Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
ANANTNAG में IND vs PAK Asia Cup 2025: VOX-POP ने गरमा दी धड़कन
SSSanjay Sharma
Sept 14, 2025 06:01:43
Noida, Uttar Pradesh
ANI MORN R25............ANI ANANTNAG IND PAK MATCH VP ANANTNAG (J&K): ASIA CUP 2025/ INDIA VS PAKISTAN MATCH/ VISUALS/ VOX-POP
2
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Sept 14, 2025 08:33:14
Fazilka, Punjab:जलालाबाद में पहुंचे केंद्रीय राज्य मंत्री रवनीत बिट्टू, बाढ़ प्रभावित गांवों का करेंगे दौरा, राहुल गांधी को लेकर उन्होंने कहा कि राहुल गांधी पठानकोट आ रहे है । जिनका प्रोग्राम के बारे ने उन्हें पता लगा । उन्होंने कहा कि राहुल गांधी हमेशा कहते है कि कांग्रेस पार्टी में जैसे घोड़े होते है उसमें शादी वाले घोड़े भी है रेस वाले घोड़े भी है । लंगड़े घोड़े भी है । उन्होंने कहा हमारे में बहुत लोग है जो बीजेपी के बैठे है जो उनकी मदद कर रहे है । उन्होंने कहा कि वह पंजाब के लीडरों को पूछना चाहते है कि राहुल गांधी अब कौन सा घोड़ा है । जब पंजाब डूब चुका है तो राहुल गांधी मलेशिया में ऐश कर रहे थे ।
0
comment0
Report
TSTEJINDER SINGH
Sept 14, 2025 08:17:29
Rupnagar, Punjab:Ropar ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਹੜਾਂ ਦੇ ਕਾਰਨ ਜਿੱਥੇ ਕਿ ਕਈ ਜਿਲ੍ਹਿਆਂ ਵਿੱਚ ਭਾਰੀ ਤਬਾਹੀ ਹੋਈ ਹੈ ਜਿਸ ਦੇ ਚਲਦਿਆਂ ਪਿਛਲੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਦਾ ਦੌਰਾ ਕੀਤਾ ਉੱਥੇ ਹੀ ਕੇਂਦਰ ਦੇ ਕੇਂਦਰੀ ਰਾਜ ਮੰਤਰੀ ਡਾਕਟਰ ਐਲ ਮਰੂਗਨ ਨੇ ਰੋਪੜ ਜਿਲੇ ਦੇ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਨਾਲ ਲੱਗਦੇ ਪਿੰਡਾਂ ਵਿੱਚ ਹੜਾਂ ਦੀ ਮਾਰ ਚੱਲ ਰਹੇ ਪਿੰਡਾਂ ਦਾ ਕੱਲ ਦੌਰਾ ਕੀਤਾ ਇਸ ਦੌਰੇ ਤੋਂ ਬਾਅਦ ਕੇਂਦਰੀ ਮੰਤਰੀ ਨੇ ਅੱਜ ਰੋਪੜ ਵਿਖੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੇਰੀ ਡਿਊਟੀ ਰੋਪੜ ਜਿਲੇ ਦੇ ਹੜਾਂ ਦੇ ਨਾਲ ਪ੍ਰਭਾਵਿਤ ਹੋਏ ਪਿੰਡਾਂ ਦੇ ਵਿੱਚ ਜਾਣ ਦੀ ਅਤੇ ਸਮੀਖਿਆ ਲੈਣ ਦੀ ਲੱਗੀ ਜਿਸ ਦੇ ਤਹਿਤ ਮੈਂ ਕੱਲ ਸ਼੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਉੱਥੇ ਹੜ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਉਹਨਾਂ ਦੱਸਿਆ ਕਿ ਲੋਕਾਂ ਵੱਲੋਂ ਜਿੱਥੇ ਹੜ ਪ੍ਰਭਾਵਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਲੋਕਾਂ ਵੱਲੋਂ ਪੁਰਜ਼ੋਰ ਮੰਗ ਕੀਤੀ ਕਿ ਸਾਨੂੰ ਇਹਨਾਂ ਹੜਾਂ ਦਾ ਭਵਿੱਖ ਵਿੱਚ ਪੱਕਾ ਹੱਲ ਕੀਤਾ ਜਾਵੇ ਕੇਂਦਰੀ ਰਾਜ ਮੰਤਰੀ ਐਲ ਮੁਰਗਨਨੇ ਦੱਸਿਆ ਕਿ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਉਹਨਾਂ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜਲਦ ਹੀ ਰਿਪੋਰਟ ਤਿਆਰ ਕਰਨ ਕਿ ਇਹਨਾਂ ਪਿੰਡਾਂ ਦੇ ਵਿੱਚ ਹੜਾਂ ਦੀ ਸਥਿਤੀ ਨਾ ਬਣੇ ਇਸ ਲਈ ਕੀ ਪੱਕੇ ਹੱਲ ਕੀਤੇ ਜਾ ਸਕਦੇ ਹਨ ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਉਹ ਰਿਪੋਰਟ ਤਿਆਰ ਕਰਨਗੇ ਕਿ ਸਤਲੁਜ ਨੂੰ ਅਤੇ ਹੋਰ ਨਦੀਆਂ ਨੂੰ ਭਵਿੱਖ ਵਿੱਚ ਚੈਨਲਾਈਜ਼ ਕੀਤਾ ਜਾਵੇ ਕੇਂਦਰੀ ਰਾਜ ਮੰਤਰੀ ਡਾਕਟਰ ਐਲ ਮੁਰਗਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੀ ਆਪਣਾ ਗੁੱਸਾ ਜਾਹਿਰ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਦੇ ਲੋਕੀਂ ਭਾਰੀ ਤਬਾਹੀ ਦਾ ਸਾਹਮਣਾ ਕਰ ਰਹੇ ਸਨ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਮਿਲਨਾਡੂ ਦੇ ਵਿੱਚ ਤਿੰਨ ਦਿਨ ਕੀ ਕਰ ਰਹੇ ਸਨ ਉਹਨਾਂ ਨੂੰ ਬਿਲਕੁਲ ਵੀ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਸੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਫੌਰੀ ਤੌਰ ਤੇ 16 ਕਰੋੜ ਰੁਪਏ ਦੀ ਮਦਦ ਕੀਤੀ ਗਈ ਹੈ ਜਦ ਕਿ ਪੰਜਾਬ ਸਰਕਾਰ ਕੋਲ ਪਹਿਲਾਂ ਹੀ 12 ਕਰੋੜ ਰੁਪਆ ਰਾਹਤ ਫੰਡ ਪਿਆ ਹੈ ਜਿਸ ਨੂੰ ਕਿ ਪੰਜਾਬ ਸਰਕਾਰ ਖਰਚਣ ਵਿੱਚ ਅਸਫਲ ਰਹੀ ਹੈ ਉਹਨਾਂ ਦੱਸਿਆ ਕਿ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਹੜਾਂ ਨਾਲ ਜਿਲੇ ਪ੍ਰਭਾਵਿਤ ਹੋਏ ਹਨ ਕੇਂਦਰ ਸਰਕਾਰ ਵੱਲੋਂ 16 ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਹੜ ਪ੍ਰਭਾਵਿਤ ਜਿਲਿਆਂ ਦੀ ਨੁਕਸਾਨ ਦਆ ਵੇਰਵਾ ਬਣਾ ਕੇ ਕੇਂਦਰ ਸਰਕਾਰ ਨੂੰ ਦੇਣ ਤਾਂ ਜੋ ਪੰਜਾਬ ਦੇ ਲੋਕਾਂ ਦੀ ਹੋਰ ਮਦਦ ਕੀਤੀ ਜਾ ਸਕੇ ਕੇਂਦਰੀ ਮੰਤਰੀ ਨੇ ਦੱਸਿਆ ਕਿ ਇੱਥੇ ਹੀ ਬੱਸ ਨਹੀਂ ਕੇਂਦਰ ਸਰਕਾਰ ਵੱਲੋਂ ਹੜ ਪ੍ਰਭਾਵਿਤ ਜਿਲਿਆਂ ਵਿੱਚ ਅਲੱਗ ਅਲੱਗ ਟੀਮਾਂ ਵੀ ਭੇਜੀਆਂ ਗਈਆਂ ਹਨ ਤਾਂ ਜੋ ਨੁਕਸਾਨ ਦਾ ਸਹੀ ਰਿਪੋਰਟ ਬਣਾ ਕੇ ਕੇਂਦਰ ਸਰਕਾਰ ਨੂੰ ਭੇਜੀ ਜਾਵੇ Byte. Dr. L murugan Central State minister India
0
comment0
Report
RBRohit Bansal
Sept 14, 2025 07:46:29
DMC, Chandigarh:ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸਥਿਤੀ ਨੂੰ ਆਮ ਵਾਂਗ ਕਰਨ ਲਈ ਕੰਮ ਸ਼ੁਰੂ ਪੰਚਾਇਤ ਅਤੇ ਪੇਂਡੂ ਵਿਕਾਸ ਵਿਭਾਗ ਨੇ ਤੁਰੰਤ ਰਾਹਤ ਕਾਰਜਾਂ ਦੇ ਆਦੇਸ਼ ਜਾਰੀ ਕੀਤੇ ਪਿੰਡਾਂ ਵਿੱਚੋਂ ਮਲਬਾ ਹਟਾਉਣਾ ਅਤੇ ਮਰੇ ਹੋਏ ਪਸ਼ੂਆਂ ਦਾ ਨਿਪਟਾਰਾ ਕਰਨਾ ਤਰਜੀਹ ਬਿਮਾਰੀਆਂ ਨੂੰ ਰੋਕਣ ਲਈ ਫੌਗਿੰਗ ਅਤੇ ਫਿਊਮੀਗੇਸ਼ਨ ਕਰਵਾਉਣ ਦੇ ਆਦੇਸ਼ ਸਕੂਲ, ਆਂਗਣਵਾੜੀਆਂ, ਕਮਿਊਨਿਟੀ ਸੈਂਟਰ ਅਤੇ ਸ਼ਮਸ਼ਾਨਘਾਟ ਵਰਗੀਆਂ ਥਾਵਾਂ ਦੀ ਮੁਰੰਮਤ ਪਹਿਲਾਂ ਕੀਤੀ ਜਾਵੇਗੀ ਅੱਜ, ਸਾਰੀਆਂ ਹੜ੍ਹ ਪ੍ਰਭਾਵਿਤ ਪੰਚਾਇਤਾਂ ਵਿੱਚ ਇੱਕ ਵਿਸ਼ੇਸ਼ ਗ੍ਰਾਮ ਸਭਾ ਕੀਤੀ ਜਾਵੇਗੀ, ਜਿੱਥੇ ਸਰਪੰਚ ਦੀ ਅਗਵਾਈ ਹੇਠ ਇੱਕ ਰਾਹਤ ਕਾਰਜ ਕਮੇਟੀ ਬਣਾਈ ਜਾਵੇਗੀ ਰਾਹਤ ਕਾਰਜ 15 ਸਤੰਬਰ ਤੋਂ ਸ਼ੁਰੂ ਹੋਣਗੇ ਪੰਜਾਬ ਸਰਕਾਰ ਨੇ 100 ਕਰੋੜ ਦਾ ਫੰਡ ਬਣਾਇਆ, ਹਰੇਕ ਪੰਚਾਇਤ ਨੂੰ 1 ਲੱਖ ਰੁਪਏ ਦੀ ਐਡਵਾਂਸ ਜਾਰੀ ਕੀਤੀ ਪਸ਼ੂਆਂ ਦਾ ਮਲਬਾ ਹਟਾਉਣ ਅਤੇ ਨਿਪਟਾਰੇ ਦਾ ਕੰਮ 24 ਸਤੰਬਰ ਤੱਕ, ਛੋਟੇ ਮੁਰੰਮਤ ਦਾ ਕੰਮ 15 ਅਕਤੂਬਰ ਤੱਕ ਪੂਰਾ ਕਰਨ ਦਾ ਟੀਚਾ ਹੈ। •••••ו•••• पंजाब सरकार ने बाढ़ से प्रभावित गाँवों में हालात सामान्य बनाने के लिए काम किया शुरू पंचायत और ग्रामीण विकास डिपार्टमेंट ने तात्कालिक राहत उपायों के आदेश किए जारी गाँवों से मलबा हटाना और मरे हुए पशुओं का निपटारा होगी प्राथमिकता बीमारियों से बचाव के लिए फॉगिंग और फ्यूमीगेशन भी करवाने के आदेश स्कूल, आंगनवाड़ी, कम्युनिटी सेंटर और श्मशान घाट जैसे स्थानों की मरम्मत पहले की जाएगी आज सभी बाढ़ प्रभावित पंचायतों में विशेष ग्राम सभा होगी, जहाँ सरपंच की अगुवाई में बनेगी राहत कार्य समिति 15 सितम्बर से शुरू होंगे राहत कार्य पंजाब सरकार ने 100 करोड़ का कोष बनाया, हर पंचायत को अग्रिम 1 लाख रुपये जारी मलबा हटाने और पशुओं के निपटारे का काम 24 सितम्बर तक पूरा करने का लक्ष्य, छोटे मरम्मत कार्य 15 अक्टूबर तक
0
comment0
Report
BSBHARAT SHARMA
Sept 14, 2025 07:34:52
Amritsar, Punjab:ਹੜ੍ਹ ਤੋਂ ਬਾਅਦ ਕੰਡਿਆਲੀ ਤਾਰ ਤੋਂ ਪਾਰ ਖੇਤਾਂ ਚ ਜਾਣ ਲਈ ਬੀ. ਐਸ. ਐਫ ਨੇ ਖੋਲਿਆ ਗੇਟ ਭਾਰਤ ਪਾਕਿਸਤਾਨ ਸਰਹੱਦ ਤੇ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੀ ਫਸਲ ਹੋਈ ਤਬਾਹ ਸਾਬਕਾ ਕੈਬਿਨੇਟ ਮੰਤਰੀ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਕਿਸਾਨਾਂ ਦੀਆਂ ਫਸਲਾਂ ਦਾ ਲਿਆ ਜਾਇਜ਼ਾ ਅੰਮ੍ਰਿਤਸਰ ਦੀ ਭਾਰਤ ਪਾਕਿਸਤਾਨ ਸਰਹੱਦ ਨੇੜੇ ਬੀ.ਓ.ਪੀ ਮਾਝੀਮੀਆਂ ਤੇ ਬੀ.ਐਸ.ਐਫ ਨੇ ਖੋਲ੍ਹੇ ਗੇਟ ਅੰਮ੍ਰਿਤਸਰ ਚ ਭਾਰਤ ਪਾਕਿਸਤਾਨ ਸਰਹੱਦ ਨੇੜੇ ਵਗਦੇ ਰਾਵੀ ਦਰਿਆ ਨੇ ਵੱਡੇ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ ਉੱਥੇ ਹੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ, ਭਾਰਤ ਪਾਕਿਸਤਾਨ ਸਰਹੱਦ ਨੇੜੇ ਬੀ.ਓ.ਪੀ ਮਾਝੀਮੀਆਂ ਦਾ ਅੱਜ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕੰਡਿਆਲੀ ਤਾਰ ਤੋਂ ਪਾਰ ਜਾਕੇ ਕਿਸਾਨਾਂ ਦੀਆਂ ਫਸਲਾਂ ਦਾ ਜਾਇਜ਼ਾ ਲਿਆ ਇਸ ਮੌਕੇ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹੜ ਨਾਲ ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਹੈ। ਅਤੇ ਅੱਜ ਉਹਨਾਂ ਕੰਡਿਆਲੀ ਤਾਰ ਤੋਂ ਬਾਹਰ ਜਾ ਕੇ ਕਿਸਾਨਾਂ ਦੀਆਂ ਫਸਲਾਂ ਦਾ ਜਾਇਜ਼ਾ ਲਿਆ ਹੈ ਜਿੱਥੇ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਉੱਥੇ ਹੀ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵਿਸ਼ੇਸ਼ ਮੁਲਾਕਾਤ ਕਰਨਗੇ ਤਾਂ ਜੋ ਅਜਨਾਲਾ ਹਲਕੇ ਵਿੱਚ ਹੜ ਨਾਲ ਹੋਈ ਤਬਾਹੀ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਵਾਈਟ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕੰਡਿਆਲੀ ਤਾਰ ਤੋਂ ਬਾਹਰ ਉਹ ਖੇਤੀ ਕਰਦੇ ਹਨ ਅਤੇ ਹੜ ਨਾਲ ਉਹਨਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀ ਹੈ। ਉਹਨਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਵਾਈਟ ਕਿਸਾਨ
1
comment0
Report
RBRohit Bansal
Sept 14, 2025 07:31:37
2
comment0
Report
RBRohit Bansal
Sept 14, 2025 06:50:12
DMC, Chandigarh:ਚੰਡੀਗੜ੍ਹ ਦੇ ਸੈਕਟਰ 45 ਵਿੱਚ ਅੱਜ ਇੱਕ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਚੰਡੀਗੜ੍ਹ ਬੀਜੇਪੀ ਦੇ ਸੀਨੀਅਰ ਲੀਡਰ ਸੰਜੇ ਟੰਡਨ ਨੇ ਸ਼ਿਰਕਤ ਕੀਤੀ ਸੰਜੇ ਨੇ ਕਿਹਾ ਇਸ ਕੈਂਪ ਵਿੱਚ ਅੱਖਾਂ, ਚਮੜੀ ਰੋਗ ਅਤੇ ਈ ਐਨਟੀ ਦਾ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਤਮਾਮ ਮਰੀ ਜਾਂਦਾ ਫਰੀ ਇਲਾਜ ਕੀਤਾ ਜਾਏਗਾ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜਿਸ ਤਰੀਕੇ ਨਾਲ ਮੈਡੀਕਲ ਸੁਵਿਧਾ ਵਧਾਈਆਂ ਗਈਆਂ ਹਨ ਉਸੇ ਦੇ ਤਹਿਤ ਅਲੱਗ ਅਲੱਗ ਜਗਹਾ ਤੇ ਮੈਡੀਕਲ ਵਿੱਚ ਵਧੀਆ ਕੰਮ ਹੋ ਰਿਹਾ ਆਯੁਸ਼ਮਾਨ ਯੋਜਨਾ ਤਹਿਤ ਗਰੀਬਾਂ ਦਾ ਭਲਾ ਕੀਤਾ ਜਾ ਰਿਹਾ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦੇ 75ਵੇਂ ਜਨਮਦਿਨ ਤੇ ਅਸੀਂ ਚੰਡੀਗੜ੍ਹ ਵਿੱਚ ਵੱਡੇ ਅਰੇਂਜਮੈਂਟ ਕਰਨ ਜਾ ਰਹੇ ਹਾਂ ਜਿਸ ਵਿੱਚ ਅਲੱਗ ਅਲੱਗ ਖੂਨਦਾਨ ਕੈਂਪ ਅਤੇ ਚੈੱਕ ਅਪ ਕੈਂਪ ਲਗਾਏ ਜਾਣਗੇ ਭਾਰਤ ਪਾਕਿਸਤਾਨ ਮੈਚ ਤੇ ਬੋਲਦਿਆਂ ਹੋਇਆਂ ਉਹਨਾਂ ਕਿਹਾ ਲੀਗ ਮੈਚਾਂ ਵਿੱਚ ਬਾਈਕਾਟ ਨਹੀਂ ਕੀਤਾ ਜਾ ਸਕਦਾ ਇਹ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਸ ਵਿੱਚ ਜਾ ਤੁਹਾਨੂੰ ਟੂਰਨਾਮੈਂਟ ਛੱਡਣਾ ਪੈਂਦਾ ਹੈ ਅਤੇ ਇਸ ਨਾਲ ਵਿਰੋਧੀ ਪਾਰਟੀ ਦਾ ਫਾਇਦਾ ਹੋ ਜਾਂਦਾ ਹੈ ਇਸ ਲਈ ਇਹ ਮੈਚ ਖੇਡਣੇ ਜਰੂਰੀ ਹੁੰਦੇ ਹਨ ਪਰ ਭਾਰਤ ਅਤੇ ਪਾਕਿਸਤਾਨ ਦੋਨੋਂ ਇੱਕ ਦੂਜੇ ਦੀ ਧਰਤੀ ਉੱਤੇ ਕੋਈ ਮੈਚ ਨਹੀਂ ਖੇਡਣਗੇ ਅੱਜ ਭਾਰਤੀ ਮਹਿਲਾ ਟੀਮ ਦਾ ਵੀ ਮੈਚ ਹੈ ਇਸ ਕਰਕੇ ਦੋਨਾਂ ਟੀਮਾਂ ਨੂੰ ਸ਼ੁਭਕਾਮਨਾਵਾਂ ਅਤੇ ਅਸੀਂ ਦੋਨੇ ਮੈਚ ਜਿੱਤਾਂਗੇ ਬਾਈਟ ਸੰਜੇ ਟੰਡਨ ਸੀਨੀਅਰ ਲੀਡਰ ਬੀਜੇਪੀ ਚੰਡੀਗੜ੍ਹ ਯੂਟੀ ਕ੍ਰਿਕਟ ਐਸੋਸੀਏਸ਼ਨ ਪ੍ਰੈਜੀਡੈਂਟ ਬਾਈਟ ਪ੍ਰਿਕਸ਼ਿਤ ਰਾਣਾ ਸਮਾਜ ਸੇਵੀ
0
comment0
Report
Advertisement
Back to top