Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001
हिमाचल में एक बार फिर भारी बर्फ़बारी की संभावना; ऑरेंज अलर्ट जारी
ADAnkush Dhobal
Jan 25, 2026 10:39:41
Shimla, Himachal Pradesh
हिमाचल प्रदेश में एक बार फिर भारी बर्फ़बारी का अलर्ट हिमाचल के ऊंचाई वाले इलाकों में मंगलवार को भारी बर्फ़बारी की संभावना सोमवार को भारी बारिश का भी ऑरेंज अलर्ट शिमला और मनाली में एक बार फिर भारी बर्फ़बारी का पूर्वानुमान ऊना, बिलासपुर, सिरमौर और सोलन में ओलावृष्टि का अलर्ट
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Jan 25, 2026 12:49:39
Mansurwal Dona, Punjab:ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਮੁਸਤੈਦਐਸਐਸਪੀ ਕਪੂਰਥਲਾ ਗੌਰਵ ਤੂਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚੱਪੇ-ਚੱਪੇ ’ਤੇ ਰੱਖੀ ਜਾ ਰਹੀ ਪੂਰੀ ਨਜ਼ਰਸੁਲਤਾਨਪੁਰ ਲੋਧੀ ਵਿਖੇ ਡੀਐਸਪੀ ਹਰਗੁਰਦੇਵ ਸਿੰਘ ਦੀ ਅਗਵਾਈ ਹੇਠ ਕੱਢਿਆ ਗਿਆ ਫਲੈਗ ਮਾਰਚ, ਲੋਕਾਂ ਨੂੰ ਦਿੱਤਾ ਗਿਆ ਖਾਸ ਸੁਨੇਹਾ਼ਸੁਲਤਾਨਪੁਰ ਲੋਧੀ : ਗਣਤੰਤਰ ਦਿਵਸ ਦੇ ਮੱਦੇਨਜ਼ਰ ਜ਼ਿਲ੍ਹਾ ਕਪੂਰਥਲਾ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ ’ਤੇ ਹੈ। ਐਸਐਸਪੀ ਕਪੂਰਥਲਾ ਗੌਰਵ ਤੂਰਾ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ ਅਤੇ ਚੱਪੇ-ਚੱਪੇ ’ਤੇ ਪੁਲਿਸ ਦੀ ਨਿਗਰਾਨੀ ਯਕੀਨੀ ਬਣਾਈ ਜਾ ਰਹੀ ਹੈਇਸ ਸਿਲਸਿਲੇ ਵਿੱਚ ਸੁਲਤਾਨਪੁਰ ਲੋਧੀ ਵਿਖੇ ਡੀਐਸਪੀ ਹਰ ਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਬਲ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਫਲੈਗ ਮਾਰਚ ਦੌਰਾਨ ਮੁੱਖ ਬਾਜ਼ਾਰਾਂ, ਭੀੜਭਾੜ ਵਾਲੇ ਇਲਾਕਿਆਂ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਪੁਲਿਸ ਦੀ ਮੌਜੂਦਗੀ ਦਰਜ ਕਰਵਾਈ ਗਈ, ਜਿਸ ਨਾਲ ਅਸਮਾਜਿਕ ਤੱਤਾਂ ਵਿੱਚ ਸਖ਼ਤ ਸੁਨੇਹਾ ਗਿਆੰਸੁਲਟਾਨਪੁਰ ਲੋਧੀ : ਗਣਤੰਤਰ ਦਿਵਸ ਨੂੰ ਸ਼ਾਂਤੀਪੂਰਵਕ ਮਨਾਉਣ ਲਈ ਸਹਿਯੋਗ ਦਾ ਭਰੋਸਾ ਦਿੱਤਾ ਗਿਆ।ਬਾਈਟ : ਹਰਗੁਰਦੇਵ ਸਿੰਘ (ਡੀਐਸਪੀ)
0
comment0
Report
VSVARUN SHARMA
Jan 25, 2026 12:49:19
Mansurwal Dona, Punjab:ਫਗਵਾੜਾ–ਜਲੰਧਰ ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਾਦਸਾ, ਇਕ ਦੀ ਮੌਤ, ਇਕ ਗੰਭੀਰ ਜ਼ਖ਼ਮੀ ਕਪੂਰਥਲਾ: ਫਗਵਾੜਾ–ਜਲੰਧਰ ਨੈਸ਼ਨਲ ਹਾਈਵੇ ’ਤੇ ਦੋ ਗੱਡੀਆਂ ਦੀ ਭਿਆਨਕ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਕੇ ’ਤੇ ہی ਮੌਤ ਹੋ ਗਈ, ਜਦਕਿ ਦੂਜਾ ਵਿਅਕਤੀ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਹਾਈਵੇ ’ਤੇ ਕੁਝ ਸਮੇਂ ਲਈ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਹਾਦਸੇ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਹੈ。 ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਤੁਰੰਤ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉੱਧਰ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਗਵਾੜਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਅਰਮਾਨ ਵਜੋਂ ਹੋਈ ਹੈ, ਜੋ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਸੀ ਅਤੇ ਗੱਡੀ ’ਤੇ ਸ੍ਰੀਨਗਰ ਵੱਲ ਜਾ ਰਿਹਾ ਸੀ। ਮੌਕੇ ’ਤੇ ਮੌਜੂਦ ਰਾਹਗੀਰਾਂ ਅਨੁਸਾਰ ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਕਈ ਵਾਰ ਹਵਾ ਵਿੱਚ ਪਲਟੀ, ਜਿਸ ਕਾਰਨ ਅਰਮਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ。 ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਟ੍ਰੈਫ਼ਿਕ ਨੂੰ ਸੁਚਾਰੂ ਕਰਵਾਉਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ。
0
comment0
Report
TSTEJINDER SINGH
Jan 25, 2026 12:48:51
Rupnagar, Punjab:ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ 10 ਲੱਖ ਦੇ ਇਲਾਜ ਵਾਲੀ ਸਿਹਤ ਯੋਜਨਾ ਤੇ ਵੱਡੇ ਸਵਾਲ ਖੜੇ ਹੋ ਰਹੇ ਹਨ ਤੇ ਇਸ ਸਕੀਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐਤਵਾਰ ਵਾਲੇ ਦਿਨ ਸਿਹਤ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਰੋਪੜ ਦੇ ਸਰਕਾਰੀ ਹਸਪਤਾਲ ਦਾ ਦੌਰਾ ਰੱਖਿਆ ਗਿਆ। ਸਿਹਤ ਮੰਤਰੀ ਦੇ ਦੌਰੇ ਨੂੰ ਲੈ ਕੇ ਐਤਵਾਰ ਵਾਲੇ ਦਿਨ ਹਸਪਤਾਲ ਦਾ ਸਟਾਫ ਬੁਲਾਇਆ ਗਿਆ ਤੇ ਸਿਹਤ ਮੰਤਰੀ ਦੇ ਸਵਾਗਤ ਲਈ ਵਿਸ਼ੇਸ਼ ਪ੍ਰਬੰਧ ਕਰਨ ਦੇ ਨਾਲ ਨਾਲ ਬੀਮਾ ਯੋਜਨਾ ਤਹਿਤ ਰਜਿਸਟਰੇਸ਼ਨ ਕਰਨ ਲਈ ਵਿਸ਼ੇਸ਼ ਕਾਊਂਟਰ ਵੀ ਲਗਾਇਆ ਪਰ ਮੰਤਰੀ ਸਾਬ ਦਾ ਦੌਰਾ ਰੱਦ ਹੋ ਗਿਆ ਜਿਸ ਤੋ ਬਾਅਦ ਸਿਹਤ ਵਿਭਾਗ ਵੱਲੋਂ ਕੀਤੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ। ਦੋਰਾ ਰੱਦ ਹੋਣ ਦੀ ਸੂਚਨਾ ਮਿਲਣ ਤੋ ਬਾਅਦ ਲਗਾਇਆ ਗਿਆ ਵਿਸ਼ੇਸ਼ ਰਜਿਸ਼ਟਰੇਸ਼ਨ ਕਾਊਂਟਰ ਵੀ ਚੁੱਕ ਦਿੱਤਾ ਗਿਆ। ਜਦ ਕਿ ਦੂਜੇ ਪਾਸੇ ਇਸ ਸਿਹਤ ਯੋਜਨਾ ਤਹਿਤ ਰਜਿਸਟਰੇਸ਼ਨ ਕਰਵਾਉਣ ਲਈ ਲਾਭਪਾਤਰੀਆਂ ਨੂੰ ਆਮ ਆਦਮੀ ਪਾਰਟੀ ਦੇ ਯੂਥ ਕੋਆਰਡੀਨੇਟਰ ਵੱਲੋਂ ਜਾਰੀ ਕੀਤੀ ਗਈ ਸਲਿੱਪ ज़ਰੂਰੀ ਰੱਖੀ ਗਈ ਹੈਂ। ਪੰਜਾਬ ਦੇ ਲੋਕ ਸਿੱਧੇ ਤੋਰ ਤੇ ਇਸ ਸਕੀਮ ਲਈ ਰਜਿਸ਼ਟਰ ਨਹੀ ਹੋ ਸਕਣਗੇ ਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਯੂਥ ਕੋਆਰਡੀਨੇਟਰ ਦੇ ਜ਼ਰੀਏ ਹੀ ਰਜਿਸਟਰੇਸ਼ਨ ਕਰਵਾਉਣੀ ਪਵੇਗੀ।
0
comment0
Report
VBVIJAY BHARDWAJ
Jan 25, 2026 12:47:40
Masanganj, Chhattisgarh:बिलासपुर जिला के घुमारवीं में हिंदू सम्मेलन का आयोजन हुआ। कार्यक्रम का शुभारंभ दीप प्रज्वलित एवं वंदना गीत के साथ हुआ। इस अवसर पर समाज में एकता और संस्कृति का संदेश दिया गया। खबड़ी देवी माता मंदिर के महंत रूपेश्वर महाराज ने बतौर मुख्य अतिथि शिरकत की जबकि राष्ट्रीय स्वयंसेवक संघ के प्रांत प्रचार प्रमुख प्रताप मुख्य वक्ता के रूप में शामिल हुए। अपने संबोधन में प्रताप ने कहा कि राष्ट्रीय स्वयंसेवक संघ के शताब्दी वर्ष के अवसर पर पूरे भारत देश में हिंदू सम्मेलन आयोजित किये जा रहे हैं जिनका उद्देश्य समाज को एकजुट करना और सांस्कृतिक चेतना को मजबूत करना है। साथ ही उन्होंने कहा कि इस सम्मेलन में “पंच परिवर्तन” को लेकर विस्तृत चर्चा की गई, जिसमें सामाजिक समरसता, पर्यावरण संरक्षण, स्वदेशी, पारिवारिक मूल्य और नागरिक कर्तव्यों जैसे महत्वपूर्ण विषय शामिल रहे। साथ ही प्रताप ने कहा कि पंच परिवर्तन के माध्यम से समाज में सकारात्मक बदलाव लाने और राष्ट्र निर्माण में प्रत्येक नागरिक की भूमिका सुनिश्चित करने पर विशेष जोर दिया जा रहा है। वहीं उन्होंने समाज को संगठित रहने, राष्ट्रहित को सर्वोपरि رکھنے और सामाजिक समरसता को मजबूत करने का आह्वान किया। सम्मेलन के दौरान सांस्कृतिक कार्यक्रम भी प्रस्तुत किए गए। महिला प्रतिभागियों और स्कूली बच्चों ने कविता पाठ और समूहगान प्रस्तुत किया, वहीं बच्चों ने सुंदर पारंपरिक परिधानों में नाटी नृत्य प्रस्तुत की। सम्मेलन का समापन राष्ट्र, समाज और संस्कृति के प्रति समर्पण के संकल्प के साथ हुआ।
0
comment0
Report
KSKapil sharma
Jan 25, 2026 12:33:04
Noida, Uttar Pradesh:ਅੱਜ ਹੁਸ਼ਿਅਾਰਪੁਰ ਵਿਖੇ ਸਲੇਰਨ ਡੈਮ Eco tourism project ਦਾ ਰਸਮੀ ਤੌਰ 'ਤੇ ਉਦਘਾਟਨ ਕਰਕੇ ਲੋਕ ਸਮਰਪਿਤ ਕੀਤਾ। 2 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਪ੍ਰੋਜੈਕਟ ਨਾਲ ਜਿੱਥੇ ਇਲਾਕੇ ਵਿੱਚ ਸੈਲਾਨੀਆਂ ਦੀ ਆਮਦ ਵਧੇਗੀ ਉੱਥੇ ਹੀ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਹਾਸਲ ਹੋਣਗੇ ਤੇ ਉਹਨਾਂ ਦੀ ਕਮਾਈ 'ਚ ਵਾਧਾ ਹੋਵੇਗਾ। ਇਸ ਪ੍ਰੋਜੈਕਟ ਤਹਿਤ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ 1600 ਵਰਗ ਫੁੱਟ ਦੇ ਖੇਡ ਮੈਦਾਨ ਦਾ ਨਿਰਮਾਣ ਕੀਤਾ ਗਿਆ ਹੈ। ਜਿਸ ਵਿੱਚ ਮਲਟੀ-ਪਲੇਅ ਸਟੇਸ਼ਨ ਤੇ ਹੋਰ ਮਨੋਰੰਜਨ ਗਤੀਵਿਧੀਆਂ ਹੋਣਗੀਆਂ। ਨਾਲ ਹੀ ਸੈਲਾਨੀਆਂ ਦੇ ਠਹਿਰਨ ਲਈ 4 ਈਕੋ-ਹੱਟਸ ਅਤੇ ਕੈਫੇਟੇਰੀਆ ਵਰਗੀਆਂ ਸਹੂਲਤਾਂ ਵੀ ਮਿਲਣਗੀਆਂ। ਪੰਜਾਬ ਵਿੱਚ Eco tourism ਲਈ ਇਹ ਪ੍ਰੋਜੈਕਟ ਬਹੁਤ ਹੀ ਮਹੱਤਵਪੂਰਨ ਸਾਬਤ ਹੋਵੇਗਾ। ਪੰਜਾਬ ਵਿੱਚ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸਾਡੀ ਸਰਕਾਰ ਵਚਨਬੱਧ ਹੈ। 오늘 होशियारपुर में सलेरन डैम Eco tourism project का विधिवत उद्घाटन कर इसे जनता को समर्पित किया। ₹2 करोड़ 80 लाख की लागत से तैयार इस परियोजना से क्षेत्र में पर्यटन को बढ़ावा मिलेगा, वहीं स्थानीय लोगों के लिए रोज़गार के नए अवसर सृजित होंगे और उनकी आय में वृद्धि होगी। इस प्रोजेक्ट के अंतर्गत बच्चों के लिए विशेष रूप से 1600 वर्ग फुट का खेल मैदान विकसित किया गया है, जिसमें मल्टी-प्ले स्टेशन सहित अन्य मनोरंजन गतिविधियाँ उपलब्ध होंगी। इसके साथ ही पर्यटकों के ठहरने के लिए 4 ईको-हट्स, कैफेटेरिया और अन्य आवश्यक सुविधाएँ भी प्रदान की गई हैं। पंजाब में Eco tourism को बढ़ावा देने की दिशा में यह परियोजना एक महत्वपूर्ण कदम साबित होगी। राज्य में पर्यटन क्षेत्र को सशक्त बनाने की दिशा में हमारी सरकार पूरी तरह वचनबद्ध है。
0
comment0
Report
SSSandeep Singh
Jan 25, 2026 12:19:31
Kullu, Himachal Pradesh:भरि बर्फबारी के बीच कुल्लू प्रशासन का अलर्ट, होटलों को जबरन चेकआउट न कराने और पर्यटकों को सतर्क रहने के निर्देश मौसम विभाग द्वारा जारी भारी बर्फबारी की चेतावनी के मद्देनज़र जिला पर्यटन विकास अधिकारी, कुल्लू द्वारा होटल, होमस्टे, गेस्ट हाउस एवं अन्य आतिथ्य इकाइयों के लिए विशेष एडवाइजरी जारी की गई है। इसमें स्पष्ट निर्देश दिए गए हैं कि भारी हिमपात और सड़क अवरोध की स्थिति में किसी भी पर्यटक को जबरन चेकआउट के लिए मजबूर न किया जाए। सड़क बहाली की आधिकारिक पुष्टि होने तक पर्यटकों को ठहरने की अनुमति दी जाए。 एडवाइजरी में होटल प्रबंधन को जिला प्रशासन एवं पुलिस से सड़क स्थिति की पुष्टि करने के बाद ही यात्रियों को सफर की सलाह देने को कहा गया है। साथ ही पर्यटकों को सुरक्षित मार्ग, मौसम की स्थिति और परिवहन उपलब्धता की सही जानकारी देने के निर्देश दिए गए हैं। बर्फबारी के दौरान आवश्यक वस्तुओं जैसे खाद्य सामग्री, पेयजल, बिजली बैकअप और हीटिंग की पर्याप्त व्यवस्था रखने को भी कहा गया है。 प्रशासन ने स्पष्ट किया है कि पर्यटकों से ओवरचार्जिंग करना पूरी तरह प्रतिबंधित रहेगा। कोई भी होटल या सेवा प्रदाता निर्धारित दरों से अधिक किराया या मनमाना शुल्क नहीं वसूल सकेगा। सड़क व मौसम की गलत जानकारी देकर पर्यटकों को समय से पहले यात्रा के लिए मजबूर करना भी सार्वजनिक सुरक्षा के लिहाज से अनुचित बताया गया है。 वहीं, पर्यटकों के लिए जारी एडवाइजरी में अनावश्यक यात्रा से बचने, विशेषकर रात के समय और ऊंचाई वाले क्षेत्रों में जाने से परहेज करने की अपील की गई है। उन्हें मौसम अपडेट पर नजर रखने, वाहन अच्छी स्थिति में रखने, स्नो चेन, गर्म कपड़े, भोजन, पानी और जरूरी दवाइयां साथ रखने की सलाह दी गई है。 किसी आपात स्थिति या सड़क बंद होने की दशा में पर्यटकों को सुरक्षित स्थानों पर रुकने और नजदीकी पुलिस थाना से सहायता लेने के निर्देश दिए गए हैं। जिला प्रशासन ने सभी संबंधित पक्षों से सहयोग की अपील करते हुए कहा है कि अफवाहों से बचें और प्रशासन द्वारा जारी निर्देशों का पालन करें, ताकि प्रतिकूल मौसम के दौरान जन सुरक्षा और यातायात व्यवस्था सुचारू बनी रहे।
0
comment0
Report
DSDEVINDER SHARMA
Jan 25, 2026 12:19:14
Barnala, Punjab:पंजाब के गांव रूड़ेके कलां के एक दिव्यांग दंपत्ति ने पंजाब के मुख्यमंत्री भगवंत सिंह मान और DGP पंजाब से अपने पिता मेजर सिंह की मौत के लिए जिम्मेदार तीन आरोपियों की गिरफ्तारी की अपील की है। परिवार वालों ने चेतावनी दी संगठनों को साथ लेकर संघर्ष का वादा किया। पुलिस ने आरोपियों को जल्द गिरफ्तार करने का वादा किया। मृतक किसान मेजर सिंह 12 एकड़ जमीन के मालिक थे। जमीन के लालच में उनके चाचा के बेटे ने दो अलग-अलग फर्जी आधार कार्ड बनवा कर जाली रजिस्ट्री कर दी, जिससे उनके परिवार को नुकसान हुआ। अदालत में केस दायर किया गया, पर धमकी मिलने के कारण वह अपने गांव में आकर रहते थे और अब वे नहीं रहे। चार साल से वे साथ थे, लेकिन धमकियाँ मिलती रहीं। मेजर सिंह ने अपनी अटारी पर लोहे की छत की रेलिंग से लटककर आत्महत्या कर ली। रूड़ेके कलां थाने में नकली रजिस्ट्रेशन करवाने वाले और उनके पिता की मौत के लिए जिम्मेदार वीरपाल कौर, हरदीप सिंह और मनजीत कौर के खिलाफ केस दर्ज था। पुलिस ने आरोपियों को गिरफ्तार नहीं किया। दिव्यांग परिवार ने इंसाफ की मांग की है और प्रशासन से जल्द गिरफ्तारी की अपील की है।
0
comment0
Report
SSSandeep Singh
Jan 25, 2026 12:16:13
Kullu, Himachal Pradesh:मनाली में बर्फबारी से जनजीवन प्रभावित, ओवरचार्जिंग पर सख्त कार्रवाई के निर्देश मनाली का खूबसूरत पर्यटन स्थल मनाली इन दिनों बर्फ की सफेद चादर से ढका हुआ है। एक ओर जहां बर्फबारी ने मनाली की खूबसूरती बढ़ा दी है, वहीं दूसरी ओर यह बर्फ लोगों के लिए आफत भी बनकर सामने आई है। भारी बर्फबारी के चलते जनजीवन प्रभावित हुआ है और सड़कों पर फिसलन से यातायात भी बाधित हो रहा है। इन्हीं हालातों को लेकर स्थानीय लोगों, प्रशासन और सैलानियों से जुड़ी समस्याओं और मांगों पर हमारे संवाददाता संदीप सिंह ने मनाली के विधायक से एक्सक्लूसिव बातचीत की। बातचीत के दौरान विधायक ने साफ कहा कि अगर किसी भी सैलानी से ओवरचार्जिंग की शिकायत मिलती है तो संबंधित लोगों के खिलाफ सख्त कार्रवाई की जाएगी। विधायक ने यह भी कहा कि घबराने की कोई जरूरत नहीं है और प्रशासन को हालात सामान्य बनाए रखने के निर्देश दे दिए गए हैं। चलिए आपको सुनवाते हैं, क्या कुछ कहा मनाली के विधायक ने इस बातचीत में…
0
comment0
Report
MTManish Thakur
Jan 25, 2026 12:04:26
Kullu, Himachal Pradesh:शिक्षा मंत्री रोहित ठाकुर ने कहा कि नियुक्तियों, तकनीकी नवाचारों, सतत प्रशिक्षण, प्रभावी निरीक्षण व्यवस्था और समावेशी शिक्षा योजनाओं के माध्यम से प्रदेश सरकार ने स्कूली शिक्षा को नई दिशा दी है। उन्होंने कहा कि राज्य सरकार के इन ठोस प्रयासों से हिमाचल प्रदेश, देश के अग्रणी शिक्षा मॉडल के रूप में तेजी से उभर रहा है। शिक्षा मंत्री राजकीय आदर्श वरिष्ठ माध्यमिक पाठशाला, बजौरा के शताब्दी समारोह में मुख्यातिथि के रूप में उपस्थित जनसमूह को संबोधित कर रहे थे। उन्होंने कहा कि गुणात्मक शिक्षा और मजबूत ढांचागत विकास राज्य सरकार की सर्वोच्च प्राथमिकता है। मुख्यमंत्री सुखविंदर सिंह सुक्खू के दूरदर्शी नेतृत्व में प्रदेश सरकार शिक्षा क्षेत्र को सशक्त बनाने के लिए निरंतर ठोस कदम उठा रही है। इसी प्रतिबद्धता का परिणाम है कि राज्य के कुल बजट का 15 प्रतिशत से अधिक हिस्सा शिक्षा क्षेत्र पर व्यय किया जा रहा है। उन्होंने बताया कि सरकार द्वारा प्रदेश में शिक्षा की गुणवत्ता और विद्यार्थियों की प्रतिस्पर्धात्मक क्षमता को बढ़ाने के उद्देश्य से 130 सरकारी विद्यालयों को सीबीएसई पैटर्न पर स्थापित किया जा रहा है।  *8 हजार शिक्षकों की नियुक्ति* रोहित ठाकुर ने बताया कि वर्तमान में प्रदेश में 9931 सरकारी प्राथमिक विद्यालय, 1774 माध्यमिक विद्यालय, 962 उच्च विद्यालय तथा 1988 वरिष्ठ माध्यमिक विद्यालय संचालित किए जा रहे हैं। इन संस्थानों में 19,677 प्राथमिक शिक्षक, 15,333 टीजीटी और 14,983 प्रवक्ता विद्यार्थियों को शिक्षा प्रदान कर रहे हैं। उन्होंने कहा कि सरकार ने गुणवत्तापूर्ण और समावेशी शिक्षा सुनिश्चित करने के लिए ऐतिहासिक कदम उठाए हैं। इसी कड़ी में विभिन्न श्रेणियों में 8000 नए शिक्षकों की नियुक्ति की गई है, जिससे शिक्षक कमी की समस्या को काफी हद तक दूर किया गया है। उन्होंने कहा कि सरकार ने केवल नियुक्तियों तक ही सीमित न रहकर छात्र-शिक्षक अनुपात को संतुलित करने के लिए युक्तिकरण प्रक्रिया को भी तेज किया है। कम नामांकन वाले स्कूलों से अतिरिक्त शिक्षकों को अधिक नामांकन वाले विद्यालयों में स्थानांतरित किया जा रहा है, ताकि प्रत्येक छात्र को बेहतर शैक्षणिक वातावरण मिल सके。      उन्होंने कहा कि उपलब्ध संसाधनों के बेहतर उपयोग और प्रशासनिक दक्षता को बढ़ाने के उद्देश्य से शिक्षा निदेशालयों का पुनर्गठन किया गया है। इसके तहत कक्षा 12वीं तक के लिए विद्यालयी शिक्षा निदेशालय तथा उच्च शिक्षा के लिए पृथक उच्च शिक्षा निदेशालय की स्थापना की गई है।  *अंग्रेज़ी माध्यम और प्री-प्राइमरी शिक्षा पर जोर*     शिक्षा मंत्री ने कहा कि विद्यार्थियों को समान शैक्षिक अवसर उपलब्ध कराने और उन्हें उच्च एवं व्यावसायिक शिक्षा के लिए प्रतिस्पर्धी बनाने के उद्देश्य से अंग्रेज़ी को शिक्षा का माध्यम बनाया गया है। शैक्षणिक सत्र 2024-25 से कक्षा पहली और दूसरी, जबकि 2025-26 से कक्षा तीसरी से पांचवीं तक अंग्रेज़ी माध्यम लागू किया जा रहा है। प्रारंभिक बचपन में संज्ञानात्मक विकास को ध्यान में रखते हुए प्रदेश के लगभग 6297 प्राथमिक विद्यालयों में प्री-प्राइमरी कक्षाएं आरंभ करने का निर्णय लिया गया है। इसके तहत ईसीसीई (प्रारंभिक बचपन देखभाल एवं शिक्षा) के लिए एनटीटी को आउटसोर्स किया गया है और बच्चों की रुचि के अनुरूप गुणवत्तापूर्ण पाठ्यक्रम एससीईआरटी सोलन के सहयोग से तैयार किया गया है।  *स्मार्ट स्कूल और डिजिटल निगरानी*     शिक्षा मंत्री ने बताया कि सरकारी स्कूलों को स्मार्ट कक्षाओं, डिजिटल पुस्तकालयों, वर्चुअल क्लास, आधुनिक प्रयोगशालाओं, फर्नीचर, स्वच्छ शौचालयों, एनसीसी, स्काउट एंड गाइड तथा छात्रावास सुविधाओं से सुसज्जित किया जा रहा है। कई संस्थानों को ‘उत्कृष्ट विद्यालय’ घोषित किया गया है, जिससे शिक्षा की गुणवत्ता में निरंतर सुधार हो रहा है। उन्होंने कहा कि विद्या समीक्षा केंद्र के माध्यम से शिक्षकों और छात्रों की एआई आधारित डिजिटल उपस्थिति प्रणाली लागू की गई है, जो प्रदेश के 14,673 स्कूलों में कार्यरत है। इससे 90 हजार से अधिक शिक्षण व गैर-शिक्षण कर्मचारियों की ऑनलाइन निगरानी हो रही है और इसका लाभ 7.73 लाख से अधिक छात्रों को मिल रहा है।  *शिक्षक प्रशिक्षण और अंतरराष्ट्रीय अनुभव*    रोहित ठाकुर ने कहा कि शिक्षकों की क्षमता वृद्धि को सर्वोच्च प्राथमिकता दी गई है। चालू वर्ष में 33,301 शिक्षकों को समग्र शिक्षा के तहत प्रशिक्षण दिया जा रहा है। इसके साथ ही कैम्ब्रिज विश्वविद्यालय के सहयोग से ऑनलाइन मूल्यांकन प्रशिक्षण पाठ्यक्रम भी शुरू किया जा रहा है। उन्होंने बताया कि अब तक 334 शिक्षकों और 50 मेधावी विद्यार्थियों को सिंगापुर और कंबोडिया जैसे देशों के शैक्षणिक भ्रमण पर भेजा जा चुका है, ताकि वे अंतरराष्ट्रीय शिक्षण पद्धतियों को समझकर उन्हें प्रदेश में लागू कर सकें।  *समावेशी शिक्षा और स्कूल अडॉप्शन प्रोग्राम*       शिक्षा मंत्री ने कहा कि हिमाचल स्कूल अडॉप्शन प्रोग्राम के तहत अब तक 4231 सरकारी स्कूलों को विभिन्न अधिकारियों द्वारा गोद लिया जा चुका है। ‘स्कूल पैट्रन’ शिक्षकों और स्कूल प्रबंधन समितियों के साथ मिलकर शिक्षा की गुणवत्ता सुधारने में सक्रिय भूमिका निभा रहे हैं। उन्होंने कहा कि विशेष आवश्यकता वाले बच्चों (CWSN) की शिक्षा के लिए सरकार ने 245 विशेष शिक्षकों के पद सृजित किए हैं और पूर्व-प्राथमिक से 12वीं तक इन बच्चों के लिए विशेष विद्यालय भी संचालित किए जा रहे हैं।           ठाकुर ने गर्व व्यक्त करते हुए कहा कि राष्ट्रीय उपलब्धि सर्वेक्षण 2024 में हिमाचल प्रदेश ने राष्ट्रीय स्तर पर 5वां स्थान प्राप्त किया है, जबकि पिछली बार राज्य 21वें स्थान पर था। यह राज्य की शिक्षा नीतियों और शिक्षकों, अधिकारियों की सफलता का प्रमाण है। उन्होंने कहा कि शिक्षा में 2016 से 2024 तक जो प्रधानाचार्य अस्थायी रूप में पदोन्नत किया था ऐसे लगभग 2 हजार प्रधानाचार्यों को स्थाई पदोन्नति दी गयी। इसके अतिरिक्त 800 प्रधानाचाराचार्यों को पदोन्नति प्रदान की गई है। उन्होंने कहा इसके अलावा टीजीटी और जेबीटी  अध्यापकों के पदों की भर्ती प्रक्रिया जारी है।  *बजौरा स्कूल का शताब्दी समारोह में सम्मानित किये पूर्व छात्र*     शिक्षा मंत्री ने राजकीय आदर्श वरिष्ठ माध्यमिक पाठशाला, बजौरा के 100 वर्ष पूर्ण होने पर छात्रों, अभिभावकों, शिक्षकों और प्रबंधन को बधाई दी। उन्होंने कहा कि यह संस्थान अपनी शताब्दी यात्रा में अनेक उतार-चढ़ावों के बावजूद शिक्षा की ज्योति को निरंतर प्रज्वलित करता रहा है। इस विद्यालय से शिक्षा प्राप्त हजारों विद्यार्थियों ने देश-प्रदेश की सेवा कर संस्थान का नाम रोशन किया है। उन्होंने कहा कि यह गर्व का विषय है कि विद्यालय के पूर्व छात्रों को सम्मानित कर वर्तमान विद्यार्थियों को प्रेरणा दी जा रही है। इस अवसर पर वर्ष 1926 में हीरा लाल वैद्य द्वारा विद्यालय के लिए भूमि दान किए जाने के योगदान को भी स्मरण किया गया। उन्होंने कहा कि इससे पूर्व भी उन्हें कुल्लू ज़িলা के आनी के 200 वर्ष पुराने राजकीय उत्कृष्ट वरिष्ठ माध्यमिक विद्यालय अरसू में जाने का मौका मिला था।
0
comment0
Report
KSKuldeep Singh
Jan 25, 2026 12:03:54
Banur, Punjab:ਰਾਜਪੁਰਾ ਚ ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਮਰੀਜਾ ਨੂੰ ਮਿਲ ਰਿਹਾ ਲਾਭ ਪ੍ਰਾਈਵੇਟ ਸੈਕਟਰ ਤੇ ਹਸਪਤਾਲਾਂ ਦੇ ਵਿੱਚ ਵਧਾਇਆ ਜਾ ਰਿਹਾ ਯੋਜਨਾ ਦਾ ਦਾਇਰਾ ਰਾਜਪੁਰਾ ਸਿਵਲ ਹਸਪਤਾਲ ਦੇ ਵਿੱਚ ਪਹੁੰਚੇ ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਮਰੀਜ਼ਾਂ ਨੂੰ ਲਾਭ ਮਿਲ ਰਿਹਾ ਹੈ। ਸਰਕਾਰ ਵੱਲੋਂ ਮੁੱਖ ਮੰਤਰੀ ਯੋਜਨਾ ਦੇ ਤਹਿਤ 10 ਲੱਖ ਰੁਪਏ ਦੀ ਸਿਹਤ ਸੁਵਿਧਾ ਮਰੀਜ਼ਾਂ ਨੂੰ ਉਪਲਬਧ ਕਰਵਾਈ ਗਈ ਹੈ। ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਮਰੀਜ਼ ਸਿਹਤ ਯੋਜਨਾ ਤਹਿਤ ਇਲਾਜ ਕਰਵਾ ਰਹੇ ਨੇ。 *ਇਸ ਮੌਕੇ ਸਿਵਲ ਸਰਜਨ ਪਟਿਆਲਾ ਨੇ ਕਿਹਾ ਕਿ ਯੋਜਨਾ ਦਾ ਦਾਇਰਾ ਪ੍ਰਾਈਵੇਟ ਸੈਕਟਰ ਦੇ ਹਸਪਤਾਲਾਂ ਦੇ ਵਿੱਚ ਵੀ ਵਧਾਇਆ ਜਾ ਰਿਹਾ ਹੈ।* ਤਾਂ ਕਿ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦੇ ਸਾਹਮਣਾ na ਕਰਨਾ ਪਵੇ। ਸ਼ਾਰਟ - ਬਾਈਟ - ਹਲਕਾ ਵਿਧਾਇਕ ਰਾਜਪੁਰਾ, ਸਿਵਿਲ ਸਰਜਨ ਪਟਿਆਲਾ。
0
comment0
Report
VSVARUN SHARMA
Jan 25, 2026 12:02:52
Mansurwal Dona, Punjab:**26 ਜਨਵਰੀ ਨੂੰ ਲੈ ਕੇ ਫਗਵਾੜਾ ਪੁਲਿਸ ਐਕਸ਼ਨ ਮੋਡ ਵਿੱਚ** **ਸ਼ਹਿਰ ਭਰ ਵਿੱਚ ਫਲੈਗ ਮਾਰਚ, ਹਰ ਸ਼ੱਕੀ ਵਿਅਕਤੀ ’ਤੇ ਪੁਲਿਸ ਦੀ ਕੜੀ ਨਿਗਰਾਨੀ** ਕਪੂਰਥਲਾ : ਗਣਤੰਤਰ ਦਿਵਸ ਦੇ ਮੱਦੇਨਜ਼ਰ ਫਗਵਾੜਾ ਪੁਲਿਸ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ। ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਕਿਸੇ ਵੀ ਅਣਚਾਹੀ ਘਟਨਾ ਤੋਂ ਨਿਪਟਣ ਲਈ ਪੁਲਿਸ ਵੱਲੋਂ ਫਗਵਾੜਾ ਸ਼ਹਿਰ ਭਰ ਵਿੱਚ ਵਿਸ਼ਾਲ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਐਸਐਸਪੀ ਕਪੂਰਥਲਾ ਗੌਰਵ ਤੂਰਾ ਕੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਗਵਾੜਾ ਦੀ ਐਸਪੀ ਮਾਧਵੀ ਸ਼ਰਮਾ ਦੀ ਅਗਵਾਈ ਹੇਠ ਕੱਢਿਆ ਗਿਆ। ਫਲੈਗ ਮਾਰਚ ਦੌਰਾਨ ਪੁਲਿਸ ਫੋਰਸ ਨੇ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ, ਮੁੱਖ ਬਾਜ਼ਾਰਾਂ ਅਤੇ ਭੀੜਭਾੜ ਵਾਲੀਆਂ ਥਾਵਾਂ ’ਤੇ ਪੈਦਲ ਅਤੇ ਵਾਹਨਾਂ ਰਾਹੀਂ ਗਸ਼ਤ ਕੀਤੀ。 ਐਸਪੀ ਮਾਧਵੀ ਸ਼ਰਮਾ ਨੇ ਕਿਹਾ ਕਿ ਗਣਤੰਤਰ ਦਿਵਸ ਨੂੰ ਸ਼ਾਂਤੀਪੂਰਨ ਢੰਗ ਨਾਲ ਮਨਾਉਣਾ ਪੁਲਿਸ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਹਰ ਸ਼ੱਕੀ ਵਿਅਕਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਮਾਜ ਵਿਰੋਧੀ ਤੱਤਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਸਦੇ ਨਾਲ ਹੀ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਕਿਸੇ ਵੀ ਸ਼ੱਕੀ ਸਰਗਰਮੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ。 ਪੁਲਿਸ ਦੇ ਇਸ ਫਲੈਗ ਮਾਰਚ ਨਾਲ ਸ਼ਹਿਰ ਵਾਸੀਆਂ ਵਿੱਚ ਸੁਰੱਖਿਆ ਦਾ ਅਹਿਸਾਸ ਵਧਿਆ ਹੈ ਅਤੇ ਲੋਕਾਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ.
0
comment0
Report
KCKhem Chand
Jan 25, 2026 11:48:22
Kot Kapura, Punjab:ਕੋਟਕਪੂਰਾ ਵਿਖੇ ਰਿਸ਼ੀ ਨਗਰ ਨੇੜੇ ਰੇਲਵੇ ਲਾਈਨ ਕੋਲੋਂ ਅਣਪਛਾਤੀ ਲਾਸ਼ ਦੀ ਹੁਣ ਪਹਿਚਾਣ ਹੋ ਗਈ ਹੈ। ਇਹ ਜਾਣਕਾਰੀ ਇੰਚਾਰਜ ਚੌਂਕੀ ਜੀ.ਆਰ.ਪੀ. ਕੋਟਕਪੂਰਾ ਐੱਸ.ਆਈ. ਜਸਵੀਰ ਕੌਰ ਵੱਲੋਂ ਦਿੱਤੀ ਗਈ। ਐੱਸ.ਆਈ. ਜਸਵੀਰ ਕੌਰ ਨੇ ਦੱਸਿਆ ਕਿ ਮਿਤੀ 24.01.2026 ਨੂੰ ਰੇਲਵੇ ਲਾਈਨ ਰਿਸ਼ੀ ਨਗਰ ਕੋਟਕਪੂਰਾ ਨੇੜੇ ਖੰਬਾ ਨੰਬਰ 1-5/6 ਦੇ ਕੋਲੋਂ ਇੱਕ ਨੌਜਵਾਨ ਵਿਅਕਤੀ ਦੀ ਅਣਪਛਾਤੀ ਲਾਸ਼ ਮਿਲੀ ਸੀ। ਮ੍ਰਿਤਕ ਦੀ ਉਮਰ ਕਰੀਬ 20 ਤੋਂ 25 ਸਾਲ ਦੇ ਦਰਮਿਆਨ ਜਾਪਦੀ ਸੀ। ਉਸਨੇ ਕਾਲੇ ਰੰਗ ਦੀ ਜੀਨ ਪੈਂਟ, ਭੂਰੇ ਰੰਗ ਦੀ ਕੋਟੀ ਅਤੇ ਪੈਰਾਂ ਵਿੱਚ ਚਿੱਟੇ ਰੰਗ ਦੇ ਬੂਟ ਪਾਏ ਹੋਏ ਸਨ। ਉਸਦੇ ਕੰਨਾਂ ਵਿੱਚ ਮੁੰਦਰੀਆਂ ਸਨ ਅਤੇ ਸੱਜੇ ਹੱਥ ‘ਤੇ ਹਿੰदी ਵਿੱਚ “ਮਾਂ” ਲਿਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਪਹਿਚਾਣ ਲਈ ਸ਼ੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਤੋਂ ਬਾਅਦ ਮ੍ਰਿਤਕ ਦੀ ਪਹਿਚਾਣ ਗੋਬਿੰਦਪੁਰੀ ਨਿਵਾਸੀ ਸੁਖਵਿੰਦਰ ਸਿੰਘ ਵਜੋਂ ਹੋਈ। ਇੰਚਾਰਜ ਜੀ.ਆਰ.ਪੀ. ਨੇ ਕਿਹਾ ਕਿ ਪੁਲਿਸ ਵੱਲੋਂ ਹੁਣ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਮੌਤ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ। ਮਾਮਲੇ ਦੀ ਜਾਂਚ ਜਾਰੀ ਹੈ।
0
comment0
Report
Advertisement
Back to top