Back
फतेहगढ़ साहिब में भगवंत मान ने ईज़ी रजिस्ट्रेशन पोर्टल शुरू किया; 20 मिनट में पंजीकरण
AAAsrar Ahmad
Nov 27, 2025 08:20:26
Noida, Uttar Pradesh
ਫਤਿਹਗੜ੍ਹ ਸਾਹਿਬ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਤਹਿਸੀਲ ਕੰਪਲੈਕਸ ਵਿਖੇ ਈਜ਼ੀ ਰਜਿਸਟਰੇਸ਼ਨ ਪੋਰਟਲ ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਇਹ ਕ੍ਰਾਂਤੀਕਾਰੀ ਕਦਮ ਹੈ। ਜਦੋਂ ਉਹ ਇੱਥੇ ਲੋਕਾਂ ਨੂੰ ਮਿਲੇ ਤਾਂ ਲੋਕਾਂ ਦਾ ਕਹਿਣਾ ਸੀ ਕਿ ਰਜਿਸਟਰੀ ਹੋਣ ਨੂੰ ਪਤਾ ਨਹੀਂ ਕਿੰਨੇ ਦਿਨ ਲੱਗ ਜਾਂਦੇ ਸਨ ਪਰ ਹੁਣ ਇਸ ਪੋਰਟਲ ਦੇ ਰਾਹੀਂ ਮੈਸਜ ਮਿਲ ਜਾਂਦਾ ਹੈ ਕਿ ਉਹਨਾਂ ਦੀ ਰਜਿਸਟਰੀ ਕਦੋਂ ਹੈ। ਪਹਿਲਾ ਰਜਿਸਟਰੀ ਕਰਵਾਉਣ ਲਈ ਡਰ ਲਗਦਾ ਸੀ ਕਿਉਂਕ ਪੈਰ ਪੈਰ ਤੇ ਕਮਿਸਨ ਤੇ ਏਜੰਟ ਬੈਠੇ ਸਨ। ਜੋ ਲੋਕਾਂ ਡਰਾਉਂਦੇ ਸਨ। ਹੁਣ ਇਹ ਸਾਰਾ ਕੰਪਿਊਟਰ ਨਾਲ ਹੋਵੇਗਾ ਤੇ ਤੁਸੀ 20 ਮਿੰਟ ਦੇ ਵਿੱਚ ਰਜਿਸਟਰੀ ਕਰਵਾ ਕੇ ਬਾਹਰ ਨਿਕਲ ਸਕਦੇ ਹੋ। ਮਾਨ ਨੇ ਕਿਹਾ ਜੇ ਕਿਸੇ ਨੇ ਰਜਿਸਟਰੀ ਲਿਖਵਾਉਣੀ ਹੈ ਤਾਂ ਉਹ 500 ਰੁਪਏ ਵਿੱਚ ਲਿਖਵਾ ਸਕਦਾ ਹੈ। ਸਟੇਜ ਹੀ ਹੈ ਜੀ ... ਉਹਨਾਂ ਨੇ ਸਾਟਸ ਮਾਰਨ ਨਹੀਂ ਦਿੱਤੇ ਜੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowNov 27, 2025 08:31:150
Report
SBSANJEEV BHANDARI
FollowNov 27, 2025 08:23:070
Report
AAAsrar Ahmad
FollowNov 27, 2025 08:22:270
Report
MTManish Thakur
FollowNov 27, 2025 08:22:160
Report
DVDEVENDER VERMA
FollowNov 27, 2025 08:20:120
Report
MJManoj Joshi
FollowNov 27, 2025 07:52:04Chandigarh, Chandigarh:शुक्रवार को सुबह 11:30 बजे मुख्यमंत्री निवास पर मुख्यमंत्री भगवंत सिंह मान की अगुवाई में मंत्रिमंडल की बैठक होगी।
105
Report
VSVARUN SHARMA
FollowNov 27, 2025 07:46:53170
Report
RKRAMAN KHOSLA
FollowNov 27, 2025 07:45:4758
Report
AAAsrar Ahmad
FollowNov 27, 2025 07:34:23110
Report
AAAsrar Ahmad
FollowNov 27, 2025 07:32:3662
Report
AAAsrar Ahmad
FollowNov 27, 2025 07:30:09Noida, Uttar Pradesh:13 saal di masoom bachi de gunegaar nu sirf maut di sazaa honi chahidi hai
85
Report
RKRAJESH KATARIA
FollowNov 27, 2025 07:20:32130
Report
MSManish Shanker
FollowNov 27, 2025 07:17:28135
Report
AAAsrar Ahmad
FollowNov 27, 2025 07:02:44173
Report