Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001
अमृतसर के ऐतिहासिक बाग की हालत पर बड़ा सवाल: प्रशासन क्यों मौन?
BSBHARAT SHARMA
Feb 14, 2026 10:45:25
Amritsar, Punjab
ਜੀ ਮੀਡੀਆ ਦਾ ਖਾਸ ਪ੍ਰੋਗਰਾਮ ‘ਸਾਡਾ ਹੱਕ’, ਜਿੱਥੇ ਅਸੀਂ ਹਮੇਸ਼ਾ ਲੋਕਾਂ ਦੇ ਨਾਲ ਜੁੜੇ ਮੁੱਦਿਆਂ ਨੂੰ ਉਭਾਰਦੇ ਹਾਂ。 ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਗੰਭੀਰ ਮੁੱਦੇ ਦੀ, ਜੋ ਸਿੱਧੇ ਤੌਰ ’ਤੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਨਾਲ ਜੁੜਿਆ ਹੋਇਆ ਹੈ। ਅੱਜ ਸਾਡਾ ਧਿਆਨ ਕੇਂਦਰਿਤ ਹੈ ਗੁਰੂ ਨਗਰੀ ਅੰਮ੍ਰਿਤਸਰ ਦੇ ਇਤਿਹਾਸਕ ਕੰਪਨੀ ਬਾਗ, ਜਿਸਨੂੰ ਰਾਮ ਬਾਗ ਵੀ ਕਿਹਾ ਜਾਂਦਾ ਹੈ。 ਇਹ ਬਾਗ ਮਹਾਰਾਜਾ ਰਣਜੀਤ ਸਿੰਘ ਵੱਲੋਂ ਵਸਾਇਆ ਗਿਆ ਸੀ ਅਤੇ ਅੱਜ ਵੀ ਇਹ ਅੰਮ੍ਰਿਤਸਰ ਦੀ ਪਛਾਣ ਅਤੇ ਇਤਿਹਾਸ ਦਾ ਅਹੰਮ ਹਿੱਸਾ ਹੈ। ਪਰ ਨਾਮ ਵਿੱਚ ‘ਬਾਗ’ ਸ਼ਬਦ ਹੋਣ ਦੇ ਬਾਵਜੂਦ, ਅੱਜ ਇਸ ਬਾਗ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਹੈ。 ਕੰਪਨੀ ਬਾਗ ਦੇ ਅੰਦਰ ਲੱਗੇ ਸਦੀਆਂ ਪੁਰਾਣੇ, ਕੀਮਤੀ ਅਤੇ ਪੁਰਾਤਨ ਰੁੱਖਾਂ ਦੀ ਸਮੇਂ ਸਿਰ ਸਾਂਭ-ਸੰਭਾਲ ਨਾ ਹੋਣ ਕਾਰਨ ਉਹ ਹੌਲੀ-ਹੌਲੀ ਉਖੜ ਰਹੇ ਹਨ। ਕਈ ਦਰੱਖਤ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ, ਕਈ ਢਹਿ ਰਹੇ ਹਨ ਅਤੇ ਜੋ ਨਵੇਂ ਰੁੱਖ ਲੱਗੇ ਹੋਏ ਹਨ, ਉਹਨਾਂ ਦੀ ਹਾਲਤ ਵੀ ਠੀਕ ਨਹੀਂ ਹੈ। ਬਾਗ ਦੇ ਅੰਦਰ ਕਈ ਥਾਵਾਂ ’ਤੇ ਕੂੜੇ ਦੇ ਢੇਰ ਵੀ ਨਜ਼ਰ ਆ ਰਹੇ ਹਨ, ਜੋ ਪ੍ਰਸ਼ਾਸਨ ਦੀ ਲਾਪਰਵਾਹੀ ਵੱਲ ਇਸ਼ਾਰਾ ਕਰਦੇ ਹਨ。 ਅੰਮ੍ਰਿਤਸਰ ਵਾਸੀਆਂ ਨਾਲ ਗੱਲਬਾਤ ਦੌਰਾਨ ਲੋਕਾਂ ਨੇ ਕਿਹਾ ਕਿ ਜੀ ਮੀਡੀਆ ਹਮੇਸ਼ਾ ਲੋਕਾਂ ਦੇ ਮੁੱਦੇ ਉਠਾਉਂਦਾ ਆ ਰਿਹਾ ਹੈ ਅਤੇ ਅੱਜ ਕੰਪਨੀ ਬਾਗ ਦਾ ਮੁੱਦਾ ਚੁੱਕਣ ਲਈ ਉਹ ਜੀ ਮੀਡੀਆ ਦੀ ਸ਼ਲਾਘਾ ਕਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕੰਪਨੀ ਬਾਗ ਨੂੰ ਅੰਮ੍ਰਿਤਸਰ ਦਾ ਦਿਲ ਵੀ ਕਿਹਾ ਜਾਂਦਾ ਹੈ, ਕਿਉਂਕਿ ਲਗਭਗ ਹਰ ਅੰਮ੍ਰਿਤਸਰ ਵਾਸੀ ਕਦੇ ਨਾ ਕਦੇ ਇੱਥੇ ਜ਼ਰੂਰ ਆਇਆ ਹੋਵੇਗਾ। ਲੋਕ ਇੱਥੇ ਸੈਰ, ਸੁਕੂਨ ਅਤੇ ਤਾਜ਼ੀ ਹਵਾ ਲਈ ਆਉਂਦੇ ਹਨ, ਪਰ ਅੱਜ ਇਸ ਬਾਗ ਆਪਣੀ ਪਹਿਚਾਣ ਗੁਆ ਰਿਹਾ ਹੈ。 ਲੋਕਾਂ ਨੇ ਦੱਸਿਆ ਕਿ ਸਦੀਆਂ ਪੁਰਾਣੇ ਉਹ ਦਰੱਖਤ, ਜੋ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਏ ਗਏ ਸਨ, ਅੱਜ ਅਣਦੇਖੀ ਦਾ ਸ਼ਿਕਾਰ ਹਨ। ਸਮੇਂ ਸਿਰ ਪ੍ਰਸ਼ਾਸਨ ਵੱਲੋਂ ਸਾਂਭ-ਸੰਭਾਲ ਨਾ ਕੀਤੇ ਜਾਣ ਕਾਰਨ ਕਈ ਕੀਮਤੀ ਰੁੱਖ ਨਸ਼ਟ ਹੋ ਚੁੱਕੇ ਹਨ。 ਇਸ ਮਾਮਲੇ ਸਬੰਧੀ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਠੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਤੱਕ ਵੀ ਪਹੁੰਚ ਕੀਤੀ, ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਮੁੱਦੇ ਵੱਲ ਧਿਆਨ ਦਿੱਤਾ ਜਾਵੇਗਾ。 ਉੱਥੇ ਹੀ ਸਮਾਜ ਸੇਵੀ ਸੋਨੂ ਜੰਡਿਆਲਾ ਨੇ ਕਿਹਾ ਕਿ ਉਹ ਅੰਮ੍ਰਿਤਸਰ ਪ੍ਰਸ਼ਾਸਨ ਅਤੇ ਨਗਰ ਨਿਗਮ ਤੱਕ ਵੀ ਇਹ ਮਸਲਾ ਚੁੱਕ ਚੁੱਕੇ ਹਨ, ਪਰ ਹਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ。 ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਕੰਪਨੀ ਬਾਗ ਦੇ ਅੰਦਰ ਲੱਗੇ ਰੁੱਖਾਂ ਦੀ ਸਾਂਭ-ਸੰਭਾਲ ਨਾ ਕੀਤੀ ਗਈ, ਤਾਂ ਆਉਣ ਵਾਲੇ ਸਮੇਂ ਵਿੱਚ ਇਹ ਇਤਿਹਾਸਕ ਰੁੱਖ ਪੂਰੀ ਤਰ੍ਹਾਂ ਖਤਮ ਹੋ ਸਕਦੇ ਹਨ。 ਦੂਜੇ ਪਾਸੇ, ਮੌਕੇ ’ਤੇ ਪਹੁੰਚੇ ਇਕ ਐਨਆਰਆਈ ਭਰਾ ਨੇ ਕਿਹਾ ਕਿ ਜੇ ਅੰਮ੍ਰਿਤਸਰ ਪ੍ਰਸ਼ਾਸਨ ਅਤੇ ਸਰਕਾਰ ਉਨ੍ਹਾਂ ਨੂੰ ਪਰਮਿਸ਼ਨ ਦੇਵੇ, ਤਾਂ ਉਹ ਆਪਣੇ ਖਰਚੇ ’ਤੇ ਕੰਪਨੀ ਬਾਗ ਦੇ ਅੰਦਰ ਰੁੱਖਾਂ ਦੀ ਸਾਂਭ-ਸੰਭਾਲ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਪ੍ਰਸ਼ਾਸਨ ਦੇ ਸਹਿਯੋਗ ਦੀ ਲੋੜ ਹੈ。 ਹੁਣ ਸਵਾਲ ਇਹ ਹੈ ਕਿ ਕੀ ਅੰਮ੍ਰਿਤਸਰ ਪ੍ਰਸ਼ਾਸਨ ਅਤੇ ਨਗਰ ਨਿਗਮ ਇਸ ਇਤਿਹਾਸਕ ਬਾਗ ਦੀ ਸੰਭਾਲ ਵੱਲ ਧਿਆਨ ਦੇਣਗੇ ਜਾਂ ਫਿਰ ਕੰਪਨੀ ਬਾਗ ਦੀ ਇਹ ਤਰਸਯੋਗ ਹਾਲਤ ਅਜਿਹੀ ਹੀ ਬਣੀ ਰਹੇਗੀ? 121 ਅੰਮ੍ਰਿਤਸਰ ਵਾਸੀ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KCKhem Chand
Feb 14, 2026 13:22:04
Kot Kapura, Punjab:ਜੈਤੋ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਝਟਕਾ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਗੋਲੇਵਾਲੀਆ ਸਾਥੀਆਂ ਸਮੇਤ ਹੋਏ ਆਪ ਵਿੱਚ ਸ਼ਾਮਿਲ 15 ਪਰਿਵਾਰਾਂ ਨੇ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ਵਿੱਚ ਫੜਿਆ ਆਪ ਦਾ ਪੱਲਾ ਜੈਤੋ ਦੇ ਪਿੰਡ ਦਬੜੀਖਾਨਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਗੋਲੇਵਾਲੀਆ ਨੇ ਅੱਜ ਆਪਣੇ ਸਾਥੀਆਂ ਸਮੇਤ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਦਿੱਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਲੋਕ ਪੱਖੀ ਗੱਲ ਕੀਤੀ ਹੈ । आਮ ਆਦਮੀ ਪਾਰਟੀ ਲਗਾਤਾਰ ਪੰਜਾਬ ਦਾ ਵਿਕਾਸ ਕਰ ਰਹੀ ਹੈ ਜਿਸਦੇ ਚੱਲਦਿਆਂ ਹੀ ਸੁਰਜੀਤ ਸਿੰਘ ਗੋਲੇਵਾਲੀਆ ਨੇ ਸਾਡੇ ਕੰਮਾਂ ਨੂੰ ਦੇਖਦੇ ਹੋਏ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਨੂੰ ਮੁੱਖ ਰੱਖ ਕੇ ਹੀ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਲਗਭਗ 15 ਦੇ ਕਰੀਬ ਪਰਿਵਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ। ਇਸ ਮੌਕੇ ਤੇ ਸੁਰਜੀਤ ਸਿੰਘ ਗੋਲੇਵਾਲੇ ਨੇ ਵੀ ਹਲਕਾ ਵਿਧਾਇਕ ਸਰਦਾਰ ਅਮੋਲਕ ਸਿੰਘ ਦਾ ਧੰਨਵਾਦ ਕੀਤਾ ।
0
comment0
Report
KBKulbir Beera
Feb 14, 2026 13:21:38
Bathinda, Punjab:ਵਾਇਰਲ ਵੀਡੀਓ ਗਲੀ ਚ ਹੋਈ ਲੜਾਈ ਚੱਲੇ ਰੋੜੇ ਸੀਸੀ ਟੀਵੀ ਕੈਮਰੇ ਚ ਹੋਈ ਲੜਾਈ ਕੈਦ ਪੁਲਿਸ ਨੇ ਪੰਜ ਲੋਕਾਂ ਤੇ ਕੀਤਾ ਮਾਮਲਾ ਦਰਜ ਇੱਕ ਹਸਪਤਾਲ ਭਰਤੀ ਬਠਿੰਡਾ ਦੀ ਗੁਰੂਕੁਲ ਰੋਡ ਤੇ ਪੈਂਦੀ ਬਸਤੀ ਅਰਜਨ ਨਗਰ ਵਿੱਚ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋਈ ਜਿਸ ਵਿੱਚ ਕੁਝ ਨੌਜਵਾਨ ਇੱਕ ਘਰ ਉੱਪਰ ਇੱਟਾਂ ਰੋੜੇ ਮਾਰ ਰਹੇ ਹਨ ਜਿਸ ਨਾਲ ਇੱਕ ਬੰਦਾ ਜਖਮੀ ਵੀ ਹੋਇਆ ਇਹ ਇੱਟਾਂ ਰੋੜੇ ਪੰਜ ਛੇ ਮਿੰਟ ਚੱਲੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਡੀਐਸਪੀ ਸਿਟੀ ਵਨ ਅਮ੍ਰਿਤ ਪਾਲ ਸਿੰਘ ਭਾਟੀ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਧੋਬੀ ਬਾਜ਼ਾਰ ਵਿੱਚ ਇੱਕ ਲੜਾਈ ਹੋਈ ਸੀ ਜਿਸ ਤੋਂ ਬਾਅਦ ਇਹ ਦੋਨੋਂ ਗਵਾਂਢੀ ਫਿਰ ਰਾਤ ਨੂੰ ਲੜੇ ਜਿਸ ਵਿੱਚ ਇੱਟਾ ਰੋੜੇ ਵੀ ਚਲਾਏ ਇੱਕ ਬੰਦਾ ਜਖਮੀ ਹੋਇਆ ਜਿਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਉਸ ਦੇ ਬਿਆਨ ਤੇ ਅਸੀਂ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜਿਸ ਵਿੱਚ ਤਿੰਨ ਬਾਏ ਨੇਮ ਅਤੇ ਦੋ ਅਣਪਛਾਤੇ ਹਨ। ਜਲਦ ਤੋਂ ਜਲਦ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਬਾਈਟ ਅੰਮ੍ਰਿਤ ਪਾਲ ਸਿੰਘ ਭਾਟੀ ਡੀਐਸਪੀ ਸਿਟी ਵਨ ਬਠਿੰਡਾ。
0
comment0
Report
DSDharmindr Singh
Feb 14, 2026 12:46:59
Khanna, Punjab:ਖੰਨਾ ਵਿੱਚ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਹਾਦਸੇ ਦੇ ਵਿੱਚ ਫੱਟੜ ਹੋਏ ਟਰੱਕ ਡਰਾਈਵਰ ਦੀ ਮੱਦਦ ਕਰਨ ਦੀ ਬਜਾਏ ਵਿਅਕਤੀ ਵੱਲੋਂ ਡਰਾਈਵਰ ਦਾ ਪਰਸ ਅਤੇ ਮੋਬਾਇਲ ਚੋਰੀ ਕਰ ਲਿੱਤਾ ਜਾਂਦਾ ਹੈ। ਜਿੱਥੇ ਰਾਹਗੀਰ ਵੱਲੋਂ ਇਸ ਗੱਲ ਦੀ ਨਿਖੇਦ ਕੀਤੀ ਗਈ, ਉੱਥੇ ਹੀ ਹਾਦਸੇ ਵੇਲੇ ਡਰਾਈਵਰ ਭਰਾਵਾਂ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਗਈ MAMLA ਖੰਨਾ ਜੀਟੀ ਰੋਡ ਤੇ ਪੈਂਦੇ ਪਿੰਡ ਲਿਬੜਾ ਦਾ ਹੈ ਜਿੱਥੋਂ ਲੰਘਦੇ ਸ਼ਾਹ ਮਾਰਗ ਤੇ ਇੱਕ ਸੀਐਨਜੀ ਗੈਸ ਵਾਲਾ ਟੈਂਕਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਹ ਪਲਟ ਗਿਆ ਇਸ ਟਰੱਕ ਦੇ ਪਲਟਣ ਨਾਲ ਡਰਾਈਵਰ ਦੇ ਸੱਟਾਂ ਵੱਜੀਆਂ ਅਤੇ ਸਿਲੰਡਰਾਂ ਨਾਲ ਭਰੇ ਇਸ ਟਰੱਕ ਦੀ ਗੈਸ ਵੀ ਲੀਕ ਹੋਣ ਲੱਗ ਪਈ ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਐਫ ਦੀ ਟੀਮ ਮੌਕੇ ਤੇ ਪੁੱਜੀ ਅਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ किया ਗਿਆ ਐਸਐਸ ਵੱਲੋਂ ਡਰਾਈਵਰ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਤੇ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ। ਟਰੱਕ ਡਰਾਈਵਰ ਨੇ ਦੱਸਿਆ ਕੀ ਇਕ ਕਾਰ ਵੱਲੋਂ ਕੱਟ ਮਾਰਨ ਤੋਂ ਬਾਅਦ ਉਸ ਨੂੰ ਬਚਾਉਂਦਿਆਂ ਜਦੋਂ ਟਰੱਕ ਨੂੰ ਦੂਸਰੇ ਪਾਸੇ ਕੱਟਿਆ ਤਾਂ ਉਸ ਵੇਲੇ ਟਰੱਕ ਪਲਟ ਗਿਆ। ਇਹ ਟਰੱਕ ਹੁਸ਼ਿਆਰਪੁਰ ਤੋਂ ਮੰਡੀ ਗੋਬਿੰਦਗੜ ਜਾ ਰਿਹਾ ਸੀ ਅਤੇ ਇਸ ਦੇ ਵਿੱਚ ਸੀਐਨਜੀ ਗੈਸ ਭਰੀ ਸੀ। ਇਸ ਹਾਦਸੇ ਵੇਲੇ ਉਸਦਾ ਮੋਬਾਈਲ ਅਤੇ ਪਰਸ ਵੀ ਚੋਰੀ ਕਰ ਲਿਆ ਗਿਆ। ਜਾਣਕਾਰੀ ਦਿੰਦੇਆ ਰਾਹਗੀਰਾਂ ਨੇ ਦੱਸਿਆ ਕਿ ਹਾਦਸਾ ਹੋਣ ਦੇ ਨਾਲ ਉਹਨਾਂ ਨੂੰ ਡਰ ਸੀ ਕਿ ਕਿਤੇ ਗੈਸ ਨਾਲ ਵੱਡਾ ਨੁਕਸਾਨ ਨਾ ਹੋ ਜਾਵੇ ਫੇਰ ਨਾਲ ਦੀ ਨਾਲ ਡਰਾਈਵਰ ਨੂੰ ਇੱਕ ਪਾਸੇ ਕੀਤਾ ਅਤੇ ਐਸਐਸਐਫ ਨੂੰ ਸੂਚਿਤ ਕੀਤਾ। ਉਹਨਾਂ ਇਹ ਵੀ ਕਿਹਾ ਕਿ ਕੁਝ ਲੋਕ ਇਸ ਹਾਦਸੇ ਵੇਲੇ ਵੀ ਚੋਰੀ ਵੱਲ ਧਿਆਨ ਦਿੰਦੇ ਹਨ ਜਦੋਂ ਕਿ ਅਜਿਹੇ ਵਕਤ ਡਰਾਈਵਰ ਵੀਰ ਦੀ ਮਦਦ ਕਰਨ ਚਾਹੀਦੀ ਹੈ। ਉਥੇ ਹੀ ਘਟਨਾ ਦੀ ਜਾਣਕਾਰੀ ਦਿੰਦਿਆਂ ਐਸਐਸਐਫ ਦੇ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ ਅਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਸਥਿਤੀ ਦੇ ਕਾਬੂ ਪਾਉਣ ਲਈ ਬੁਲਾ ਲਿੱਤਾ ਗਿਆ ਇਸ ਦੌਰਾਨ ਡਰਾਈਵਰ ਦਾ ਮੋਬਾਈਲ ਅਤੇ ਪਰਸ ਚੋਰੀ ਹੋਣ ਤੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਬਾਕੀ ਦੀ ਕਾਰਵਾਈ ਵੀ ਕੀਤੀ ਜਾਵੇਗੀ。
0
comment0
Report
SNSUNIL NAGPAL
Feb 14, 2026 12:46:20
Fazilka, Punjab:सरकारी अस्पताल जलालाबाद से तस्वीर सामने आई है । जहां पर साडे बुजुर्ग साडा मान अभियान के तहत एक विशेष कैंप का आयोजन किया गया । इस मौके पर जलालाबाद से हल्का विधायक जगदीप कंबोज गोल्डी मुख्य मेहमान के तौर पर पहुंचे । आपको बता दें कि इस कैंप में न सिर्फ स्वास्थ्य को लेकर आंख, नाक, कान यहां तक कि हर तरह की मेडिकल चेकअप की सुविधा दी गई । बल्कि स्वास्थ्य सबंधी फ्री उपकरण भी उपलब्ध करवाए गए । जानकारी देते हुए जलालाबाद से हल्का विधायक गोल्डी कंबोज ने बताया कि पंजाब सरकार की यह पहले जिसके तहत पंजाब के बुजुर्ग आबादी का सम्मान और सहायता करने के प्रति राज्य सरकार की लोकपक्ष की पहुंच को दर्शाती है । उन्होंने कहा कि बुजुर्गों के स्वास्थ्य और सामाजिक सुरक्षा सरकार की जिम्मेदारी है उन्होंने कहा कि साडे बुजुर्ग साडा मान तहत बुजुर्ग नागरिकों की भलाई के लिए मेडिकल चेकअप के तहत जनरल मेडिकल, ऑर्थो, कानों का चेकअप, गले और नाक का चेकअप, आंखों का चेकअप, होम्योपैथिक, आयुर्वेदिक चेकअप एलिमको और जिला कानूनी सेवा अथारिटी व बुढ़ापा पेंशन जैसी सुविधाएं दी जा रही है । उन्होंने कहा कि मुख्यमंत्री स्वास्थ्य योजना के बारे में जानकारी दी जा रही है । और इस योजना के तहत प्रत्येक परिवार का 10 लाख का स्वास्थ्य बीमा कार्ड बनेगा और लोग अपना 10 लाख तक का वार्षिक इलाज सरकारी और मंजूरशुदा प्राइवेट अस्पतालों में करवा सकेंगे । यह इलाज अस्पतालों में बिल्कुल फ्री होगा । उन्होंने कहा कि स्थानीय लोग अपना आधार कार्ड, वोट कार्ड साथ लेकर आए और मुख्यमंत्री स्वास्थ्य बीमा योजना का कार्ड बनवा कर ले जाए । इस मौके पर बजुर्गों को आँखों के लिए फ्री एनके भी उपलब्ध करवाई गई । इस मौके पर स्वास्थ्य विभाग के तमाम अधिकारी मौजूद रहे ।
0
comment0
Report
DVDEVENDER VERMA
Feb 14, 2026 12:18:57
Nahan, Himachal Pradesh:लोकेशन: नाहन(सिरमौर) प्रदेश के किसानों को अदरक का समर्थन मूल्य देगी सरकार, सराहां मे किसान मेले के दौरान मुख्यमंत्री ने की घोषणा, 32 करोड़ की योजनाओं के उद्घाटन और शिलान्यास, बोले चरणबद्ध तरीके से और वायदे को पूरा कर रही सरकार RDG को लेकर विपक्ष की भूमिका पर उठाए सवाल, बोले RDG का मुद्दा PM के सामने उठाए भाजपा। हिमाचल में अदरक के समर्थन मूल्य देने की घोषणा; मुख्यमंत्री ने सिरमौर जिले के प्रवास के दौरान सराहां में 32 करोड़ रुपए की विकास योजनाओं के उद्घाटन और शिलान्यास किए, किसान मेले का शुभारंभ किया。 मीडिया से बात करते हुए मुख्यमंत्री ने कहा कि हिमाचल में किसानों को अदरक का समर्थन मूल्य दिया जाएगा, जिसका लाभ जिला सिरमौर और सोलन के किसानों को मिलेगा; आगामी बजट सत्र में इसका प्रावधान किया जाएगा。 मुख्यमंत्री ने कहा कि आर्थिक स्थिति ठीक ना होने के बावजूद प्रदेश सरकार कर्मचारियों की देनदारियाँ अदा कर रही है, अनाथ बच्चों और विधवा महिलाओं के बच्चों के उत्थान के लिए कदम उठाए जा रहे हैं; OPS लागू किया गया है, दुग्ध उत्पादकों को दूध का उचित मूल्य मिल रहा है。 पूर्व भाजपा सरकार के समय में प्रदेश को केंद्र से करीब 70 हजार करोड़ रुपए की मदद मिली जबकि मौजूदा तीन साल में केवल 17 हजार करोड़ की राशि हिमाचल को मिली。 बयान: सुखविंदर सिंह सुक्खू मुख्यमंत्री हिमाचल वॉयसओवर 2: RDG पर मुख्यमंत्री ने कहा कि विपक्षी दल भाजपा को अपनी स्थिति स्पष्ट करनी चाहिए कि बजट हिमाचल के पक्ष में है या विपक्ष में; अगर हिमाचल के पक्ष में है तो प्रधानमंत्री से मुलाकात कर बजट बहाल करवाएं。 बयान: सुखविंदर सिंह सुक्खू मुख्यमंत्री हिमाचल
0
comment0
Report
BSBHARAT SHARMA
Feb 14, 2026 12:17:49
Ajnala, Punjab:ਅਜਨਾਲਾ ਦੀ ਵਾਰਡ ਨੰ:-7 ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਵੰਡੇ ਹੈਲਥ ਕਾਰਡ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ 120 ਲੋਕਾਂ ਨੂੰ ਵੰਡੇ ਕਾਰਡ ਪੰਜਾਬ ਦੇ ਹਰੇਕ ਵਿਅਕਤੀ ਨੂੰ ਆਪਣਾ ਇਹ ਕਾਰਡ ਬਣਾਉਣਾ ਚਾਹੀਦਾ ਹੈ:- ਧਾਲੀਵਾਲ ਲੋਕਾਂ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲ ਰਹੀ ਸਹੂਲਤ ਲਈ ਕੀਤਾ ਧੰਨਵਾਦ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਯੋਜਨਾ ਤਹਿਤ ਅਜਨਾਲਾ ਸ਼ਹਿਰ ਦੀ ਵਾਰਡ ਨੰਬਰ 7 ਚ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਮੀਤ ਔਲ ਦੀ ਅਗਵਾਈ ਹੇਠ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵਾਰਡ ਦੇ ਲੋਕਾਂ ਦੇ ਬਣਾਏ ਹੋਏ 120 ਹੈਲਥ ਕਾਰਡ ਉਹਨਾਂ ਨੂੰ ਵੰਡੇ ਗਏ ਇਸ ਮੌਕੇ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲੋਕਾਂ ਤੇ ਕਾਰਡ ਬਣਾਏ ਜਾ ਰਹੇ ਹਨ ਜਿਸ ਤਹਿਤ ਅਜਨਾਲਾ ਦੇ ਸ਼ਹਿਰੀ ਪ੍ਰਧਾਨ ਅਮੀਤ ਔਲ ਦੀ ਵਾਰਡ ਚ ਲੋਕਾਂ ਦੇ ਕਾਰਡ ਉਹਨਾਂ ਨੂੰ ਵੰਡੇ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਹਰੇਕ ਵਿਅਕਤੀ ਨੂੰ ਆਪਣा ਇਹ ਕਾਰਡ ਬਣਾਉਣਾ ਚਾਹੀਦਾ ਹੈ ਤਾਂ ਕਿ ਭਵੀષ੍ਯ ਵਿੱਚ ਜੇਕਰ ਕਿਸੇ ਨੂੰ ਜਰੂਰਤ ਪੈਂਦੀ ਹੈ ਤਾਂ ਸਮੇਂ ਸਿਰ ਉਹਨਾਂ ਦਾ ਮੁਫਤ ਇਲਾਜ ਹੋ ਸਕੇ, ਉਹਨਾਂ ਕਿਹਾ ਕਿ ਇਹ ਕਾਰਡ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾ ਸਮੇਤ ਚੰਡੀਗੜ੍ਹ ਪੀਜੀਆਈ ਅਤੇ ਮੈਡੀਕਲ ਕਾਲਜਾਂ ਵਿੱਚ ਇਸ ਕਾਰਡ ਨਾ ਇਲਾਜ ਕਰਵਾਇਆ ਜਾ ਸਕੇਗਾ ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਇਸ ਮੌਕੇ ਸੁਖਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲੋਕਾਂ ਦੇ ਕਾਰਡ ਬਣਾਏ ਜਾ ਰਹੇ ਹਨ ਅਤੇ ਉਹਨਾਂ ਵੀ ਆਪਣਾ ਘਰ ਬਣਾਇਆ ਉਹਨਾਂ ਕਿਹਾ ਕਿ ਇਸ ਕਾਂਡ ਦਾ ਬਹੁਤ ਫਾਇਦਾ ਹੈ ਜੇਕਰ ਕਿਸੇ ਨੂੰ ਜਰੂਰਤ ਪੈਂਦੀ ਹੈ ਤਾਂ ਇਸ ਨਾਲ ਮੁਫਤ ਇਲਾਜ ਕਰਵਾਇਆ ਜਾ ਸਕਦਾ ਹੈ。 ਸੁਖਵੰਤ ਸਿੰਘ
0
comment0
Report
DSDEVINDER SHARMA
Feb 14, 2026 12:16:45
Barnala, Punjab:भारतीय किसान यूनियन एकता उगराहां ने 18 फरवरी को बठिंडा में डिप्टी कमिश्नर (DC) ऑफिस के सामने धरना देने का ऐलान किया है। यह फैसला स्टेट लेवल मीटिंग के बाद लिया गया है। 18 फरवरी को बठिंडा DC ऑफिस के सामने धरना दिया जाएगा, यह धरना जेल में बंद किसान नेताओं की रिहाई की मांग को लेकर है। यूनाइटेड फ्रंट और अन्य संगठनों के साथ मिलकर 22 फरवरी को ऑल इंडिया लेवल पर बिजली बिल, मनरेगा अमेंडमेंट एक्ट, नया ट्रेड एग्रीमेंट, लेबर कोड, प्राइवेटाइजेशन विरोधी नीति, कॉन्ट्रैक्ट कर्मचारियों को नियमित करने और लोन माफ़ी जैसी मांगें उठाई जाएंगी। पराली को लेकर केंद्रीय कृषि मंत्री के बयान पर जोगिंदर सिंह उगराहां ने कहा कि पराली से निकलने वाले धुएं का मुद्दा पहले जैसा नहीं रहा; अब बहुत कम लोग पराली जलाते हैं और प्रदूषण मुख्य रूप से फैक्ट्रियों, गाड़ियों आदि से होता है। किसानों पर पराली थोपना गलत था और अब यह साफ है। किसानों को सुनील जाखड़ के बयान पर जवाब देते हुए कहा कि उन्हें पहले अपने बयानों की पुष्टि करनी चाहिए; ज्यादातर किसान खेती और जमीन से अपने परिवार का पेट पालते हैं, ऐसे बयान बेतुके हैं। बारनाला में BKYU उगराहां की स्टेट लेवल मीटिंग में जोगिंदर सिंह उगराहां ने बताया कि 6 फरवरी और 12 फरवरी को हुए प्रोग्राम की जानकारी दी गई; जेल में बंद साथियों की रिहाई के लिए 14 फरवरी तक का समय दिया गया था, पर अभी तक कोई कार्रवाई नहीं हुई, इसलिए 18 फरवरी को बठिंडा DC ऑफिस के सामने धरना तय किया गया है; पिछले घेराव के बजाय धरना घोषित किया गया है; अगर सरकार ने साथियों को रिहा नहीं किया, तो संघर्ष तेज किया जाएगा। यूनाइटेड फ्रंट और अन्य संगठनों के साथ 22 फरवरी को पूरे देश में प्रोग्राम, इसमें बिजली बिल 2020, मनरेगा अमेंडमेंट एक्ट, नया ट्रेड एग्रीमेंट, लेबर कोड, प्राइवेटाइजेशन विरोधी नीति, कॉन्ट्रैक्ट कर्मचारियों को नियमित करना और कर्ज माफी जैसे मुद्दों पर जोरदार भागीदारी होगी। चंडीगढ़ मीटिंग में जगहों का चयन किया गया था। केंद्रीय कृषि मंत्री के पराली बयान पर उगराहां ने कहा कि धुएं का मुद्दा पहले जैसा नहीं रहा; प्रदूषण मुख्य रूप से फैक्ट्रियों, गाड़ियों आदि से होता है; पराली थोपना गलत था और यह स्पष्ट हो गया। सुनील जाखड़ के किसान नेताओं के खिलाफ दिए गए बयान पर पलटवार करते हुए उन्होंने कहा कि बयानों की Verify करनी चाहिए; किसान नेता खेती और जमीन से अपने परिवार का गुज़ारा करते हैं; चंडीगढ़ की मीटिंग में स्थानों का चयन भी चर्चा का हिस्सा रहा।
0
comment0
Report
VSVARUN SHARMA
Feb 14, 2026 12:16:08
Mansurwal Dona, Punjab:ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਸਰਕਾਰ ‘ਤੇ ਤਿੱਖਾ ਹਮਲਾ “ਮੁਆਵਜ਼ਾ ਨਹੀਂ, ਲੋਕ ਅਜੇ ਵੀ ਤਕਲੀਫ਼ਾਂ ‘ਚ” – ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੰਜਾਬ ਸਰਕਾਰ ਨੂੰ ਘੇਰਿਆ ਐਡਮਿੰਟਨ ਤੋਂ ਆਈ ਸੇਵਾ ਦੀ ਮਿਸਾਲ: ਹੜ ਪ੍ਰਭਾਵਿਤ ਪਰਿਵਾਰਾਂ ਨੂੰ 35 ਲੱਖ ਦੀ ਸਹਾਇਤਾ, ਵਿਧਾਇਕ ਨੇ CM ਮਾਨ ਕੋਲ ਉਠਾਇਆ ਮੁੱਦਾ ਕਿਹਾ ਸਰਕਾਰੀ ਮਦਦ ਤੋਂ ਵਾਂਝੇ ਹੜ ਪੀੜਤ, ਵਿਦੇਸ਼ੀ ਸੰਗਤਾਂ ਨੇ ਦਿੱਤਾ ਸਹਾਰਾ ਇਸ ਦੌਰਾਨ ਵਿਦੇਸ਼ੀ ਸੰਗਤਾਂ ਵੱਲੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਪ੍ਰੇਰਣਾ ਸਦਕਾ ਹੜ ਪ੍ਰਭਾਵਿਤ ਲੋਕਾਂ ਲਈ 35 ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਸਹਾਇਤਾ ਵਿੱਚ ਉਹ ਕਿਸਾਨ ਸ਼ਾਮਿਲ ਸਨ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ, ਉਹ ਪਰਿਵਾਰ ਜਿਨ੍ਹਾਂ ਦੇ ਘਰ ਤਬਾਹ ਹੋ ਗਏ, ਨਾਲ ਹੀ ਇੱਕ ਅਪਾਹਜ ਵਿਅਕਤੀ ਅਤੇ ਇੱਕ ਬਜ਼ੁਰਗ ਮਹਿਲਾ ਨੂੰ ਵੀ ਮਦਦ ਦਿੱਤੀ ਗਈ。 ਇਸ ਮੌਕੇ ਵਿਧਾਇਕ ਰਾਣਾ ਇंदर ਪ੍ਰਤਾਪ ਸਿੰਘ ਅਤੇ ਹੜ ਪੀੜਤ ਪਰਿਵਾਰਾਂ ਵੱਲੋਂ ਐਨਆਰਆਈ ਪੰਜਾਬੀਆਂ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਐਡਮਿੰਟਨ ਦੀ ਸੰਸਥਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ गया। ਉਨ੍ਹਾਂ ਕਿਹਾ ਕਿ ਵਿਦੇਸ਼ ਬੈਠੀਆਂ ਸੰਗਤਾਂ ਨੇ ਸੱਚੀ ਸੇਵਾ ਅਤੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ, ਜਿਹੜੀ ਹਮੇਸ਼ਾ ਯਾਦ ਰੱਖੀ ਜਾਵੇਗੀ。
0
comment0
Report
BSBhushan Sharma
Feb 14, 2026 12:00:23
Nurpur, Himachal Pradesh:अर्धनारीश्वर का रहस्य — शिवरात्रि पर दिव्य मिलन की मान्यता काठगढ़ शिव मंदिर शिव-शक्ति के दिव्य मिलन का साक्षी बनता काठगढ़ धाम, शिवरात्रि पर उमड़ती अपार आस्था 14 से 16 फरवरी तक तीन दिवसीय जिला स्तरीय शिवरात्रि महोत्सव, हिमाचल-हरियाणा, जम्मू से भी पहुंचते हैं हजारों श्रद्धालु यह स्वयंभू अर्धनारीश्वर शिवलिंग है। हमारे शास्त्रों और परंपराओं में शिव और शक्ति को एक ही तत्व माना गया है। शिवरात्रि की रात यहां विशेष पूजा, जलाभिषेक और रुद्राभिषेक किया जाता है। श्रद्धालु मानते हैं कि इस दिन भगवान शिव और माता पार्वती का मिलन होता है, इसलिए जो भी सच्चे मन से प्रार्थना करता है उसकी मनोकामना अवश्य पूर्ण होती है। दूर-दूर से लोग केवल इस दिव्य दर्शन के लिए यहाँ पहुंचते हैं। इसी आस्था के कारण शिवरात्रि पर मंदिर परिसर पूरी रात भजन-कीर्तन और जयकारों से गूंजता रहता है। 14 से 16 फरवरी तक यहां तीन दिवसीय जिला स्तरीय शिवरात्रि महोत्सव आयोजित किया जा रहा है, जिसमें हिमाचल के अलावा पंजाब और हरियाणा से भी हजारों श्रद्धालु पहुंचेंगे। श्रद्धालु: हम हर साल परिवार सहित यहां आते हैं। यहां आकर मन को अलग शांति मिलती है। शिवरात्रि की रात का माहौल अद्भुत होता है — लगता है सच में भोलेनाथ यहीं विराजमान हैं। हमने कई बार मनोकामना मांगी और पूरी भी हुई, इसलिए हमारी गहरी आस्था जुड़ी हुई है。 श्रद्धालु: यह अर्धनारीश्वर रूप बहुत दुर्लभ है। शिव और शक्ति का एक साथ दर्शन मिलता है। रातभर जागरण, पूजा और जलाभिषेक में शामिल होकर आत्मिक संतोष मिलता है। पंजाब से हर वर्ष हम दर्शन के लिए आते हैं। - व्यास नदी और छौंछ खड्ड के संगम के पास स्थित यह पवित्र धाम शिवरात्रि पर पूरी तरह भक्तिमय हो उठता है और बम-बम भोले के जयकारों से वातावरण गूंज उठता है।
0
comment0
Report
BSBHARAT SHARMA
Feb 14, 2026 11:51:55
Amritsar, Punjab:14 फरवरी को शगुन की रस्में होने वाली थी और शगुन लगने का कार्यक्रम होना था, लड़की एक रात पहले ही घर से फरार हो गई। घर में हो रही थी शादी की तैयारी, दुल्हन हुई रफूचक्कर अमृतसर के गांव खापड़खेड़ी में शगुन लगने से एक दिन पहले दुल्हन घर से हुई फरार जिसके बाद परिजनों में हड़कंप मच गया। लड़का परिवार ने पुलिस थाना घरिंडा की पुलिस चौकी खासा में लड़की परिवार के खिलाफ शिकायत दर्ज करवाई है। उधर पूरे गांव में इस घटना को लेकर चर्चा है, क्यूंकि एक दिन बाद ही शादी थी और दुल्हन फरार हो गई। जानकारी के मुताबिक, मामला छेहरटा स्थित खापड़खेड़ी गांव का है। जहां रहने वाली 31 वर्षीय हरप्रीत सिंह की शादी डर्मा वाला बाजार सुल्तान विंड रोड की रहने वाली किरण दीप कौर के साथ उनकी आठ महीने पहले सगाई हुई थी, उसके परिजनों ने फरवरी को शादी तय की थी, जिसकी बारात 15 फरवरी को जानी थी और घर पर शादी की तैयारी जोरों पर चल रही थी। 14 फरवरी को शगुन लगने की रस्में होने वाली थी, लेकिन 14 फरवरी को सुबह करीब पांच बजे लड़की के परिजनों का फोन आ गया कि उनकी बेटी किरणदीप कौर घर से लापता हो गई है। उन्होंने आरोप लगाया कि लड़की परिवार ने लड़की का किसी के साथ चक्कर होने के कारण परिवार पिछले आठ महीनों से शादी की तारीख को लेकर टालमटोल करते आ रहे थे। उन्होंने कहा कि एक दिन पहले किसी युवक ने उसे फोन कर बताया था कि किरण दीप तथा उसके बीच प्रेम प्रसंग चल रहा है, वह दोनों शादी करना चाहते है, तुम यह रिश्ता तोड़ दो उन्होंने कहा कि लड़की परिवार के कारण जहां गांव में उनकी बदनामी हुई है वहीं उनका लाखों का नुक्सान भी हुआ है। उन्होंने कहा कि इस संबंधी लड़की परिवार को कई फोन भी किए गए पर उन्होंने उन्हें कोई ठोस जवाब नहीं दिया तथा अपनै फोन भी फंद़ कर दिए। उन्होंने कहा कि इस संबंधी उन्होंने ख़ासा चौंकी में लिखित शिकायत कर उक्त परिवार खिलाफ कार्रवाई की मांग की है। उधर एएसआई सरबजीत सिंह ने बताया कि लड़का परिवार की शिक़ायत लेकर लड़की परिवार को थाने बुलाया गया है। दोनों पक्षों की बात सुनने के बाद बनती कार्रवाई की जाएगी।
0
comment0
Report
MJManoj Joshi
Feb 14, 2026 11:51:38
0
comment0
Report
MJManoj Joshi
Feb 14, 2026 11:47:39
Chandigarh, Chandigarh:मौलीजागरा पैकेज…… दूषित पानी पीने से आठ वर्षों की एक बच्ची बीमार पड़ी और उसका उस दर पहले देहांत हो गया कि एक और बच्चा अस्पताल में दाख़िला है कांग्रेस इस मुद्दे को लेकर प्रदर्शन कर रही है और चंडीगढ़ के सांसद मनीष तिवारी ने इस मुद्दे को लोक सभा में उठाने की बात कही है जबकि चंडीगढ़ कांग्रेस की ओर से इस मामले को लेकर प्रदर्शन भी किया गया। मौलीजागरा और विकास नगर के लोगों ने कहा कि पीने का पानी दूषित है लोग बीमार होते हैं पहले पेट में दर्द होता है फिर उल्टियाँ लगती हैं बहुत से लोगों को पीलिया हुआ। मृतक लड़की के दादा ने बताया कि उनकी बच्ची श्रेया बीमार थी उसे लीवर खराब होने की बीमारी थी पीलिया हुआ था और मौत हो गई है उन्होंने कहा कि पानी साफ़ आता है। नगर निगम चण्डीगढ़ के मेयर सौरभ जोशी ने कहा कि बच्ची की मौत को लेकर अख़बारों में ख़बर पढ़ी तो इसकी जाँच के आदेश दिए गए हैं एक हफ़्ते में रिपोर्ट आएगी जो भी आरोपी उसे बख़्शा नहीं जाएगा। चण्डीगढ़ के सांसद हमारे आदरणीय है वह हमारे नगर निगम के मेम्बर भी है हाउस की बहस में भी आते नहीं संसद का मसला उठाने की बात करते हैं। लोगों का हित है तो नगर निगम में आकर अधिकारियों से बातचीत करें। शहर के लोगों को पीने का साफ़ पानी मुहैया कराया जाएगा इस पर काम किया जा रहा है। सभी को साफ़ और शुद्ध पानी पीने के लिए मिलेगा。
0
comment0
Report
Advertisement
Back to top