Back
श्री अकाल तख्त के निर्णय से पूर्व जथेदार विर्सा वाल्टोहा पर धार्मिक सजा
PSParambir Singh Aulakh
Dec 08, 2025 09:26:37
Amritsar, Punjab
ZEE ਮੀਡੀਆ ਦੀ ਖ਼ਬਰ ਤੇ ਮੋਹਰSਾਬਕਾ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲਗਾਈ ਜਾਵੇਗੀ ਧਾਰਮਿਕ ਸਜ਼ਾ s੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਜਾਵੇਗਾ। ਫੈਸਲਾ sਫਲਸੀਲ ਸਾਹਮਣੇ ਪੇਸ਼ ਹੋਏ ਵਿਰਸਾ ਸਿੰਘ ਵਲਟੋਹਾ ਅਤੇ ਗਿਆਨੀ ਗੁਰਬਚਨ ਸਿੰਘ gੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਵੀ ਹੋਏ ਹਾਜ਼ਰ gROOT YUUNIਵਰਸਿਟੀ ਦੇ ਵਾਇਸ ਚਾਂਸਲਰ ਨੂੰ ਵੀ ਲਗਾਈ ਜਾ ਸਕਦੀ ਹੈ ਧਾਰਮਿਕ ਸਜ਼ਾ ਵਰਿਸ਼ੇ ਕਰੀਕ ਸਿੱਖ ਕੌਮ ਤੋਂ ਮੁਆਫੀ ਦਿਣੀ ਹੈ। sਾਬਕਾ ਜਥੇਦਾਰਾਂ ਅਤੇ ਸਿੱਖ ਸਖਸ਼ੀਅਤਾਂ khilਾਫ بولਣ ਅਤੇ ਆਡੀਓ ਰਿਕਾਰਡਿੰਗ ਕਰਨ ਤੇ ਵਿਰਸਾ ਸਿੰਘ ਵਲਟੋਹਾ ਨੇ ਮੰਗੀ sਿੱਖ ਕੌਮ ਤੋਂ ਮੁਆਫੀ gROOT gਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਨੇ ਮੰਗੀ ਮੁਆਫੀ। ਮੇਰੇ ਤੋਂ ਸਮਾਗਮ ਚ ਹੋਈ ਗਲਤੀ sRSS ਮੁਖੀ ਦੇ ਇੱਕ ਸਮਾਗਮ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ VC ਨੇ ਕੀਤੀ ਸੀ ਟਿੱਪਣੀ jਜਥੇਦਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਆਖਿਆ ਕਰਕੇ ਦੱਸਿਆ ਕਿ ਸਿੱਖ ਕੌਮ ਵੱਖਰੀ ਕੌਮ ਹੈ sਾਬਕਾ ਜਥੇਦਾਰ ਗਿਆਨੀ ਗੁਰੂਬਚਨ ਸਿੰਘ ਨੇ 2015 ਚ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਤੇ ਸਿੱਖ ਕੌਮ ਤੋਂ ਮੁਆਫੀ ਮੰਗੀ sਿਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਹੀ ਲਿਖਤੀ ਅਤੇ ਜਨਤਕ ਤੌਰ ਤੇ ਮੁਆਫੀ ਮੰਗ ਚੁੱਕਾ ਹਾਂ ਤੇ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੂਰੀ ਸਿੱਖ ਕੌਮ ਤੋਂ ਮੁਆਫੀ ਮੰਗਦਾ ਹਾਂ s੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਪੰਜਾਬ ਸਰਕਾਰ ਵੱਲੋਂ ਜੰਮੂ ਚ ਕਰਵਾਏ ਸਮਾਗਮ ਦੌਰਾਨ ਭੰਗੜੇ ਪਾਉਣ ਤੇ ਭਾਸ਼ਾ ਵਿਭਾਗ ਦੇ ਡਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਮੰਗੀ sਿੱਖ ਕੌਮ ਤੋਂ ਮੁਆਫੀ, ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸ ਪਹਿਲਾਂ ਹੀ ਧਾਰਮਿਕ ਸਜ਼ਾ ਇਸ ਮਾਮਲੇ ਚ ਭੁਗਤ ਚੁੱਕੇ ਹਨ। ਵਿਰਸਾ ਸਿੰਘ ਵਲਟੋਹਾ ਨੂੰ ਲਗਾਈ ਗਈ ਧਾਰਮਿਕ ਸਜ਼ਾ WIRSA ਵਲਟੋਹਾ ਨੇ ਸਾਬਕਾ ਜਥੇਦਾਰ ਖਿਲਾਫ ਗਲਤ ਟਿੱਪਣੀਆਂ ਕੀਤੀਆਂ ਸਨ, 10 ਸਾਲ ਲਈ ਸ਼੍ਰੋਮਣੀ ਅਕਾਲੀ ਦਲ ਚੋਂ ਬਾਹਰ ਦਾ ਰਸਤਾ ਵਿਖਾਉਣ ਦਾ ਆਦੇਸ਼ ਰੱਦ ਕੀਤਾ ਜਾਂਦਾ ਹੈ। ਤਿੰਨ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਹਾਲ ਵਿਖੇ ਜੂਠੇ ਭਾਂਡੇ ਮਾਂਜਣਗੇ ਅਤੇ ਜੋੜੇ ਸਾਫ ਕਰਨਗੇ। ਇੱਕ ਘੰਟਾ ਤਰਨ ਤਾਰਨ ਸਾਹਿਬ ਅਤੇ ਦਮਦਮਾ ਸਾਹਿਬ, ਕੇਸਗੜ੍ਹ ਸਾਹਿਬ ਵਿਖੇ ਵੀ ਜੋੜੇ ਸਾਫ ਕਰਨਗੇ ਅਤੇ ਭਾਂਡੇ ਮਾਂਜਣੇ 11 ਦਿਨ ਲਗਾਤਾਰ ਇਹ ਸੇਵਾ ਕਰਨਗੇ 10 ਸਾਲ ਦੀ ਲੱਗੀ ਰੋਕ ਹਟਾਈ ਜਾਂਦੀ ਹੈ GNDU VC ਕਰਮਜੀਤ ਸਿੰਘ 2 ਦਿਨ ਸ੍ਰੀ ਦਰਬਾਰ ਸਾਹਿਬ ਚ ਇੱਕ ਘੰਟਾ جھੂਠੇ ਬਰਤਨ ਸਾਫ ਕਰਨਗੇ ਅਤੇ ਜੋੜਿਆਂ ਦੀ ਸੇਵਾ ਕਰਨਗੇ VC ਭਾਈ ਕਾਹਨ ਸਿੰਘ ਨਾਭਾ ਦੀ ਕਿਤਾਬ ਹਮ ਹਿੰਦੂ ਨਹੀਂ ਪੜਨਗੇ और 500 ਕਾਪੀਆਂ ਸੰਗਤਾਂ ਚ ਵੰਡਣਗੇ Next gurbachan Singh ਗਿਆਨੀ ਗੁਰਬਚਨ ਸਿੰਘ 2 ਦਿਨ ਸ੍ਰੀ ਦਰਬਾਰ ਸਾਹਿਬ ਚ ਇੱਕ ਘੰਟਾ جھੂਠੇ ਬਰਤਨ ਸਾਫ ਕਰਨਗੇ ਅਤੇ ਜੋੜਿਆਂ ਦੀ ਸੇਵਾ ਕਰਨਗੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ 2 ਦਿਨ ਪਟਿਆਲਾ ਦੇ ਗੁਰੂ ਘਰ ਦੂਖ ਨਿਵਾਰਨ ਸਾਹਿਬ ਵਿਖੇ ਇੱਕ ਘੰਟਾ جھੂਠੇ ਬਰਤਨ ਸਾਫ ਕਰਨਗੇ ਅਤੇ ਜੋੜਿਆਂ ਦੀ ਸੇਵਾ ਕਰਨਗੇ ਜਿੰਨਿਆਂ کيਵੀ ਤਨਖਾਹ ਲੱਗੀ ਹੈ ਉਹ ਆਪਣੇ ਆਖਰੀ 1100 ਰੁਪਏ ਦੀ ਕੜਾਹ ਪ੍ਰਸਾਦ ਦੇਗ ਸ੍ਰੀ ਅਕਾਲ ਤਖ਼ਤ ਸਾਹਿਬ ਕਰਵਾਉਣਗੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowDec 08, 2025 10:53:320
Report
NSNaresh Sethi
FollowDec 08, 2025 10:49:120
Report
ASAnmol Singh Warring
FollowDec 08, 2025 10:48:300
Report
RKRAMAN KHOSLA
FollowDec 08, 2025 10:47:220
Report
MJManoj Joshi
FollowDec 08, 2025 10:36:5190
Report
AMAjay Mahajan
FollowDec 08, 2025 10:36:1041
Report
SKSanjeev Kumar
FollowDec 08, 2025 10:35:2784
Report
KDKuldeep Dhaliwal
FollowDec 08, 2025 10:33:23105
Report
SSSanjay Sharma
FollowDec 08, 2025 10:26:58106
Report
SSSandeep Singh
FollowDec 08, 2025 10:24:46113
Report
VKVarun Kaushal
FollowDec 08, 2025 10:23:2696
Report
PSParambir Singh Aulakh
FollowDec 08, 2025 10:20:4732
Report
PSParambir Singh Aulakh
FollowDec 08, 2025 10:02:28164
Report
RBRohit Bansal
FollowDec 08, 2025 09:56:55160
Report
DKDevinder Kumar Kheepal
FollowDec 08, 2025 09:56:27144
Report