Back
कुलदीप सिंह गड़गज्ज का बड़ा बयान: चुनावों के पास पंजाब सरकार पर कानून सबके लिए बराबर
PSParambir Singh Aulakh
Nov 27, 2025 08:45:37
Amritsar, Punjab
Breaking
WT with byte
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਵੱਡਾ ਬਿਆਨ
2027 ਦੀਆਂ ਚੋਣਾਂ ਨੇੜੇ ਹਨ। ਇਸੇ ਕਰਕੇ ਹੀ ਪੰਜਾਬ ਸਰਕਾਰ ਸ਼ਤਾਬਦੀਆਂ ਮਨਾ ਰਹੀ ਹੈ
ਪੰਥ ਦੇ ਕੰਮਾਂ ਵਿੱਚ ਸਰਕਾਰ ਦਾ ਦਖਲ ਅਸੀਂ ਨਹੀਂ ਹੋਣ ਦਿਆਂਗੇ ਪੰਥ ਸਮਰੱਥ ਹੈ ਅਸੀਂ ਰੋਕ ਲਵਾਂਗੇ
ਭਾਈ ਅੰਮ੍ਰਿਤ ਪਾਲ ਸਿੰਘ ਦੀ ਪੈਰੋਲ ਤੇ ਅੰਮ੍ਰਿਤਸਰ ਦੇ ਡੀਸੀ ਵੱਲੋਂ ਰੋਕ ਲਗਾਉਣ ਤੇ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕਾਨੂੰਨ ਸਭ ਲਈ ਇੱਕ ਬਰਾਪਰ ਹੈ ਜੇਕਰ ਕਾਨੂੰਨ ਤਹਿਤ ਉਹਨਾਂ ਨੂੰ ਪੈਰੋਲ ਮਿਲਦੀ ਹੈ ਤਾਂ ਦੇਣੀ ਚਾਹੀਦੀ ਹੈ।
ਜਲੰਧਰ ਵਿੱਚ ਜੋ ਬੱਚੀ ਨਾਲ ਕੁਕਰਮ ਹੋਇਆ ਬਹੁਤ ਮਾੜੀ ਘਟਨਾ ਹੈ। ਅਸੀਂ ਇਸ ਦੀ purਜ਼ੋਰ ਸ਼ਬਦਾਂ ਚ ਨਿੰਦਿਆ ਕਰਦੇ האָੰ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚਿਆਂ ਸਾਂ ਪਰਿਵਾਰ ਬਹੁਤ ਦੁਖੀ ਹੈ ਅਜਿਹੀ ਪੰਜਾਬ ਦੇ ਵਿੱਚ ਘਟਨਾ ਨਹੀਂ ਹੋਣੀ ਚਾਹੀਦੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowNov 27, 2025 08:57:280
Report
AAAsrar Ahmad
FollowNov 27, 2025 08:56:380
Report
KKKIRTIPAL KUMAR
FollowNov 27, 2025 08:53:210
Report
SBSANJEEV BHANDARI
FollowNov 27, 2025 08:49:470
Report
DSDEVINDER SHARMA
FollowNov 27, 2025 08:49:300
Report
SSSandeep Singh
FollowNov 27, 2025 08:49:040
Report
AAAsrar Ahmad
FollowNov 27, 2025 08:46:050
Report
ADAnkush Dhobal
FollowNov 27, 2025 08:45:530
Report
DSDharmindr Singh
FollowNov 27, 2025 08:31:1535
Report
SBSANJEEV BHANDARI
FollowNov 27, 2025 08:23:07112
Report
AAAsrar Ahmad
FollowNov 27, 2025 08:22:27100
Report
MTManish Thakur
FollowNov 27, 2025 08:22:1687
Report
AAAsrar Ahmad
FollowNov 27, 2025 08:20:2618
Report
DVDEVENDER VERMA
FollowNov 27, 2025 08:20:1268
Report