Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
कांग्रेस नेता राजा वड़िंग की अमित शाह से मुलाकात पर पंजाब में सियासी घमासान
RBRohit Bansal
Feb 13, 2026 09:37:45
Chandigarh, Chandigarh
ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਕਾਂਗਰਸ * ਰਾਹੁਲ ਗਾਂਧੀ ਅਤੇ ਸੰਸਦ ਦੇ ਮਾਮਲੇ ਤੇ ਰਾਹੁਲ ਗਾਂਧੀ ਨੂੰ ਦੇਸ਼ ਦੀ ਸੰਸਦ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਡਰ ਹੈ ਰਾਹੁਲ ਗਾਂਧੀ ਸੱਚਾਈ ਬੋਲਦਾ ਹੈ ਜੇਕਰ ਰਾਹੁਲ ਗਾਂਧੀ ਨੂੰ ਬੋਲਣ ਦਿੱਤਾ ਜਾਵੇ ਤਾਂ ਸਭ ਸੱਚਾਈ ਸਾਹਮਣੇ आ ਜਾਏਗੀ ਜੇਕਰ ਕੋਈ ਡਰ ਨਹੀਂ ਹੈ ਤਾਂ ਫਿਰ ਰੋਕਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹ ਅਜਿਹਾ ਕਰਨਾ ਗਲਤ ਹੈ ਕਿਉਂਕਿ ਰਾਹੁਲ ਗਾਂਧੀ ਵੱਡੇ ਖੁਲਾਸੇ ਕਰ ਰਹੇ ਹਨ * ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ ਤੇ ਕੈਪਟਨ ਅਮਰਿੰਦਰ ਸਿੰਘ ਦਾ ਅਸੀਂ ਕੋਈ ਸਵਾਗਤ ਨਹੀਂ ਕੀਤਾ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਬੁਲਾਇਆ है ਬਗੇਲ ਦਾ ਬਿਆਨ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਹੈ ਕਿ ਉਹ ਕਾਂਗਰਸ ਚ ਵਾਪਸੀ ਕਰਨਾ ਚਾਹੁੰਦੇ ਹਨ ਤਾਂ ਇਸ ਬਾਰੇ ਸੋਚਿਆ ਜਾ ਸਕਦਾ ਹੈ ਅਸੀਂ ਇਸ ਬਾਰੇ ਕੋਈ ਬਿਆਨ ਨਹੀਂ ਦੇਵਾਂਗੇ ਜਦੋਂ ਹਾਈ ਕਮਾਨ ਸਾਨੂੰ ਪੁੱਛੇਗੀ ਉਸ ਸਮੇਂ ਅਸੀਂ ਇਸ ਬਾਰੇ ਦੱਸਾਂਗੇ * ਕਿਸਾਨੀ ਦੇ ਮਾਮਲੇ ਤੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਰਾਹੁਲ ਗਾਂਧੀ ਨੂੰ ਕਿਸਾਨਾਂ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ ਕਿਉਂਕਿ ਰਾਹੁਲ ਗਾਂਧੀ ਕਿਸਾਨਾਂ ਦੇ ਮੁੱਦੇ ਚੱਕਦੇ ਹਨ ਇਸ ਲਈ ਉਹਨਾਂ ਦਾ ਪਾਸ ਨਹੀਂ ਬਣਾ ਕੇ ਦਿੱਤਾ ਪਰ ਸਾਨੂੰ ਜੋ ਵੀ ਜਰੂਰਤ ਹੋਏਗੀ ਅਸੀਂ ਕਿਸਾਨੀ ਦੇ ਨਾਲ ਕਰਾਂਗੇ * ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਤੇ ਆਮ ਆਦਮੀ ਪਾਰਟੀ ਕੇਵਲ ਦਿਖਾਵੇ ਲਈ ਪ੍ਰਦਰਸ਼ਨ ਕਰਦੀ ਹੈ ਅਤੇ ਕਦੇ ਮੇਰੇ ਬਿਆਨ ਨੂੰ ਜਾਂ ਕਿਸੇ ਹੋਰ ਬਿਆਨ ਨੂੰ ਚੱਕ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਂਦਾ ਹੈ। ਅੱਜ ਅਸੀ ਸਪੈਸ਼ਲ ਐਸਐਸਪੀ ਨੂੰ ਫੋਨ ਕੀਤਾ ਹੈ ਕੋਈ ਬੈਰੀਗੇਟ ਮੇਰੇ ਘਰ ਦੇ ਸਾਹਮਣੇ ਨਾ ਲਗਾਇਆ ਜਾਵੇ ਮੈਂ ਆਪਣੇ ਘਰ ਆਮ ਆਦਮੀ ਪਾਰਟੀ ਲਈ ਚਾਹ ਦੇ ਪ੍ਰਬੰਧ ਕੀਤਾ ਹੈ ਅਤੇ ਰਾਤ ਨੂੰ ਜੇਕਰ 10 ਵਜੇ ਤੱਕ ਵੀ ਇਹਨਾਂ ਨੇ ਧਰਨਾ ਲਗਾਉਣਾ ਹੈ ਤਾਂ ਘਰ ਦੇ ਦਰਬਾਰ ਖੁੱਲੇ ਹਨ ਅਤੇ ਰਾਤ ਦੇ ਖਾਣੇ ਦਾ ਇੰਤਜ਼ਾਮ ਵੀ ਕੀਤਾ ਜਾਏਗਾ। ਪਰ ਇਹ ਕੇਵਲ ਦਿਖਾਵਾ ਕਰਕੇ ਵਾਪਸ ਨਾ ਜਾਣ * ਨਵਜੋਤ ਕੌਰ ਸਿੱਧੂ ਦੇ ਮਾਮਲੇ ਤੇ ਨਵਜੋਤ ਕੌਰ ਸਿੱਧੂ ਨੂੰ ਮੈਂ ਨਹੀਂ ਜਾਣਦਾ ਇਹ ਕੌਣ ਹਨ ਮੈਂ ਅਜਿਹੇ ਕਿਸੇ ਵਿਅਕਤੀ ਨਾਲ ਕੋਈ ਜਾਣ ਪਛਾਣ ਨਹੀਂ ਰੱਖਣਾ ਚਾਹੁੰਦਾ ਮੇਰੇ ਖਿਲਾਫ ਡੇਢ ਲੱਖ ਬੰਦਾ ਬਿਆਨ ਦਿੰਦਾ ਹੈ ਮੈਨੂੰ ਜਰੂਰੀ ਨਹੀਂ ਹਰ ਇੱਕ ਬੰਦੇ ਨੂੰ ਮੈਂ ਰਿਪਲਾਈ ਕਰਾਂ ਮੇਰੀ ਇਸ ਨਾਲ ਕੋਈ ਜਾਣ ਪਹਿਛਾਣ ਨਹੀਂ ਹੈ ਰੱਬ ਇਹਨਾਂ ਨੂੰ ਚੜਹਦੀ ਕਲਾ ਵਿੱਚ ਰੱਖੇ ਮੇਰੀ ਇਹੀ ਅਰਦਾਸ * ਗਵਰਨਰ ਪੰਜਾਬ ਦੇ ਦੌਰੇ ਤੇ ਗਵਰਨਰ ਨੇ ਕੋਈ ਸੱਦਾ ਪੱਤਰ ਦਿੱਤਾ ਮੈਨੂੰ ਜਾਂ ਨਹੀਂ ਦਿੱਤਾ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾਪਰ ਗਵਰਨਰ ਪੰਜਾਬ ਨੂੰ ਚਾਹੀਦਾ ਉਹ ਦੇਸ਼ ਦੇ ਗ੍ਰਿਹ ਮੰਤਰੀ ਨਾਲ ਮੁਲਾਕਾਤ ਕਰਨ ਅਤੇ ਉਹਨਾਂ ਨੂੰ ਦੱਸਣ ਪੰਜਾਬ ਦੇ ਬਾਰਡਰ ਨੂੰ ਕਿਵੇਂ ਮਜਬੂਤ ਕਰਨਾ ਹੈ ਮੈਂ ਕੇਵਲ ਇੱਕ ਸੰਸਦ ਹਾਂ ਮੈਂ ਇਹ ਗੱਲ ਉਥੇ ਨਹੀਂ ਰੱਖ ਸਕਦਾਪਰ ਗਵਰਨਰ ਪੰਜਾਬ ਕੇਂਦਰ ਦਾ ਨੁਮਾਇੰਦਾ ਹੈ ਤੇ ਪੰਜਾਬ ਵਿੱਚ ਜੋ ਖਰਚਾ ਹੋਇਆ ਹੈ ਇਸ ਯਾਤਰਾ ਤੇ ਉਹ ਕਿਸੇ ਨੇ ਕੀਤਾ ਹੈ ਅਤੇ ਜੋ ਖਦਸ਼ੇ ਅਸੀਂ ਜਾਹਿਰ ਕੀਤੇ ਹਨ ਉਹਨਾਂ ਦਾ ਜਵਾਬ ਦੇਣ ਦੀ ਜ਼ਰੂਰਤ ਹੈ ਇਸੇ ਦੇ ਨਾਲ ਹੀ ਕੀ ਯਾਤਰਾ ਦਾ ਨਸ਼ਾ ਖਤਮ ਕੀਤਾ ਜਾ ਸਕਦਾ ਹੈ ਇਹ ਗਵਰਨਰ ਦੱਸ ਸਕਦਾ * ਰਾਜਾ ਵੜਿੰਗ ਵੱਲੋਂ ਅਮਿਤ ਸ਼ਾਹ ਨਾਲ ਮੁਲਾਕਾਤ ਦੀ ਮੰਗ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੇਸ਼ ਦੇ ਗ੍ਰਿਹ ਮੰਤਰੀ ਨਾਲ ਮੁਲਾਕਾਤ ਲਈ ਕਿਹਾ ਗਵਰਨਰ ਪੰਜਾਬ ਨੂੰ ਚਾਹੀਦਾ ਉਹ ਸਾਰੀਆਂ ਪਾਰਟੀਆਂ ਦਾ ਇੱਕ ਵਫਤ ਤਿਆਰ ਕਰਨ ਅਤੇ ਅਮਿਤ ਸ਼ਾਹ ਨਾਲ ਜਾ ਕੇ ਮੁਲਾਕਾਤ ਕਰਨ ਅਸੀਂ ਉਹਨਾਂ ਨਾਲ ਇਸ ਮੁਲਾਕਾਤ ਵਿੱਚ ਸ਼ਾਮਿਲ ਹੋਣ ਲਈ ਤਿਆਰ ਹਾਂ ਤੇ ਬਾਕੀ ਪਾਰਟੀਆਂ ਦੇ ਨੁਮਾਇੰਦੇ ਵੀ ਤਿਆਰ ਹੋਣਗੇ ਜਿਸ ਨਾਲ ਪੰਜਾਬ ਚੋਂ ਨਸ਼ਾ ਖਤਮ ਕੀਤਾ ਜਾ ਸਕੇ * ਆਪਰੇਸ਼ਨ ਲੋਟਸ ਦਾ ਮਾਮਲਾ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕੋਈ ਡੇਢ ਲੱਖ ਰੁਪਆ ਦੇਣ ਨੂੰ ਵੀ ਤਿਆਰ ਨਹੀਂ ਅਤੇ ਇਹ ਗੱਲਾਂ ਕਰਦੇ ਨੇ ਕਿ ਸਾਨੂੰ ਕਰੋੜਾਂ ਰੁਪਆ ਦੀ ਆਫਰ ਆ ਰਹੀ ਹੈ ਜੋ ਬਿਲਕੁਲ ਗਲਤ ਹੈ ਆਮ ਆਦਮੀ ਪਾਰਟੀ ਹੋ ਸਕਦਾ ਇਹਨਾਂ ਨੂੰ ਅਗਲੀ ਵਾਰ ਟਿਕਟਾਂ ਤੱਕ ਵੀ ਨਾ ਦੇਵੇ ਕਿਉਂਕਿ ਲਗਭਗ 70 ਐਮਐਲਏ ਆਮ ਆਦਮੀ ਪਾਰਟੀ ਬਦਲਣ ਦੀ ਤਿਆਰੀ ਕਰ ਰਹੀ ਹੈ ਅਜਿਹੇ ਵਿੱਚ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਪਾਰਟੀ ਉਹਨਾਂ ਨੂੰ ਟਿਕਟ ਦੇਵੇਗੀ ਜਾਂ ਨਹੀਂ * ਹਰਿਆਣਾ ਦੇ ਮੁੱਖ ਮੰਤਰੀ ਉੱਪਰ ਤੰਜ ਜੋ ਬੰਦਾ ਪੰਜਾਬ ਦਾ ਪਾਣੀ ਸਾਡੇ ਤੋਂ ਖੋਣਾ ਚਾਹੁੰਦਾ ਹੈ ਉਹ ਹਰ ਰੋਜ਼ ਪੰਜਾਬ ਵਿੱਚ ਗੇੜੇ ਮਾਰ ਰਿਹਾ ਹੈ ਅਤੇ ਕੋਈ ਪੰਜਾਬੀ ਬੋਲ ਨਹੀਂ ਰਿਹਾ ਕਿਸਾਨ ਯੂਨੀਨਾਂ ਨੂੰ ਸਰਕਾਰ ਨੂੰ ਕਾਂਗਰਸ ਪਾਰਟੀ ਨੂੰ ਅਤੇ ਬਾਕੀ ਪਾਰਟੀਆਂ ਨੂੰ ਮੁੱਖ ਮੰਤਰੀ ਹਰਿਆਣਾ ਨੂੰ पंजाब ਵਿੱਚ ਵੜਨ ਤੋਂ ਰੋਕਣ ਦੀ ਜਰੂਰਤ ਹੈ ਅਤੇ ਇਸ ਲਈ ਵਿਰੋਧ ਪ੍ਰਦਰਸ਼ਨ ਕਰਨ ਦੀ ਜਰੂਰਤ ਹੈ ਕਿਉਂਕਿ ਜੋ ਵਿਅਕਤੀ ਸਾਡਾ ਪਾਣੀ ਲੈ ਕੇ ਜਾਣਾ ਚਾਹੁੰਦਾ ਹੈ ਉਸ ਨੂੰ ਸਾਡੀ ਸੂਬੇ ਵਿੱਚ ਵੜਨ ਦਾ ਕੋਈ ਅਧਿਕਾਰ ਨਹੀਂ ਹੈ ਇਸ ਕਰਕੇ ਚਾਹੀਦਾ ਹੈ ਕਿ ਹਰਿਆਣਾ ਦੇ ਸੀਐਮ ਨੂੰ ਪੰਜਾਬ ਵਿੱਚ ਵੜਨ ਨਾ ਦਿੱਤਾ ਜਾਵੇ, ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਵਿੱਚ ਜਿੱਥੇ ਵੀ ਆਉਂਦਾ ਹੈ ਉਸੇ ਜਗ੍ਹਾ ਤੇ ਇਸਦਾ ਵਿਰੋਧ ਕੀਤਾ ਜਾਵੇ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
GPGYAN PRAKASH
Feb 13, 2026 11:02:53
Paonta Sahib, Himachal Pradesh:किसान यूनियन और संयुक्त ट्रेड यूनियन ने अमेरिका, यूरोपीय यूनियन, न्यूजीलेंड और तुर्की आदि देशों के साथ हुई भारत की डील पर कड़ा विरोध जताया है। संघ के कार्यकर्ताओं ने पांवटा साहिब में विरोध प्रदेर्शन किया और स्थानीय एसडीएम के माध्यम से देश के राष्ट्रपति और प्रधानमंत्री को ज्ञापन भेजा। किसान संघ और संयुक्त ट्रेड यूनियन किसानों की मांगों को लेकर केंद्र सरकार के विरोध में उतर आई हैं। भारतीय किसान यूनियन चढूनी की प्रदेश इकाई और संयुक्त ट्रेड यूनियन ने भारत सरकार की विदेशी डील के खिलाफ धरना प्रदर्शन किया। किसान नेताओं और ट्रेड यूनियन से जुड़े लोगों ने केंद्र सरकार के खिलाफ नारेबाजी की। इस दौरान उन्होंने स्थानीय एसडीएम के माध्यम से देश के राष्ट्रपति और प्रधानमंत्री को ज्ञापन भी भेजा। ज्ञापन में मांग की गई है कि अमेरिका न्यू जीलैंड और यूरोपीय यूनियन आदि देशों के साथ हुई व्यापार संधि को तुरंत रद्द किया जाए। किसान नेताओं ने स्पष्ट किया कि यह संधि किसान बागवान विरोधी है। लिहाजा देश का किसान इसे कतई बर्दाश्त नहीं करेगा। किसान नेताओं ने कहा कि देश के प्रधानमंत्री को किसी भी दबाव में आए बिना इस तरह के सभी समझौते रद्द करने चाहिए जिससे देश के किसानों को नुकसान हो रहा हो। किसान संघ और संयुक्त ट्रेड यूनियन ने स्पष्ट किया कि यदि यह ट्रेड डील निरस्त नहीं की गई तो देशव्यापी आंदोलन होगा।
0
comment0
Report
BSBHARAT SHARMA
Feb 13, 2026 10:46:06
Ajnala, Punjab:ਅਜਨਾਲਾ ਚ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਰਾਵੀ ਦਰਿਆ ਅੰਦਰ ਸ਼ੁਰੂ ਹੋਈ ਖੁਲਾਈ ਰਾਵੀ ਦਰਿਆ ਅੰਦਰ ਆਉਣ ਵਾਲੇ ਹੜ ਤੋਂ ਵੀ ਲੋਕਾਂ ਨੂੰ ਮਿਲੇਗੀ ਇਸ ਨਾਲ ਰਾਹਤ ਜੇਕਰ ਆਉਣ ਵਾਲੇ ਸਮੇਂ ਵਿੱਚ ਜਿਆਦਾ ਪਾਣੀ ਆਉਂਦਾ ਹੈ ਤਾਂ ਖਲਾਈ ਦੇ ਚਲਦੇ ਪਾਣੀ ਅੱਗੇ ਚਲਾ ਜਾਵੇਗਾ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਮਿਲਿਆ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹੜਾਂ ਤੋਂ ਬਚਾਉਣ ਦੇ ਮਕਸਦ ਨਾਲ ਅਜਨਾਲਾ ਖੇਤਰ ਅੰਦਰ ਰਾਵੀ ਦਰਿਆ ਵਿੱਚ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਰਾਵੀ ਦਰਿਆ ਵਿੱਚ ਖੁਲਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਜਿਸ ਦੇ ਨਾਲ ਇਲਾਕੇ ਦੇ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਹਾਂ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ ਉੱਥੇ ਹੀ ਇਸ ਨਾਲ ਹੜਾ ਤੋਂ ਵੀ ਨਿਜਾਤ ਮਿਲੇगी, ਕਿਉਂਕਿ ਹੜਾਂ ਦੌਰਾਨ ਰਾਵੀ ਦਰਿਆ ਅੰਦਰ ਬਹੁਤ ਜਿਆਦਾ ਰੇਤ ਜਮਾ ਹੋ ਚੁੱਕੀ ਸੀ ਜਿਸ ਨੂੰ ਖੁਲਾਈ ਕਰਕੇ ਖਾਲੀ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਭਵਿੱਖ ਵਿੱਚ ਆਉਣ ਵਾਲੇ ਸਮੇਂ ਵਿੱਚ ਜੇਕਰ ਜਿਆਦਾ ਪਾਣੀ ਆਉਂਦਾ ਹੈ ਜਾਂ ਹੜ ਦੀ ਸਥਿਤੀ ਬਣਦੀ ਹੈ ਤਾਂ ਉਹ ਪਾਣੀ ਆਰਾਮ ਨਾਲ ਅੱਗੇ ਚਲੇ ਜਾਵੇਗਾ ਤੇ ਲੋਕਾਂ ਨੂੰ ਹੜਾਂ ਤੋਂ ਰਾਹਤ ਮਿਲੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ जਿਨ੍ਹਾਂ ਨੇ ਇਲਾਕੇ ਵਿੱਚ ਰਾਵੀ ਦਰਿਆ ਵਿੱਚ ਖੁਲਾਈ ਦੀ ਮਨਜ਼ੂਰੀ ਦਿੱਤੀ ਹੈ ਉਹਨਾਂ ਕਿਹਾ ਕਿ ਸਾਡੇ ਇਲਾਕੇ ਨੂੰ ਇਸ ਨਾਲ ਰੋਜ਼ਗਾਰ ਮਿਲਿਆ ਹੈ,ਉਹਨਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਹੜਾਂ ਤੋਂ ਵੀ ਰਾਹਤ ਮਿਲੇਗੀ ਕਿਉਂਕਿ ਪਿਛਲੇ ਸਮੇਂ ਦੌਰਾਨ ਇਸ ਇਲਾਕੇ ਵਿੱਚ ਹੜਾਂ کرਕੇ ਵੱਡਾ ਨੁਕਸਾਨ ਹੋਇਆ ਸੀ ਅਤੇ ਹੁਣ ਰਾਵੀ ਦਰਿਆ ਦੀ ਖੁਲਾਈ ਹੋਣ ਨਾਲ ਜੇਕਰ ਪਾਣੀ ਜਿਆਦਾ ਆਉਂਦਾ ਹੈ ਤਾਂ ਪਾਣੀ ਅੱਗੇ ਚਲਾ ਜਾਵੇਗਾ ਅਤੇ ਲੋਕਾਂ ਨੂੰ ਹੜਾ ਦੋ ਰਾਹਤ ਮਿਲੇਗੀ。
0
comment0
Report
SNSUNIL NAGPAL
Feb 13, 2026 10:45:46
Fazilka, Punjab:जलालाबाद के गांव डाबवाला कलां से तस्वीर सामने आई है । जहां पर 2024 में हुए सरपंच के चुनाव के दौरान चुनाव हारे उम्मीदवार 77 वोट से आज चुनाव जीत गया । दरअसल मामले में घपलेबाजी के आरोप लगे । इसके बाद मामला हाईकोर्ट तक पहुंचा और हाईकोर्ट के आदेशों के बाद अब गांव में डाली गई वोटो की रीकाउंटिंग हुई । जिसके बाद फैसला सामने आया है कि उम्मीदवार अविनाश चंद्र ने 77 वोट से जीत दर्ज की है । जिसके बाद गांव में जश्न का माहौल है । जानकारी देते हुए गांव डबवाला कलां से सरपंच के विजय उम्मीदवार अविनाश चंद्र ने बताया कि 2024 में उनके पंचायत घर में इकट्ठे हुए गांव के लोगों ने उन्हें चुनाव लड़ने के लिए कहा और उनके नाम का चयन किया गया । जिसके चलते उन्होंने गांव डबवाला कलां से सरपंच का चुनाव लड़ा । 15 अक्टूबर 2024 को हुए इन चुनाव के दौरान वह करीब 114 वोट से हार गए । लेकिन उन्होंने इसमें घपलेबाजी का आरोप लगाया । उन्होंने आरोप लगाए कि उनके सामने विपक्ष में सरपंच का उम्मीदवार अध्यापक था और प्रजाइडिंग अधिकारी भी अध्यापक था । उन्होंने मिल कर अपने साथी अध्यापकों की ड्यूटी मनमर्जी से गड़बड़ी की है। इस दौरान उन्हें कोई वोट नोट नहीं करवाई गई और सीधा अनाउंस कर दिया गया कि वह 114 वोट से हार गए । जिसको लेकर उन्होंने इसका विरोध किया और उन्होंने पहले रीकाउंटिंग के लिए एसडीएम के यहां अपनी शिकायत दर्ज करवाई और मामला हाईकोर्ट तक पहुंच गया । जिसपर हाईकोर्ट में चले इस मामले के बाद कोर्ट ने अपना फैसला सुनाते हुए रीकाउंटिंग के आदेश जारी किए । जिसपर अब चुनावों की रीकाउंटिंग के दौरान उन्होंने 77 वोट से जीत हासिल की है । जिसके बाद गांव में जश्न का माहौल है और उन्हें बधाइयां देने वालों का तांता लगा हुआ है । अविनाश चंद्र का कहना है कि सच की जीत हुई है इस मामले को गंभीरता से लेते हुए उन्होंने कहा इस चुनावों की मतगणना के दौरान जिन अधिकारियों की मिलीभुगत सामने आई है । उनके खिलाफ उन्होंने कार्यवाही की मांग की है ।
0
comment0
Report
VSVARUN SHARMA
Feb 13, 2026 10:36:06
Mansurwal Dona, Punjab:कपूरथला में शादी समारोह के दौरान चली गोली, एक व्यक्ति घायल कपूरथला में एक शादी समारोह के दौरान फायरिंग की घटना में एक व्यक्ति के घायल होने का मामला सामने आया है। जानकारी के अनुसार मंगी कॉलोनी में शादी से एक रात पहले चल रहे ‘जागो’ समारोह के दौरान एक व्यक्ति ने कथित तौर पर अपनी शानोशौकत दिखाने के लिए हवाई फायरिंग की, लेकिन गोली वहां मौजूद एक अन्य व्यक्ति की छाती में जा लगी। जागो समारोह में चली गोली प्रत्यक्षदर्शियों के मुताबिक, समारोह में संगीत और नाच-गाने का कार्यक्रम चल रहा था। इसी दौरान एक व्यक्ति ने लाइसेंसी हथियार से फायरिंग की। फायरिंग के दौरान एक गोली सीधे एक युवक को जा लगी, जिससे वह गंभीर रूप से घायल हो गया। मौके पर अफरा-तफरी मच गई। घायल को जालंधर किया गया रेफर घायल व्यक्ति को तुरंत स्थानीय अस्पताल में प्राथमिक उपचार दिया गया, जिसके बाद उसकी गंभीर हालत को देखते हुए उसे जालंधर रेफर कर दिया गया। डॉक्टरों की निगरानी में उसका इलाज जारी है। थाना सिटी में मामला दर्ज घटना की सूचना मिलते ही पुलिस मौके पर पहुंची और जांच शुरू कर दी। पुलिस अधिकारियों ने बताया कि इस संबंध में थाना सिटी में मामला दर्ज कर लिया गया है और आरोपी की गिरफ्तारी के प्रयास जारी हैं। साथ ही कार्यक्रम की वीडियोग्राफी भी जुटाई जा रही है ताकि घटना की पूरी सच्चाई सामने लाई जा सके। फायरिंग पर सख्त कार्रवाई की चेतावनी पुलिस ने स्पष्ट किया है कि शादी और अन्य समारोहों में की जाने वाली फायरिंग कानूनन अपराध है और ऐसे मामलों में सख्त से सख्त कार्रवाई की जाएगी। प्रशासन ने लोगों से अपील की है कि खुशी के मौकों पर इस तरह की खतरनाक हरकतों से बचें, ताकि किसी की जान जोखिम में न पड़े。
0
comment0
Report
DSDharmindr Singh
Feb 13, 2026 10:35:39
Khanna, Punjab:ਖੰਨਾ ਦੀ ਮੀਟ ਮਾਰਕੀਟ ਇਲਾਕੇ ਦੀ ਵਸਨੀਕ ਲੰਬੇ ਸਮੇਂ ਤੋਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਇਲਾਕੇ ਵਿੱਚ ਪੀਣ ਵਾਲਾ ਸਾਫ ਪਾਣੀ ਤੱਕ ਲੋਕਾਂ ਨੂੰ ਉਪਲਬਧ ਨਹੀਂ ਹੋ ਰਿਹਾ, ਜਿਸ ਕਾਰਨ ਲੋਕਾਂ ਦੀ ਸਿਹਤ ਉੱਤੇ ਗੰਭੀਰ ਪ੍ਰਭਾਵ ਪੈ ਰਿਹਾ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਅਤੇ ਗੰਦਗੀ ਕਾਰਨ ਇਥੇ ਲਗਾਤਾਰ ਬੀਮਾਰੀਆਂ ਫੈਲ ਰਹੀਆਂ ਹਨ। ਕਈ ਲੋਕ ਬਿਮਾਰ ਹੋ ਕੇ ਮੌਤ ਦਾ ਸ਼ਿਕਾਰ ਵੀ ਹੋ ਚੁੱਕੇ ਹਨ, ਜਿਸ ਨਾਲ ਇਲਾਕੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਦੱਸਣਾ ਹੈ ਕਿ ਸਫਾਈ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਗਲੀਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਜਾਮ ਪਿਆ ਹੈ। ਗੰਦਾ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਖੜਾ ਰਹਿੰਦਾ ਹੈ, ਜਿਸ ਨਾਲ ਬਦਬੂ ਫੈਲ ਰਹੀ ਹੈ ਤੇ ਮੱਛਰ-ਮੱਖੀਆਂ ਦੀ ਭਰਮਾਰ ਹੈ। ਸਰਕਾਰੀ ਟੂਟੀਆਂ ਚੋਂ ਗੰਦਾ ਪਾਣੀ ਆ ਰਿਹਾ ਹੈ ਜੋ ਪੀਣ ਲਈ ਲੋਕ ਮਜ਼ਬੂਰ ਹਨ। ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਬੁਰੇ ਸਫਾਈ ਹਾਲਾਤਾਂ ਅਤੇ ਬੀਮਾਰੀਆਂ ਦੇ ਡਰ ਕਾਰਨ ਹੁਣ ਰਿਸ਼ਤੇਦਾਰ ਵੀ ਇਥੇ ਆਉਣ ਤੋਂ ਕਤਰਾਉਂਦੇ ਹਨ। ਲੋਕਾਂ ਵਿੱਚ ਅਸੁਰੱਖਿਆ ਅਤੇ ਨਿਰਾਸ਼ਾ ਦੀ ਭਾਵਨਾ ਵਧ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਸਬੰਧਤ ਵਿਭਾਗਾਂ ਨੂੰ ਕਿਹਾ ਗਿਆ, ਪਰ ਹਾਲਾਤਾਂ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ। ਲੋਕਾਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਤੁਰੰਤ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ, ਨਿਯਮਤ ਸਫਾਈ ਕਰਵਾਈ ਜਾਵੇ ਅਤੇ ਸੀਵਰੇਜ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ। ਦੂਜੇ ਪਾਸੇ, ਇਲਾਕੇ ਦਾ ਨਿਰੀਖਣ ਕਰਨ ਲਈ ਪਹੁੰਚੀ ਖੰਨਾ ਦੀ ਐਸਡੀਐਮ ਸਵਾਤੀ ਟਿਵਾਣਾ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਹੁਇਆ ਹੈ। ਉਨ੍ਹਾਂ ਦੱਸਿਆ ਕਿ ਸਮੱਸਿਆ ਦੇ ਅਸਲ ਕਾਰਣ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੰਧਤ ਵਿਭਾਗਾਂ ਨੂੰ ਤੁਰੰਤ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਜਲਦੀ ਹੀ ਹੱਲ ਕੱਢਿਆ ਜਾਵੇਗਾ, ਤਾਂ ਜੋ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਖ ਦੀ ਸਾਹ ਮਿਲ ਸਕੇ।
0
comment0
Report
DVDEVENDER VERMA
Feb 13, 2026 10:35:02
Nahan, Himachal Pradesh:लोकेशन : नाहन(सिरमौर) शिवरात्रि को लेकर प्रदेश में भक्तिमय में माहौल...... ऐतिहासिक शहर नाहन में निकली शिव बारात, विधिवत पूजन के बाद बारात को किया रवाना, भक्तिमय हुआ पुरे शहर का माहौल, पारम्परिक वाद्य यंत्र भी बने आकर्षण के केन्द्र, नव शिव युवा मंडल द्वारा होता है आयोजन। शिवरात्रि पर्व के मद्देनजर देवभूमि हिमाचल प्रदेश में माहौल भक्तिमय है। ऐतिहासिक शहर नाहन में आज शिव की बारात निकाली गई जिसमें बड़ी संख्या में श्रद्धालुओं ने हिस्सा लिया। ऐतिहासिक शिव मंदिर रानीताल से शिव बारात की शुरुआत हुई जिसने पूरे शहर की परिक्रमा की इस दौरान भगवान शंकर के जय कारों से पूरा शहर गूंज उठा जिसके बाद पूरे शहर का माहौल भक्तिमय हो गया । लोग भारी तादाद में शिव की बारात को देखने के लिए उमड़े। इस दौरान पहाड़ी वाद्य यंत्र भी लोगो के आकर्षण का केंद्र रहे। विधायक अजय सोलंकी ने महाशिवरात्रि पर्व की सभी लोगों को बधाई दी और कहा कि लोगों को बेसब्री से इस पर्व का इंतजार रहता है और बड़ी श्रद्धा भाव के साथ लोग यहां आयोजित होने वाले कार्यक्रमों में पहुंचते है। साथ ही उन्होंने कहा कि ऐतिहासिक शिव मंदिर रानीताल और मंदिर परिसर के सौंदर्य करण को लेकर एक कार्य योजना तैयार की गई है जिसे जल्द धरातल पर उतर जाएगा। शिव मंदिर के पुजारी काकू राम शर्मा ने बताया कि शिवरात्रि का विशेष महत्व रहता है और हर वर्ष ऐतिहासिक शिव मंदिर रानीताल में धूमधाम के साथ शिवरात्रि मनाई जाती है। उन्होंने कहा कि शिवरात्रि पर शहर में विभिन्न कार्यक्रम आयोजित हो रहे है शिव मंदिर रानीताल भगवान शिव की बारात निकाली जा रही है मुझे लोगों के लिए आकर्षण का केंद्र रहती है उन्होंने यह भी बताया कि 14 फरवरी को विशेष भजन संध्या का आयोजन किया जाएगा वहीं 15 फरवरी को शिवरात्रि के दिन विशेष पूजा अर्चना की जाएंगी। इससे पूर्व विधायक अजय सोलंकी ने यहां रानीताल मंदिर परिसर में नवनिर्मित प्रवेश द्वार का भी लोकार्पण किया
0
comment0
Report
KCKhem Chand
Feb 13, 2026 10:24:10
Kot Kapura, Punjab:ਪ੍ਰੋਗਰਾਮ ਸਾਡਾ ਹੱਕ ਲਈ ਕੋਟਕਪੂਰਾ ਦੇ ਜਲਾਲੇਆਣਾ ਰੋਡ ਤੇ ਰਹਿਣ ਵਾਲੇ ਲੋਕਾਂ ਨੂੰ ਗੰਦੇ ਤੇ ਸੀਵਰੇਜ ਯੁਕਤ ਪੀਣ ਵਾਲੇ ਪਾਣੀ ਦੀ ਸਪਲਾਈ, ਲੋਕ ਪ੍ਰੇਸ਼ਾਨ ਕੋਟਕਪੂਰਾ ਦੇ ਜਲਾਲੇਆਣਾ ਰੋਡ ਦੇ ਵਾਰਡ ਨੰਬਰ 28, 29 ਦੇ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਗੰਦੇ ਅਤੇ ਸੀਵਰੇਜ ਮਿਲੇ ਪੀਣ ਵਾਲੇ ਪਾਣੀ ਦੀ ਸਪਲਾਈ ਹੋ ਰਹੀ ਹੈ, جس ਕਾਰਨ ਮੁਹੱਲਾ ਨਿਵਾਸੀਆਂ ਵਿੱਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਟੂਟੀਆਂ ਵਿੱਚੋਂ ਆਉਣ ਵਾਲਾ ਪਾਣੀ ਬਦਬੂਦਾਰ ਹੈ ਅਤੇ ਉਸ ਦਾ ਰੰਗ ਵੀ ਗੰਦਲਾ ਹੈ, ਜਿਸ ਕਰਕੇ ਇਹ ਪੀਣ ਤਾਂ ਦੂਰ, ਘਰੇਲੂ ਵਰਤੋਂ ਲਈ ਵੀ ਅਣਉਪਯੋਗ ਹੋ ਚੁੱਕਾ ਹੈ。 ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਉਹ ਨਗਰ ਕੌਂਸਲ ਦੇ ਸੰਬੰਧਿਤ ਅਧਿਕਾਰੀਆਂ ਕੋਲ ਵਾਰ-ਵਾਰ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਹਨ, ਪਰ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਦਾ ਦੋਸ਼ ਹੈ ਕਿ ਸਿਰਫ਼ ਭਰੋਸੇ ਮਿਲਦੇ ਹਨ ਪਰ ਮੈਦਾਨੀ ਪੱਧਰ ‘ਤੇ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ。 ਇਲਾਕਾ ਨਿਵਾਸੀਆਂ ਮੁਤਾਬਕ ਗੰਦੇ ਪਾਣੀ ਦੀ ਸਪਲਾਈ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਨੇ ਡਰ ਜ਼ਾਹਰ ਕੀਤਾ ਕਿ ਜੇਕਰ ਜਲਦੀ ਹੱਲ ਨਾ ਕੱਢਿਆ ਗਿਆ ਤਾਂ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੇ ਮਾਮਲੇ ਵਧ ਸਕਦੇ ਹਨ। ਕਈ ਪਰਿਵਾਰ ਮਜਬੂਰੀਵਸ਼ ਬਾਹਰੋਂ ਪੀਣ ਵਾਲਾ ਪਾਣੀ ਖਰੀਦ ਕੇ ਵਰਤ ਰਹੇ ਹਨ, ਜਿਸ ਨਾਲ ਉਨ੍ਹਾਂ ‘ਤੇ ਵਿੱਤੀ ਬੋਝ ਵੀ ਵੱਧ ਰਿਹਾ ਹੈ。 ਮੁਹੱਲਾ ਨਿਵਾਸੀਆਂ ਨੇ ਇਹ ਵੀ ਦੱਸਿਆ ਕਿ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਉਨ੍ਹਾਂ ਵੱਲੋਂ ਨਗਰ ਕੌਂਸਲ ਦੇ ਨਾਲ-ਨਾਲ ਹੋਰ ਅਧਿਕਾਰੀਆਂ ਤੱਕ ਵੀ ਕਈ ਵਾਰ ਬੇਨਤੀਆਂ ਕੀਤੀਆਂ ਗਈਆਂ ਹਨ, ਪਰ ਅਜੇ ਤੱਕ ਕੋਈ ਢੁੱਕਵਾਂ ਨਤੀਜਾ ਸਾਹਮਣੇ ਨਹੀਂ ਆਇਆ। ਲੋਕਾਂ ਦਾ ਕਹਿਣਾ ਹੈ ਕਿ ਸੰਭਵ ਤੌਰ ‘ਤੇ ਪੀਣ ਵਾਲੀ ਪਾਣੀ ਦੀ ਲਾਈਨ ਵਿੱਚ ਸੀਵਰੇਜ ਦੀ ਲਾਈਨ ਮਿਲਣ ਜਾਂ ਪਾਈਪਾਂ ਦੀ ਖਰਾਬੀ ਕਾਰਨ ਇਹ ਸਮੱਸਿਆ ਪੈਦਾ ਹੋ ਰਹੀ ਹੈ, ਜਿਸ ਦੀ ਤੁਰੰਤ ਜਾਂਚ ਅਤੇ ਮੁਰੰਮਤ ਦੀ ਲੋੜ ਹੈ。 ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਣੀ ਦੇ ਨਮੂਨੇ ਲੈ ਕੇ ਤੁਰੰਤ ਜਾਂਚ ਕਰਵਾਈ ਜਾਵੇ, ਖਰਾਬ ਪਾਈਪਲਾਈਨ ਨੂੰ ਬਦਲਿਆ ਜਾਵੇ ਅਤੇ ਲੋਕਾਂ ਨੂੰ ਸਾਫ਼ ਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ。 ਬਾਈਟ ਲਛਮਣ ਮਹਿਰਾ, ਰੱਤੀ ਰਾਮ, ਧਰਮਪਾਲ ਮੁਹੱਲਾ ਨਿਵਾਸੀ ਕੋਟਕੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
KBKulbir Beera
Feb 13, 2026 10:23:47
Bathinda, Punjab:मलिका हत्याकांड सनसनीखेज मामले में बठिंडा पुलिस की ओर से किए गए खुलासे。 पंजाब के मोगा जिला विधानसभा क्षेत्र बाघापुराना की रहने वाली थी मलिका प्रिंस नाम के लड़के ने किया है मलिका का कत्ल जो बठिंडा के गांव गुलाबगढ़ का रहने वाला है कत्ल की वारदात को अंजाम देकर सबूत मिटाने में नाकाम रहा कातिल एसएसपी बठिंडा ज्योति यादव ज़ी मीडिया से बात करते बताया यह मर्डर की सूचना मिलते ही पुलिस मौके पर पहुंची थी मृतक की बॉडी पर टैटू था लड़की का नाम सपना उर्फ मलिका था मृतक के फोन की जांच करने पर पता चला 7 फरवरी को उसे एक प्रिंस नाम के लड़के के साथ देखा गया था जब प्रिंस को गिरफ्तार किया गया तो इसने पुलिस के पास कबूला इसने कत्ल की वारदात को अंजाम दिया था दोनों नशे के आदी है पहले नुकीले हथियार से मलिका को मौत के घाट उतारा दो दिन इसने बॉडी को बैग में अपने घर में रखा फिर अपनी कार में डेड बॉडी को जिसे बैग में रखा हुआ था उसे बठिंडा बहमन दीवाना रोड पर फेंक आया है मौत के घाट उतारने के बाद प्रिंस ने अपनी बॉडी पर मलिका और खुद के साथ एक फोटो का टैटू बनाया था टैटू बनाने का मकसद दोनों दोस्त थे इसलिए बनाया गया हो सकता है
0
comment0
Report
DSDEVINDER SHARMA
Feb 13, 2026 10:22:45
Barnala, Punjab:बरनाला के ढिलवां गांव में एक स्कूल मास्टर पूरन सिंह का नया बनाया घर भारी बारिश के कारण गिर गया। घर की नींव और छत में पानी घुसने से ढहने का कारण बताया गया है। परिवार ने कहा कि 2018 में 49 लाख के बैंक लोन लेकर घर बनाया गया था और अब यह दुर्घटना एक करोड़ रुपये के नुकसान के बराबर बताई जा रही है। घटना के समय शिक्षक पूरन सिंह मौजूद नहीं थे, जिससे जान-माल का खतरा टला। परिवार और गांव की पंचायत मुख्यमंत्री के राहत फंड और बाहरी मदद की मांग कर रहे हैं ताकि वे आर्थिक रूप से पुनः घर बना सकें। गांववालों ने पंजाब सरकार, जिला प्रशासन और विदेश में रहने वाले NRIs से मदद की अपील की है। इस घटना से जुड़े बाइट्स में पंचायत प्रतिनिधि और किसान नेता भी सहानुभूति जता रहे हैं।
0
comment0
Report
BSBHARAT SHARMA
Feb 13, 2026 10:22:33
Amritsar, Punjab:ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅੱਗੇ ਸਰਕਾਰੀ ਤੰਤਰ ਨੇ ਝੁਕਾਇਆ ਸਿਰ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਦੀ ਕਾਰਵਾਈ ਨਾਲ ਮਰਿਆਦਾ ਦੀ ਰੱਖਿਆ: ਗੁਰਚਰਨ ਸਿੰਘ ਗਰੇਵਾਲ ਸੇਵਾਦਾਰਾਂ ਤੇ ਮੁਲਾਜ਼ਮਾਂ ਦੀ ਸੇਵਾ ਦਾ ਸਨਮਾਨ ਹੋਣਾ ਲਾਜ਼ਮੀ ਵਿਰੋਧੀ ਸੁਰਾਂ ਨੂੰ ਗੁਰੂ ਘਰ ਦੀ ਸੰਵੇਦਨਸ਼ੀਲਤਾ ਸਮਝਣ ਦੀ ਅਪੀਲ ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਿਛਲੇ ਦਿਨੀਂ ਦਰਬਾਰ ਸਾਹਿਬ ਨਾਲ ਜੁੜੀ ਇਕ ਸੰਵੇਦਨਸ਼ੀਲ ਘਟਨਾ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਅਖ਼ਬਾਰਾਂ ਵਿੱਚ ਛਪੀ ਤਸਵੀਰ, ਜਿਸ ਵਿੱਚ ਸਰਕਾਰੀ ਅਧਿਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਗਲਤੀ ਨਾ ਦੁਹਰਾਉਣ ਦਾ ਵਾਅਦਾ ਕਰਦੇ ਨਜ਼ਰ ਆ ਰਹੇ ਹਨ, ਉਸਨੂੰ ਦੇਖ ਕੇ ਸੰਤੁਸ਼ਟੀ ਵੀ ਹੋਈ ਹੈ ਅਤੇ ਇਹ ਪੰਥਕ ਮਰਿਆਦਾ ਦੀ ਜਿੱਤ ਵੀ ਹੈ ਗਰੇਵਾਲ ਨੇ ਦੱਸਿਆ ਕਿ ਜਦੋਂ ਸਰਕਾਰੀ ਤੰਤਰ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਪਰਿਕਰਮਾ ਖੇਤਰ ਵਿੱਚੋਂ ਲੋਕਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ, ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਨੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਮੁਲਾਜ਼ਮਾਂ ਨੂੰ ਰੋਕਿਆ। ਇਸ ਮਾਮਲੇ ’ਤੇ ਕਾਫ਼ੀ ਰੌਲਾ ਪਿਆ ਅਤੇ ਸ਼੍ਰੋਮਣੀ ਕਮੇਟੀ ਨੇ ਵੀ ਸਰਕਾਰਦੀ ਦਖ਼ਲਅੰਦਾਜ਼ੀ ’ਤੇ ਸਖ਼ਤ ਐਤਰਾਜ਼ ਦਰਜ ਕਰਵਾਇਆ ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗਾਗਰ, ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ, ਨੇ ਪ੍ਰੈਸ ਕਾਨਫਰੰਸ ਦੌਰਾਨ ਸਰਕਾਰ ਨੂੰ sਖ਼ਤ ਚੇਤਾਵਨੀ ਦਿੱਤੀ। ਇਸ ਚੇਤਾਵਨੀ ਦਾ ਪ੍ਰਭਾਵ ਇਹ ਰਿਹਾ ਕਿ ਫ਼ਾਜ਼ਿਲਕਾ ਦੇ ਐੱਸਐੱਸਪੀ ਸਮੇਤ ਕਈ ਉੱਚ ਅਧਿਕਾਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦਾ ਭਰੋਸਾ ਦਿੱਤਾ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਦ੍ਰਿਸ਼ ਉਹਨਾਂ ਲਈ ਵੀ ਸਬਕ ਹੈ ਜੋ ਆਪਣੇ ਆਪ ਨੂੰ ਵੱਡਾ ਪੰਥਕ ਦੱਸ ਕੇ ਵਿਰੋਧ ਦੀ ਰਾਜਨੀਤੀ ਕਰਦੇ ਹਨ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ 22 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਵਿੱਚੋਂ ਕੁਝ ਲੋਕਾਂ ਦੀਆਂ ਗਲਤੀਆਂ ਨੂੰ ਆਧਾਰ ਬਣਾ ਕੇ ਪੂਰੀ ਸੰਸਥਾ ਨੂੰ ਬਦਨਾਮ ਕਰਨਾ ਨਾਇਨਸਾਫ਼ੀ ਹੈ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਜਿਹੜੇ ਸੇਵਾਦਾਰ ਤੇ ਮੁਲਾਜ਼ਮ ਗੁਰੂ ਘਰ ਦੀ ਮਰਿਆਦਾ ਲਈ ਦਿਨ-ਰਾਤ ਡਿਊਟੀ ਨਿਭਾਉਂਦੇ ਹਨ, ਉਨ੍ਹਾਂ ਦੀ ਖੁੱਲ੍ਹ ਕੇ ਸਲਾਹਣਾ ਅਤੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਗਰੇਵਾਲ ਨੇ ਪੁਰਾਣੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਚਾਹੇ ਬਾਬਾ ਧਮਾਕਿਆਂ ਦਾ ਮਾਮਲਾ ਹੋਵੇ ਜਾਂ ਦਰਬਾਰ ਸਾਹਿਬ ਅੰਦਰ ਸ਼ਰਾਰਤੀ ਤੱਤਾਂ ਨੂੰ ਕਾਬੂ ਕਰਨ ਦੀ ਗੱਲ, ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਹਰ ਵਾਰ ਮਰਿਆਦਾ ਦੀ ਰੱਖਿਆ ਕੀਤੀ ਹੈ ਅੰਤ ਵਿੱਚ ਉਨ੍ਹਾਂ ਕਿਹਾ ਕਿ ਇਹ ਸੰਸਥਾ ਡਾਕੂਆਂ ਜਾਂ ਜ਼ਬਰ ਨਾਲ ਨਹੀਂ, ਸਗੋਂ ਗੁਰੂ ਦੀ ਭੈਅ ਅਤੇ ਨਿਸ਼ਕਾਮ ਸੇਵਾ ਨਾਲ ਚੱਲ ਰਹੀ ਹੈ। ਇਸ ਲਈ ਲੋੜ ਹੈ ਕਿ ਅਜਿਹੇ ਨਿਸ਼ਕਾਮ ਸੇਵਾਦਾਰਾਂ ਨੂੰ ਦਿਲੋਂ ਸਲਾਮ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਚੜ੍ਹਦੀ ਕਲਾ ਲਈ ਇਕੱਠੇ ਹੋ ਕੇ ਕੰਮ ਕੀਤਾ ਜਾਵੇ。
0
comment0
Report
Advertisement
Back to top