਪ੍ਰਸ਼ਾਸਨ ਦੇ ਦਾਅਵੇ ਤਾਂ ਕਈ ਵਾਰ ਕੀਤੇ ਗਏ ਹਨ, ਪਰ ਜਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ。0
0
Report
Banur Anaj Mandi में दो महिलाओं के मार्कफेड आरोप: लाइसेंस रद्द करने की सिफारिश
Banur, Punjab:ਬਨੂੜ ਮੰਡੀ ਨਿਰੀਖਿਕ ਵੱਲੋਂ ਦੋ ਆੜਤੀਆਂ ਦਾ ਲਾਇਸੰਸ ਰੱਦ ਕਰਨ ਦੀ ਸਿਫਾਰਿਸ਼ ਦਾ ਮਾਮਲਾ ਭਖਿਆ\n\nਆੜਤੀਆਂ ਵੱਲੋਂ ਮੰਡੀ ਚ ਪੁਰਾਣਾ ਬਾਰਦਾਨਾ ਕੀਤਾ ਜਾ ਰਿਹਾ ਸੀ ਇਸਤੇਮਾਲ\n\nਕੁਲਦੀਪ ਸਿੰਘ\nਬਨੂੜ -\n\nਅਨਾਜ ਮੰਡੀ ਬਨੂੜ ਦੇ ਵਿੱਚ ਮੰਡੀ ਨਿਰੀਖਿਕ ਵੱਲੋਂ ਤਿਆਰ ਕੀਤੀ ਰਿਪੋਰਟ ਦਾ ਮਾਮਲਾ ਭੱਖਦਾ ਨਜ਼ਰ ਆ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਮਾਨ ਵੱਲੋਂ ਵੀ ਮਾਮਲੇ ਚ ਕਾਰਵਾਈ ਤੇਜ਼ ਕਰਨ ਦੀ ਗੱਲ ਆਖੀ ਗਈ ਹੈ। ਪਨਗਰੇਨ ਦੇ ਨਿਰਖ ਵੱਲੋਂ ਮੰਡੀ ਦੇ ਜਾਇਜ਼ੇ ਦੌਰਾਨ ਪਾਇਆ ਗਿਆ ਸੀ ਕਿ ਬਨੂੜ ਅਨਾਜ ਮੰਡੀ ਦੇ ਵਿੱਚ ਦੋ ਆੜਤੀਆਂ ਵੱਲੋਂ ਨਿਯਮਾਂ ਦੇ ਖਿਲਾਫ ਮਾਰਕਫੈਡ ਦਾ ਬਾਰਦਾਨा ਇਸਤੇਮਾਲ ਕੀਤਾ ਜਾ ਰਿਹਾ ਸੀ।\nਮੰਡੀ ਨਿਰੀਖਿਕ ਵੱਲੋਂ ਉੱਚ ਅਧਿਕਾਰੀਆਂ ਨੂੰ ਭੇਜੀ ਰਿਪੋਰਟ ਵਿੱਚ ਸਾਫ ਤੌਰ ਤੇ ਲਿਖਿਆ ਗਿਆ ਨਿਯਮਾਂ ਦਾ ਉਲੰਘਣ ਕਰਨ ਵਾਲੇ ਆੜਤੀਆਂ ਦਾ ਲਾਇਸੈਂਸ ਰੱਦ ਕੀਤਾ ਜਾਵੇ।\nਭਾਰਤੀ ਕਿਸਾਨ ਯੂਨੀਅਨ (ਮਾਨ) ਦੇ ਜ਼ਿਲ੍ਹਾ ਪ੍ਰਧਾਨ ਮੋਹਾਲੀ ਬਲਵੰਤ ਸਿੰਘ ਨੰਡਿਆਲੀ ਨੇ ਕਿਹਾ ਕਿ ਨਿਯਮਾਂ ਦਾ ਉਲੰਘਨ ਕਰਨ ਵਾਲੇ ਆੜਤੀਆਂ ਖਿਲਾਫ ਬਰੀਕੀ ਨਾਲ ਜਾਂਚ ਪੜਤਾਲ ਕਰਦੇ ਹੋਏ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਚਾਲੂ ਸੀਜਨ ਦੌਰਾਨ ਉਹਨਾਂ ਦਾ ਲਾਈਸੈਂਸ ਰੱਦ ਨਾ ਕਰਨਾ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਪੈਦਾ ਕਰਦਾ ਹੈ।\n\nਹਾਲਾਂਕਿ ਉਧਰ ਦੂਜੇ ਪਾਸੇ ਸੰਬੰਧਿਤ ਆੜਤੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਾਰਕਫੈਡ ਵੱਲੋਂ ਜੋ ਬਾਰਦਾਨਾ ਦਿੱਤਾ ਗਿਆ ਸੀ ਉਸੇ ਦੇ ਵਿੱਚ ਕਣਕ ਦੀ ਭਰਾਈ ਕੀਤੀ ਗਈ ਹੈ। ਉਹਨਾਂ ਵੱਲੋਂ ਕੋਈ ਵੀ ਨਿਯਮਾਂ ਉਲੰਘਣ ਨਹੀਂ ਕੀਤਾ ਗਿਆ।\n\nਸ਼ਾਰਟ - ਅਧਿਕਾਰੀ ਦੀ ਰਿਪੋਰਟ ਦੀ ਕਾਪੀ\nਬਾਈਟ - BKU ਆਗੂ ਬਲਵੰਤ ਸਿੰਘ ਨੰਡਿਆਲੀ।0
0
Report
खरड़ पुलिस ने 3 आरोपियों को गिरफ्तार किया, देसी पिस्तौल और पांच जिंदा कारतूस बरामद
Sahibzada Ajit Singh Nagar, Punjab:ਬੀਤੇ ਦਿਨ ਖਰੜ ਦੇ ਪਿੰਡ ਪੀਰ ਸੋਹਾਣਾ ਵਿਖੇ ਗੈਸ ਏਜੰਸੀ ਕਰਿੰਦੇ ਤੋਂ ਬੰਦੂਕ ਦੀ ਨੌਕ ਤੇ 350000 ਲੁਟਣ ਵਾਲੇ ਆਰੋਪੀ ਖਰੜ ਪੁਲਿਸ ਵੱਲੋਂ ਗ੍ਰਿਫਤਾਰ। ਇਸ sਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਕਰਨ ਸੰਧੂ ਨੇ ਦੱਸਿਆ ਕਿ ਉਕਤ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਕਿ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਢਲੀ ਪੁੱਛ ਕੇ ਪਤਾ ਚੱਲਿਆ ਹੈ ਕੀ ਆਰੋਪੀਆਂ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ ਕਿੰਦਾ, ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਦੌਰਾਨ ਗ੍ਰਿਫਤਾਰੀ ਉਖਤ ਆਰੋਪੀਆਂ ਤੋਂ ਵਾਰਦਾਤ ਵਿੱਚ ਵਰਤੀ ਗਈ ਦੇਸੀ ਪิสਤੌਲ ਸਮੇਤ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਕਤ ਆਰੋਪੀ ਪੇਸ਼ੇਵਰ ਮੁਲਜਮ ਹਨ ਜਿਸ ਵਿੱਚ ਕੁਲਵਿੰਦਰ ਸਿੰਘ ਤੇ ਵੱਖ ਵੱਖ ਥਾਣਿਆਂ ਵਿੱਚ ਚਾਰ ਮੁਕਦਮੇ, ਮਨਪ੍ਰੀਤ ਸਿੰਘ ਤੇ ਵੱਖ ਵੱਖ ਥਾਣਿਆਂ ਵਿੱਚ ਪੰਜ ਮੁਕਦਮੇ ਅਤੇ ਹਰਪ੍ਰੀਤ ਸਿੰਘ ਤੇ ਵੱਖ ਵੱਖ ਥਾਣਿਆਂ ਵਿੱਚ ਦਸ ਮੁਕਦਮੇ ਦਰਜ ਹਨ。0
0
Report
Advertisement
खड़र पुलिस ने बंदूक की नोक पर 3.5 लाख लूटकांड के आरोपियों को गिरफ्तार किया
Sahibzada Ajit Singh Nagar, Punjab:ਬੀਤੇ ਦਿਨ ਖਰੜ ਦੇ ਪਿੰਡ ਪੀਰ ਸੋਹਾਣਾ ਵਿਖੇ ਗੈਸ ਏਜੰਸੀ ਕਰਿੰਦੇ ਤੋਂ ਬੰਦੂਕ ਦੀ ਨੌਕ ਤੇ 350000 ਲੁਟਣ ਵਾਲੇ ਆਰੋપી ਖਰੜ ਪੁਲਿਸ ਵੱਲੋਂ ਗ੍ਰਿਫਤਾਰ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਕਰਨ ਸੰਧੂ ਨੇ ਦੱਸਿਆ ਕਿ ਉਕਤ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਕਿ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਢਲੀ ਪੁੱਛ ਕੇ ਪਤਾ ਚੱਲਿਆ ਹੈ ਕੀ ਆਰੋਪੀਆਂ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ ਕਿੰਦਾ, ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਦੌਰਾਨ ਗ੍ਰਿਫਤਾਰੀ ਉਖਤ ਆਰੋਪੀਆਂ ਤੋਂ ਵਰਤੀ ਗਈ ਦੇਸੀ ਪਿਸਤੌਲ ਸਮੇਤ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਕਤ ਆਰੋਪੀ ਪੇਸ਼ੇਵਰ ਮੁਲਜਮ ਹਨ ਜਿਸ ਵਿੱਚ ਕੁਲਵਿੰਦਰ ਸਿੰਘ ਤੇ ਵੱਖ ਵੱਖ ਥਾਣਿਆਂ ਵਿੱਚ ਚਾਰ ਮੁਕਦਮੇ, ਮਨਪ੍ਰੀਤ ਸਿੰਘ ਤੇ ਵੱਖ ਵੱਖ ਥਾਣਿਆਂ ਵਿੱਚ ਪੰਜ ਮੁਕਦਮੇ ਅਤੇ ਹਰਪ੍ਰੀਤ ਸਿੰਘ ਤੇ ਵੱਖ ਵੱਖ ਥਾਣਿਆਂ ਵਿੱਚ ਦਸ ਮੁਕਦਮੇ ਦਰਜ ਹਨ。0
0
Report
ट्रंप ने तरनजीत संधू को दिल्ली LG बनने पर शुभकामनाएं
Noida, Uttar Pradesh:दिल्ली के LG बनने पर सरदार तरनजीत संधू को ट्रंप ने दी शुभकामनाएं संधू काफी वक्त तक अमेरिका में भारत के राजदूत रह चुके हैं0
0
Report
बिजली कटौती से परेशान ग्रामीणों ने सराएनागा बिजली दफ्तर घेरा
Sri Muktsar Sahib, Punjab:ਬਿਜਲੀ ਦੇ ਲੱਗਦੇ ਲੰਮੇ ਕੱਟਾਂ ਤੋਂ ਦੁਖੀ ਹੋਏ ਪਿੰਡਾਂ ਦੇ ਲੋਕਾਂ ਨੇ ਘੇਰਿਆ ਸਰਾਏਨਾਗਾ ਦਾ ਬਿਜਲੀ ਦਫਤਰ। ਸ੍ਰੀ ਮੁਕਤਸਰ ਸਾਹਿਬ ਦੇ ਸਬ ਡਿਵੀਜ਼ਨ ਸਰਾਏ ਨਾਗਾ ਵਿਖੇ ਅੱਜ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਦੁਖੀ ਹੋ ਕੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੇ ਵੱਲੋਂ ਬਿਜਲੀ ਦਫਤਰ ਦਾ ਘਰਾਓ ਕੀਤਾ ਗਿਆ ਉਥੇ ਹੀ ਪਿੰਡਾਂ ਦੇ ਪਹੁੰਚੇ ਲੋਕਾਂ ਦੇ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਸਮੇਂ ਗੱਲਬਾਤ ਕਰਦਿਆਂ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਵੱਲੋਂ ਸਾਰਾ ਦਿਨ ਅਤੇ ਸਾਰੀ ਰਾਤ ਬਿਜਲੀ ਨਹੀਂ ਦਿੱਤੀ ਜਾ ਰਹੀ ਕਾਫੀ ਦਿਨਾਂ ਤੋਂ ਇਹ ਦਿੱਕਤ ਆ ਰਹੀ ਹੈ। ਜਿਸ ਨੂੰ ਲੈ ਕੇ ਅੱਜ ਮਜਬੂਰਨ ਉਹਨਾਂ ਨੂੰ ਧਰਨਾ ਦੇਣਾ ਪਿਆ। ਉਹਨਾਂ ਕਿਹਾ ਕਿ ਬਿਜਲੀ ਦਾ ਸਥਾਈ ਹੱਲ ਹੋਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਆ ਰਹੀ ਸਮੱਸਿਆ ਤੋਂ ਨਿਜਾਤ ਮਿਲ ਸਕੇ。0
0
Report
Advertisement
FSSAI का सख्त आदेश: कैल्शियम कार्बाइड से कृत्रिम पकीकरण पर रोक, राज्यों में कार्रवाई
Noida, Uttar Pradesh:FSSAI has ordered strict enforcement across states to intensify action against illegal fruit ripening agents, reiterating that the use of calcium carbide for artificial ripening of fruits such as mangoes, bananas & papayas is strictly prohibited.0
0
Report
FCI पंजाब: गेहूं खरीद मानदंड ढीले करने की सिफारिश से मंडियों में हड़कंप
Chandigarh, Chandigarh:FCI पंजाब क्षेत्र डिप्टी जनरल मैनेजर (QC) ने FCI मुख्यालय के चीफ़ जनरल मैनेजर (QC) को पत्र लिखकर पंजाब और चंडीगढ़ के लिए गेहूं ख़रीद करने की गुणवत्ता के मानदंडों में ढील देने की मांग की है। FCI पंजाब ने गेहूं खरीद के मानदंडों में ढील देने की सिफारिश की है क्यों कि मौसम से प्रभावित फसल की गुणवत्ता के अनुसार खरीद प्रक्रिया सुचारू और बिना किसी रुकावट के चलती रहे। -पत्र में कहा गया है कि 80 फ़ीसदी तक के गेहूं के बदरंग हो चुप के दानों को ख़रीदने की अनुमति दी जाए। -पत्र में कहा गया है कि 20 फ़ीसदी तक कमज़ोर और टूटे हुए गेहूं के दाने के मूल्य में कोई कटौती नही न की जाए । -टूटे हुए और कम टूटे हुए गेहूं के 6 फ़ीसदी तक के तक दानों को स्वीकार किया जाए पत्र में जो माँग की गई है वह अनाज मंडियों से लिए गए नमूनों के विश्लेषण पर आधारित है कटाई के दौरान बेमौसम बारिश और प्रतिकूल मौसम के कारण फ़सल पर असर पड़ा है।0
0
Report
DELIMITATION BILL 2026 और संविधान 131वां संशोधन: UT कानूनों में संशोधन पर गतिशील चर्चा
Noida, Uttar Pradesh:Abdul Rashid Sheikh Delimitation Bill 2026 & Constitution(131st Amendment)Bill UT Laws Amend0
0
Report
Advertisement
डेलिमिटेशन बिल 2026 व संविधान 131वाँ संशोधन: UT कानूनों में संशोधन पर चर्चा
Noida, Uttar Pradesh:Kangana Ranaut | Delimitation Bill 2026 & Constitution (131st Amendment) Bill | UT Laws Amend0
0
Report
CBSE 10वीं में कपूरथला की गुरलीन कौर बनी टॉप, जिले में खुशी की लहर
Kapurthala, Punjab:कपूरथला की छात्रा गुरलीन कौर ने CBSE 10वीं में किया टॉप, जिले में खुशी की लहर कपूरथला (पंजाब): केंद्रीय माध्यमिक शिक्षा बोर्ड (CBSE) द्वारा 10वीं कक्षा के नतीजे घोषित होते ही कपूरथला जिले के लिए गर्व का पल सामने आया है। जिले की छात्रा गुरलीन कौर ने शानदार प्रदर्शन करते हुए पूरे जिले में टॉप किया है। परिवार और इलाके में जश्न का माहौल गुरलीन कौर की इस उपलब्धि से परिवार और आसपास के लोगों में खुशी की लहर दौड़ गई है। परिवार का कहना है कि उनकी बेटी ने कड़ी मेहनत और लगन से यह मुकाम हासिल किया है, जिससे उनका नाम रोशन हुआ है। वे उम्मीद जताते हैं कि वह आगे भी जीवन में बड़ी सफलता हासिल करेगी。 राजनीतिक और सामाजिक लोगों ने दी बधाई गुरलीन कौर की सफलता पर क्षेत्र के कई राजनीतिक और सामाजिक प्रतिनिधि भी उसके घर पहुंचे और उसे सम्मानित किया। उन्होंने कहा कि ऐसे छात्र समाज के लिए प्रेरणा होते हैं और अन्य विद्यार्थियों को भी मेहनत और शिक्षा के प्रति प्रोत्साहित करते हैं。 छात्रा का संदेश: मेहनत ही सफलता की कुंजी टॉप करने वाली छात्रा गुरलीन कौर ने अपनी सफलता का श्रेय कड़ी मेहनत और निरंतर प्रयास को दिया। उसने कहा कि यह उसकी मेहनत का परिणाम है और वह भविष्य में भी इसी तरह मेहनत जारी रखेगी। भविष्य की योजना फिलहाल गुरलीन कौर इंजीनियरिंग की पढ़ाई करने की इच्छा रखती है। साथ ही, वह आगे चलकर विभिन्न क्षेत्रों में अपनी रुचि के अनुसार करियर बनाने की योजना बना रही है और जिस भी क्षेत्र को चुनेगी, उसमें शीर्ष तक पहुंचने का लक्ष्य रखेगी।0
0
Report
CBI की लिखित दलील: केजरीवाल के आरोप गलत, शर्मा परिवार से संबंधों पर सवाल
Noida, Uttar Pradesh:आबकारी नीति मामले की अरविंद केजरीवाल की मांग पर सीबीआई ने अपनी लिखित दलील दिल्ली हाई कोर्ट में दाखिल की है। सीबीआई का कहना है कि केजरीवाल के आरोप जस्टिस स्वर्णकांता शर्मा और न्यायपालिक को बदनाम करने की साजिश है। अगर उनकी मांग को मंजूर किया गया तो यह संस्थान के सम्मान के साथ समझौता होगा। सीबीआई ने केजरीवाल की ओर से दायर हलफनामे के जवाब में कहा है कि जस्टिस स्वर्ण कांता शर्मा के बेटे और बेटी केंद्रीय सरकार के पैनल का हिस्सा हैं लेकिन आबकारी नीति मामले की सुनवाई से किसी भी रूप में जुड़े नहीं रहे हैं। सीबीआई ने यह भी कहा कि जस्टिस शर्मा के बेटे ईशान शर्मा 2022 से ही केंद्र सरकार के पैनल में शामिल हैं, जबकि केजरीवाल ने आरोप लगाया गया था कि उन्हें हाल ही में पैनल में शामिल किया गया है। सीबीआई का कहना है कि अगर अरविंद केजरीवाल की यह दलील मान ली जाए कि जस्टिस स्वर्णकांता शर्मा को केस से अलग हो जाना चाहिए क्योंकि उनके बच्चे केंद्र सरकार के पैनल में हैं तो फिर ऐसे सभी जजों को उन मामलों की सुनवाई से अलग करना पड़ेगा, जिनके रिश्तेदार सरकार के पैनल में हैं और जिन मामलों में सरकार या राजनीतिक नेता शामिल है। केजरीवाल ने दिल्ली हाई कोर्ट में याचिका दायर कर मांग की थी कि इस मामले की सुनवाई कर रही जस्टिस स्वर्णकांता शर्मा सुनवाई से हट जाए। जस्टिस स्वर्ण कांता शर्मा मामले में सुनवाई पूरी कर आदेश सुरक्षित कर चुकी हैं।0
0
Report
Advertisement
अवाण मंडी में भिड़ंत से महिला की मौत, परिवार ने आरोपियों के खिलाफ कार्रवाई मांगी
Ajnala, Punjab:ਹਲਕਾ ਅਜਨਾਲਾ ਦੇ ਪਿੰਡ ਅਵਾਣ ਦੀ ਦਾਣਾ ਮੰਡੀ ਚ ਗੁੰਡਾਗਰਦੀ ਦਾ ਨੰਗਾ ਨਾਚ ਮੰਡੀ ਚ ਫੜ ਲਾਉਣ ਨੂੰ ਲੈਕੇ ਆੜਤੀਆਂ 'ਚ ਹੋਈ ਲੜਾਈ, ਕੁੱਟ ਕੁੱਟ ਕੇ ਇੱਕ ਆੜਤੀ ਨੂੰ ਉਤਾਰਿਆ ਮੌਤ ਦੇ ਘਾਟ ਮ੍ਰਿਤਕ ਦਲਬੀਰ ਸਿੰਘ ਦੇ ਵਾਰਸਾਂ ਨੇ ਕਿਹਾ ਦਲਬੀਰ ਸਿੰਘ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਇਸ ਮੌਕੇ ਗੱਲਬਾਤ ਕਰਦੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜਸਪਾਲ ਸਿੰਘ ਪਰਗਟ ਸਿੰਘ ਵੱਲੋਂ ਉਨਾਂ ਦੇ ਰਿਸ਼ਤੇਦਾਰ ਦਲਬੀਰ ਸਿੰਘ ਦੀ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਉਹਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੱਲਬਾਤ ਕਰਦੇ ਮ੍ਰਿਤਕ ਦਲਬੀਰ ਸਿੰਘ ਪੁੱਤਰ ਹਰਬੰਸ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕੀ ਅੱਜ ਦਾਣਾ ਮੰਡੀ ਪਿੰਡ ਅਵਾਨ ਵਿੱਚ ਸ਼ੈਡ ਥੱਲੇ ਫੜ ਲਾਉਣ ਤੋਂ ਲੈ ਕੇ ਦਲਬੀਰ ਸਿੰਘ ਅਤੇ ਪ੍ਰਗਟ ਸਿੰਘ ਦੋ ਧਿਰਾਂ ਵਿੱਚ ਟਕਰਾ ਹੋਈ ਜਿਸ ਦੌਰਾਨ ਦਲਬੀਰ ਸਿੰਘ ਦੀ ਮੌਕੇ ਦੇ ਮੌਤ ਹੋ ਗਈ। ਉਹਨਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦਲਬੀਰ ਸਿੰਘ ਨੂੰ ਪ੍ਰਗਟ ਸਿੰਘ ਜਸਪਾਲ ਸਿੰਘ ਹਣੀ ਅਤੇ ਹੋਰਨਾਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਰਫਤਾਰ ਕਰਕੇ ਇਨਸਾਫ ਦਵਾਇਆ ਜਾਵੇ। ਪੁਲਿਸ ਥਾਣਾ ਰਮਦਾਸ ਮੁਖੀ ਅਰਜਨ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖ ਮ੍ਰਿਤਿਕ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ।0
0
Report
अमित शाह: सरकार ने जाति Census और Delimitation की घोषणा; चुनावों पर असर नहीं
Noida, Uttar Pradesh:Speaking in the Lok Sabha on women's reservation and delimitation, union Home Minister Amit Shah says, "The Modi cabinet has decided to conduct a caste census. The current census is being conducted based on the caste census. Misinformation should not be spread. The Delimitation Commission's law is strictly in accordance with the old law. No changes have been made to it. This will have no impact on the ongoing elections..."0
0
Report
केजरीवाल ने महिलाओं के आरक्षण को समर्थन, डेलिमिटेशन बिल पर कड़ा हमला
Noida, Uttar Pradesh:Malvinder Singh Kang kang_malvinder We, the AamAadmiParty ,our National Convener Shri ArvindKejriwal ji and our Hon’ble Chief Minister of Punjab BhagwantMann ji unequivocally support Women’s Reservation in letter and spirit. We want it implemented properly,not as a political gimmick, but as genuine empowerment of our mothers and sisters. However,we vehemently oppose this draconian Delimitation Constitutional Amendment Bill. It is nothing but a deadly Trojan horse , a calculated assault on India’s federal democracy itself. This exercise will redraw the entire political map of the nation. States like Punjab, which have responsibly controlled population growth and fulfilled their national duty, are now being punished with unfair representation. This is not justice. This is pure electoral gerrymandering dressed up as reform. Worse still, the new Bill hands over dictatorial powers to a handpicked Delimitation Commission,and shockingly, no court in the land can challenge its orders. We will not stay silent while the soul of cooperative federalism is attacked.0
0
Report
Advertisement
