Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160035
अमेरिका से डिपोर्ट हुई हरजीत कौर: दर्दनाक खुलासे सामने
KSKamaldeep Singh
Sept 27, 2025 07:17:18
Chandigarh, Chandigarh
121 ਹਰਜੀਤ ਕੌਰ USA ਤੋਂ deport ਕੀਤੇ ਹਰਜੀਤ ਕੌਰ ਤੇ ਕਿ ਹੋਇਆ ਤਸਸ਼ਦ, ਹਰਜੀਤ ਕੌਰ ਦੀ ਜ਼ੁਬਾਨੀ ਸਾਨੂੰ ਤਾਂ ਅਜਿਹੇ ਹਾਲਾਤ ਚ ਰੱਖਿਆ ਕਿ ਅਸੀਂ ਬਿਆਨ ਨਹੀਂ ਕਰ ਸਕਦੇ 10 ਤੋਂ 15 ਦਿਨਾਂ ਚ ਕੀ ਕੀ ਹੋਇਆ ਇਸ ਸਭ ਬਾਰੇ ਹਰਜੀਤ ਕੌਰ ਦੇ ਖੁਲਾਸੇ ਗੰਭੀਰ ਬਿਮਾਰੀਆਂ ਦੇ ਹੁੰਦੇ ਹੋਏ ਵੀ ਮੈਨੂੰ ਦਵਾਈ ਨਹੀਂ ਦਿੱਤੀ, ਮੈਨੂੰ ਦੋ ਦਿਨ ਹੀ ਦਵਾਈ ਦਿੱਤੀ ਗਈ ਪੈਰ ਸੁਝੇ ਪਏ ਨੇ , ਸਰੀਰ ਪੂਰੀ ਤਰਾਂ ਖਰਾਬ ਹੋਇਆ ਪਿਆ ਹੈ ਇਨ੍ਹੀਂ ਠੰਡ ਚ ਵੀ ਮੈਨੂੰ ਇੱਕ ਪਤਲੀ ਜੀ ਚੱਦਰ ਦਿੱਤੀ ਸੀ , ਮੈਨੂੰ ਨਾਲ ਪਈਆਂ ਲੜਕੀਆਂ ਆਪਣੀ ਚਾਦਰ ਦਿੰਦਿਆ ਸਨ ਜਦੋਂ ਮੈਂ ਸੁੱਤੀ ਪਈ ਹੁੰਦੀ ਸੀ ਜੇਕਰ ਕਿਹਾ ਕਿ ਮੈਂ ਸ਼ਾਕਾਹਾਰੀ ਹਾਂ, ਤਾਂ ਉਹਨਾਂ ਦਾ ਕਹਿਣਾ ਇਹ ਸਾਡਾ ਕਸੂਰ ਨਹੀਂ ਹੈ ਹਥਕੜੀਆਂ ਲਾਕੇ ਲਿਆਂਦਾ ਅਸੀਂ ਕਿਹੜਾ ਭੱਜ ਚਲੇ ਸੀ ਅਮਰੀਕਾ ਤੇ ਖੜੇ ਹੋ ਰਹੇ ਸਵਾਲ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAvtar Singh
Sept 27, 2025 09:05:08
Gurdaspur, Punjab:स्टोरी --- गुरदासपुर पहुंचे केंद्रीय मंत्री बीएल वर्मा ने दिया बड़ा बयान कहा केंद्र सरकार का 1600 करोड़ रुपया पंजाब नो बल्की सीधा बाढ़ पीड़ितों को दिया जाएगा,,,बाढ़ से इतना नुकसान कैसे हुआ इसकी भी होनी चाहिए जांच,,,अगर कोई जिम्मेदार पाया जाता है तो उसके खिलाफ सख्त होनी चाहिए कार्रवाई रिपोर्टर --- अवतार सिंह गुरदासपुर एंकर -- केंद्रीय मंत्री बीएल वर्मा आज गुरदासपुर पहुंचे जहां उन्होंने बाढ़ प्रभावित क्षेत्र का दौरा किया और बाढ़ पीड़ितों से बातचीत की और कहा कई इस मुश्किल घड़ी में केंद्र सरकार पंजाब के लोगों के साथ है मीडिया से बातचीत करते हुए केंद्रीय मंत्री बीएल वर्मा ने कहा कि केंद्र सरकार ने जो 1600 करोड़ रुपए जारी किए हैं उसकी पंजाब सरकार को चिंता करने की जरूरत नहीं है वह सीधी किसानों के खाते में डाली जाएंगी उन्होंने बताया कि बाढ़ के साथ पंजाब में कितना नुकसान हुआ है इसका मुलाकान करने के बाद किसानों और बाढ़ पीड़ितों पैसा दिया जाएगा वहीं उन्होंने कहा कि इस सारे मामले की जांच होनी चाहिए कि यह बाढ़ से जो नुकसान हुआ है उसका जिम्मेदार कौन है अगर कोई जिम्मेदार पाया जाता है तो उसके खिलाफ सख्त कार्रवाई की जाए बाइट --- केंद्रीय मंत्री बीएल वर्मा
0
comment0
Report
DKDevinder Kumar Kheepal
Sept 27, 2025 09:04:38
Dhuri, Punjab:ਧੂਰੀ ਦੇ ਰਾਮਗੜ੍ਹੀਆ ਰੋਡ ਤੇ ਸਵਰਨਕਾਰ ਦੀ ਦੁਕਾਨ ਤੇ ਨਕਲੀ ਐਸ ਐਮ ਦਾ ਬਣਾ ਕੇਨੌਸਰਬਾਜ਼ ਨੇ ਫਰਜੀ ) ਤੇ ਮਾਰੀ ਵੱਡੀ ਠੱਗੀ ...... 32 ਹਜਾਰ ਰੁਪਏ ਦਾ ਨਕਲੀ ਭੇਜਿਆਂ ਐਸ ਐਮ ਐਸ..... ਪੁਲਿਸ ਵੱਲੋ ਕੀਤੀ ਜਾ ਰਹੀ ਹੈ ਬਰੀਕੀ ਨਾਲ ਤਫਸੀਸ ....... ਨੋਸਰਬਾਜਾ ਵੱਲੋ ਹਮੇਸ਼ਾ ਹੀ ਲੋਕਾ ਨਾਲ ਨਵੇ ਨਵੇ ਤਰੀਕੇ ਨਾਲ ਠੱਗੀਆਂ ਕੀਤੀਆ ਜਾ ਰਹੀਆ ਹਨ ਅਤੇ ਭੋਲੇ ਬਾਲੇ ਲੋਕ ਇਹਨਾ ਦੀਆ ਗਲਾ ਚ ੳਾ ਕੇ ਠੱਗ ਜਾਦੇ ਹਨ : ਜੀ ਹਾ ਗਲ ਕਰਦੇ ਹਾ ਧੂਰੀ ਦੇ ਰਾਮ ਗੜੀਆ ਗਰੁਦੁਆਂਰਾ ਕੋਲ ਸੁਨਿਆਰੇ ਦਾ ਕਮਮ ਕਰਦੇ ਇੱਕ ਦੁਕਾਨ ਦਾਨ ਨਾਲ ਨੋਸਰਬਾਜ ਵੱਲੋ ਬੜੇ ਹੀ ਤਰੀਕੇ ਨਾਲ ਦੁਕਾਨਦਾਰ ਨੂੰ ਆਪਣੇ ਜਾਚ ਚ ਫਸਾ ਕੇ ਦੋ ਗਰਾਮ ਦੀ ਸੋਨੇ ਦੀ ਅਗੂਠੀ ਲੈ ਕੇ 32000ਦੀਠੱਗੀ ਮਾਰ ਲਈ ੳਤੇ ਨਕਲੀ ਐਸ ਐਮ ਦਾ ਬਣਾ ਕੇ ਦੁਕਾਨਦਾਰ ਨੂੰ ਕਹਿ ਦਿੱਤਾ ਕਿ ਪੇਮੈਟ ਕਰ ਦਿੱਤੀ ਗਈ ਹੈ : ਜਦ ਦੁਕਾਨਦਾਰ ਨੇ ਆਪਣਾ ਬੈਕ ਅਕਾਉਟ ਚੈਕ ਕੀਤਾ ਚੈਕ ਕੀਤਾ ਨਾ ਤਾ ਪੈਮੈਟ ਆਈ : ਜਿਸ ਦੀ ਇਤਲਾਹ ਧੂਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਜੋ ਕਿ ਪੁਲਿਸ ਵੱਲੋ ਬਰੀਕੀ ਨਾਲ ਜਾਚ ਕਰਨੀ ਸੁਰੂ ਕਰ ਦਿੱਤੀ ਗਈ ਹੈ : ਬਾਈਟ ਦੁਕਾਨਦਾਰ ਬਾਈਟ ਪੁਲਿਸ ਅਫਸਰ ਦਵਿੰਦਰ ਖੀਪਲ ਧੂਰੀ
0
comment0
Report
SSSanjay Sharma
Sept 27, 2025 08:46:38
0
comment0
Report
PSParambir Singh Aulakh
Sept 27, 2025 08:45:47
Amritsar, Punjab:Wt from spot Ajnala (Parambir Aulakh) ਸੁਖਬੀਰ ਬਾਦਲ ਨੇ ਅੱਜ ਅਜਨਾਲਾ ਦੇ ਪਿੰਡ ਵਿਛੋਆ ਤੋਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪਸ਼ੂਆਂ ਲਈ ਚਾਰਾ ਅਤੇ ਅਚਾਰ ਪਿੰਡਾਂ ਲਈ ਰਵਾਨਾ ਕੀਤਾ ਸੌ ਤੋਂ ਵੱਧ ਰਾਹਤ ਸਮਗਰੀ ਦੀਆ ਟਰੈਕਟਰ ਟਰਾਲੀਆਂ ਜੋਧ ਸਿੰਘ ਸਮਰਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਅਜਨਾਲਾ ਦੀ ਅਗਵਾਈ ਦੇ ਵਿੱਚ ਸੁਖਬੀਰ ਬਾਦਲ ਨੇ ਰਵਾਨਾ ਕੀਤੀਆਂ ਅਤੇ ਸਮਰਾ ਨੂੰ ਕਿਹਾ ਕਿ ਹੋਰ ਜਿਸ ਚੀਜ਼ ਦੀ ਲੋੜ ਹੋਵੇਗੀ ਮੈਂ ਉਸੇ ਟਾਈਮ ਇੱਥੇ ਪਹੁੰਚਾਵਾਂਗਾ ਤੁਸੀਂ ਸਿਰਫ ਮੈਨੂੰ ਲਿਸਟਾਂ ਮੁਹਈਆ ਕਰਵਾਓ ਦਿੱਲੀ ਤੋਂ ਹਾਰੇ ਹੋਏ ਇਹਨਾਂ ਦੇ ਮੰਤਰੀ ਸਾਰਾ ਪੰਜਾਬ ਦਾ ਪੈਸਾ ਲੁੱਟ ਕੇ ਹਿੰਦੁਸਤਾਨ ਦੀਆਂ ਇਲੈਕਸ਼ਨਾਂ ਲੜ ਰਹੇ ਹਨ, ਭਗਵੰਤ ਮਾਨ ਨੂੰ ਸਿਰਫ ਸ਼ਾਮ ਨੂੰ ਪੇਟੀ ਚਾਹੀਦੀ ਹੈ, ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ, ਸਤਿੰਦਰ ਜੈਨ ਹੀ ਪੰਜਾਬ ਦੀ ਸਰਕਾਰ ਚਲਾ ਰਹੇ ਹਨ, ਭਗਵੰਤ ਮਾਨ ਨੂੰ ਸਿਰਫ ਘਰ ਬਿਠਾ ਕੇ ਹੀ ਰੱਖਿਆ ਹੋਇਆ ਹੈ, ਅਜਨਾਲਾ ਹਲਕਾ ਚ ਜੌ ਚੀਜ਼ ਦੀ ਲੋੜ ਹੈ, ਮੈਂ ਸਾਰਾ ਕੁਝ ਭੇਜ ਰਿਹਾ ਹਾਂ ਹੋਰ ਵੀ ਮੈਂ ਭੇਜਾਂਗਾ, ਪੰਜਾਬ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 112 ਤੋਂ ਵੱਧ ਮੈਡੀਕਲ ਟੀਮਾਂ ਤਿਆਰ ਕੀਤੀਆਂ ਹਨ ਜੋ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾਣਗੀਆਂ ਸੁਖਬੀਰ ਬਾਦਲ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੀ ਕੋਈ ਲੋੜ ਨਹੀਂ ਸੀ ਭਗਵੰਤ ਮਾਨ ਬਿਲਕੁਲ ਡਰਾਮੇ ਕਰ ਰਿਹਾ ਹੈ ਨਾ ਉੱਥੇ ਕੋਈ ਪੈਕੇਜ ਦਾ ਐਲਾਨ ਕੀਤਾ ਨਾ ਕੋਈ ਅਨਾਉਂਸਮੈਂਟ ਕੀਤੀ ਸਿਰਫ ਆਪਸ ਵਿੱਚ ਟੀਚਰਾਂ ਕਰਕੇ ਉਹ ਜਾਂਦੇ ਬਣੇ। ਉਹਨਾਂ ਕਿਹਾ ਕਿ ਝਾੜੂ ਵਾਲਿਆਂ ਨੇ ਪੰਜਾਬ ਨਾਲ ਠੱਗੀ ਮਾਰੀ ਹੈ। ਠੱਗੀ ਮਾਰ ਕੇ ਸਰਕਾਰ ਬਣਾਈ ਹੈ। ਉਹਨਾਂ ਕਿਹਾ ਕਿ ਹਰ ਇੱਕ ਯੂਥ ਅਕਾਲੀ ਦਲ ਦਾ ਵਰਕਰ ਪੰਜਾਬ ਦੇ ਵਿੱਚ ਹੜਾਂ ਦੀ ਸੇਵਾ ਚ ਲੱਗਾ ਹੋਇਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨਾਲ ਹੜ ਪੀੜਤਾਂ ਨਾਲ ਠੱਗੀ ਮਾਰੀ ਹੈ ਪਹਿਲਾਂ 20 ਹਜਾਰ ਰੁਪਏ ਪ੍ਰਤੀ ਕਿੱਲੇ ਦਾ ਐਲਾਨ ਕਰ ਦਿੱਤਾ ਪਰ ਜੇਕਰ ਜ਼ਮੀਨੀ ਪੱਧਰ ਤੇ ਵੇਖੀਏ ਤਾਂ ਕਿੰਨੀਆਂ ਸ਼ਰਤਾਂ ਇਨਾ ਵੱਲੋਂ ਲਗਾ ਦਿੱਤੀਆਂ ਗਈਆਂ ਹਨ। ਸੁਖਬੀਰ ਬਾਦਲ ਨੇ ਵੱਡਾ ਐਲਾਨ ਕਰਦੇ ਹੋਇਆ ਕਿਹਾ ਕਿ ਜੋ ਲੋਕ ਠੇਕੇ ਤੇ ਜ਼ਮੀਨਾਂ ਲੈਂਦੇ ਹਨ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਮਾਈਨਿੰਗ ਬਾਰੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਜਿੰਨੇ ਪੰਜਾਬ ਦੇ ਲੁਟੇਰੇ ਸਨ ਉਹ ਸਾਰੇ ਝਾੜੂ ਚ ਵੜ ਗਏ ਹਨ ਅਤੇ ਹੁਣ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ। ਜਿਸ ਦਾ ਖੇਤ ਉਸ ਦੀ ਰੇਤ ਬਾਰੇ ਭਗਵੰਤ ਮਾਨ ਨੇ ਕਿਹਾ ਪਰ ਹੁਣ ਤੁਸੀਂ ਪਿੰਡਾਂ ਵਿੱਚ ਜਾ ਕੇ ਦੇਖੋ ਕਿਸਾਨਾਂ ਨੂੰ ਰੇਤ ਚੁੱਕਣ ਤੋਂ ਰੋਕਿਆ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਝਾੜੂ ਪਾਰਟੀ ਦੀ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਉਹ ਕਿਸਾਨਾਂ ਨੂੰ ਕਣਕ ਦਾ ਬੀਜ ਦੇਣਗੇ ਕਿਸਾਨਾਂ ਨੂੰ ਬੀਜ ਦੇ ਨਾਲ ਨਾਲ ਡੀਏਪੀ ਖਾਦ ਵੀ ਦੇਣੀ ਜਰੂਰੀ ਹੈ ਬਾਈਟ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਪ੍ਰਧਾਨ
0
comment0
Report
BSBHARAT SHARMA
Sept 27, 2025 08:36:59
Raja Sansi, Punjab: ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਿੰਡ ਭਗੁਪੁਰ ਬੇਠ ਵਿਖੇ ਨਸ਼ਾ ਤਸਕਰ ਮਲੂਕ ਸਿੰਘ ਦਾ ਘਰ ਢਾਹਿਆ ਮਲੂਕ ਸਿੰਘ ਅਤੇ ਉਸਦੇ ਪੁੱਤਰਾਂ ਖਿਲਾਫ 24 ਐਨਡੀਪੀਐਸ ਦੇ ਕੇਸ ਦਰਜ ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਬੀਡੀਪੀਓ ਤੇ ਪੁਲਿਸ ਦੀ ਸਾਂਝੀ ਕਾਰਵਾਈ ਪੁਲਿਸ ਨੇ ਦਿੱਤਾ ਸੰਦੇਸ਼ – ਨਸ਼ੇ ਦੀ ਕਾਲੀ ਕਮਾਈ ਨਾਲ ਬਣੇ ਮਕਾਨ ਨਹੀਂ ਰਹਿਣਗੇ ਬਰਕਰਾਰ ਅੰਮ੍ਰਿਤਸਰ – ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਹਲਕਾ ਰਾਜਾਸੰਸੀ ਦੇ ਪਿੰਡ ਭਗੁਪੁਰ ਬੇਠ ਵਿਖੇ ਨਸ਼ਾ ਤਸਕਰ ਮਲੂਕ ਸਿੰਘ ਸਨ ਆਫ਼ ਜੋਗਿੰਦਰ ਸਿੰਘ ਦਾ ਘਰ ਢਾਹ ਦਿੱਤਾ ਗਿਆ। ਪੁਲਿਸ ਟੀਮ ਦੀ ਅਗਵਾਈ ਐਸਪੀ ਅਦਿੱਤਿਆ ਵਾਇਰਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਮਲੂਕ ਸਿੰਘ ਅਤੇ ਉਸਦੇ ਪੁੱਤਰ ਸਤਬੀਰ ਸਿੰਘ ਉਰਫ਼ ਸੋਨੂ ਤੇ ਰਣਜੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਖਿਲਾਫ਼ ਹੁਣ ਤੱਕ 24 ਕੇਸ ਐਨਡੀਪੀਐਸ ਐਕਟ ਤਹਿਤ ਦਰਜ ਹਨ। ਐਸਪੀ ਨੇ ਕਿਹਾ ਕਿ ਇਹ ਪਰਿਵਾਰ ਪਿੰਡ ਦੀ ਛੱਪੜ ਦੀ ਜ਼ਮੀਨ ’ਤੇ ਗੈਰ-ਕਾਨੂੰਨੀ ਤੌਰ ’ਤੇ ਮਕਾਨ ਬਣਾਕੇ ਰਹਿ ਰਿਹਾ ਸੀ। ਪਿੰਡ ਵਾਸੀਆਂ ਨੇ ਬੀਡੀਪੀਓ ਦਫ਼ਤਰ ਨੂੰ ਲਿਖਤੀ ਸ਼ਿਕਾਇਤ ਕੀਤੀ, ਜਿਸ ਉਪਰੰਤ ਬੀਡੀਪੀਓ ਨੇ ਰਿਪੋਰਟ ਤਿਆਰ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਭੇਜੀ ਅਤੇ ਡਿਮੋਲਿਸ਼ਨ ਦੀ ਮੰਗ ਕੀਤੀ। ਅੱਜ ਪੁਲਿਸ ਟੀਮ ਨੇ ਜ਼ਮੀਨ ਦਾ ਕਬਜ਼ਾ ਪੰਚਾਇਤ ਦੇ ਹਵਾਲੇ ਕਰਕੇ ਮਕਾਨ ਢਾਹ ਦਿੱਤਾ। ਐਸਪੀ ਅਦਿੱਤਿਆ ਵਾਇਰਰ ਨੇ ਕਿਹਾ ਕਿ ਮਲੂਕ ਸਿੰਘ ਅਤੇ ਉਸਦੇ ਪੁੱਤਰ ਇਸ ਸਮੇਂ ਫਰਾਰ ਹਨ, ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਜ਼ੋਰ ਸ਼ੋਰ ਨਾਲ ਰੇਡ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 7-8 ਸਾਲਾਂ ਤੋਂ ਇਹ ਪਰਿਵਾਰ ਨਸ਼ਿਆਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ ਅਤੇ ਲੋਕਾਂ ਨੂੰ ਨਸ਼ੇ ਦੀ ਲਤ ਲਗਾ ਕੇ ਗੈਰ ਕਾਨੂੰਨੀ ਕਮਾਈ ਕਰ ਰਿਹਾ ਸੀ। ਪੁਲਿਸ ਨੇ ਅੱਜ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਨਸ਼ੇ ਦੀ ਕਾਲੀ ਕਮਾਈ ਨਾਲ ਬਣੇ ਮਕਾਨ ਅਤੇ ਜਾਇਦਾਦ ਕਿਸੇ ਵੀ ਹਾਲਤ ਵਿੱਚ ਨਹੀਂ ਰਹਿਣਗੇ। ਪਿੰਡ ਵਾਸੀਆਂ ਨੇ ਪੁਲਿਸ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਕਾਰਵਾਈ ਹੋਰ ਗੈਰ-ਕਾਨੂੰਨੀ ਤੱਤਾਂ ਲਈ ਵੀ ਚੇਤਾਵਨੀ ਹੈ। ਐਸਪੀ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੱਚੀ ਕਮਾਈ ਕਰਕੇ ਆਪਣੀ ਜ਼ਿੰਦਗੀ ਸੁਧਾਰਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ। ਇਸ ਕਾਰਵਾਈ ਕਾਰਨ ਪਿੰਡ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਅਤੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਪੁਲਿਸ ਨੇ ਸਾਫ਼ ਕੀਤਾ ਹੈ ਕਿ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ਬੀਡੀਪੀਓ ਅਧਿਕਾਰੀ ਨੇ ਕਿਹਾ ਕਿ ਪਿੰਡ ਦੇ ਛੱਪਰ ਦੇ ਉੱਤੇ ਮਲੂਕ ਸਿੰਘ ਤੇ ਉੱਤੇ ਸੈਟਿੰਗ ਪਰਿਵਾਰ ਵਲੋਂ ਕਬਜ਼ਾ ਕੀਤਾ ਗਿਆ ਸੀ ਜਿਸ ਦੇ ਚਲਦੇ ਪੰਚਾਇਤ ਵਲੋਂ ਸਾਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਅੱਜ ਅਸੀਂ ਪੁਲਿਸ ਨੂੰ ਨਾਲ ਲੈ ਕੇ ਇਸਨੂੰ ਢਾਉਣ ਦੇ ਲਈ ਆਏ ਹਾਂ ਬਾਈਟ :-- ਐਸਪੀ ਅਦਿੱਤਿਆ ਵਾਇਰਰ ਬਾਈਟ:-- ਬੀਡੀਪੀਓ ਅਧਿਕਾਰੀ
0
comment0
Report
VSVARUN SHARMA
Sept 27, 2025 08:05:02
2
comment0
Report
MTManish Thakur
Sept 27, 2025 08:04:40
Kullu, Himachal Pradesh:जिला कुल्लू की सारी कोठी की अधिष्ठात्री देवी माता भेखली का नया देव रथ अब तैयार किया जाएगा। इसके लिए अब लकड़ी लाने की परंपरा को भी निभाया जा रहा है। इसी कड़ी में शनिवार को हजारों श्रद्धालु माता भेखली के मंदिर से महाराज कोठी के कमांद की ओर रवाना हुए। जहां पर देवता पराशर ऋषि के द्वारा देव रथ के निर्माण लिए लकड़ी दी जाएगी। हजारों की संख्या में श्रद्धालु ढालपुर होते हुए महाराजा कोठी के कमांद की ओर रवाना हुए। माता भेखली सारी कोठी के प्रमुख अधिष्ठात्री देवी है और सारी कोठी के करीब 10 देवी देवताओं के हरियान भी इस दौरान शामिल रहे। इस दौरान देवी देवताओं के प्रतीक चिन्ह भी साथ ले जाए गए और देव परंपराओं का भी निर्वाह किया गया। माता के पुजारी ने बताया कि 50 साल के बाद माता का नया देव रथ अब बनने जा रहा है। फाल्गुन मास में माता ने देव रथ बनाने के लिए हरियानो को निर्देश दिया था और उसके बाद से रथ बनाने के सभी प्रक्रिया को भी निभाया जा रहा था। ऐसे में अब हजारों श्रद्धालु देवरथ के निर्माण में प्रयोग होने वाली लकड़ी को लेने के लिए रवाना हुए हैं और रविवार को लकड़ी लेकर वापस सभी लोग मंदिर पहुंचेंगे। उन्होंने बताया कि माता भेखली सारी कोठी की अधिष्ठात्री देवी है और जिला कुल्लू के साथ-साथ अन्य इलाकों से भी माता के दर्शनों के लिए हर साल यहां पर श्रद्धालु आते हैं। अंतरराष्ट्रीय दशहरा उत्सव की शुरुआत हुई माता के द्वारा हरी झंडी दिखाएं जाने के बाद ही होती है। माता जब अपने मंदिर से रथ यात्रा चलने का आदेश देती है तभी भगवान रघुनाथ की रथ यात्रा भी ढालपुर मैदान में शुरू होती है।
0
comment0
Report
TBTarsem Bhardwaj
Sept 27, 2025 07:48:33
Ludhiana, Punjab:ਲੁਧਿਆਣਾ ਦੇ ਕਰਨੈਲ ਸਿੰਘ ਈਸੜੂ ਭਵਨ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ 30 ਕਿਸਾਨ ਜਥੇਬੰਦੀਆਂ ਦੇ ਆਗੂ ਸ਼ਿਰਕਤ ਕਰ ਰਹੇ ਹਨ ਮੀਟਿੰਗ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਜੋਗਿੰਦਰ ਸਿੰਘ ਉਗਰਾਹਾ ਬੂਟਾ ਸਿੰਘ ਬੁਰਜ ਗਿੱਲ ਹਰਿੰਦਰ ਸਿੰਘ ਲੱਖੋਵਾਲ ਅਤੇ ਹੋਰ ਕਈ ਵੱਡੇ ਆਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹਨ ਮੀਟਿੰਗ ਵਿੱਚ ਕੇਂਦਰ ਨਾਲ ਸਬੰਧਤ ਕਿਸਾਨੀ ਮੰਗਾਂ ਅਤੇ ਪੰਜਾਬ ਸਰਕਾਰ ਨਾਲ ਸੰਬੰਧਿਤ ਕਿਸਾਨੀ ਮੰਗਾਂ ਨੂੰ ਪੂਰੀਆਂ ਕਰਾਉਣ ਲਈ ਵਿਚਾਰ ਵਟਾਂਦਰੇ ਅਤੇ ਅਗਲੀ ਰਣਨੀਤੀ ਬਣਾਈ ਜਾਵੇਗੀਪੰਜਾਬ ਵਿੱਚ ਹੜਾਂ ਨਾਲ ਹੋਈ ਦਵਾਈ ਤੋਂ ਬਾਅਦ ਜਮੀਨਾਂ ਅਤੇ ਫਸਲਾਂ ਦੇ ਹੋਏ ਨੁਕਸਾਨ ਦੇ ਲਈ ਬਣਦਾ ਮੁਆਵਜ਼ਾ ਕਿਸਾਨਾਂ ਅਤੇ ਮਜ਼ਦੂਰ ਭਾਈਚਾਰੇ ਤੱਕ ਸਹੀ ਤਰੀਕੇ ਨਾਲ ਪਹੁੰਚੇ ਉਸ ਲਈ ਵੀ ਵਿਸ਼ੇਸ਼ ਗੱਲਬਾਤ ਕੀਤੀ ਚਾਹ ਜਾਵੇਗੀ
0
comment0
Report
VSVARUN SHARMA
Sept 27, 2025 07:48:23
Kapurthala, Punjab:ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੇ ਹੰਸ ਰਾਜ ਹੰਸ खान साब की मां आज सुपुर्द-ए-खाक होंगी: कपूरथला में पैतृक गांव पहुंचा शव; पंजाबी सिंगर भी कनाडा से शो कैंसिल कर आए "मशहूर पंजाबी सिंगर खान साब की मां सलमा परवीन का आज (27 सितंबर) दोपहर 1 बजे नमाज ए जनाजा के बाद सुपुर्द ए खाक किया जाएगा। उनका शव शुक्रवार को खान साब के पैतृक गांव भंडाल दोना (कपूरथला) पहुंच गया था। सलमा परवीन को अंतिम विदाई देने पंजाबी फिल्म इंडस्ट्री के कई कलाकार पहुंच सकते हैं।" "मां के निधन की सूचना मिलने के बाद सिंगर खान साब भी कनाडा से भारत लौट आए हैं। इसके लिए उन्हें सरी में अपना शो भी कैंसिल करना पड़ा। शुक्रवार रात को ही खान साब दिल्ली एयरपोर्ट पर पहुंचे थे अब यह अपने पैतृक गांव में पहुंच चुके है। "बता दें कि चंडीगढ़ के एक निजी अस्पताल में इलाज के दौरान शुक्रवार को सलमा परवीन ने दम तोड़ा था। वह लंबे समय से बीमार थीं और डॉक्टरों की देखरेख में थीं। इसके बाद भी उनकी तबीयत में सुधार नहीं हो रहा था।" "शो कैंसिल कर लौटे सिंगर खान साब जिस दिन सलमा परवीन की मौत हुई, उसी दिन कनाडा के टाइम के मुताबिक शुक्रवार शाम साढ़े 6 बजे (भारतीय समयानुसार शनिवार सुबह 7 बजे) सिंगर खान साब का सरी में शो था। इस शो को खान साब ने भारत और पाकिस्तान के पंजाब में आई बाढ़ से प्रभावित हुए लोगों की मदद को फंड जुटाने के लिए आयोजित किया था।" "हालांकि, शो से पहले ही सिंगर को अपनी मां की मौत की सूचना मिल गई। उन्होंने कनाडा में शो को कैंसिल करवा दिया और फ्लाइट पकड़कर शुक्रवार देर रात ही भारत लौट आए। वह दिल्ली एयरपोर्ट से सीधे कपूरथला में अपने पैतृक गांव भंदाल दोना रवाना हुए, जहां उनकी मां का अंतिम संस्कार होना है।" "धार्मिक और मिलनसार रहीं परवीन परिवार के करीबी लोग बताते हैं कि सलमा परवीन धार्मिक और मिलनसार महिला थीं। उनके निधन से परिवार में सूनापन छा गया है। रिश्तेदारों ने बताया कि खान साब का अपनी मां से बेहद लगाव था। वह अक्सर सार्वजनिक मंचों पर भी अपनी मां का जिक्र करते रहे हैं। इसके अलावा सोशल मीडिया पर भी वह मां के साथ वीडियो शेयर करते रहते थे।" "खान साब कपूरथला में जन्मे, अब पूरी दुनिया में नाम सिंगर खान साब का जन्म पंजाब के कपूरथला में हुआ। उनका असली नाम इमरान खान है। पंजाबी सिंगर गैरी संधू के साथ एल्बम करने के दौरान संधू ने इनका नाम बदलकर खान साब कर दिया। इसका खुलासा खुद खान साब ने कपिल शर्मा के शो में किया था। इसके बाद वह खुद भी इसी नाम से पंजाबी म्यूजिक इंडस्ट्री में काम कर रहे हैं।"
0
comment0
Report
Navaratri 2025
Advertisement
Back to top