Become a News Creator

Your local stories, Your voice

Follow us on
Download App fromplay-storeapp-store
Advertisement
Back
Lahaul and Spiti175132
20 नवंबर से लाहौल–लेह हाईवे बंद: मौसम बिगड़ने से यातायात रोक
SSSandeep Singh
Nov 18, 2025 10:21:23
Himachal Pradesh
20 नवंबर से बंद होगा लाहौल–लेह हाईवे, गिरते तापमान, ब्लैक आइसिंग अलर्ट के बीच लाहौल-स्पीति प्रशासन का बड़ा फैसला एंकर-हिमाचल को लद्दाख से जोड़ने वाली लाहौल–लेह सड़क 20 नवंबर से आधिकारिक तौर पर सभी प्रकार के वाहनों के लिए बंद कर दी जाएगी। सीमा सड़क संगठन (BRO) की 70 RCc ने क्षेत्र में भारी बर्फ़बारी की आशंका और सड़क पर ब्लैक आइसिंग जैसी खतरनाक परिस्थितियों को देखते हुए लाहौल-स्पीति और कुल्लू प्रशासन को पत्र भेजकर अग्रिम चेतावनी जारी की थी। चेतावनी के बाद डीसी लाहौल-स्पीति किरण भड़ाना ने सड़क बंद करने की अधिसूचना जारी कर दी है। अधिसूचना के अनुसार, ग्रामफु से रोहतांग और ज़िंग-ज़िंग बार से सरचू तक सभी प्रकार का वाहन यातायात 20 नवंबर से अगले आदेश तक बंद रहेगा। प्रशासन ने यात्रियों से अपील की है कि वे मौसम और सड़क की मौजूदा स्थिति को देखते हुए मनाली–लेह मार्ग पर यात्रा का कोई भी कार्यक्रम फिलहाल स्थगित कर दें। फ़िलहाल मनाली की ओर से रोहतांग दर्रे पर कब तक यातायात की आवाजाही जारी रहेगी जल्द इस पर कुल्लू ज़िला प्रशासन नोटिफ़िकेशन जारी कर सकता है। अगर आप आने वाले दिनों में मनाली से लेह की ओर सफ़र करने की योजना बना रहे हैं, तो यह अपडेट आपके लिए बेहद अहम है।
132
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ACAnup Chand Dhiman
Nov 18, 2025 11:41:51
Palampur, Himachal Pradesh:लोकेशन पालमपुर अनूप धीमान हिमाचल में लगा है डिजास्टर एक्ट मेरा प्रभावित लोगों को राहत पहुंचना पहला कार्य सड़कों की हालत ठीक हो जाए उसके बाद होंगे पंचायत चुनाव शानन पावर प्रोजेक्ट पर पंजाब का कोई हक नहीं खत्म हो चुकी है लीज किस कानून के तहत पंजाब जता रहा मालिकाना हक एंकर हिमाचल प्रदेश के मुख्यमंत्री आज पालमपुर के एक दिवसीय दौरे पर रहे मुख्यमंत्री ने गोपालपुर में कैलाश आश्रम में मां शीतला माता की मूर्ति के समक्ष दीप प्रज्वलित किया और श्री रवि शंकर का आशीर्वाद हासिल किया इसके बाद मुख्यमंत्री ने गोपालपुर अस्पताल का भी जायजा लिया और पालमपुर के बंड विहार में उड़ान योजना के तहत 19 करोड़ की लागत से बन रहे हेलीपेड का शिलान्यान किया मुख्यमंत्री ने मीडिया से बात करते हुए कहा कि शानन पॉवर प्रोजेक्ट पर पंजाब का अब कोई हक नहीं खत्म जो चुकी है 99 लीज़, चंडीगढ़ का 7.19% हिस्सा हिमाचल को मिले पंजाब रियॉर्गनाइज़ेशन एक्ट 1966 के तहत कब टेरिटरी ट्रांसफर हुई तो एसेट्स भी ट्रांसफर होने थे लेकिन उसमें एसेट्स ट्रांसफर नहीं हुए और उस समय हम पंजाब में थे वावज़ूद उस समय एसेट्स ट्रांसफर नहीं हुए और चंडीगढ़ में हिमाचल का 7.19 % हिस्सा है वो नहीं मिला जो हमें मिलना चाहिए और यह बात सुप्रीम कोर्ट ने भी माना है और हम जो कानून में लिखा है वही माँग रहे हैं एक्स्ट्रा कुछ नहीं माँग रहे क्योंकि उस समय हम पंजाब का हिस्सा थे उन्होंने कहा की बीबीएमबी में हिमाचल को स्थायी सदस्य नियुक्त किया जाए क्योंकि पोंग परियोजना में हिमाचल के वसिंदे विस्थापित हुए हैं वहीं हमारे विस्थापितों को आज तक पट्टे नहीं मिल रहे इसलिए हिमाचल को बीबीएमबी का स्थायी सदस्य होना ही चाहिए क्योंकि अभी पंजाब और हरियाणा ही सदस्य हैं वहीं शानन पॉवर प्रोजेक्ट को लेकर कहा कि जब 99 की लीज़ खत्म हो गई तो अब सहमति से बनता है तो ठीक नहीं तो सरकार अधिग्रहण कर सकती है हम चाहते हैं कि कानून के हिसाब से जब लीज ख़त्म हो जाती है तो अपना अधिकार छोड़ना चाहिए वहीं पंजाब के मुख्यमंत्री के व्यान पर कहा की पंजाब हमारा बड़ा भाई है है हम इस बात को मानते हैं और हम पंजाब से कोई हिस्सेदारी नहीं माँग रहे हम तो केंद्र से बात कर रहे हैं की जब शानन की लीज़ ख़त्म जो गई है तो वो किस आधार पर लीज़ को नवीकरण चाह रहे तो हम पंजाब सरकार को कहते है कि जो सही है वो करे वहीं उन्होंने कहा कि पंजाब के मुक़ाबले हम ज़्यादा प्रभावित हैं डैम्स की वजह से ही प्रदेश में आपदा आ रही है उजड़ हम रहे हैं आपदा हम सहन कर रहे है। और उजड़ हिमाचली रहे हैं वहीं उन्होंने कहा की हम पंजाब के साथ भी मिल बैठ कर बात करेंगे वहीं उन्होंने कहा की प्रदेश में अभी डिजास्टर एक्ट लगा है तो उनको पहली प्राथमिकता लोगों को राहत देना है उसके बाद ही पंचायत चुनाव होंगे बाइट सी एम सुखविंदर सिंह सुक्खू --------------- ब्रेकिंग लोकेशन पालमपुर हिमाचल दिल्ली ब्लास्ट पर बोले रवि शंकर कहा जिनको लोगों की जान बचानी चाहिए उन्होंने लोगों की ली जान आज के युवाओं में आध्यात्म की कमी प्रदेश के ज़िला कांगड़ा के पालमपुर में पहुंचे आध्यात्मिक गुरु श्री श्री रविशंकर ने दिल्ली ब्लास्ट पर कहा की आज शिक्षा के साथ साथ अध्यात्म और नैतिकता का पाठ पढ़ाना भी जरूरी हो गया है क्योंकि आज का युवा पढ़ाई तो कर रहा है लेकिन नैतिकता की कमी देखी जा रही है और यही कारण था कि जो डॉक्टर हो कर जिनको लोगों की जान बचानी थी वो लोगों की जान ले रहे हैं उन्होंने कहा की सब युवा हमारे ही हैं इनमें सिर्फ अध्यात्म की कमी है
0
comment0
Report
RBRohit Bansal
Nov 18, 2025 11:41:18
Chandigarh, Chandigarh:*ਮੁੱਖ ਮੰਤਰੀ ਦੇ ਓ.ਐੱਸ.ਡੀ. ਸੁਖਵੀਰ ਸਿੰਘ ਨੇ ਪਿੰਡ ਕਾਂਝਲਾ ਤੋਂ ਬੁਗਰਾ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ -2.40 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 5.80 ਕਿਲੋਮੀਟਰ ਸੜਕ ਨਾਲ ਪੰਜ ਪਿੰਡਾਂ ਦੇ ਵਸਨੀਕਾਂ ਨੂੰ ਹੋਵੇਗਾ ਲਾਭ ਧੂਰੀ, 18 ਨਵੰਬਰ: ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਕੀਤੇ ਜਾ ਰਹੇ ਸਰਵਪੱਖੀ ਵਿਕਾਸ ਦੀ ਲੜੀ ਤਹਿਤ ਅੱਜ ਧੂਰੀ ਹਲਕੇ ਦੇ ਪਿੰਡ ਕਾਂਝਲਾ ਤੋਂ ਬੁਗਰਾ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਮੁੱਖ ਮੰਤਰੀ ਦੇ ਓ.ਐੱਸ.ਡੀ. ਸ੍ਰ. ਸੁਖਵੀਰ ਸਿੰਘ ਵੱਲੋਂ ਕਰਵਾਈ ਗਈ। ਇਸ ਮੌਕੇ ਸ੍ਰ ਸੁਖਵੀਰ ਸਿੰਘ ਨੇ ਦੱਸਿਆ ਕਿ 2.40 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ 5.80 ਕਿਲੋਮੀਟਰ ਸੜਕ ਬਣਨ ਨਾਲ ਕਾਂਝਲਾ ਤੇ ਬੁਗਰਾ, ਪੁੰਨਾਵਾਲ, ਹਸਨਪੁਰ ਤੇ ਹਥਨ ਸਮੇਤ ਹੋਰਨਾਂ ਨੇੜਲੇ ਪਿੰਡਾਂ ਦੇ ਹਜ਼ਾਰਾਂ ਵਸਨੀਕਾਂ ਨੂੰ ਸਿੱਧਾ ਲਾਭ ਹੋਵੇਗਾ। ਓ.ਐੱਸ.ਡੀ. ਸ੍ਰ. ਸੁਖਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਨੂੰ ਬਣਾਉਣ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਚੰਗੀਆਂ ਸੜਕਾਂ ਨਾ ਸਿਰਫ਼ ਆਵਾਜਾਈ ਨੂੰ ਆਸਾਨ ਕਰਦੀਆਂ ਹਨ ਸਗੋਂ ਖੇਤਰ ਦੇ ਸਰਵਪੱਖੀ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਪਾਉਂਦੀਆਂ ਹਨ। ਸ੍ਰ. ਸੁਖਵੀਰ ਸਿੰਘ ਨੇ ਕਿਹਾ ਕਿ ਸੜਕ ਦੇ ਨਿਰਮਾਣ ਦੇ ਕੰਮ ਨੂੰ ਸਮਾਂਬੱਧ ਕਰਨ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਵਿਕਾਸ ਪ੍ਰੋਜੈਕਟਾਂ ਵਿੱਚ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਧੂਰੀ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਰੋਜ਼ਾਨਾ ਪ੍ਰਗਤੀ ਰਿਪੋਰਟ ਲਈ ਜਾਂਦੀ ਹੈ। ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਧੂਰੀ ਹਲਕੇ ਵਿੱਚ ਹੋਰ ਵਿਕਾਸ ਕਾਰਜ ਵੀ ਸ਼ੁਰੂ ਕੀਤੇ ਜਾਣਗੇ。 ਇਸ ਮੌਕੇ ਮੈਂਬਰ ਵਕਫ਼ ਬੋਰਡ ਡਾ. ਅਨਵਰ ਭਸੋੜ, ਪੰਜਾਬ ਮੰਡੀ ਬੋਰਡ ਦੇ ਜੇਈ ਪੰਕਜ, ਰਣਜੋਧ ਸਿੰਘ, ਨਪਿੰਦਰ ਸਿੰਘ, ਜਸਪਾਲ ਸਿੰਘ ਨੰਬਰਦਾਰ, ਕੁਲਦੀਪ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਨੰਬਰਦਾਰ, ਦਰਬਾਰਾ ਸਿੰਘ ਨੰਬਰਦਾਰ, ਜੇਪੀ ਕਾਂਝਲਾ, ਮਿੱਠੂ ਸਿੰਘ, ਪਰਗਟ ਸਿੰਘ, ਬਖ਼ਸ਼ੀਸ਼ ਸਿੰਘ, ਜਗਤਾਰ ਸਿੰਘ, ਰਿੰਪਾ ਸਿੰਘ, ਹਰਜਿੰਦਰ ਸਿੰਘ, ਬਾਬਾ ਪਾਲਾ ਸਿੰਘ, ਬਾਬਾ ਗਿਆਨਾ ਨੰਦ, ਦਰਸ਼ਨ ਸਿੰਘ ਪ੍ਰਧਾਨ, ਕਾਲਾ ਸਿੰਘ ਮੈਂਬਰ, ਰੂਸੀ ਕਾਂਝਲਾ, ਸਮੂਹ ਸੋਸਾਇਟੀ ਮੈਂਬਰ ਮੌਜੂਦ ਸਨ। ਡੱਬੀ ਲਈ ਪ੍ਰਸਤਾਵਿਤ ਮੁੱਖ ਮੰਤਰੀ ਦੇ ਓ.ਐੱਸ.ਡੀ. ਸ੍ਰ. ਸੁਖਵੀਰ ਸਿੰਘ ਨੇ ਕਾਂਝਨਾ ਦੀ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸਭਾ ਦਾ ਦੌਰਾ ਕੀਤਾ ਅਤੇ ਸਹਿਕਾਰੀ ਸਭा ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਸਹਿਕਾਰੀ ਸਭਾ ਦੇ ਮੈਂਬਰਾਂ ਵੱਲੋਂ ਸਭਾ ਵਿੱਚ ਬਣੇ ਸ਼ੈੱਡ ਨੂੰ ਹੋਰ ਵੱਡਾ ਕਰਨ ਤੇ ਟਾਈਲਾਂ ਲਗਾਉਣ ਦੀ ਮੰਗ ਰੱਖੀ ਗਈ ਜਿਸ ਸਬੰਧੀ ਤੁਰੰਤ ਸਬੰਧਤ ਵਿਭਾਗ ਨੂੰ ਸਹਿਕਾਰੀ ਸਭਾ ਦੇ ਸ਼ੈੱਡ ਨੂੰ ਵੱਡਾ ਕਰਨ ਤੇ ਟਾਈਲਾਂ ਲਗਾਉਣ ਲਈ ਕਾਰਵਾਈ ਅਰੰਭਣ ਲਈ ਕਿਹਾ ਗਿਆ。
0
comment0
Report
TBTarsem Bhardwaj
Nov 18, 2025 11:41:00
Ludhiana, Punjab:ਲੁਧਿਆਣਾ ਫੈਕਟਰੀ ਵਿਚ ਕੰਮ ਕਰਨ ਵਾਲੇ ਵਰਕਰਾ ਦੀ ਸ਼ਰਾਬ ਪੀਂਦੇ ਸਮੇਂ ਹੋਈ ਲੜਾਈ ਇਕ ਸਾਥੀ ਨੂੰ ਕੁੱਟ ਕੁੱਟ-ਕੀਤਾ ਕਤਲ ਜਿਸ ਸਮੇ ਝਗੜਾ ਹੋਇਆ ਤਦ ਦੋਸਤ ਸ਼ਰਾਬ ਪਾਰਟੀ ਕਰ ਰਹੇ ਸਨ। ਦੋਸੀਆ ਨੇ ਮ੍ਰਿਤਕ ਦਾ ਇੱਟਾਂ ਨਾਲ ਸਿਰ ਕੁਚਲ ਕੇ ਕੀਤਾ ਕਤਲ , ਮ੍ਰਿਤਕ ਤਿੰਨ ਬੱਚਿਆਂ ਦਾ ਪਿਤਾ ਲੁਧਿਆਣਾ ਵਿੱਚ ਇੱਕ ਫੈਕਟਰੀ ਵਰਕਰ ਦੀ ਕੁੱਟ-ਕੁੱਟ ਕੇ ਹੱਤਿਆ kar ਦਿੱਤੀ ਗਈ। ਦੋਸ਼ੀ ਨੇ ਉਸਦਾ ਸਿਰ ਇੱਟਾਂ ਨਾਲ ਬੁਰੀ ਤਰ੍ਹਾਂ ਕੁਚਲ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਸ਼ਰਾਬ ਪਾਰਟੀ ਦੌਰਾਨ ਦੋਸਤਾਂ ਵਿਚਕਾਰ ਹੋਈ ਮਾਮੂਲੀ ਬਹਿਸ ਤੋਂ ਬਾਅਦ ਵਾਪਰੀ। ਪੁਲਿਸ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਇਹ ਘਟਨਾ ਸੋਮਵਾਰ ਰਾਤ ਨੂੰ ਕਰੀਬ 10:30 ਵਜੇ ਵਾਪਰੀ। ਮ੍ਰਿਤਕ, ਜਿਸਦੀ ਪਛਾਣ ਰਿੰਕੂ ਵਜੋਂ ਹੋਈ ਹੈ, ਰਾਤ 10:30 ਵਜੇ ਦੇ ਕਰੀਬ ਡੇਅਰੀ ਕੰਪਲੈਕਸ ਦੇ ਸਾਹਮਣੇ ਐਸਵੀ ਐਂਟਰਪ੍ਰਾਈਜ਼ਿਜ਼ ਸ਼ਰਾਬ ਦੀ ਦੁਕਾਨ 'ਤੇ ਤਿੰਨ-ਚਾਰ ਦੋਸਤਾਂ ਨਾਲ ਸ਼ਰਾਬ ਪੀ ਰਿਹਾ ਸੀ। ਦੋਸਤਾਂ ਵਿਚਕਾਰ ਗਰਮਾ-ਗਰਮ ਬਹਿਸ ਹੋ ਗਈ。 ਦੋਸ਼ੀ ਨੇ ਆਪਣੇ ਸਿਰ 'ਤੇ ਗੰਭੀਰ ਸੱਟ ਮਾਰੀ ਝਗੜਾ ਜਲਦੀ ਹੀ ਹਿੰਸਕ ਝੜਪ ਵਿੱਚ ਬਦਲ ਗਿਆ, ਅਤੇ ਰਿੰਕੂ 'ਤੇ ਉਸਦੇ ਦੋਸਤਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਪੁਲਿਸ ਨੂੰ ਦਿੱਤੇ ਬਿਆਨ ਵਿੱਚ, ਮ੍ਰਿਤਕ ਦੇ ਭਰਾ, ਦੀਪੂ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਉਸਦੇ ਭਰਾ ਦੇ ਸਿਰ 'ਤੇ ਗੰਭੀਰ ਸੱਟ ਮਾਰੀ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਰਿੰਕੂ ਦੇ ਤਿੰਨ ਮਾਸੂਮ ਬੱਚੇ ਹਨ ਇੱਕ 17 ਸਾਲ ਦੀ ਧੀ, ਇੱਕ 15 ਸਾਲ ਦਾ ਪੁੱਤਰ ਅਤੇ ਇੱਕ 8 ਸਾਲ ਦੀ ਧੀ। ਪਰਿਵਾਰ ਸੋਗ ਵਿੱਚ ਹੈ। ਜਦੋਂ ਪਰਿਵਾਰ ਨੂੰ ਅੱਜ ਸਵੇਰੇ ਘਟਨਾ ਦਾ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ。 ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਐਸਐਚਓ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਲਾਸ਼ ਮਿਲਣ ਦੀ ਸੂਚਨਾ ਮਿਲੀ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਹ ਘਟਨਾ ਰਾਤ 10:30 ਵਜੇ ਦੇ ਕਰੀਬ ਵਾਪਰੀ, ਜਦੋਂ ਸ਼ਰਾਬ ਪੀਣ ਤੋਂ ਬਾਅਦ ਦੋਸਤਾਂ ਨਾਲ ਝਗੜਾ ਹੋ ਗਿਆ ਅਤੇ ਰਿੰਕੂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਪੁਲਿਸ ਨੇ ਦਾਅਵਾ ਕੀਤਾ ਕਿ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ。
0
comment0
Report
SSSanjay Sharma
Nov 18, 2025 11:30:32
Noida, Uttar Pradesh:Jalandhar जालंधर में बढ़ा डेंगू का कहर, 109 केस आए पॉजिटिव सिविल सर्जन ने डेंगू से बचने के लिए सफाई कैंपेन का किया दावा, सिविल अस्पताल खुद गंदगी से भरपूर जालंधर में बदलते मौसम से डेंगू का कहर बढ़ता जा रहा है। शहर के अस्पतालों में डेंगू के केसों में लगातार बढ़ौतरी हो रही है। डेंगू को लेकर सिविल सर्जन राजेश गर्ग ने बताया कि अस्पताल में डेंगू को लेकर पुख्ता प्रबंध किए गए है। उन्होंने कहा कि डेंगू के मरीजों को लेकर स्पेशल वार्ड बनाए गए है। प्रत्येक शुक्रवार को डेंगू के मरीजों को लेकर सरकार द्वारा कैंपेन चलाई जा रही है और इस कैंपेन में वह खुद जा चुके है और लोगों को अवेयर किया जा रहे है। डॉक्टर ने लोगों से घरों में पानी इकट्ठा ना करने और साफ-सफाई करने की अपील है। सिविल सर्जन ने कहा कि प्रत्येक शुक्रवार को लोगों को जागरूक किया जा रहा है। यही कारण है कि इस बार डेंगू के मरीजों का आकंड़ा कम हुआ है। अब तक सिविल अस्पताल में डेंगू के मरीजों के 4645 टेस्ट किए जा चुके है। इस बार जालंधर में 109 केस पॉजीटिव आए है, जिसमें जालंधर के सिर्फ 32 केस शामिल है, जबकि अन्य केस दूसरे राज्यों से संबंधित है। सिविल सर्जन ने कहा कि रोजाना 30 से 40 टेस्ट अस्पताल में किए जाते है। इसके लक्षण के बारे में बताया कि मरीज को जोड़ों में दर्द होना शुरू हो जाता है। मरीज को बुखार तेज होता है, इस तरह से कई अन्य लक्षण है। ऐसे में डेंगू से बचाव करने के लिए हॉफ कपड़े ना पहनने की अपील की है। वहीं पक्षियों को दिया जाने वाले पानी को भी बदला जाना चाहिए। इस दौरान सिविल अस्पताल में गंदगी पाए जाने को लेकर सिविल सर्जन ने कहा कि स्टाफ की कमी है। हालांकि अस्पताल में आउटसोर्स भर्ती की गई है। सिविल सर्जन ने कूड़े के ढेर सहित अन्य गंदगी को लेकर स्टाफ की कमी मानते हुए कहा कि नर्सिंग स्टाफ सहित सफाई स्टाफ की कमी है। उन्होंने कहा कि प्रशासन की ओर से जल्द स्टाफ मुहैय्या करवाने का आश्वासन दिया गया है। ऐसे में स्टाफ के आने से जल्द सिविल अस्पताल में पड़ी गंदगी को साफ किया जाएगा।
0
comment0
Report
JSJagmeet Singh
Nov 18, 2025 11:24:55
Fatehgarh Sahib, Punjab:ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਦੇ ਮੰਤਵ ਨਾਲ ਪੁਲਿਸ ਨੇ ਕਾਸੋ ਆਪਰੇਸ਼ਨ ਤਹਿਤ ਕਈ ਥਾਵਾਂ ਦੀ ਚੈਕਿੰਗ ਕੀਤੀ। ਇਸ ਸਬੰਧ ਵਿਚ ਐੱਸਪੀ ਹਰਵੰਤ ਕੌਰ ਨੇ ਦੱਸਿਆ ਕਿ ਇਸ ਸਰਚ ਆਪਰੇਸ਼ਨ ਦਾ ਮਕੱਸਦ ਨਸ਼ਾ ਵੇਚਣ ਤੇ ਕਰਨ ਵਾਲੇ ਵਿਅਕਤੀਆਂ ਤੇ ਨਜਰ ਰੱਖਣਾ ਹੈ। ਉਨ੍ਹਾਂ ਦੀਆਂ ਮੌਜੂਦਾ ਗਤੀਵਿਧੀਆਂ ਤੇ ਨਿਗਰਾਨੀ ਰੱਖਣਾ, ਨਸ਼ੇ ਦੀ ਸਪਲਾਈ ਚੈਨ ਨੂੰ ਤੋੜਨਾ, ਨਸ਼ਾ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਬਾਰੇ ਪਤਾ ਲਗਾ ਕੇ ਉਨ੍ਹਾਂ ਦੇ ਮੁੜ ਵਸੇਬਾ ਕਰਨਾ ਅਤੇ ਆਮ ਪਬਲਿਕ ਵਿਚ ਪੁਲਿਸ ਪ੍ਰਤੀ ਵਿਸਵਾਸ਼ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਸਰਚ ਅਪਰੇਸ਼ਨ ਜਾਰੀ ਰਹਿਣਗੇ। ਤਾਂ ਜੋ ਨਸ਼ਾ ਤਸੱਕਰਾਂ ਤੇ ਦਬਾਓ ਬਣਾ ਕੇ ਨਸ਼ੇ ਦੀ ਸਪਲਾਈ ਚੈਨ ਨੂੰ ਤੋੜਿਆ ਜਾ ਸਕੇ ਅਤੇ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਬਾਰੇ ਪਤਾ ਲਗਾ ਕੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾ ਸਕੇ। ਉਨ੍ਹਾਂ ਨਸ਼ਾ ਵੇਚਣ ਵਾਲਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਨਸ਼ਾ ਵੇਚਣਾ ਬੰਦ ਕਰਨ。
0
comment0
Report
MJManoj Joshi
Nov 18, 2025 11:15:56
Chandigarh, Chandigarh:पंजाब की सांप्रदायिक सांझ को ढहाने के लिए हो रही हैं टारगेट किलिंग: सुनील जाखड़ - आम आदमी पार्टी की सरकार अपनी जिम्मेदारी निभाने में असफल - केजरीवाल को सात दिनों में गैंगस्टर खत्म करने वाला वादा फिर याद दिलाया चंडीगढ़, 18 नवंबर भारतीय जनता पार्टी के प्रदेश अध्यक्ष सुनील जाखड़ ने आज फिरोजपुर में कहा कि प्रदेश में सांप्रदायिक सांझ को तोड़ने के मकसद से टारगेट किलिंग (चुन-चुनकर हत्याएं) की जा रही हैं, जबकि राज्य की आम आदमी पार्टी की सरकार अपनी जिम्मेदारी निभाने में पूरी तरह नाकाम साबित हो रही है। वे आज यहां आरएसएस नेता बलदेव राज अरोड़ा के बेटे नवीन अरोड़ा की गोली मारकर की गई हत्या के बाद परिवार से दुख साझा करने पहुंचे थे। इस मौके पर पत्रकारों से बातचीत में सुनील जाखड़ ने कहा कि एक तरफ गैंगस्टर लगातार लोगों को निशाना बना रहे हैं और अब पंजाब की सांप्रदेनिक सांझ को बर्बाद करने के इरादे से दिन-दिहाड़े आरएसएस नेता के बेटे की गोली मारकर हत्या कर दी गई है। उन्होंने कहा कि यह पंजाबियत पर हमला है और कोई भी पंजाबी इसे बर्दाश्त नहीं करेगा। उन्होंने कहा कि पहले आरएसएस नेता जगदीश गगनेजा, फिर विकास बग्गा और अब नवीन अरोड़ा की हत्या एक ही तरह से हुई है, जो किसी बड़ी साजिश की ओर इशारा करती है जो पंजाब के भाईचारे को खराब करना चाहती है। उन्होंने कहा कि आज जब हम श्री गुरु तेग बहादुर जी का 350वां शहीदी दिवस मना रहे हैं, जिन्होंने धर्मनिरपेक्षता के लिए अपना बलिदान दिया था, ऐसे समय में इस तरह की सुनियोजित हत्याएं पंजाब और पंजाबियत के माथे पर कलंक बन रही हैं। लेकिन सरकार अपनी जिम्मेदारी निभाने में असफल हो रही है और अभी तक इस मामले में सरकार की ओर से कोई आधिकारिक प्रतिक्रिया भी नहीं आई है。 उन्होंने कहा कि समाज में फूट डालने की यह गंदी सोच लग रही है और इसे सख्ती से रोका जाना चाहिए। यह बेहद चिंताजनक है और सरकार की चुप्पी और भी चिंता बढ़ा रही है। दोषियों की पहचान हो और जो लोग राज्य में जहर बो रहे हैं, उन्हें कड़ी सजाएं मिलनी चाहिए。 उन्होंने सभी पंजाबियों से अपील की कि वे आपसी भाईचारा बनाए रखें और ऐसी समाज व पंजाब विरोधी ताकतों को कामयाब न होने दें। सुनील जाखड़ ने इस मौके पर आम आदमी पार्टी सुप्रीमो अरविंद केजरीवाल द्वारा 6 नवंबर को तरन तारन में दिए उस बयान को फिर याद दिलाया जिसमें केजरीवाल ने सात दिनों में पंजाब से गैंगस्टर खत्म करने का वादा किया था। उन्होंने कहा कि सात दिन तो बहुत पहले बीत चुके हैं, लेकिन वह वादा सिर्फ एक चुनावी जुमला साबित हुआ है, जबकि पंजाब के लोग डर और दहशत के माहौल में जीने को मजबूर हैं। भाजपा प्रदेश अध्यक्ष ने कहा कि मुख्यमंत्री भगवंत सिंह मान ने अपनी दिल्ली लीडरशिप के आगे घुटने टेक रखे हैं, इसलिए उनकी प्रशासन पर कोई पकड़ नहीं है और पंजाब की जो भी दुर्दशा हो रही है, उसके लिए आम आदमी पार्टी की सीनियर लीडरशिप सीधे तौर पर जिम्मेदार है। उन्होंने कहा कि बेहतर होगा कि आम आदमी पार्टी की सीनियर लीडरशिप पंजाब छोड़ दे, क्योंकि पंजाबी खुद पंजाब संभालना जानते हैं。
90
comment0
Report
SSSandeep Singh
Nov 18, 2025 11:15:37
Kullu, Himachal Pradesh:एंकर-हिमाचल में पंचायती राज संस्थाओं और शहरी स्थानीय निकायों के चुनाव को लेकर राज्य सरकार और स्टेट इलेक्शन कमीशन अब सीधी टक्कर में खड़े दिखाई दे रहे हैं। एक तरफ आयोग ने सुप्रीम कोर्ट के निर्देश और संवैधानिक प्रावधानों का हवाला देते हुए सीमाओं में किसी भी बदलाव पर रोक लगाकर चुनावी प्रक्रिया तुरंत शुरू करने के संकेत दिए हैं, वहीं सरकार प्रशासनिक तैयारियों और अधूरे कामों का मुद्दा उठाकर समय पर चुनाव कराने की स्थिति स्पष्ट नहीं कर पा रही है। ऐसे में बड़ा सवाल यही है कि क्या तय समय पर पंचायत और नगर निकाय चुनाव हो पाएंगे या फिर यह विवाद चुनावी कैलेंडर को आगे खिसका देगा। इस मामले पर पालमपुर में मुख्यमंत्री सुखविंदर सिंह सुखू ने मीडिया से बातचीत करते हुए बयान दिया कि अभी डिसास्टर एक्ट लगा है, गाँव के लोगों को सड़क से जोड़ना ज़रूरी है, वोटर के राइट का हन्न नहीं किया जा सकता है। स्टेट इलेक्शन कमिशन द्वारा नोटिफ़िकेशन जारी की गई है कानून के तहत इस पर अगला स्टेप लिया जायगा। मुख्यमंत्री ने कहा की चुनाव होंगे, आइए सुन लेते हैं मुख्यमंत्री और क्या कह रहे हैं।
40
comment0
Report
BSBhushan Sharma
Nov 18, 2025 11:14:00
Nurpur, Himachal Pradesh:नगरोटा सूरियां में ‘सरकार गाँव के द्वार’ कार्यक्रम में कृषि मंत्री ने सुनीं जन समस्याएं करोड़ों की विकास परियोजनाओं से बदल रहा नगरोटा सूरियां का स्वरूप: प्रो. चन्द्र कुमार एंकर -कृषि एवं पशुपालन मंत्री प्रो. चन्द्र कुमार ने आज 'सरकार गाँव के द्वार' कार्यक्रम के तहत नगरोटा सूरियां नगर पंचायत पहुंचकर लोगों की समस्याएं सुनीं। उन्होंने उपस्थित विभागीय अधिकारियों को स्पष्ट निर्देश दिए कि प्रत्येक शिकायत का गंभीरता से संज्ञान लिया जाए और जनता को समयबद्ध एवं पारदर्शी समाधान उपलब्ध करवाया जाए। नगर पंचायत बनने से गरीब परिवारों को मिली बड़ी राहत कृषि मंत्री ने कहा कि नगरोटा सूरियां को नगर पंचायत का दर्जा देने से क्षेत्र के विकास में नई ऊर्जा आई है। उन्होंने बताया कि पहले पंचायत क्षेत्र में गरीब परिवारों को घर बनाने के लिए 1.85 लाख रुपये सहायता मिलती थी, जबकि अब नगर पंचायत बनने के बाद यह राशि 2.50 लाख रुपये कर दी गई है। 50 गरीब परिवारों के लिए यह राशि स्वीकृत भी हो चुकी है, जो चार किश्तों में लाभार्थियों को प्रदान की जाएगी। उन्होंने कहा कि यह फैसला सरकार की गरीब हितैषी और सामाजिक सुरक्षा नीतियों को प्रतिबिंबित करता है। सड़कों, पुल और अस्पताल से बदल रही क्षेत्र की तस्वीर कृषि मंत्री ने बताया कि ज्वाली विधानसभा क्षेत्र के सर्वांगीण विकास के लिए सरकार तेजी से कार्य कर रही है। गज्ज खड्ड पर 87 करोड़ रुपये की लागत से पुल का निर्माण किया जा रहा है। उन्होंने कहा कि यह पुल क्षेत्र की कनेक्टिविटी और आर्थिक गतिविधियों में अभूतपूर्व बढ़ोतरी लाएगा। स्वास्थ्य सुविधाओं को मजबूत करने के लिए 5.36 करोड़ रुपये की लागत से नगरोटा सूरियां अस्पताल का निर्माण भी किया जा रहा है। बेहतर परिवहन सुविधा के लिए कथोली–वनतुंगली सड़क, घाड़ जारोट–परगोडा सड़क, देहरा– ज्वाली–राजा का तालाब मार्ग तथा पुखरबड़– कथोली वाया बलोड सड़क के चौड़ीकरण और सुधारीकरण पर करोड़ों रुपये व्यय किए जा रहे हैं। सीवरेज, पेयजल और सिंचाई योजनाओं से मिलेगी सुविधा उन्होंने बताया कि नगरोटा सूरियां में 36.54 करोड़ रुपये की लागत से सीवरेज सिस्टम का निर्माण कार्य चल रहा है, जिससे स्वच्छता और शहरी व्यवस्थाओं में उल्लेखनीय सुधार होगा। साथ ही घाड़ जरोट क्षेत्र की 16 पंचायतों के 45 गांवों को शुद्ध पेयजल उपलब्ध करवाने के लिए 29.65 करोड़ रुपये की लागत से उठाऊ पेयजल योजना तैयार की जा रही है। इस परियोजना के तहत 23 स्टोरेज टैंक, दो पंप हाउस और चार ट्यूबवेल निर्मित कर लिए गए हैं, पूरी मशीनरी स्थापित कर दी गई है और अभी इसकी टेस्टिंग की जा रही है। कृषि मंत्री ने कहा कि क्षेत्र के किसानों के खेतों तक पानी पहुंचाने के लिए 213.40 करोड़ रुपये की सुखाहार मध्यम सिंचाई योजना तैयार की जा रही है, जिससे 2186 हेक्टेयर भूमि को सिंचाई सुविधा प्राप्त होगी। इस योजना की डीपीआर निवेश स्वीकृति हेतु जल संसाधन मंत्रालय, नई दिल्ली में प्रक्रिया में है। कृषि मंत्री ने कहा करोड़ों रुपये की विकास परियोजनाओं से नगरोटा सूरियां का स्वरूप बदल रहा है।नगरोटा सूरियां का वास्तविक विकास हमेशा कांग्रेस सरकारों में हुआ है और वर्तमान सरकार इस विकास यात्रा को और गति देने के लिए प्रतिबद्ध है। कार्यक्रम में तहसीलदार ज्ञान चंद,पीडब्ल्यूडी एसडीओ नरेंद्र,कांग्रेस नेता पीसी विश्वकर्मा, रामपाल धीमान,हाकम,केवल कृष्ण, सुषमा चौधरी,दर्शना,सोमराज सहित विभिन्न विभागों के अधिकारी तथा स्थानीय लोग उपस्थित रहे। बाइट -चंद्र कुमार चौधरी (क़ृषि मंत्री )
60
comment0
Report
RBRohit Bansal
Nov 18, 2025 11:13:35
Chandigarh, Chandigarh:ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਨਵੇਂ ਤੌਰ ‘ਤੇ ਨਿਰਮਿਤ ਕੋਰਟ ਦਾ ਅੱਜ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜੀ ਅਤੇ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਵੀ. ਕੇ. ਮੀਨਾ,ਆਈ.ਏ.ਐਸ ਵੱਲੋਂ ਰਸਮੀ ਢੰਗ ਨਾਲ ਉਦघਾਟਨ ਕੀਤਾ ਗਿਆ। ਇਸ ਨਾਲ ਅਨੁਸੂਚਿਤ ਜਾਤੀਆਂ ਦੇ ਹੱਕਾਂ ਦੀ ਰੱਖਿਆ ਅਤੇ ਨਿਆਂ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਇਸ ਕੋਰਟ ਰੂਮ ਦੀ ਵਿਸ਼ੇਸ਼ਤਾ ਇਹ ਹੈ ਕਿ ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਇਹ ਨਵਾਂ ਕੋਰਟ ਰੂਮ—ਪੂਰੇ ਦੇਸ਼ ਵਿੱਚ ਕਿਸੇ ਵੀ ਰਾਜ ਦੇ ਐਸ.ਸੀ.ਕਮਿਸ਼ਨ ਹੇਠ ਬਣਿਆ ਸਭ ਤੋਂ ਪਹਿਲਾ ਕੋਰਟ ਰੂਮ ਹੈ। ਇਹ ਇਤਿਹਾਸਕ ਕਦਮ ਨਿਆਂ ਦੀ ਪਹੁੰਚ ਨੂੰ ਮਜ਼बੂਤ ਬਣਾਉਂਦਾ ਹੈ ਅਤੇ ਹੋਰ ਰਾਜਾਂ ਲਈ ਇਕ ਨਵੀਂ ਪ੍ਰੇਰਣਾ ਹੈ。 ਇਸ ਮੌਕੇ ਚੇਅਰਮੈਨ ਸ. ਜਸਵੀਰ ਸਿੰਘ ਗੜੀ ਨੇ ਕਿਹਾ ਕਿ ਨਵਾਂ ਕੋਰਟ ਸ਼ਿਕਾਇਤਾਂ ਦੀ teਜ਼ ਸੁਣਵਾਈ, ਮਾਮਲਿਆਂ ਦੇ ਸਮੇਂ-ਸਿਰ ਨਿਪਟਾਰੇ ਅਤੇ ਕਮਿਸ਼ਨ ਦੇ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪਹੁੰਚ ਅਨੁਸੂਚਿਤ ਜਾਤੀਆਂ ਦੇ ਹੱਕਾਂ ਅਤੇ ਸਮਾਨਤਾ ਦੀ ਰੱਖਿਆ ਕਰਨ ਲਈ ਬਹੁਤ ਮਹੱਤਵਪੂਰਨ ਹੈ। ਉਨਾਂ ਦੱਸਿਆ ਕਿ ਇਸ ਕੋਰਟ ਵਿੱਚ ਆਧੁਨਿਕ ਸਹੂਲਤਾਂ, ਸੁਚਾਰੂ ਬੈਠਕ ਪ੍ਰਬੰਧ ਦੀ ਸੁਵਿਧਾ ਦਿੱਤੀ ਗਈ ਹੈ, ਜਿਸ ਨਾਲ ਹਰ ਸੁਣਵਾਈ ਪੇਸ਼ੇਵਰ, ਪਾਰਦਰਸ਼ੀ ਅਤੇ ਬਿਨਾ ਕਿਸੇ ਦੇਰੀ ਦੇ ਕੀਤੀ ਜਾਵੇਗੀ। ਚੇਅਰਮੈਨ ਸ. ਜਸਵੀਰ ਸਿੰਘ ਗੜੀ ਨੇ ਕਿਹਾ ਕਿ ਇਸ ਕੋਰਟ ਦੇ ਸ਼ੁਰੂ ਹੋਣ ਨਾਲ ਕਮਿਸ਼ਨ ਹੋਰ ਜ਼ਿਆਦਾ ਕੁਸ਼ਲਤਾ, ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਨਾਲ ਕੰਮ ਕਰੇਗਾ। ਉਨ੍ਹਾਂ ਭਰੋਸਾ ਦਵਾਇਆ ਕਿ ਕਮਿਸ਼ਨ ਵਿੱਚ ਆਉਣ ਵਾਲੀ ਹਰ ਸ਼ਿਕਾਇਤ ਨੂੰ ਤਰਜੀਹ ਦੇ ਆਧਾਰ ‘ਤੇ ਸੁਣਿਆ ਜਾਵੇਗਾ ਅਤੇ ਲੋਕਾਂ ਨੂੰ ਸਮੇਂ-ਸਿਰ ਨਿਆਂ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਹੁਤ ਜਲਦ ਕਮਿਸ਼ਨ ਵਲੋਂ ਆਨਲਾਈਨ ਕੋਰਟ ਵੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜ਼ੋ ਲੋਕਾਂ ਦਾ ਕੀਮਤੀ ਸਮਾਂ ਅਤੇ ਪੈਸਾ ਬਚ ਸਕੇ。 ਇਸ ਮੌਕੇ ਆਮ ਰਾਜ ਪ੍ਰਬੰ ਧ ਵਿਭਾਗ ਦੇ ਸਕੱਤਰ ਸ੍ਰੀਮਤੀ ਗ਼ੌਰੀ ਪਰਾਸ਼ਰ ਜੋਸ਼ੀ ਆਈ.ਏ.ਐਸ., ਮੈਂਬਰ ਸਕੱਤਰ ਡਾਕਟਰ ਨਯਨ ਜੱਸਲ, ਐਸ.ਸੀ ਕਮਿਸ਼ਨ ਦੇ ਮੈਂਬਰ ਸ੍ਰੀ ਗੁਲਜ਼ਾਰ ਸਿੰਘ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਰੁਪਿੰਦਰ ਸਿੰਘ ਅਤੇ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਸਮੂਹ ਸਟਾਫ ਵਿਸ਼ੇਸ਼ ਤੌਰ ਤੇ ਹਾਜ਼ਰ ਸਨ。
31
comment0
Report
RBRohit Bansal
Nov 18, 2025 11:12:21
Chandigarh, Chandigarh:ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ "ਲਾਈਟ ਅਤੇ ਸਾਊਂਡ ਸ਼ੋਅ" 20 ਨਵੰਬਰ ਸ਼ਾਮ 6 ਵਜੇ *ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਨੇ ਨਹਿਰੂ ਮੈਮੋਰੀਅਲ ਕਾਲਜ ਦੇ ਸਟੇਡੀਅਮ ਵਿੱਚ ਤਿਆਰੀਆਂ ਦਾ ਲਿਆ ਜਾਇਜ਼ਾ *ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਵਿਸ਼ੇਸ਼ ਤੌਰ 'ਤੇ ਹੋਣਗੇ ਸ਼ਾਮਲ *ਸ਼ੋਅ ਲਈ ਸੰਗਤ ਨੂੰ ਕਿਸੇ ਪਾਸ ਦੀ ਨਹੀਂ ਜ਼ਰੂਰਤ, ਜ਼ਿਲ੍ਹਾ ਵਾਸੀਆਂ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਮਾਨਸਾ, 18 ਨਵੰਬਰ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਆਈ ਏ ਐੱਸ ਅਤੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਅੱਜ ਇਥੇ ਨਹਿਰੂ ਮੈਮੋਰੀਅਲ ਕਾਲਜ ਦੇ ਸਟੇਡੀਅਮ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਲਾਇਟ ਐਂਡ ਸਾਊਂਡ ਸ਼ੋਅ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਇਹ ਸ਼ੋਅ 20 ਨਵੰਬਰ ਸ਼ਾਮ 6 ਵਜੇ ਤੋਂ 8 ਵਜੇ ਤਕ ਹੋਵੇਗਾ, ਜਿਸ ਵਿੱਚ ਗੁਰੂ ਸਾਹਿਬ ਦੇ ਜੀਵਨ, ਫ਼ਲਸਫ਼ੇ ਅਤੇ ਮਹਾਨ ਸ਼ਹਾਦਤ ਨੂੰ ਦਰਸਾਇਆ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਇਹ ਸ਼ੋਅ ਉਲੀਕੇ ਹਨ。 ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਨਾਲ ਇਹ ਇਤਿਹਾਸਕ ਸ਼ੋਅ 'ਹਿੰਦ ਦੀ ਚਾਦਰ' ਵੇਖਣ ਆਉਣ। ਉਨ੍ਹਾਂ ਕਿਹਾ ਕਿ ਇਹ ਸ਼ੋਅ ਲਗਭਗ 45 ਮਿੰਟ ਦਾ ਹੋਵੇਗਾ, ਜਿਸ ਦੀ ਸ਼ੁਰੂਆਤ ਢਾਡੀ ਜਥੇ ਵੱਲੋਂ ਵਾਰ ਗਾਇਨ ਨਾਲ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ੋਅ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੀ ਸੰਗਤ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਆਖਿਆ ਕਿ ਸ਼ੋਅ ਵੇਖਣ ਲਈ ਸੰਗਤ ਦੀ ਐਂਟਰੀ ਸ਼ਾਮ 5:30 ਵਜੇ ਸ਼ੁਰੂ ਹੋ ਜਾਵੇਗੀ ਅਤੇ ਸੰਗਤ ਲਈ ਪਾਸ ਦੀ ਲੋੜ ਨਹੀਂ ਹੈ। ਐੱਸ ਐੱਸ ਪੀ ਸ੍ਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਅੱਜ ਪਬਲਿਕ ਲਈ ਪਾਰਕਿੰਗ, ਸੁਰੱਖਿਆ- ਵਿਵਸਥਾ ਆਦਿ ਦਾ ਜਾਇਜ਼ਾ ਲਿਆ ਗਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਆਕਾਸ਼ ਬਾਂਸਲ, ਐੱਸ ਡੀ ਐਮ ਮਾਨਸਾ ਸ੍ਰੀ ਕਾਲਾ ਰਾਮ ਕਾਂਸਲ, ਐੱਸ ਡੀ ਐਮ ਸਰਦੂਲਗੜ੍ਹ ਡਾ. ਅਜੀਤਪਾਲ ਸਿੰਘ ਚਹਿਲ, ਐੱਸ ਡੀ ਐਮ ਬੁਢਲਾਡਾ ਗਗਨਦੀਪ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ。
101
comment0
Report
RBRohit Bansal
Nov 18, 2025 11:09:19
Chandigarh, Chandigarh:ਮੁੱਖ ਮੰਤਰੀ ਤੀਰਥ ਯਾਤਰਾ ਮਾਨਸਾ ਦੇ ਤਿੰਨੌ ਵਿਧਾਨ ਸਭਾ ਹਲਕਿਆਂ ਤੋਂ 21 ਨਵੰਬਰ ਨੂੰ ਰਵਾਨਾ ਹੋਣਗੀਆਂ ਬੱਸਾਂ ਡਿਪਟੀ ਕਮਿਸ਼ਨਰ ਨਵਜੋਤ ਕੌਰ ਵਲੋਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ, ਪ੍ਰਬੰਧਾਂ ਦਾ ਜਾਇਜ਼ਾ ਸ਼ਰਧਾਲੂਆਂ ਨੂੰ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਧਾਰਮਿਕ ਸਥਾਨਾਂ ਦੇ ਕਰਵਾਏ ਜਾਣਗੇ ਦਰਸ਼ਨ ਮਾਨਸਾ, 18 ਨਵੰਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਜ਼ਿਲ੍ਹਾ ਮਾਨਸਾ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਮਾਨਸਾ, ਬੁਢਲਾਡા ਤੇ ਸਰਦੂਲਗੜ੍ਹ ਤੋਂ 21 ਨਵੰਬਰ ਨੂੰ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਧਾਰਮਿਕ ਸਥਾਨਾਂ ਲਈ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ。 ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਅੱਜ ਅਗਾਮੀ ਤਿਆਰੀਆਂ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਮੌਕੇ ਸਾਂਝੀ ਕੀਤੀ。 ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਯਾਤਰਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਅਤੇ ਸ਼ਰਧਾਲੂਆਂ ਦੀ ਚੋਣ ਪਾਰਦਰਸ਼ੀ ਢੰਗ ਨਾਲ ਡਰਾਅ ਰਾਹੀਂ ਕੀਤੀ ਜਾਵੇਗੀ ਜਿਨ੍ਹਾਂ ਦੇ ਬੀਐਲਓਜ਼ ਰਾਹੀਂ ਫਾਰਮ ਭਰਵਾਏ ਜਾਣਗੇ。 ਇਸ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਭਗਵਾਨ ਵਾਲਮੀਕਿ ਤੀਰਥ ਸਥਲ, ਜੱਲ੍ਹਿਆਂਵਾਲਾ ਬਾਗ, ਪਾਰਟਿਸ਼ਨ ਮਿਊਜ਼ੀਅਮ ਅਤੇ ਅੰਮ੍ਰਿਤਸਰ ਦੇ ਹੋਰ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ。 ਸੂਬਾ ਸਰਕਾਰ ਵਲੋਂ ਸ਼ਰਧਾਲੂਆਂ ਲਈ ਤਿੰਨ ਦਿਨ ਅਤੇ ਦੋ ਰਾਤਾਂ ਦੀ ਮੁਫ਼ਤ ਠਹਿਰ ਅਤੇ ਖਾਣੇ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸ਼ਰਧਾਲੂਆਂ ਨੂੰ ਯਾਤਰਾ ਲਈ ਰਜਿਸਟਰ ਜਾਵੇਗਾ ਅਤੇ ਰਜਿਸਟ੍ਰੇਸ਼ਨ ਲਈ ਵੋਟਰ ਆਈਡੀ ਕਾਰਡ ਲਾਜ਼ਮੀ ਕੀਤਾ ਗਿਆ ਹੈ。 ਓਨ੍ਹਾਂ ਸ਼ਹਿਰਾਂ ਵਿੱਚ ਕਾਰਜਸਾਧਕ ਅਫ਼ਸਰੰ ਅਤੇ ਪਿੰਡਾਂ ਵਿਚ ਬੀਡੀਪੀਓਜ਼ ਨੂੰ ਸਕੀਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਤਾਲਮੇਲ ਬਣਾਉਣ ਦੇ ਨਿਰਦੇਸ਼ ਦਿੱਤੇ。 ਉਨ੍ਹਾਂ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਤਾਂ ਜੋ ਕਿਸੇ ਵੀ ਸ਼ਰਧਾਲੂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ。 ਇਸ ਮੌਕੇ ਐੱਸ ਡੀ ਐਮ ਮਾਨਸਾ ਸ੍ਰੀ ਕਾਲਾ ਰਾਮ ਕਾਂਸਲ, ਐੱਸ ਡੀ ਸਰਦੂਲਗੜ੍ਹ ਡਾ. ਅਜੀਤਪਾਲ ਸਿੰਘ, ਐੱਸ ਡੀ ਐਮ ਬੁਢਲਾਡਾ ਗਗਨਦੀਪ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ。
35
comment0
Report
SGSatpal Garg
Nov 18, 2025 11:08:02
Patran, Punjab:पातड़ां से सतपाल गर्ग स्टोरी भारतीय किसान यूनियन एकता उगराहा ने घंग्गा पुलिस की ढ़ीली कार्रवाई को लेकर आज थाना घंग्गा के मुख्य गेट पर लगाया धरना और पुलिस प्रशासन के खिलाफ की नारेवाजी, डीएसपी पातडां इंद्रपाल चोहान के कारवाई के दिए आश्वासन पर धरना किया समाप्त एंकर भारतीय किसान यूनियन एकता उगराहा के ब्लाक प्रधान अमरीक सिंह घंग्गा ने बताया कि घंग्गा पुलिस प्रभारी पवित्र सिंह की ओर से धार्मिक आस्थान को गिराने, उनके घर में दाखिल हो कर कुछ व्यक्तियों की और से हमला करने और ननहेडा के किसान की जमीनी मामला की शिकायत की गई शिकायत के बावजूद कोई कार्रवाई नहीं हुई जब कि वह लंबे समय से थाना घंग्गा प्रमुख पवित्र सिंह से कुछ किसानों की शिकायत पर ढ़ीली कार्रवाई कों लेकर की रोष में यह धरना प्रदर्शन करने के लिए मजबूर होना पड़ा। उन्होंने कहा कि इस दोराना डीएसपी पातडां इंद्रपाल चोहान की और से उनके साथ मीटिंग कर सभी शिकायत के आधार पर कारवाई करने के मिले आश्वासन के बाद धरना समाप्त करने का फैसला किया है। उन्होंने कहा कि अगर मिलें आश्वासन के बाद कोई कारवाई नहीं हुईं तो यूनियन की और से मीटिंग कर संघर्ष तेज़ करने के लिए मजबूर होंगे। डीएसपी पातडां इंद्रपाल चोहान ने किसानों से बात कर सभी शिकायत पर कार्रवाई करने का आश्वासन दिया जिस के बाद किसानों ने धरना समाप्त कर दिया बाईट डीएसपी पातडां इंद्रपाल चोहान बाईट किसान आगू अमरीक सिंह घंग्गा
44
comment0
Report
PSParambir Singh Aulakh
Nov 18, 2025 11:06:20
33
comment0
Report
Advertisement
Back to top