Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

Kotkapura रेलवे लाइन के पास अज्ञात युवक की लाश की पहचान Sukwindar Singh से हुई

KCKhem Chand
Jan 25, 2026 11:48:22
Kot Kapura, Punjab
ਕੋਟਕਪੂਰਾ ਵਿਖੇ ਰਿਸ਼ੀ ਨਗਰ ਨੇੜੇ ਰੇਲਵੇ ਲਾਈਨ ਕੋਲੋਂ ਅਣਪਛਾਤੀ ਲਾਸ਼ ਦੀ ਹੁਣ ਪਹਿਚਾਣ ਹੋ ਗਈ ਹੈ। ਇਹ ਜਾਣਕਾਰੀ ਇੰਚਾਰਜ ਚੌਂਕੀ ਜੀ.ਆਰ.ਪੀ. ਕੋਟਕਪੂਰਾ ਐੱਸ.ਆਈ. ਜਸਵੀਰ ਕੌਰ ਵੱਲੋਂ ਦਿੱਤੀ ਗਈ। ਐੱਸ.ਆਈ. ਜਸਵੀਰ ਕੌਰ ਨੇ ਦੱਸਿਆ ਕਿ ਮਿਤੀ 24.01.2026 ਨੂੰ ਰੇਲਵੇ ਲਾਈਨ ਰਿਸ਼ੀ ਨਗਰ ਕੋਟਕਪੂਰਾ ਨੇੜੇ ਖੰਬਾ ਨੰਬਰ 1-5/6 ਦੇ ਕੋਲੋਂ ਇੱਕ ਨੌਜਵਾਨ ਵਿਅਕਤੀ ਦੀ ਅਣਪਛਾਤੀ ਲਾਸ਼ ਮਿਲੀ ਸੀ। ਮ੍ਰਿਤਕ ਦੀ ਉਮਰ ਕਰੀਬ 20 ਤੋਂ 25 ਸਾਲ ਦੇ ਦਰਮਿਆਨ ਜਾਪਦੀ ਸੀ। ਉਸਨੇ ਕਾਲੇ ਰੰਗ ਦੀ ਜੀਨ ਪੈਂਟ, ਭੂਰੇ ਰੰਗ ਦੀ ਕੋਟੀ ਅਤੇ ਪੈਰਾਂ ਵਿੱਚ ਚਿੱਟੇ ਰੰਗ ਦੇ ਬੂਟ ਪਾਏ ਹੋਏ ਸਨ। ਉਸਦੇ ਕੰਨਾਂ ਵਿੱਚ ਮੁੰਦਰੀਆਂ ਸਨ ਅਤੇ ਸੱਜੇ ਹੱਥ ‘ਤੇ ਹਿੰदी ਵਿੱਚ “ਮਾਂ” ਲਿਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਪਹਿਚਾਣ ਲਈ ਸ਼ੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਤੋਂ ਬਾਅਦ ਮ੍ਰਿਤਕ ਦੀ ਪਹਿਚਾਣ ਗੋਬਿੰਦਪੁਰੀ ਨਿਵਾਸੀ ਸੁਖਵਿੰਦਰ ਸਿੰਘ ਵਜੋਂ ਹੋਈ। ਇੰਚਾਰਜ ਜੀ.ਆਰ.ਪੀ. ਨੇ ਕਿਹਾ ਕਿ ਪੁਲਿਸ ਵੱਲੋਂ ਹੁਣ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਮੌਤ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ। ਮਾਮਲੇ ਦੀ ਜਾਂਚ ਜਾਰੀ ਹੈ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBhushan Sharma
Jan 25, 2026 14:03:22
Nurpur, Himachal Pradesh:नूरपुर पुलिस की अवैध खनन माफिया के विरुद्ध कार्यवाही लगातार जारी-02 टिप्पर व 04 ट्रैक्टर को माईनिंग एक्ट के अन्तर्गत किया जब्त पुलिस जिला नुरपूर द्वारा अवैध खनन के खिलाफ चलाये गये अभियान को लगातार जारी रखते हुए दिनांक पुलिस थाना इन्दौरा के अन्तर्गत टाण्डा मोड मण्ड क्षेत्र, पुलिस थाना नूरपुर व डमटाल के अन्तर्गत अवैध खनन माफिया पर कार्यवाही करते हुए 02 टिप्पर व 04 ट्रैक्टर को जब्त किया गया है । एसपी नूरपुर कुलभूषण वर्मा ने मामले की पुष्टि करते हुए बताया की जब्त किए गए सभी 06 वाहनों को माईनिंग एक्ट के तहत चालान करके आरोपियों के खिलाफ नियमानुसार आगामी कार्यवाही हेतू चालानों को माननीय अदालत में भेजा जा रहा है । भविष्य में भी जिला पुलिस नूरपुर का अवैध खनन के खिलाफ अभियान जारी रहेगा ।
0
comment0
Report
NSNitesh Saini
Jan 25, 2026 14:00:20
Sundar Nagar, Himachal Pradesh:लोकेशन: मंडी स्लग - - मंडी में नशे की जागरूकता के लिए नामधारी ट्रस्ट द्वारा नशा मुक्ति मैराथन आयोजित -150 युवाओं ने लिया भाग, दिया नशे से बचने का संदेश -उपायुक्त ने विजेताओं को किया सम्मानित एंकर : नामधारी ट्रस्ट मंडी द्वारा मंडी में नशे की रोकथाम और जागरूकता के लिए नशा मुक्ति मैराथन का आयोजन किया। इस मैराथन को सेरी मंच से अतिरिक्त उपायुक्त गुरसिमर सिंह ने फ्लैग आफ़ कर रवाना किया और यह मैराथन मोती बाजार, खलियार होकर नामधारी गुरुद्वारा खलियार में संपन्न हुई। इस मैराथन में 150 युवा और युवतियों ने भाग लिया। वहीं विजेता धावकों को सम्मानित उपायुक्त मंडी अपूर्व देवगन ने किया। इस दौरान उन्होंने युवाओं को नशे के दुष्प्रभावों के बारे अवगत करवाया और नामधारी ट्रस्ट का इस जागरूकता मैराथन के लिए आभार व्यक्त किया। बाइट - अपूर्व देवगन, उपायुक्त मंडी वीओ: वहीं नामधारी ट्रस्ट अध्यक्ष सतविंदर पाल सिंह ने कहा कि बसंत पंचमी पर विभिन्न कार्यक्रम आयोजित किए जाते हैं लेकिन समाज में बढ़ रहे नशे की जागरूकता के लिए इस बार नशा मुक्ति मैराथन का आयोजन किया गया जिससे समाज को नशे के प्रति जागरूक किया गया। बाइट - सतविंदर पाल सिंह, नामधारी ट्रस्ट मंडी
0
comment0
Report
BKBIMAL KUMAR
Jan 25, 2026 13:33:33
Anandpur Sahib, Punjab:ਸ਼ਹੀਦ ਫੌਜੀ ਜੋਬਨਜੀਤ ਸਿੰਘ ਦੀਆਂ ਅਸਥੀਆਂ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਤੀਆਂ ਜਲ ਪ੍ਰਵਾਹ Anchor - ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਡੋਡਾ ਵਿਖੇ ਫੌਜੀ ਜਵਾਨਾਂ ਦੀ ਗੱਡੀ ਗਹਿਰੀ ਖਾਈ ਵਿੱਚ ਡਿੱਗਣ ਦੇ ਕਾਰਨ 9 ਫੌਜੀ ਸ਼ਹੀਦ ਹੋ ਗਏ ਸਨ ਜਿਸ ਵਿੱਚ ਜ਼ਿਲ੍ਹਾ ਰੂਪਨਗਰ ਨਾਲ ਸੰਬੰਧਿਤ ਫੌਜੀ ਜੋਬਨਜੀਤ ਸਿੰਘ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸੀ ਜਿਸ ਦਾ ਸੰਸਕਾਰ ਹੋਣ ਉਪਰੰਤ ਅੱਜ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਸ਼ਹੀਦ ਦੀਆਂ ਅਸਤੀਆਂ ਅਰਦਾਸ ਕਰਨ ਉਪਰਾਂਤ ਜਲ ਪ੍ਰਵਾਹ ਕੀਤੀਆਂ ਗਈਆਂ । ਇਸ ਮੌਕੇ ਜਿੱਥੇ ਪਰਿਵਾਰਕ ਮੈਂਬਰ ਮੌਜੂਦ ਸਨ ਉੱਥੇ ਹੀ ਸੈਂਕੜਾ ਦੇ ਕਰੀਬ ਪਿੰਡ ਵਾਸੀ ਵੀ ਮੌਜੂਦ ਰਹੇ ।ਦੱਸ ਦਈਏ ਕਿ 11 ਮਾਰਚ 2000 ਵਿੱਚ ਜਨਮ ਲੈਣ ਵਾਲੇ ਜੋਬਨਜੀਤ ਸਿੰਘ 25 ਸਾਲ ਦੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਅਤੇ ਅਗਲੇ ਮਹੀਨੇ ਫਰਵਰੀ ਦੇ ਵਿੱਚ ਉਹਨਾਂ ਦਾ ਵਿਆਹ ਵੀ ਰੱਖਿਆ ਗਿਆ ਸੀ ਜਿੱਥੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਉੱਥੇ ਹੀ ਪੂਰੇ ਜ਼ਿਲ੍ਹਾ ਰੂਪਨਗਰ ਦੇ ਵਿੱਚ ਸੋਕ ਦੀ ਲਹਿਰ ਫੈਲੀ ਹੋਈ ਹੈ ।
0
comment0
Report
SSSanjay Sharma
Jan 25, 2026 13:02:23
Noida, Uttar Pradesh:ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਗਣਤੰਤਰ ਦਿਵਸ ਮੌਕੇ ਗ੍ਰਹਿ ਮੰਤਰਾਲੇ ਵੱਲੋਂ ਪੀ.ਐਮ.ਡੀ.ਐਸ. ਅਤੇ ਐم.ਐਮ.ਐਸ. ਨਾਲ ਸਨਮਾਨਿਤ ਕੀਤੇ ਜਾਣ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ - ਡੀਜੀਪੀ ਗੌਰਵ ਯਾਦਵ ਵੱਲੋਂ ਐਵਾਰਡ ਜੇਤੂਆਂ ਨੂੰ ਵਧਾਈ, ਪੰਜਾਬ ਪੁਲਿਸ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਕੇਂਦਰ ਅਤੇ ਸੂਬਾ ਸਰਕਾਰ ਦਾ ਕੀਤਾ ਧੰਨਵਾਦ ਚੰਡੀਗੜ੍ਹ, 25 ਜਨਵਰੀ: ਪੰਜਾਬ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 77ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ, ਪੰਜਾਬ ਪੁਲਿਸ ਦੇ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ (ਪੀਐਮਡੀਐਸ) ਅਤੇ ਬੇਮਿਸਾਲ ਸੇਵਾ ਲਈ ਮੈਡਲ (ਐਮਐਮਐਸ) ਨਾਲ ਸਨਮਾਨਿਤ ਕੀਤਾ ਜਾਵੇਗਾ。 ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਇਨਵੈਸਟੀਗੇਸ਼ਨ (ਲੋਕਪਾਲ) ਪੰਜਾਬ ਵਿਭੂ ਰਾਜ, ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ (ਬੀਓਆਈ) ਪੰਜਾਬ ਐਲ.ਕੇ ਯਾਦਵ ਅਤੇ ਏਡੀਜੀਪੀ ਜੇਲ੍ਹਾਂ ਅਰੁਣ ਪਾਲ ਸਿੰਘ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ。 ਇਸੇ ਤਰ੍ਹਾਂ ਇੱਕ ਆਈਪੀਐਸ ਅਧਿਕਾਰੀ ਡੀਆਈਜੀ ਸੁਰੱਖਿਆ ਰਾਜ ਭਵਨ ਜਸਦੇਵ ਸਿੰਘ ਸਿੱਧੂ ਅਤੇ ਪੰਜ ਪੀਪੀਐਸ ਅਧਿਕਾਰੀਆਂ, ਜਿਨ੍ਹਾਂ ਵਿੱਚ ਏਆਈਜੀ ਐਸਐਸਜੀ ਰਣਦੀਪ ਸਿੰਘ ਮਾਨ, ਡੀਐਸਪੀ ਏਜੀਟੀਐਫ ਰਾਜਨ ਪਰਮਿੰਦਰ ਸਿੰਘ, ਡੀਐਸਪੀ ਵਿਜੀਲੈਂਸ ਬਿਊਰੋ ਨਵਦੀਪ ਸਿੰਘ, ਏਸੀਪੀ ਪੀਬੀਆਈ ਅੰਮ੍ਰਿਤਸਰ ਸਪਿੰਦਰ ਕੌਰ ਅਤੇ ਡੀਐਸਪੀ ਐਸਪੀਯੂ ਹਰਿੰਦਰਦੀਪ ਸਿੰਘ, ਉਨ੍ਹਾਂ 15 ਅਧਿਕਾਰੀਆਂ/ਕਰਮਚਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਬੇਮਿਸਾਲ ਸੇਵਾ ਲਈ ਮੈਡਲ ਵਾਸਤੇ ਚੁਣਿਆ ਗਿਆ ਹੈ। ਬਾਕੀ ਅਧਿਕਾਰੀਆਂ/ਕਰਚਾਰੀਆਂ ਵਿੱਚ ਇੰਸਪੈਕਟਰ ਸੁਖਜੀਤ ਸਿੰਘ, ਇੰਸਪੈਕਟਰ ਹਰੀਸ਼ ਕੁਮਾਰ, ਲੇਡੀ ਇੰਸਪੈਕਟਰ ਮਨਜੀਤ ਕੌਰ, ਇੰਸਪੈਕਟਰ ਤਲਵਿੰਦਰ ਸਿੰਘ, ਇੰਸਪੈਕਟਰ ਰਾਜਿੰਦਰ ਕੁਮਾਰ, ਇੰਸਪੈਕਟਰ ਪ੍ਰਿਤਪਾਲ ਸਿੰਘ, ਲੇਡੀ ਸਬ-ਇੰਸਪੈਕਟਰ (ਐਸਆਈ) ਧਰਮਜੀਤ ਕੌਰ, ਐਸਆਈ ਭੁਪਿੰਦਰ ਸਿੰਘ ਅਤੇ ਏਐਸਆਈ ਸਵਰਨਜੀਤ ਕੌਰ ਸ਼ਾਮਲ ਹਨ。 ਐਵਾਰਡ ਜੇਤੂਆਂ ਨੂੰ ਵਧਾਈ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਇਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਅਤੇ ਸਮੁੱਚੇ ਪੰਜਾਬ ਪੁਲਿਸ ਬਲ ਦਾ ਮਨੋਬਲ ਵਧਾਉਣ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਮਾਨਤਾ ਪੁਲਿਸ ਬਲ ਨੂੰ ਹੋਰ ਸਮਰਪਣ ਅਤੇ ਲਗਨ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਜੋ ਕਿ ਬਹੁਤ ਸਾਰੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣੇ ਕਰਨ ਵਾਲੇ ਸਰਹੱਦੀ ਸੂਬੇ ਵਿੱਚ ਅਤਿ ਲੋੜੀਂਦੀ ਹੈ。
0
comment0
Report
VSVARUN SHARMA
Jan 25, 2026 12:49:39
Mansurwal Dona, Punjab:ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਮੁਸਤੈਦਐਸਐਸਪੀ ਕਪੂਰਥਲਾ ਗੌਰਵ ਤੂਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚੱਪੇ-ਚੱਪੇ ’ਤੇ ਰੱਖੀ ਜਾ ਰਹੀ ਪੂਰੀ ਨਜ਼ਰਸੁਲਤਾਨਪੁਰ ਲੋਧੀ ਵਿਖੇ ਡੀਐਸਪੀ ਹਰਗੁਰਦੇਵ ਸਿੰਘ ਦੀ ਅਗਵਾਈ ਹੇਠ ਕੱਢਿਆ ਗਿਆ ਫਲੈਗ ਮਾਰਚ, ਲੋਕਾਂ ਨੂੰ ਦਿੱਤਾ ਗਿਆ ਖਾਸ ਸੁਨੇਹਾ਼ਸੁਲਤਾਨਪੁਰ ਲੋਧੀ : ਗਣਤੰਤਰ ਦਿਵਸ ਦੇ ਮੱਦੇਨਜ਼ਰ ਜ਼ਿਲ੍ਹਾ ਕਪੂਰਥਲਾ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ ’ਤੇ ਹੈ। ਐਸਐਸਪੀ ਕਪੂਰਥਲਾ ਗੌਰਵ ਤੂਰਾ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ ਅਤੇ ਚੱਪੇ-ਚੱਪੇ ’ਤੇ ਪੁਲਿਸ ਦੀ ਨਿਗਰਾਨੀ ਯਕੀਨੀ ਬਣਾਈ ਜਾ ਰਹੀ ਹੈਇਸ ਸਿਲਸਿਲੇ ਵਿੱਚ ਸੁਲਤਾਨਪੁਰ ਲੋਧੀ ਵਿਖੇ ਡੀਐਸਪੀ ਹਰ ਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਬਲ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਫਲੈਗ ਮਾਰਚ ਦੌਰਾਨ ਮੁੱਖ ਬਾਜ਼ਾਰਾਂ, ਭੀੜਭਾੜ ਵਾਲੇ ਇਲਾਕਿਆਂ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਪੁਲਿਸ ਦੀ ਮੌਜੂਦਗੀ ਦਰਜ ਕਰਵਾਈ ਗਈ, ਜਿਸ ਨਾਲ ਅਸਮਾਜਿਕ ਤੱਤਾਂ ਵਿੱਚ ਸਖ਼ਤ ਸੁਨੇਹਾ ਗਿਆੰਸੁਲਟਾਨਪੁਰ ਲੋਧੀ : ਗਣਤੰਤਰ ਦਿਵਸ ਨੂੰ ਸ਼ਾਂਤੀਪੂਰਵਕ ਮਨਾਉਣ ਲਈ ਸਹਿਯੋਗ ਦਾ ਭਰੋਸਾ ਦਿੱਤਾ ਗਿਆ।ਬਾਈਟ : ਹਰਗੁਰਦੇਵ ਸਿੰਘ (ਡੀਐਸਪੀ)
0
comment0
Report
VSVARUN SHARMA
Jan 25, 2026 12:49:19
Mansurwal Dona, Punjab:ਫਗਵਾੜਾ–ਜਲੰਧਰ ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਾਦਸਾ, ਇਕ ਦੀ ਮੌਤ, ਇਕ ਗੰਭੀਰ ਜ਼ਖ਼ਮੀ ਕਪੂਰਥਲਾ: ਫਗਵਾੜਾ–ਜਲੰਧਰ ਨੈਸ਼ਨਲ ਹਾਈਵੇ ’ਤੇ ਦੋ ਗੱਡੀਆਂ ਦੀ ਭਿਆਨਕ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਕੇ ’ਤੇ ہی ਮੌਤ ਹੋ ਗਈ, ਜਦਕਿ ਦੂਜਾ ਵਿਅਕਤੀ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਹਾਈਵੇ ’ਤੇ ਕੁਝ ਸਮੇਂ ਲਈ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਹਾਦਸੇ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਹੈ。 ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਤੁਰੰਤ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉੱਧਰ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਗਵਾੜਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਅਰਮਾਨ ਵਜੋਂ ਹੋਈ ਹੈ, ਜੋ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਸੀ ਅਤੇ ਗੱਡੀ ’ਤੇ ਸ੍ਰੀਨਗਰ ਵੱਲ ਜਾ ਰਿਹਾ ਸੀ। ਮੌਕੇ ’ਤੇ ਮੌਜੂਦ ਰਾਹਗੀਰਾਂ ਅਨੁਸਾਰ ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਕਈ ਵਾਰ ਹਵਾ ਵਿੱਚ ਪਲਟੀ, ਜਿਸ ਕਾਰਨ ਅਰਮਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ。 ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਟ੍ਰੈਫ਼ਿਕ ਨੂੰ ਸੁਚਾਰੂ ਕਰਵਾਉਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ。
0
comment0
Report
TSTEJINDER SINGH
Jan 25, 2026 12:48:51
Rupnagar, Punjab:ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ 10 ਲੱਖ ਦੇ ਇਲਾਜ ਵਾਲੀ ਸਿਹਤ ਯੋਜਨਾ ਤੇ ਵੱਡੇ ਸਵਾਲ ਖੜੇ ਹੋ ਰਹੇ ਹਨ ਤੇ ਇਸ ਸਕੀਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐਤਵਾਰ ਵਾਲੇ ਦਿਨ ਸਿਹਤ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਰੋਪੜ ਦੇ ਸਰਕਾਰੀ ਹਸਪਤਾਲ ਦਾ ਦੌਰਾ ਰੱਖਿਆ ਗਿਆ। ਸਿਹਤ ਮੰਤਰੀ ਦੇ ਦੌਰੇ ਨੂੰ ਲੈ ਕੇ ਐਤਵਾਰ ਵਾਲੇ ਦਿਨ ਹਸਪਤਾਲ ਦਾ ਸਟਾਫ ਬੁਲਾਇਆ ਗਿਆ ਤੇ ਸਿਹਤ ਮੰਤਰੀ ਦੇ ਸਵਾਗਤ ਲਈ ਵਿਸ਼ੇਸ਼ ਪ੍ਰਬੰਧ ਕਰਨ ਦੇ ਨਾਲ ਨਾਲ ਬੀਮਾ ਯੋਜਨਾ ਤਹਿਤ ਰਜਿਸਟਰੇਸ਼ਨ ਕਰਨ ਲਈ ਵਿਸ਼ੇਸ਼ ਕਾਊਂਟਰ ਵੀ ਲਗਾਇਆ ਪਰ ਮੰਤਰੀ ਸਾਬ ਦਾ ਦੌਰਾ ਰੱਦ ਹੋ ਗਿਆ ਜਿਸ ਤੋ ਬਾਅਦ ਸਿਹਤ ਵਿਭਾਗ ਵੱਲੋਂ ਕੀਤੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ। ਦੋਰਾ ਰੱਦ ਹੋਣ ਦੀ ਸੂਚਨਾ ਮਿਲਣ ਤੋ ਬਾਅਦ ਲਗਾਇਆ ਗਿਆ ਵਿਸ਼ੇਸ਼ ਰਜਿਸ਼ਟਰੇਸ਼ਨ ਕਾਊਂਟਰ ਵੀ ਚੁੱਕ ਦਿੱਤਾ ਗਿਆ। ਜਦ ਕਿ ਦੂਜੇ ਪਾਸੇ ਇਸ ਸਿਹਤ ਯੋਜਨਾ ਤਹਿਤ ਰਜਿਸਟਰੇਸ਼ਨ ਕਰਵਾਉਣ ਲਈ ਲਾਭਪਾਤਰੀਆਂ ਨੂੰ ਆਮ ਆਦਮੀ ਪਾਰਟੀ ਦੇ ਯੂਥ ਕੋਆਰਡੀਨੇਟਰ ਵੱਲੋਂ ਜਾਰੀ ਕੀਤੀ ਗਈ ਸਲਿੱਪ ज़ਰੂਰੀ ਰੱਖੀ ਗਈ ਹੈਂ। ਪੰਜਾਬ ਦੇ ਲੋਕ ਸਿੱਧੇ ਤੋਰ ਤੇ ਇਸ ਸਕੀਮ ਲਈ ਰਜਿਸ਼ਟਰ ਨਹੀ ਹੋ ਸਕਣਗੇ ਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਯੂਥ ਕੋਆਰਡੀਨੇਟਰ ਦੇ ਜ਼ਰੀਏ ਹੀ ਰਜਿਸਟਰੇਸ਼ਨ ਕਰਵਾਉਣੀ ਪਵੇਗੀ।
0
comment0
Report
VBVIJAY BHARDWAJ
Jan 25, 2026 12:47:40
Masanganj, Chhattisgarh:बिलासपुर जिला के घुमारवीं में हिंदू सम्मेलन का आयोजन हुआ। कार्यक्रम का शुभारंभ दीप प्रज्वलित एवं वंदना गीत के साथ हुआ। इस अवसर पर समाज में एकता और संस्कृति का संदेश दिया गया। खबड़ी देवी माता मंदिर के महंत रूपेश्वर महाराज ने बतौर मुख्य अतिथि शिरकत की जबकि राष्ट्रीय स्वयंसेवक संघ के प्रांत प्रचार प्रमुख प्रताप मुख्य वक्ता के रूप में शामिल हुए। अपने संबोधन में प्रताप ने कहा कि राष्ट्रीय स्वयंसेवक संघ के शताब्दी वर्ष के अवसर पर पूरे भारत देश में हिंदू सम्मेलन आयोजित किये जा रहे हैं जिनका उद्देश्य समाज को एकजुट करना और सांस्कृतिक चेतना को मजबूत करना है। साथ ही उन्होंने कहा कि इस सम्मेलन में “पंच परिवर्तन” को लेकर विस्तृत चर्चा की गई, जिसमें सामाजिक समरसता, पर्यावरण संरक्षण, स्वदेशी, पारिवारिक मूल्य और नागरिक कर्तव्यों जैसे महत्वपूर्ण विषय शामिल रहे। साथ ही प्रताप ने कहा कि पंच परिवर्तन के माध्यम से समाज में सकारात्मक बदलाव लाने और राष्ट्र निर्माण में प्रत्येक नागरिक की भूमिका सुनिश्चित करने पर विशेष जोर दिया जा रहा है। वहीं उन्होंने समाज को संगठित रहने, राष्ट्रहित को सर्वोपरि رکھنے और सामाजिक समरसता को मजबूत करने का आह्वान किया। सम्मेलन के दौरान सांस्कृतिक कार्यक्रम भी प्रस्तुत किए गए। महिला प्रतिभागियों और स्कूली बच्चों ने कविता पाठ और समूहगान प्रस्तुत किया, वहीं बच्चों ने सुंदर पारंपरिक परिधानों में नाटी नृत्य प्रस्तुत की। सम्मेलन का समापन राष्ट्र, समाज और संस्कृति के प्रति समर्पण के संकल्प के साथ हुआ।
0
comment0
Report
KSKapil sharma
Jan 25, 2026 12:33:04
Noida, Uttar Pradesh:ਅੱਜ ਹੁਸ਼ਿਅਾਰਪੁਰ ਵਿਖੇ ਸਲੇਰਨ ਡੈਮ Eco tourism project ਦਾ ਰਸਮੀ ਤੌਰ 'ਤੇ ਉਦਘਾਟਨ ਕਰਕੇ ਲੋਕ ਸਮਰਪਿਤ ਕੀਤਾ। 2 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਪ੍ਰੋਜੈਕਟ ਨਾਲ ਜਿੱਥੇ ਇਲਾਕੇ ਵਿੱਚ ਸੈਲਾਨੀਆਂ ਦੀ ਆਮਦ ਵਧੇਗੀ ਉੱਥੇ ਹੀ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਹਾਸਲ ਹੋਣਗੇ ਤੇ ਉਹਨਾਂ ਦੀ ਕਮਾਈ 'ਚ ਵਾਧਾ ਹੋਵੇਗਾ। ਇਸ ਪ੍ਰੋਜੈਕਟ ਤਹਿਤ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ 1600 ਵਰਗ ਫੁੱਟ ਦੇ ਖੇਡ ਮੈਦਾਨ ਦਾ ਨਿਰਮਾਣ ਕੀਤਾ ਗਿਆ ਹੈ। ਜਿਸ ਵਿੱਚ ਮਲਟੀ-ਪਲੇਅ ਸਟੇਸ਼ਨ ਤੇ ਹੋਰ ਮਨੋਰੰਜਨ ਗਤੀਵਿਧੀਆਂ ਹੋਣਗੀਆਂ। ਨਾਲ ਹੀ ਸੈਲਾਨੀਆਂ ਦੇ ਠਹਿਰਨ ਲਈ 4 ਈਕੋ-ਹੱਟਸ ਅਤੇ ਕੈਫੇਟੇਰੀਆ ਵਰਗੀਆਂ ਸਹੂਲਤਾਂ ਵੀ ਮਿਲਣਗੀਆਂ। ਪੰਜਾਬ ਵਿੱਚ Eco tourism ਲਈ ਇਹ ਪ੍ਰੋਜੈਕਟ ਬਹੁਤ ਹੀ ਮਹੱਤਵਪੂਰਨ ਸਾਬਤ ਹੋਵੇਗਾ। ਪੰਜਾਬ ਵਿੱਚ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸਾਡੀ ਸਰਕਾਰ ਵਚਨਬੱਧ ਹੈ। 오늘 होशियारपुर में सलेरन डैम Eco tourism project का विधिवत उद्घाटन कर इसे जनता को समर्पित किया। ₹2 करोड़ 80 लाख की लागत से तैयार इस परियोजना से क्षेत्र में पर्यटन को बढ़ावा मिलेगा, वहीं स्थानीय लोगों के लिए रोज़गार के नए अवसर सृजित होंगे और उनकी आय में वृद्धि होगी। इस प्रोजेक्ट के अंतर्गत बच्चों के लिए विशेष रूप से 1600 वर्ग फुट का खेल मैदान विकसित किया गया है, जिसमें मल्टी-प्ले स्टेशन सहित अन्य मनोरंजन गतिविधियाँ उपलब्ध होंगी। इसके साथ ही पर्यटकों के ठहरने के लिए 4 ईको-हट्स, कैफेटेरिया और अन्य आवश्यक सुविधाएँ भी प्रदान की गई हैं। पंजाब में Eco tourism को बढ़ावा देने की दिशा में यह परियोजना एक महत्वपूर्ण कदम साबित होगी। राज्य में पर्यटन क्षेत्र को सशक्त बनाने की दिशा में हमारी सरकार पूरी तरह वचनबद्ध है。
0
comment0
Report
Advertisement
Back to top