Become a News Creator

Your local stories, Your voice

Follow us on
Download App fromplay-storeapp-store
Advertisement
Back
North West Delhi110047
सुप्रीम कोर्ट ने हिमाचल में पंचायती राज चुनाव 31 मई तक कराने के आदेश दिए
ADAnkush Dhobal
Feb 13, 2026 08:50:44
New Delhi, Delhi
सुप्रीम कोर्ट ने राज्य सरकार को प्रदेश में 31 मई से पहले पंचायती राज चुनाव संपन्न करवाने के आदेश दिए हैं. मामले में याचिकाकर्ता डिक्कन कुमार के एडवोकेट नंद लाल ठाकुर ने बताया कि सुप्रीम कोर्ट ने राज्य सरकार को चुनाव संबंधी प्रक्रिया को 31 मार्च तक पूरा करने के लिए कहा है. इससे पहले हिमाचल प्रदेश हाईकोर्ट ने 30 अप्रैल तक राज्य में चुनाव संपन्न करवाने का आदेश दिए थे. राज्य की कांग्रेस सरकार ने हिमाचल प्रदेश हाईकोर्ट के इस फैसले को चुनौती देते हुए सुप्रीम कोर्ट में स्पेशल लीव पिटिशन (SLP) दायर की थी. राज्य सरकार की एसएलपी पर सुनवाई करते हुए मुख्य न्यायाधीश न्यायमूर्ति सूर्यकांत और न्यायमूर्ति ज Joymalya बागची की खंडपीठ ने यह आदेश दिए हैं.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KCKhem Chand
Feb 13, 2026 10:24:10
Kot Kapura, Punjab:ਪ੍ਰੋਗਰਾਮ ਸਾਡਾ ਹੱਕ ਲਈ ਕੋਟਕਪੂਰਾ ਦੇ ਜਲਾਲੇਆਣਾ ਰੋਡ ਤੇ ਰਹਿਣ ਵਾਲੇ ਲੋਕਾਂ ਨੂੰ ਗੰਦੇ ਤੇ ਸੀਵਰੇਜ ਯੁਕਤ ਪੀਣ ਵਾਲੇ ਪਾਣੀ ਦੀ ਸਪਲਾਈ, ਲੋਕ ਪ੍ਰੇਸ਼ਾਨ ਕੋਟਕਪੂਰਾ ਦੇ ਜਲਾਲੇਆਣਾ ਰੋਡ ਦੇ ਵਾਰਡ ਨੰਬਰ 28, 29 ਦੇ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਗੰਦੇ ਅਤੇ ਸੀਵਰੇਜ ਮਿਲੇ ਪੀਣ ਵਾਲੇ ਪਾਣੀ ਦੀ ਸਪਲਾਈ ਹੋ ਰਹੀ ਹੈ, جس ਕਾਰਨ ਮੁਹੱਲਾ ਨਿਵਾਸੀਆਂ ਵਿੱਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਟੂਟੀਆਂ ਵਿੱਚੋਂ ਆਉਣ ਵਾਲਾ ਪਾਣੀ ਬਦਬੂਦਾਰ ਹੈ ਅਤੇ ਉਸ ਦਾ ਰੰਗ ਵੀ ਗੰਦਲਾ ਹੈ, ਜਿਸ ਕਰਕੇ ਇਹ ਪੀਣ ਤਾਂ ਦੂਰ, ਘਰੇਲੂ ਵਰਤੋਂ ਲਈ ਵੀ ਅਣਉਪਯੋਗ ਹੋ ਚੁੱਕਾ ਹੈ。 ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਉਹ ਨਗਰ ਕੌਂਸਲ ਦੇ ਸੰਬੰਧਿਤ ਅਧਿਕਾਰੀਆਂ ਕੋਲ ਵਾਰ-ਵਾਰ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਹਨ, ਪਰ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਦਾ ਦੋਸ਼ ਹੈ ਕਿ ਸਿਰਫ਼ ਭਰੋਸੇ ਮਿਲਦੇ ਹਨ ਪਰ ਮੈਦਾਨੀ ਪੱਧਰ ‘ਤੇ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ。 ਇਲਾਕਾ ਨਿਵਾਸੀਆਂ ਮੁਤਾਬਕ ਗੰਦੇ ਪਾਣੀ ਦੀ ਸਪਲਾਈ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਨੇ ਡਰ ਜ਼ਾਹਰ ਕੀਤਾ ਕਿ ਜੇਕਰ ਜਲਦੀ ਹੱਲ ਨਾ ਕੱਢਿਆ ਗਿਆ ਤਾਂ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੇ ਮਾਮਲੇ ਵਧ ਸਕਦੇ ਹਨ। ਕਈ ਪਰਿਵਾਰ ਮਜਬੂਰੀਵਸ਼ ਬਾਹਰੋਂ ਪੀਣ ਵਾਲਾ ਪਾਣੀ ਖਰੀਦ ਕੇ ਵਰਤ ਰਹੇ ਹਨ, ਜਿਸ ਨਾਲ ਉਨ੍ਹਾਂ ‘ਤੇ ਵਿੱਤੀ ਬੋਝ ਵੀ ਵੱਧ ਰਿਹਾ ਹੈ。 ਮੁਹੱਲਾ ਨਿਵਾਸੀਆਂ ਨੇ ਇਹ ਵੀ ਦੱਸਿਆ ਕਿ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਉਨ੍ਹਾਂ ਵੱਲੋਂ ਨਗਰ ਕੌਂਸਲ ਦੇ ਨਾਲ-ਨਾਲ ਹੋਰ ਅਧਿਕਾਰੀਆਂ ਤੱਕ ਵੀ ਕਈ ਵਾਰ ਬੇਨਤੀਆਂ ਕੀਤੀਆਂ ਗਈਆਂ ਹਨ, ਪਰ ਅਜੇ ਤੱਕ ਕੋਈ ਢੁੱਕਵਾਂ ਨਤੀਜਾ ਸਾਹਮਣੇ ਨਹੀਂ ਆਇਆ। ਲੋਕਾਂ ਦਾ ਕਹਿਣਾ ਹੈ ਕਿ ਸੰਭਵ ਤੌਰ ‘ਤੇ ਪੀਣ ਵਾਲੀ ਪਾਣੀ ਦੀ ਲਾਈਨ ਵਿੱਚ ਸੀਵਰੇਜ ਦੀ ਲਾਈਨ ਮਿਲਣ ਜਾਂ ਪਾਈਪਾਂ ਦੀ ਖਰਾਬੀ ਕਾਰਨ ਇਹ ਸਮੱਸਿਆ ਪੈਦਾ ਹੋ ਰਹੀ ਹੈ, ਜਿਸ ਦੀ ਤੁਰੰਤ ਜਾਂਚ ਅਤੇ ਮੁਰੰਮਤ ਦੀ ਲੋੜ ਹੈ。 ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਣੀ ਦੇ ਨਮੂਨੇ ਲੈ ਕੇ ਤੁਰੰਤ ਜਾਂਚ ਕਰਵਾਈ ਜਾਵੇ, ਖਰਾਬ ਪਾਈਪਲਾਈਨ ਨੂੰ ਬਦਲਿਆ ਜਾਵੇ ਅਤੇ ਲੋਕਾਂ ਨੂੰ ਸਾਫ਼ ਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ。 ਬਾਈਟ ਲਛਮਣ ਮਹਿਰਾ, ਰੱਤੀ ਰਾਮ, ਧਰਮਪਾਲ ਮੁਹੱਲਾ ਨਿਵਾਸੀ ਕੋਟਕੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
KBKulbir Beera
Feb 13, 2026 10:23:47
Bathinda, Punjab:मलिका हत्याकांड सनसनीखेज मामले में बठिंडा पुलिस की ओर से किए गए खुलासे。 पंजाब के मोगा जिला विधानसभा क्षेत्र बाघापुराना की रहने वाली थी मलिका प्रिंस नाम के लड़के ने किया है मलिका का कत्ल जो बठिंडा के गांव गुलाबगढ़ का रहने वाला है कत्ल की वारदात को अंजाम देकर सबूत मिटाने में नाकाम रहा कातिल एसएसपी बठिंडा ज्योति यादव ज़ी मीडिया से बात करते बताया यह मर्डर की सूचना मिलते ही पुलिस मौके पर पहुंची थी मृतक की बॉडी पर टैटू था लड़की का नाम सपना उर्फ मलिका था मृतक के फोन की जांच करने पर पता चला 7 फरवरी को उसे एक प्रिंस नाम के लड़के के साथ देखा गया था जब प्रिंस को गिरफ्तार किया गया तो इसने पुलिस के पास कबूला इसने कत्ल की वारदात को अंजाम दिया था दोनों नशे के आदी है पहले नुकीले हथियार से मलिका को मौत के घाट उतारा दो दिन इसने बॉडी को बैग में अपने घर में रखा फिर अपनी कार में डेड बॉडी को जिसे बैग में रखा हुआ था उसे बठिंडा बहमन दीवाना रोड पर फेंक आया है मौत के घाट उतारने के बाद प्रिंस ने अपनी बॉडी पर मलिका और खुद के साथ एक फोटो का टैटू बनाया था टैटू बनाने का मकसद दोनों दोस्त थे इसलिए बनाया गया हो सकता है
0
comment0
Report
DSDEVINDER SHARMA
Feb 13, 2026 10:22:45
Barnala, Punjab:बरनाला के ढिलवां गांव में एक स्कूल मास्टर पूरन सिंह का नया बनाया घर भारी बारिश के कारण गिर गया। घर की नींव और छत में पानी घुसने से ढहने का कारण बताया गया है। परिवार ने कहा कि 2018 में 49 लाख के बैंक लोन लेकर घर बनाया गया था और अब यह दुर्घटना एक करोड़ रुपये के नुकसान के बराबर बताई जा रही है। घटना के समय शिक्षक पूरन सिंह मौजूद नहीं थे, जिससे जान-माल का खतरा टला। परिवार और गांव की पंचायत मुख्यमंत्री के राहत फंड और बाहरी मदद की मांग कर रहे हैं ताकि वे आर्थिक रूप से पुनः घर बना सकें। गांववालों ने पंजाब सरकार, जिला प्रशासन और विदेश में रहने वाले NRIs से मदद की अपील की है। इस घटना से जुड़े बाइट्स में पंचायत प्रतिनिधि और किसान नेता भी सहानुभूति जता रहे हैं।
0
comment0
Report
BSBHARAT SHARMA
Feb 13, 2026 10:22:33
Amritsar, Punjab:ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅੱਗੇ ਸਰਕਾਰੀ ਤੰਤਰ ਨੇ ਝੁਕਾਇਆ ਸਿਰ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਦੀ ਕਾਰਵਾਈ ਨਾਲ ਮਰਿਆਦਾ ਦੀ ਰੱਖਿਆ: ਗੁਰਚਰਨ ਸਿੰਘ ਗਰੇਵਾਲ ਸੇਵਾਦਾਰਾਂ ਤੇ ਮੁਲਾਜ਼ਮਾਂ ਦੀ ਸੇਵਾ ਦਾ ਸਨਮਾਨ ਹੋਣਾ ਲਾਜ਼ਮੀ ਵਿਰੋਧੀ ਸੁਰਾਂ ਨੂੰ ਗੁਰੂ ਘਰ ਦੀ ਸੰਵੇਦਨਸ਼ੀਲਤਾ ਸਮਝਣ ਦੀ ਅਪੀਲ ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਿਛਲੇ ਦਿਨੀਂ ਦਰਬਾਰ ਸਾਹਿਬ ਨਾਲ ਜੁੜੀ ਇਕ ਸੰਵੇਦਨਸ਼ੀਲ ਘਟਨਾ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਅਖ਼ਬਾਰਾਂ ਵਿੱਚ ਛਪੀ ਤਸਵੀਰ, ਜਿਸ ਵਿੱਚ ਸਰਕਾਰੀ ਅਧਿਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਗਲਤੀ ਨਾ ਦੁਹਰਾਉਣ ਦਾ ਵਾਅਦਾ ਕਰਦੇ ਨਜ਼ਰ ਆ ਰਹੇ ਹਨ, ਉਸਨੂੰ ਦੇਖ ਕੇ ਸੰਤੁਸ਼ਟੀ ਵੀ ਹੋਈ ਹੈ ਅਤੇ ਇਹ ਪੰਥਕ ਮਰਿਆਦਾ ਦੀ ਜਿੱਤ ਵੀ ਹੈ ਗਰੇਵਾਲ ਨੇ ਦੱਸਿਆ ਕਿ ਜਦੋਂ ਸਰਕਾਰੀ ਤੰਤਰ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਪਰਿਕਰਮਾ ਖੇਤਰ ਵਿੱਚੋਂ ਲੋਕਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ, ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਨੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਮੁਲਾਜ਼ਮਾਂ ਨੂੰ ਰੋਕਿਆ। ਇਸ ਮਾਮਲੇ ’ਤੇ ਕਾਫ਼ੀ ਰੌਲਾ ਪਿਆ ਅਤੇ ਸ਼੍ਰੋਮਣੀ ਕਮੇਟੀ ਨੇ ਵੀ ਸਰਕਾਰਦੀ ਦਖ਼ਲਅੰਦਾਜ਼ੀ ’ਤੇ ਸਖ਼ਤ ਐਤਰਾਜ਼ ਦਰਜ ਕਰਵਾਇਆ ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗਾਗਰ, ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ, ਨੇ ਪ੍ਰੈਸ ਕਾਨਫਰੰਸ ਦੌਰਾਨ ਸਰਕਾਰ ਨੂੰ sਖ਼ਤ ਚੇਤਾਵਨੀ ਦਿੱਤੀ। ਇਸ ਚੇਤਾਵਨੀ ਦਾ ਪ੍ਰਭਾਵ ਇਹ ਰਿਹਾ ਕਿ ਫ਼ਾਜ਼ਿਲਕਾ ਦੇ ਐੱਸਐੱਸਪੀ ਸਮੇਤ ਕਈ ਉੱਚ ਅਧਿਕਾਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦਾ ਭਰੋਸਾ ਦਿੱਤਾ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਦ੍ਰਿਸ਼ ਉਹਨਾਂ ਲਈ ਵੀ ਸਬਕ ਹੈ ਜੋ ਆਪਣੇ ਆਪ ਨੂੰ ਵੱਡਾ ਪੰਥਕ ਦੱਸ ਕੇ ਵਿਰੋਧ ਦੀ ਰਾਜਨੀਤੀ ਕਰਦੇ ਹਨ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ 22 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਵਿੱਚੋਂ ਕੁਝ ਲੋਕਾਂ ਦੀਆਂ ਗਲਤੀਆਂ ਨੂੰ ਆਧਾਰ ਬਣਾ ਕੇ ਪੂਰੀ ਸੰਸਥਾ ਨੂੰ ਬਦਨਾਮ ਕਰਨਾ ਨਾਇਨਸਾਫ਼ੀ ਹੈ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਜਿਹੜੇ ਸੇਵਾਦਾਰ ਤੇ ਮੁਲਾਜ਼ਮ ਗੁਰੂ ਘਰ ਦੀ ਮਰਿਆਦਾ ਲਈ ਦਿਨ-ਰਾਤ ਡਿਊਟੀ ਨਿਭਾਉਂਦੇ ਹਨ, ਉਨ੍ਹਾਂ ਦੀ ਖੁੱਲ੍ਹ ਕੇ ਸਲਾਹਣਾ ਅਤੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਗਰੇਵਾਲ ਨੇ ਪੁਰਾਣੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਚਾਹੇ ਬਾਬਾ ਧਮਾਕਿਆਂ ਦਾ ਮਾਮਲਾ ਹੋਵੇ ਜਾਂ ਦਰਬਾਰ ਸਾਹਿਬ ਅੰਦਰ ਸ਼ਰਾਰਤੀ ਤੱਤਾਂ ਨੂੰ ਕਾਬੂ ਕਰਨ ਦੀ ਗੱਲ, ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਹਰ ਵਾਰ ਮਰਿਆਦਾ ਦੀ ਰੱਖਿਆ ਕੀਤੀ ਹੈ ਅੰਤ ਵਿੱਚ ਉਨ੍ਹਾਂ ਕਿਹਾ ਕਿ ਇਹ ਸੰਸਥਾ ਡਾਕੂਆਂ ਜਾਂ ਜ਼ਬਰ ਨਾਲ ਨਹੀਂ, ਸਗੋਂ ਗੁਰੂ ਦੀ ਭੈਅ ਅਤੇ ਨਿਸ਼ਕਾਮ ਸੇਵਾ ਨਾਲ ਚੱਲ ਰਹੀ ਹੈ। ਇਸ ਲਈ ਲੋੜ ਹੈ ਕਿ ਅਜਿਹੇ ਨਿਸ਼ਕਾਮ ਸੇਵਾਦਾਰਾਂ ਨੂੰ ਦਿਲੋਂ ਸਲਾਮ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਚੜ੍ਹਦੀ ਕਲਾ ਲਈ ਇਕੱਠੇ ਹੋ ਕੇ ਕੰਮ ਕੀਤਾ ਜਾਵੇ。
0
comment0
Report
ASAnmol Singh Warring
Feb 13, 2026 10:06:43
0
comment0
Report
DSDharmindr Singh
Feb 13, 2026 10:06:27
Khanna, Punjab:ਪੰਜਾਬ ਅੰਦਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਹਲਕਾ ਪਾਇਲ ਤੋਂ ਸ਼ਰਧਾਲੂਆਂ ਦਾ ਇੱਕ ਵੱਡਾ ਜੱਥਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਪਿੰਡ ਰਾਮਪੁਰ ਤੋਂ ਇਸ ਯਾਤਰਾ ਦੀ ਸ਼ੁਰੂਆਤ ਕਰਵਾਉਂਦੇ ਹੋਏ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਹਰੀ ਝੰਡੀ ਦਿਖਾ ਕੇ ਬੱਸ ਨੂੰ ਰਵਾਨਾ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਬਜ਼ੁਰਗ, ਔਰਤਾਂ ਅਤੇ ਹੋਰ ਸ਼ਰਧਾਲੂ ਮੌਜੂਦ ਸਨ, ਜਿਨ੍ਹਾਂ ਵਿੱਚ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਇਹ ਜੱਥਾ ਤਿੰਨ ਦਿਨਾਂ ਦੀ ਯਾਤਰਾ ਲਈ ਰਵਾਨਾ ਹੋਇਆ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਤੋਂ ਇਲਾਵਾ ਸ਼ਰਧਾਲੂ ਵਾਘਾ ਬਾਰਡਰ ਵੀ ਜਾਣਗੇ। ਤੀਜੇ ਦਿਨ ਯਾਤਰਾ ਪੂਰੀ ਕਰਕੇ ਜੱਥਾ ਸੁਰੱਖਿਅਤ ਤਰੀਕੇ ਨਾਲ ਵਾਪਸ ਆਪਣੇ ਘਰਾਂ ਨੂੰ ਪਰਤੇਗਾ। ਉਨ੍ਹਾਂ ਕਿਹਾ ਕਿ ਸਾਰੀ ਯਾਤਰਾ ਦੀ ਵਿਵਸਥਾ ਸਰਕਾਰ ਵੱਲੋਂ ਕੀਤੀ ਗਈ ਹੈ, ਜਿਸ ਵਿੱਚ ਆਵਾਜਾਈ, ਰਹਿਣ-ਸਹਿਣ ਅਤੇ ਭੋਜਨ ਦੀ ਸੁਵਿਧਾ ਸ਼ਾਮਲ ਹੈ। ਬਾਈਟ - ਮਨਵਿੰਦਰ ਸਿੰਘ ਗਿਆਸਪੁਰਾ MLA
0
comment0
Report
DVDEVENDER VERMA
Feb 13, 2026 09:39:40
Nahan, Himachal Pradesh:लोकेशन: नाहन मांगे पूरी न हुई तो अनिश्चितकालीन हड़ताल पर जाएंगे एंबुलेंस कर्मचारी, 5 दिन की सामूहिक हड़ताल पर 102 और 108 एंबुलेंस कर्मी. जिला मुख्यालय नाहन में DC कार्यालय के बाहर 108 और 102 एंबुलेंस कर्मचारी CITU के बैनर तले हड़ताल पर बैठे हुए हैं. वर्कर्स यूनियन के प्रदेश अध्यक्ष सुनील दत्त ने कहा कि अपनी जायज मांगों के लिए 108 और 102 एंबुलेंस कर्मचारियों को बार-बार हड़ताल पर जाना पड़ रहा है मगर मांगों को लेकर ना तो सरकार और ना ही कंपनी प्रबंधन गंभीर है जिससे कर्मचारियों का भविष्य खतरे में पड़ गया है. उन्होंने कहा कि कर्मचारियों द्वारा कोर्ट के आदेश अनुसार निर्धारित वेतन देने की मांग की जा रही है लेकिन न्यायालय के आदेशों के बावजूद कर्मचारियों को न्यूनतम वेतन नहीं दिया जा रहा है और कर्मचारियों का सीधे तौर पर शोषण हो रहा है. उन्होंने कहा कि कर्मचारियों की हड़ताल पर जाने के बाद कंपनी प्रबंधन ने ऐसे कर्मचारियों को 102 और 108 एंबुलेंस में बैठा दिया है जिनके पास किसी तरह का कोई अनुभव नहीं है ऐसे में लोगों की जान के साथ सीधा खिलवाड़ किया जा रहा है. बाइट: सुनील दत्त : राज्य अध्यक्ष कर्मचारी वर्कर्स यूनियन. वीओ 2 वर्कर्स यूनियन के जिला अध्यक्ष सुरजीत ने कहा कि कहा जाता है कि मुख्य रूप से कर्मचारियों द्वारा मांग की जा रही है कि उच्च न्यायालय और लेबर कोर्ट द्वारा निर्धारित ₹20000 का वेतन सभी कर्मचारियों को दिया जाना चाहिए जो नहीं दिया जा रहा है उन्होंने कहा कि कंपनी द्वारा मात्र 11700 रुपए का वेतन कर्मचारियों को दिया जाता है और यदि कोई कर्मचारी अवकाश पर जाना चाहता है तो अवकाश न देकर उस कर्मचारी का वेतन काटा जाता है. उन्होंने कहा कि कोर्ट के आदेश अनुसार कंपनी को 8 घंटे काम करवाने की एवज में 20 हजार का वेतन देना चाहिए जबकि 12 घंटे का काम करवाने के बावजूद मात्र 11700 का वेतन दिया जा रहा है जो न्याय संगत नहीं है।
0
comment0
Report
KPKomlata Punjabi
Feb 13, 2026 09:38:12
Mandi, Himachal Pradesh:हड़ताली एम्बुलेंस कर्मचारी आज से तेज़ करेंगे आन्दोलन मांगे न मानने पर शिवरात्रि महोत्सव के दौरान कर सकते हैं मुख्यमंत्री का घेराव एम्बुलेंस कर्मचारी यूनियन की पांच दिवसीय हड़ताल के दूसरे दिन आज मंडी सेरी चाननी पर मज़दूरों ने नारेबाजी की और मांगों को न मानने पर नाराज़गी व्यक्त की, एम्बुलेंस यूनियन के प्रधान सुमित कुमार ने मीडिया में आंदोलन की अगली रणनीति की जानकारी देते हुए कहा कि आज शाम को शहर में मशाल जुलूस निकाला जाएगा और अगले कल 14 फ़रवरी को शव यात्रा निकाली जाएगी, यूनियन नेताओं ने बताया कि वर्ष 2022 में पूर्व भाजपा सरकार ने पांच साल का समझौता मेड्सवान कंपनी से किया है उसमें मज़दूरों को दिए जा रहे मासिक वेतन में ओवर टाईम और वह wauस रेंट भी शामिल कर दियाहै और कम्पनी को अदा किया जाने वाला पीएफ़ भी मज़दूरों के वेतन में से ही काटा जाता है।कर्मचारियों को न्यून्तम वेतन 5700/रु ही दिया जा रहा है जो सरकार की दरों के अनुसार 13750/रु मिलना चाहिए और दो गुणाओवरटाइम अलग से देय होता है जिसे कंपनी नहीं दे रही है।जिसके कारण मज़दूरों को पांच दिन की हड़ताल करनी पड़ रही है और यदि जल्दी समाधान नहीं किया गया तो आंदोलन और तेज़ किया जायेगा।
0
comment0
Report
RBRohit Bansal
Feb 13, 2026 09:37:45
Chandigarh, Chandigarh:ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਕਾਂਗਰਸ * ਰਾਹੁਲ ਗਾਂਧੀ ਅਤੇ ਸੰਸਦ ਦੇ ਮਾਮਲੇ ਤੇ ਰਾਹੁਲ ਗਾਂਧੀ ਨੂੰ ਦੇਸ਼ ਦੀ ਸੰਸਦ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਡਰ ਹੈ ਰਾਹੁਲ ਗਾਂਧੀ ਸੱਚਾਈ ਬੋਲਦਾ ਹੈ ਜੇਕਰ ਰਾਹੁਲ ਗਾਂਧੀ ਨੂੰ ਬੋਲਣ ਦਿੱਤਾ ਜਾਵੇ ਤਾਂ ਸਭ ਸੱਚਾਈ ਸਾਹਮਣੇ आ ਜਾਏਗੀ ਜੇਕਰ ਕੋਈ ਡਰ ਨਹੀਂ ਹੈ ਤਾਂ ਫਿਰ ਰੋਕਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹ ਅਜਿਹਾ ਕਰਨਾ ਗਲਤ ਹੈ ਕਿਉਂਕਿ ਰਾਹੁਲ ਗਾਂਧੀ ਵੱਡੇ ਖੁਲਾਸੇ ਕਰ ਰਹੇ ਹਨ * ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ ਤੇ ਕੈਪਟਨ ਅਮਰਿੰਦਰ ਸਿੰਘ ਦਾ ਅਸੀਂ ਕੋਈ ਸਵਾਗਤ ਨਹੀਂ ਕੀਤਾ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਬੁਲਾਇਆ है ਬਗੇਲ ਦਾ ਬਿਆਨ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਹੈ ਕਿ ਉਹ ਕਾਂਗਰਸ ਚ ਵਾਪਸੀ ਕਰਨਾ ਚਾਹੁੰਦੇ ਹਨ ਤਾਂ ਇਸ ਬਾਰੇ ਸੋਚਿਆ ਜਾ ਸਕਦਾ ਹੈ ਅਸੀਂ ਇਸ ਬਾਰੇ ਕੋਈ ਬਿਆਨ ਨਹੀਂ ਦੇਵਾਂਗੇ ਜਦੋਂ ਹਾਈ ਕਮਾਨ ਸਾਨੂੰ ਪੁੱਛੇਗੀ ਉਸ ਸਮੇਂ ਅਸੀਂ ਇਸ ਬਾਰੇ ਦੱਸਾਂਗੇ * ਕਿਸਾਨੀ ਦੇ ਮਾਮਲੇ ਤੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਰਾਹੁਲ ਗਾਂਧੀ ਨੂੰ ਕਿਸਾਨਾਂ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ ਕਿਉਂਕਿ ਰਾਹੁਲ ਗਾਂਧੀ ਕਿਸਾਨਾਂ ਦੇ ਮੁੱਦੇ ਚੱਕਦੇ ਹਨ ਇਸ ਲਈ ਉਹਨਾਂ ਦਾ ਪਾਸ ਨਹੀਂ ਬਣਾ ਕੇ ਦਿੱਤਾ ਪਰ ਸਾਨੂੰ ਜੋ ਵੀ ਜਰੂਰਤ ਹੋਏਗੀ ਅਸੀਂ ਕਿਸਾਨੀ ਦੇ ਨਾਲ ਕਰਾਂਗੇ * ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਤੇ ਆਮ ਆਦਮੀ ਪਾਰਟੀ ਕੇਵਲ ਦਿਖਾਵੇ ਲਈ ਪ੍ਰਦਰਸ਼ਨ ਕਰਦੀ ਹੈ ਅਤੇ ਕਦੇ ਮੇਰੇ ਬਿਆਨ ਨੂੰ ਜਾਂ ਕਿਸੇ ਹੋਰ ਬਿਆਨ ਨੂੰ ਚੱਕ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਂਦਾ ਹੈ। ਅੱਜ ਅਸੀ ਸਪੈਸ਼ਲ ਐਸਐਸਪੀ ਨੂੰ ਫੋਨ ਕੀਤਾ ਹੈ ਕੋਈ ਬੈਰੀਗੇਟ ਮੇਰੇ ਘਰ ਦੇ ਸਾਹਮਣੇ ਨਾ ਲਗਾਇਆ ਜਾਵੇ ਮੈਂ ਆਪਣੇ ਘਰ ਆਮ ਆਦਮੀ ਪਾਰਟੀ ਲਈ ਚਾਹ ਦੇ ਪ੍ਰਬੰਧ ਕੀਤਾ ਹੈ ਅਤੇ ਰਾਤ ਨੂੰ ਜੇਕਰ 10 ਵਜੇ ਤੱਕ ਵੀ ਇਹਨਾਂ ਨੇ ਧਰਨਾ ਲਗਾਉਣਾ ਹੈ ਤਾਂ ਘਰ ਦੇ ਦਰਬਾਰ ਖੁੱਲੇ ਹਨ ਅਤੇ ਰਾਤ ਦੇ ਖਾਣੇ ਦਾ ਇੰਤਜ਼ਾਮ ਵੀ ਕੀਤਾ ਜਾਏਗਾ। ਪਰ ਇਹ ਕੇਵਲ ਦਿਖਾਵਾ ਕਰਕੇ ਵਾਪਸ ਨਾ ਜਾਣ * ਨਵਜੋਤ ਕੌਰ ਸਿੱਧੂ ਦੇ ਮਾਮਲੇ ਤੇ ਨਵਜੋਤ ਕੌਰ ਸਿੱਧੂ ਨੂੰ ਮੈਂ ਨਹੀਂ ਜਾਣਦਾ ਇਹ ਕੌਣ ਹਨ ਮੈਂ ਅਜਿਹੇ ਕਿਸੇ ਵਿਅਕਤੀ ਨਾਲ ਕੋਈ ਜਾਣ ਪਛਾਣ ਨਹੀਂ ਰੱਖਣਾ ਚਾਹੁੰਦਾ ਮੇਰੇ ਖਿਲਾਫ ਡੇਢ ਲੱਖ ਬੰਦਾ ਬਿਆਨ ਦਿੰਦਾ ਹੈ ਮੈਨੂੰ ਜਰੂਰੀ ਨਹੀਂ ਹਰ ਇੱਕ ਬੰਦੇ ਨੂੰ ਮੈਂ ਰਿਪਲਾਈ ਕਰਾਂ ਮੇਰੀ ਇਸ ਨਾਲ ਕੋਈ ਜਾਣ ਪਹਿਛਾਣ ਨਹੀਂ ਹੈ ਰੱਬ ਇਹਨਾਂ ਨੂੰ ਚੜਹਦੀ ਕਲਾ ਵਿੱਚ ਰੱਖੇ ਮੇਰੀ ਇਹੀ ਅਰਦਾਸ * ਗਵਰਨਰ ਪੰਜਾਬ ਦੇ ਦੌਰੇ ਤੇ ਗਵਰਨਰ ਨੇ ਕੋਈ ਸੱਦਾ ਪੱਤਰ ਦਿੱਤਾ ਮੈਨੂੰ ਜਾਂ ਨਹੀਂ ਦਿੱਤਾ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾਪਰ ਗਵਰਨਰ ਪੰਜਾਬ ਨੂੰ ਚਾਹੀਦਾ ਉਹ ਦੇਸ਼ ਦੇ ਗ੍ਰਿਹ ਮੰਤਰੀ ਨਾਲ ਮੁਲਾਕਾਤ ਕਰਨ ਅਤੇ ਉਹਨਾਂ ਨੂੰ ਦੱਸਣ ਪੰਜਾਬ ਦੇ ਬਾਰਡਰ ਨੂੰ ਕਿਵੇਂ ਮਜਬੂਤ ਕਰਨਾ ਹੈ ਮੈਂ ਕੇਵਲ ਇੱਕ ਸੰਸਦ ਹਾਂ ਮੈਂ ਇਹ ਗੱਲ ਉਥੇ ਨਹੀਂ ਰੱਖ ਸਕਦਾਪਰ ਗਵਰਨਰ ਪੰਜਾਬ ਕੇਂਦਰ ਦਾ ਨੁਮਾਇੰਦਾ ਹੈ ਤੇ ਪੰਜਾਬ ਵਿੱਚ ਜੋ ਖਰਚਾ ਹੋਇਆ ਹੈ ਇਸ ਯਾਤਰਾ ਤੇ ਉਹ ਕਿਸੇ ਨੇ ਕੀਤਾ ਹੈ ਅਤੇ ਜੋ ਖਦਸ਼ੇ ਅਸੀਂ ਜਾਹਿਰ ਕੀਤੇ ਹਨ ਉਹਨਾਂ ਦਾ ਜਵਾਬ ਦੇਣ ਦੀ ਜ਼ਰੂਰਤ ਹੈ ਇਸੇ ਦੇ ਨਾਲ ਹੀ ਕੀ ਯਾਤਰਾ ਦਾ ਨਸ਼ਾ ਖਤਮ ਕੀਤਾ ਜਾ ਸਕਦਾ ਹੈ ਇਹ ਗਵਰਨਰ ਦੱਸ ਸਕਦਾ * ਰਾਜਾ ਵੜਿੰਗ ਵੱਲੋਂ ਅਮਿਤ ਸ਼ਾਹ ਨਾਲ ਮੁਲਾਕਾਤ ਦੀ ਮੰਗ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੇਸ਼ ਦੇ ਗ੍ਰਿਹ ਮੰਤਰੀ ਨਾਲ ਮੁਲਾਕਾਤ ਲਈ ਕਿਹਾ ਗਵਰਨਰ ਪੰਜਾਬ ਨੂੰ ਚਾਹੀਦਾ ਉਹ ਸਾਰੀਆਂ ਪਾਰਟੀਆਂ ਦਾ ਇੱਕ ਵਫਤ ਤਿਆਰ ਕਰਨ ਅਤੇ ਅਮਿਤ ਸ਼ਾਹ ਨਾਲ ਜਾ ਕੇ ਮੁਲਾਕਾਤ ਕਰਨ ਅਸੀਂ ਉਹਨਾਂ ਨਾਲ ਇਸ ਮੁਲਾਕਾਤ ਵਿੱਚ ਸ਼ਾਮਿਲ ਹੋਣ ਲਈ ਤਿਆਰ ਹਾਂ ਤੇ ਬਾਕੀ ਪਾਰਟੀਆਂ ਦੇ ਨੁਮਾਇੰਦੇ ਵੀ ਤਿਆਰ ਹੋਣਗੇ ਜਿਸ ਨਾਲ ਪੰਜਾਬ ਚੋਂ ਨਸ਼ਾ ਖਤਮ ਕੀਤਾ ਜਾ ਸਕੇ * ਆਪਰੇਸ਼ਨ ਲੋਟਸ ਦਾ ਮਾਮਲਾ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕੋਈ ਡੇਢ ਲੱਖ ਰੁਪਆ ਦੇਣ ਨੂੰ ਵੀ ਤਿਆਰ ਨਹੀਂ ਅਤੇ ਇਹ ਗੱਲਾਂ ਕਰਦੇ ਨੇ ਕਿ ਸਾਨੂੰ ਕਰੋੜਾਂ ਰੁਪਆ ਦੀ ਆਫਰ ਆ ਰਹੀ ਹੈ ਜੋ ਬਿਲਕੁਲ ਗਲਤ ਹੈ ਆਮ ਆਦਮੀ ਪਾਰਟੀ ਹੋ ਸਕਦਾ ਇਹਨਾਂ ਨੂੰ ਅਗਲੀ ਵਾਰ ਟਿਕਟਾਂ ਤੱਕ ਵੀ ਨਾ ਦੇਵੇ ਕਿਉਂਕਿ ਲਗਭਗ 70 ਐਮਐਲਏ ਆਮ ਆਦਮੀ ਪਾਰਟੀ ਬਦਲਣ ਦੀ ਤਿਆਰੀ ਕਰ ਰਹੀ ਹੈ ਅਜਿਹੇ ਵਿੱਚ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਪਾਰਟੀ ਉਹਨਾਂ ਨੂੰ ਟਿਕਟ ਦੇਵੇਗੀ ਜਾਂ ਨਹੀਂ * ਹਰਿਆਣਾ ਦੇ ਮੁੱਖ ਮੰਤਰੀ ਉੱਪਰ ਤੰਜ ਜੋ ਬੰਦਾ ਪੰਜਾਬ ਦਾ ਪਾਣੀ ਸਾਡੇ ਤੋਂ ਖੋਣਾ ਚਾਹੁੰਦਾ ਹੈ ਉਹ ਹਰ ਰੋਜ਼ ਪੰਜਾਬ ਵਿੱਚ ਗੇੜੇ ਮਾਰ ਰਿਹਾ ਹੈ ਅਤੇ ਕੋਈ ਪੰਜਾਬੀ ਬੋਲ ਨਹੀਂ ਰਿਹਾ ਕਿਸਾਨ ਯੂਨੀਨਾਂ ਨੂੰ ਸਰਕਾਰ ਨੂੰ ਕਾਂਗਰਸ ਪਾਰਟੀ ਨੂੰ ਅਤੇ ਬਾਕੀ ਪਾਰਟੀਆਂ ਨੂੰ ਮੁੱਖ ਮੰਤਰੀ ਹਰਿਆਣਾ ਨੂੰ पंजाब ਵਿੱਚ ਵੜਨ ਤੋਂ ਰੋਕਣ ਦੀ ਜਰੂਰਤ ਹੈ ਅਤੇ ਇਸ ਲਈ ਵਿਰੋਧ ਪ੍ਰਦਰਸ਼ਨ ਕਰਨ ਦੀ ਜਰੂਰਤ ਹੈ ਕਿਉਂਕਿ ਜੋ ਵਿਅਕਤੀ ਸਾਡਾ ਪਾਣੀ ਲੈ ਕੇ ਜਾਣਾ ਚਾਹੁੰਦਾ ਹੈ ਉਸ ਨੂੰ ਸਾਡੀ ਸੂਬੇ ਵਿੱਚ ਵੜਨ ਦਾ ਕੋਈ ਅਧਿਕਾਰ ਨਹੀਂ ਹੈ ਇਸ ਕਰਕੇ ਚਾਹੀਦਾ ਹੈ ਕਿ ਹਰਿਆਣਾ ਦੇ ਸੀਐਮ ਨੂੰ ਪੰਜਾਬ ਵਿੱਚ ਵੜਨ ਨਾ ਦਿੱਤਾ ਜਾਵੇ, ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਵਿੱਚ ਜਿੱਥੇ ਵੀ ਆਉਂਦਾ ਹੈ ਉਸੇ ਜਗ੍ਹਾ ਤੇ ਇਸਦਾ ਵਿਰੋਧ ਕੀਤਾ ਜਾਵੇ。
0
comment0
Report
Advertisement
Back to top