Back
हड़-पीड़ितों के मुआवजे के लिए 305 करोड़ जारी; 825 गाँवों में राहत, खाते खाली
PSParambir Singh Aulakh
Oct 13, 2025 11:17:51
Amritsar, Punjab
ਕੈਬਨਟ ਮਿਨਿਸਟਰ ਮੁੰਡੀਆਂ ਨੇ ਕਿਹਾ ਕਿ ਅੱਜ ਅਜਨਾਲਾ ਹਲਕੇ ਤੋਂ ਸੀਐਮ ਭਗਵੰਤ ਮਾਨ ਨੇ ਹੜ ਪੀੜਤਾਂ ਦੇ ਮੁਆਵਜ਼ੇ ਦੀ ਸ਼ੁਰੂਆਤ ਕੀਤੀ ਹੈ ਅਤੇ ਕਿਸਾਨਾਂ ਦੇ ਖਾਤਿਆਂ ਚ ਪੈਸੇ ਪਾਏ ਜਾ ਰਹੇ ਹਨ ਅਤੇ ਚੈੱਕ ਵੀ ਵੰਡੇ ਜਾ ਰਹੇ ਹਨ। ਮੁੰਡੀਆਂ ਨੇ ਕਿਹਾ ਕਿ ਪਹਿਲਾਂ ਪਹਿਲੀਆਂ ਸਰਕਾਰਾਂ ਵੱਲੋਂ ਲੋਕਾਂ ਨਾਲ ਭੱਦਾ ਮਜ਼ਾਕ ਕੀਤਾ ਜਾਂਦਾ ਸੀ ਜੇਕਰ ਚੈੱਕ ਦਿੱਤੇ ਜਾਂਦੇ ਸੀ ਤਾਂ ਪੈਸੇ ਖਾਤੇ ਦੇ ਵਿੱਚ ਨਹੀਂ ਸੀ ਆਉਦੇ ਪਰ ਅੱਜ ਪਹਿਲੀ ਵਾਰ ਹੋਇਆ ਹੈ ਕਿ ਹੜ ਪੀੜਤਾਂ ਦੇ ਮੁਆਵਜ਼ੇ ਲਈ ਰਾਸ਼ੀ ਜਾਰੀ ਤਕਰੀਬਨ ਇੱਕ ਮਹੀਨੇ ਦੇ ਵਿੱਚ ਵਿੱਚ ਕਰ ਦਿੱਤੀ ਗਈ ਹੈ। 825 ਪਿੰਡਾਂ ਲਈ 305 ਕਰੋੜ ਰੁਪਆ ਰਾਸ਼ੀ ਜਾਬਦਿੱਤੀ ਹੈ ਜਿਨ੍ਹਾਂ ਦੀਆਂ ਗਿਰਦੌਰੀਆਂ ਹਾਲੇ ਨਹੀਂ ਹੋਈਆਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਵੀ ਗਿਰਦਾਵਰੀਆਂ ਕਰਵਾਈਆਂ ਜਾ ਰਹੀਆਂ ਹਨ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਰਕਾਰ ਇਹ ਇਕੱਲੇ ਇਕੱਲੇ ਘਰ ਪਹੁੰਚ ਰਹੀ ਹੈ ਜਿਨਾਂ ਦਾ ਨੁਕਸਾਨ ਹੋਇਆ ਹੈ। ਅਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਕੈਬਨਟ ਮਨਿਸਟਰ ਮੁੰਡੀਆਂ ਨੇ ਕਿਹਾ ਕਿ ਡੀਏਪੀ ਖਾਦ ਨੂੰ ਲੈ ਕੇ ਜਿਹੜੀਆਂ ਸ਼ਿਕਾਇਤਾਂ ਸਾਡੇ ਕੋਲ ਪਹੁੰਚ ਰਹੀਆਂ ਹਨ ਕਿ ਬਲੈਕ ਦੇ ਉੱਤੇ ਖਾਦਾਂ ਮਿਲ ਰਹੀਆਂ ਹਨ ਕਿਉਂਕਿ ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਦੁਬਾਰਾ ਤੋਂ ਬੀਜੀਆਂ ਜਾਣੀਆਂ ਹਨ ਅਤੇ ਉਸ ਦੇ ਲਈ ਖਾਦ ਦੀ ਲੋੜ ਹੈ ਸੋ ਇਸ ਕਰਕੇ ਇਸ ਦੇ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹੜਾ ਕੋਈ DAP ਖਾਦ ਦੀਪ ਬਲੈਕ ਕਰੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਵੱਲੋਂ 1600 ਕਰੋੜ ਰੁਪਏ ਦੇ ਐਲਾਨ ਮਗਰੋਂ ਵੀ ਇਕ ਰੁਪਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਇਆ ਜੋ ਇਹ ਪੈਸੇ ਭੇਜੇ ਜਾ ਰਹੇ ਹਨ ਉਹ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਹਨ। ਕੇਂਦਰ ਸਰਕਾਰ ਐਲਾਨ ਕਰਨ ਦੇ ਬਾਵਜੂਦ ਕਿਸੇ ਨੂੰ ਕੋਈ ਪੈਸਾ ਨਹੀਂ ਭੇਜਿਆ। ਅਤੇ ਨਾ ਹੀ ਕਿਸੇ ਕੋਲੋਂ ਕੋਈ ਰਿਕਾਰਡ ਲਿਆ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ATAkashdeep Thind
FollowOct 13, 2025 14:48:260
Report
ATAkashdeep Thind
FollowOct 13, 2025 14:47:360
Report
VKVipan Kumar
FollowOct 13, 2025 14:46:530
Report
BSBHARAT SHARMA
FollowOct 13, 2025 14:46:300
Report
TBTarsem Bhardwaj
FollowOct 13, 2025 14:04:100
Report
ल Ludhiana: Devotees shed tears as Mahant Narayan Puri is laid to rest at Sangla wala Shivala temple
TBTarsem Bhardwaj
FollowOct 13, 2025 13:48:500
Report
MSManish Sharma
FollowOct 13, 2025 13:47:48Tarn Taran Sahib, Punjab:तरन तारन उपचुनावों से पहले हथियारों का जखीरा बरामद
स्टेट स्पेशल ऑपरेशन सेल की अमृतसर टीम और सीमा सुरक्षा बल के संयुक्त आपरेशन के दौरान खेमकरण सेक्टर से 2 AK 47 राइफल, एक पिस्टल , मैगजीन और जिंदा कारतूस बरामद किए हैं
0
Report
AJAnil Jain
FollowOct 13, 2025 13:07:410
Report
NSNavdeep Singh
FollowOct 13, 2025 13:07:190
Report
MJManoj Joshi
FollowOct 13, 2025 13:03:100
Report
KBKulbir Beera
FollowOct 13, 2025 12:48:180
Report
PSParambir Singh Aulakh
FollowOct 13, 2025 12:33:320
Report
KSKamaldeep Singh
FollowOct 13, 2025 12:33:250
Report
JSJagmeet Singh
FollowOct 13, 2025 12:25:020
Report
MSManish Shanker
FollowOct 13, 2025 12:24:230
Report