Become a News Creator

Your local stories, Your voice

Follow us on
Download App fromplay-storeapp-store
Advertisement
Back
North West Delhi110034
दिल्ली में भीषण गर्मी से लोग बेहाल, अब बारिश ने दी बड़ी राहत!
MMMohd Mubashshir
Sept 30, 2025 08:01:37
Delhi, Delhi
पिछले कई दिनों से दिल्ली में लगातार बढ़ रही गर्मी और उमड़ से दिल्ली वालों को बड़ी राहत मिली है 12:00 बजे से शुरू हुई बारिश ने दिल्ली के अलग-अलग इलाकों में बड़ी राहत दी है सेंट्रल दिल्ली में भी लगातार हो रही है बारिश लेकिन फिलहाल अभी तक नहीं पर जाम या जल भराव की स्थिति नहीं उत्पन्न हुई है
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Sept 30, 2025 10:34:27
Amritsar, Punjab:Wt,bytes, shots।। ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਅਵਾਰਾ ਪਸ਼ੂ ਬਣ ਰਹੇ ਹਨ ਸੜਕੀ ਹਾਦਸਿਆਂ ਦਾ ਕਾਰਨ। ਅੰਮ੍ਰਿਤਸਰ ਦੇ ਵਿੱਚ 3500 ਤੋਂ ਵੱਧ ਅਵਾਰਾ ਪਸ਼ੂ ਸਰੇਆਮ ਸੜਕਾਂ ਤੇ ਫਿਰ ਰਹੇ ਹਨ। ਪੂਰੇ ਪੰਜਾਬ ਭਰ ਦੇ ਵਿੱਚ ਹਰ ਮਹੀਨੇ 30 ਤੋਂ ਵੱਧ ਮੌਤਾਂ ਹੋ ਰਹੀਆਂ ਹਨ ਅਵਾਰਾ ਪਸ਼ੂਆਂ ਦੇ ਕਾਰਨ ਅੰਮ੍ਰਿਤਸਰ ਦੀ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਕੀਤਾ ਅੰਮ੍ਰਿਤਸਰ ਵਾਸੀਆਂ ਨੂੰ ਵਾਅਦਾ ਕਿ ਜਲਦੀ ਹੋਵੇਗਾ ਇਹ ਮਸਲਾ ਹੱਲ ਸੀਨੀਅਰ ਡਿਪਟੀ ਮੇਅਰ ਪ੍ਰੰਕਾ ਸ਼ਰਮਾ ਨੇ ਕਿਹਾ ਕਿ ਮੈਂ ਨਿੱਜੀ ਤੌਰ ਤੇ ਵੀ ਆਪਣੀ ਤਨਖਾਹ ਗਊਸ਼ਾਲਾਵਾਂ ਨੂੰ ਦਾਨ ਕਰਦੀ ਹੈ ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੇ ਘਰ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਮੁਨਸੀਪਲ ਕਾਰਪੋਰੇਸ਼ਨ ਨੂੰ ਜਲਦੀ ਇਸ ਮਸਲੇ ਦਾ ਕਰਨਾ ਚਾਹੀਦਾ ਹੈ ਹੱਲ ਗੁਰੂ ਨਗਰੀ ਅੰਮ੍ਰਿਤਸਰ ਦੀ ਧਰਤੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਵਿਲੱਖਣ ਪਹਿਚਾਣ ਰੱਖਦੀ ਹੈ।, ਉੱਥੇ ਅੱਜ ਕੱਲ ਇੱਕ ਹੋਰ ਗੰਭੀਰ ਮੁੱਦਾ ਅਵਾਰਾ ਪਸ਼ੂਆਂ ਦਾ ਲਗਾਤਾਰ ਵਧਦਾ ਜਾ ਰਿਹਾ ਹੈ।, ਅੰਮ੍ਰਿਤਸਰ ਦੇ ਪ੍ਰਮੁੱਖ ਚੌਂਕਾ ਦੇ ਵਿੱਚ ਲਗਾਤਾਰ ਅਵਾਰਾ ਪਸ਼ੂਆਂ ਅਵਾਰਾ ਗਾਵਾਂ ਵੇਖਣ ਨੂੰ ਮਿਲ ਰਹੀਆਂ ਹਨ ਜੋ ਦੇ ਰਹੀਆਂ ਹਨ ਸੜਕੀ ਹਾਸੇ ਨੂੰ ਸੱਦਾ, ਇਸ ਮਾਮਲੇ ਨੇ ਹੋਰ ਗੰਭੀਰ ਰੂਪ ਧਾਰਿਆ ਜਦੋਂ ਪੰਜਾਬ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਜਦੋਂ ਅਵਾਰਾ ਪਸ਼ੂਆਂ ਦੇ ਨਾਲ ਹੋਈ ਟੱਕਰ ਤੋਂ ਬਾਅਦ ਗੰਭੀਰ ਜ਼ਖਮੀ ਹੋ ਗਏ, ਅੰਮ੍ਰਿਤਸਰ ਵਾਸੀ ਪਵਨਦੀਪ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਅਵਾਰਾ ਪਸ਼ੂਆਂ ਦਾ ਮੁੱਦਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ।, ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਲਗਭਗ 4000 ਤੋਂ ਵੱਧ ਅਵਾਰਾ ਪਸ਼ੂ ਹਨ ਜੋ ਦਿਨ ਰਾਤ ਸੜਕਾਂ ਚੌਂਕਾ ਅਤੇ ਆਮ ਰਸਤਿਆਂ ਵਿੱਚ ਅਵਾਰਾ ਫਿਰਦੇ ਵਿਖਾਈ ਦਿੰਦੇ ਹਨ, ਉਨਾਂ ਨੇ ਕਿਹਾ ਕਿ ਪੰਜਾਬ ਵਿੱਚ ਹਰ ਮਹੀਨੇ 30 ਤੋਂ ਵੱਧ ਲੋਕ ਸੜਕੀ ਹਾਦਸੇ ਦਾ ਸ਼ਿਕਾਰ ਹੋਣਦੇ ਹਨ ਅਵਾਰਾ ਪਸ਼ੂਆਂ ਦੇ ਕਾਰਨ, ਉਹਨਾਂ ਨੇ ਮੰਗ ਕੀਤੀ ਕਿ ਨਗਰ ਨਿਗਮ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਇੱਕ ਕਮੇਟੀ ਬਣਾਈ ਜਾਵੇ ਤਾਂ ਜੋ ਅੰਮ੍ਰਿਤਸਰ ਦੇ ਵਿੱਚ ਅਵਾਰਾ ਪਸ਼ੂਆਂ ਦਾ ਮਸਲਾ ਹੱਲ ਹੋ ਸਕੇ ਬਾਈਟ... ਪਵਨਦੀਪ ਸ਼ਰਮਾ ਸਮਾਜ ਸੇਵੀ ਬਾਈਟ.... ਭਾਈ ਅਮਨਦੀਪ ਸਿੰਘ ਦੂਜੇ ਪਾਸੇ ਗੁਰੂ ਨਗਰ ਅੰਮ੍ਰਿਤਸਰ ਦੀ ਸੀਨੀਅਰ ਡਿਪਟੀ ਮੇਅਰ ਪ੍ਰੰਕਾ ਸ਼ਰਮਾ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਇਸ ਮਸਲੇ ਉੱਤੇ ਗੰਭੀਰ ਹਾਂ।, ਉਹਨਾਂ ਨੇ ਕਿਹਾ ਕਿ ਜਿੱਥੇ ਵੀ ਅਵਾਰਾ ਪਸ਼ੂਆਂ ਦੀ ਸ਼ਿਕਾਇਤ ਮਿਲਦੀ ਹੈ ਸਾਡੀ ਟੀਮ ਤੁਰੰਤ ਉੱਥੇ ਜਾਂਦੀ ਹੈ ਅਤੇ ਗਾਵਾਂ ਨੂੰ ਨੇੜਲੇ ਗਊਸ਼ਾਲਾ ਵਿੱਚ ਛੱਡ ਆਉਂਦੀ ਹੈ।, ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਕਈ ਗਊਸ਼ਾਲਾਵਾਂ ਹਨ ਜਿਵੇਂ ਕਿ ਰਾਮ ਤੇ ਤਿਉਸ਼ਾਲਾ ਬਾਬਾ ਭੋੜੀ ਵਾਲੇ ਜੀ ਦੀ ਗਉਸ਼ਾਲਾ ਜਿਨ੍ਹਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਮਿਲਦਾ ਹੈ ਅਤੇ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਉਹ ਚੰਗਾ ਕੰਮ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਜਲਦੀ ਅਸੀਂ ਵੱਖ-ਵੱਖ ਸੰਸਥਾਵਾਂ ਦੇ ਨਾਲ ਮੀਟਿੰਗ ਕਰਕੇ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰ ਲਵਾਂਗੇ।, ਉਨਾਂ ਨੇ ਕਿਹਾ ਕਿ ਮੈਂ ਨਿੱਜੀ ਤੌਰ ਤੇ ਵੀ ਆਪਣੀ ਤਨਖਾਹ ਵਿੱਚ ਕਈ ਵਾਰੀ ਗਉਸ਼ਾਲਾ ਸ਼ੈਡਾ ਦੇ ਲਈ ਯੋਗਦਾਨ ਦਿੱਤਾ ਹੈ।। ਉਹਨਾਂ ਨੇ ਕਿਹਾ ਕਿ ਗੁਰੂਨਗਰੀ ਅੰਮ੍ਰਿਤਸਰ ਤੋਂ ਜਲਦ ਹੀ ਅਵਾਰਾ ਪਸ਼ੂਆਂ ਦਾ ਮੁੱਦਾ ਹੱਲ ਹੋ ਜਾਵੇਗਾ। ਬਾਈਟ... ਪ੍ਰਿਅੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਅੰਮ੍ਰਿਤਸਰ
0
comment0
Report
SBSANJEEV BHANDARI
Sept 30, 2025 10:22:06
Zirakpur, Punjab:ਜ਼ੀਰਕਪੁਰ ਜ਼ੀਰਕਪੁਰ ਸ਼ਹਿਰ ਚ ਲਗਾਤਾਰ ਵਧ ਰਹੀ ਨਾਜਾਇਜ਼ ਝੁੱਗੀ ਝੋਪੜੀਆਂ ਦੀ ਗਿਣਤੀ ਸ਼ਹਿਰ ਵਾਸਤੇ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ । ਬਿਨਾਂ ਕਿਸੀ ਵੈਰੀਫਿਕੇਸ਼ਨ ਤੋਂ ਝੁੱਗੀਆਂ ਚ ਰਹਿ ਰਹੇ ਲੋਕਾਂ ਕਾਰਨ ਸ਼ਹਿਰ ਚ ਲਗਾਤਾਰ ਅਪਰਾਧ ਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ । ਕਈ ਵਾਰ ਇਹ ਜੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਸ਼ਹਿਰ ਵਿੱਚ ਹੋਈਆਂ ਚੋਰੀ ਦੀਆਂ ਵਾਰਦਾਤਾਂ ਦਾ ਸੰਬੰਧ ਸਿੱਧੇ ਤੌਰ ਤੇ ਝੁੰਗੀਆਂ ਚ ਰਹਿਣ ਵਾਲੀਆਂ ਨਾਲ ਪਾਇਆ ਗਿਆ ਹੈ । ਇਹ ਨਾ ਨਜਾਇਜ਼ ਝੁੱਗੀਆਂ ਕਾਰਨ ਲਗਾਤਾਰ ਸ਼ਹਿਰ ਚ ਗੰਦਗੀ ਵੀ ਫੈਲੀ ਹੋਈ ਹੈ। *ਹੈਰਾਨੀ ਦੀ ਗੱਲ ਇਹ ਹੈ ਕਿ ਏਅਰ ਫੋਰਸ ਸਟੇਸ਼ਨ ਦੀ ਕੰਧ ਦੇ ਨਾਲ ਬਿਨਾਂ ਕਿਸੀ ਵੈਰੀਫਿਕੇਸ਼ਨ ਤੋਂ ਨਜਾਇਜ਼ ਤੌਰ ਤੇ ਝੁੱਗੀਆਂ ਬਣੀਆਂ ਹੋਈਆਂ ਹਨ ਜੋ ਏਅਰ ਫੋਰਸ ਸਟੇਸ਼ਨ ਲਈ ਵੱਡਾ ਖਤਰਾ ਬਣਿਆ ਹੋਇਆ ਹੈ ।* ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਝੁਗੀਆਂ ਹਟਾਉਣ ਲਈ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਜਦ ਕਿ ਜ਼ਿਰਕਪੁਰ ਨਗਰ ਕੌਂਸਲ ਦੇ ਅਧਿਕਾਰੀ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੰਦੇ । Walkthrough BITE- EO ZIRAKPUR PUBLIC BITES VISUALS
0
comment0
Report
RBRajneesh Bansal
Sept 30, 2025 10:21:51
Jagraon, Punjab:ਐਂਕਰ - ਪੰਜਾਬੀ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਨਾਲ ਹੋਏ ਹਾਦਸੇ ਦੀ ਖਬਰ ਉਸਦੇ ਪਿੰਡ ਪੋਨਾ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਉਸਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਕੀਤੀ ਤੇ ਗੁਰੂ ਸਾਹਿਬ ਤੋਂ ਔਖੀ ਘੜੀ ਨਾ ਦੇਖਣ ਦੇਈ ਦਾ ਹੁਕਮਨਾਮਾ ਵੀ ਲਿਆ। ਇਸ ਮੌਕੇ ਜਿੱਥੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਗਿਆਨੀ ਜੀ ਵਲੋਂ ਪਿੰਡ ਵਾਸੀਆਂ ਨੂੰ ਬਲਾਉਣ ਲਈ ਅਨਾਊਂਸਮੈਂਟ ਕੀਤੀ ਗਈ,ਉਥੇ ਹੀ ਬਾਅਦ ਵਿੱਚ ਇਕੱਠੇ ਹੋਏ ਲੋਕਾਂ ਸਮੇਤ ਬੱਚਿਆਂ ਨੇ ਵੀ ਕਿਹਾਕਿ ਉਹ ਰਾਜਵੀਰ ਜਵੰਦਾ ਨੂੰ ਪਸੰਦ ਕਰਦੇ ਹਨ ਤੇ ਉਸਦੀ ਤੰਦਰੁਸਤੀ ਲਈ ਅਰਦਾਸ ਕਰ ਰਹੇ ਹਨ ਕਿ ਉਹ ਜਲਦੀ ਠੀਕ ਹੋ ਕੇ ਆਪਣੇ ਪਿੰਡ ਆਪਣੇ ਘਰ ਆਵੇ ਤੇ ਪਿੰਡ ਵਿਚ ਪਹਿਲਾਂ ਦੀ ਤਰਾਂ ਰੌਣਕਾਂ ਲੱਗਣ ਬਾਈਟ -- ਵੱਖ ਵੱਖ ਲੋਕ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
comment0
Report
BSBHARAT SHARMA
Sept 30, 2025 10:21:27
Amritsar, Punjab: ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਜੀਆਰਪੀ ਪੁਲਿਸ ਵੱਲੋਂ ਤਿਉਹਾਰਾਂ ਨੂੰ ਲੈ ਕੇ ਚੈਕਿੰਗ ਐਸਪੀ ਗੁਰਵਿੰਦਰ ਸਿੰਘ ਸੰਧੂ ਨੇ ਫੋਰਸ ਅਤੇ ਡੌਗ ਸਕੁਇਡ ਦੇ ਨਾਲ ਸਮਾਨ ਤੇ ਯਾਤਰੀਆਂ ਦੀ ਕੀਤੀ ਜਾਂਚ ਹਾਲ ਹੀ ਵਿੱਚ ਲੁਧਿਆਣੇ ਚੈਕਿੰਗ ਦੌਰਾਨ ਮਿਲੇ ਛੇ ਪਿਸਤੌਲਾਂ ਅਤੇ 16 ਕਿੱਲੋ ਹੈਰੋਇਨ ਦਾ ਵੀ ਕੀਤਾ ਜ਼ਿਕਰ ਐਸਪੀ ਵੱਲੋਂ ਲੋਕਾਂ ਨੂੰ ਸਾਥ ਦੇਣ ਤੇ ਲਵਾਰਿਸ ਚੀਜ਼ਾਂ ਦੀ ਸੂਚਨਾ ਦੇਣ ਦੀ ਅਪੀਲ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਅੱਜ ਜੀਆਰਪੀ ਪੁਲਿਸ ਵੱਲੋਂ ਵਿਆਪਕ ਚੈਕਿੰਗ ਕੀਤੀ ਗਈ। ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਾਰਵਾਈ ਕੀਤੀ ਗਈ। ਇਸ ਦੌਰਾਨ ਐਸਪੀ ਜੀਆਰਪੀ ਗੁਰਵਿੰਦਰ ਸਿੰਘ ਆਪਣੀ ਫੋਰਸ ਅਤੇ ਡੌਗ ਸਕੁਇਡ ਦੀ ਟੀਮ ਸਮੇਤ ਮੌਜੂਦ ਸਨ। ਯਾਤਰੀਆਂ ਦੇ ਸਮਾਨ ਦੀ ਗਹਿਲੀ ਨਾਲ ਜਾਂਚ ਕੀਤੀ ਗਈ ਅਤੇ ਸਟੇਸ਼ਨ ਵਿੱਚ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੀ ਪੁਲਿਸ ਨੇ ਚੈਕ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਪੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਰੇਲਵੇ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸਾਰੇ ਸਟੇਸ਼ਨਾਂ ’ਤੇ ਤਿਉਹਾਰਾਂ ਦੌਰਾਨ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਲੁਧਿਆਣੇ ਚੈਕਿੰਗ ਦੌਰਾਨ ਛੇ ਪਿਸਤੌਲ ਤੇ 6 ਕਿੱਲੋ ਹੈਰੋਇਨ ਵੀ ਬਰਾਮਦ ਕੀਤੇ ਗਏ ਸਨ, ਜੋ ਕਿ ਐਮਪੀ ਤੋਂ ਲਿਆ ਕੇ ਬਟਾਲੇ ਵੱਲ ਭੇਜੇ ਜਾ ਰਹੇ ਸਨ। ਇਸ ਕਾਰਨ ਅਣਨਿਆਜ਼ੀ ਹਥਿਆਰਾਂ ਦੀ ਤਸਕਰੀ ਅਤੇ ਸ਼ੱਕੀ ਗਤੀਵਿਧੀਆਂ ਨੂੰ ਰੋਕਣ ਲਈ ਵਿਸ਼ੇਸ਼ ਸਖ਼ਤੀ ਬਰਤੀ ਜਾ ਰਹੀ ਹੈ। ਐਸਪੀ ਗੁਰਵਿੰਦਰ ਸਿੰਘ ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਸਟੇਸ਼ਨ ’ਤੇ ਕੋਈ ਲਵਾਰਿਸ ਸਮਾਨ ਜਾਂ ਸ਼ੱਕੀ ਚੀਜ਼ ਮਿਲੇ ਤਾਂ ਉਸਦੀ ਸੂਚਨਾ ਤੁਰੰਤ ਜੀਆਰਪੀ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਹੋਰ ਦਾ ਮੋਬਾਇਲ ਜਾਂ ਸਮਾਨ ਚੁੱਕਣਾ ਅਤੇ ਵਰਤਣਾ ਕਾਨੂੰਨੀ ਤੌਰ ’ਤੇ ਗਲਤ ਹੈ ਅਤੇ ਇਸ ਤਰ੍ਹਾਂ ਦੇ ਕੇਸਾਂ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਿਰਫ ਅੰਮ੍ਰਿਤਸਰ ਹੀ ਨਹੀਂ, ਸਗੋਂ ਪੰਜਾਬ ਦੇ ਸਾਰੇ ਵੱਡੇ ਰੇਲਵੇ ਸਟੇਸ਼ਨਾਂ ’ਤੇ ਵੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਹ ਕਾਰਵਾਈ ਤਿਉਹਾਰਾਂ ਦੌਰਾਨ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਣ ਲਈ ਹੈ। ਐਸਪੀ ਗੁਰਵਿੰਦਰ ਸਿੰਘ ਨੇ ਵਿਸ਼ਵਾਸ ਜਤਾਇਆ ਕਿ ਲੋਕਾਂ ਦੇ ਸਹਿਯੋਗ ਨਾਲ ਇਹ ਮੁਹਿੰਮ ਸਫ਼ਲ ਹੋਵੇਗੀ ਅਤੇ ਯਾਤਰੀ ਬਿਨਾ ਕਿਸੇ ਡਰ ਦੇ ਆਪਣੀ ਯਾਤਰਾ ਪੂਰੀ ਕਰ ਸਕਣਗੇ। ਬਾਈਟ:--- ਐੱਸਪੀ ਗੁਰਵਿੰਦਰ ਸਿੰਘ ਸੰਧੂ ਜੀ ਪੁਲਿਸ
0
comment0
Report
MSManish Sharma
Sept 30, 2025 10:21:15
Tarn Taran Sahib, Punjab:पंजाब सरकार की मेरा घर मेरा सम्मान की पायलट स्कीम तरन तारन से शुरुआत इस मौके कैबिनेट मंत्री हरदीप सिंह मुंडिया, लालजीत सिंह भुल्लर और हल्का तरन तारन इंचार्ज और पूर्व विधायक हरमीत सिंह संधू ने की शुरुआत इसी के तहत लाल लकीर के अंदर आने वाले घरों के मालिकों को उनके प्रापर्टी कार्ड वितरण किए जाएंगे। जिसके बाद अब ललकीर के अंदर आने वाले प्रापर्टी को मालिक बेच और खरीद सकते हैं एंकर मेरा घर मेरा सम्मान स्कीम के तहत पंजाब सरकार द्वारा लाल लकीर के अंदर रहने वाले परिवारों को बड़ा तोहफा दिया गया है। इस पायलट स्कीम की शुरुआत तरन तारन से की गई । यहां रखे एक समारोह में कैबिनेट मंत्री हरदीप सिंह मुंडिया , केबिनेट मंत्री लालजीत सिंह भुल्लर और हल्का इंचार्ज वह पूर्व विधायक हरमीत सिंह संधू पहुंचे। इस समारोह में अपनी इस स्कीम की शुरुआत करते हुए लाल लकीर के अंदर रहने वाले परिवारों को उनके मालिकाना हक दिलाते हुए प्रापर्टी के कागज सौंपे गए। राजस्व मंत्री हरदीप सिंह मुंडियां ने ऐलान किया है कि जिन परिवारों की रिहायशी जमीन लाल लकीर के अंदर आती है उन्हें अब मालिकाना हक देने की शुरुआत कर दी है और जल्द ही पूरे पंजाब भर के गांवों और शहरों में लाल लकीर के भीतर रहने वाले अपनी जमीन की रजिस्ट्री करवा सकेंगे। यह फैसला लाखों गरीब और मजबूर परिवारों के लिए नई उम्मीद बनकर आएगा, जो कई दशकों से अपने घर पर अधिकार का इंतजार कर रहे थे। उन्होंने कहा कि 'आप' पहली सरकार है जिसने ये हक घरों के मालिकों को दिया है। बाइट कैबिनेट मंत्री हरदीप सिंह मुंडिया बाइट कैबिनेट मंत्री लालजीत सिंह भुल्लर बाइट हरमीत सिंह संधू
0
comment0
Report
MTManish Thakur
Sept 30, 2025 09:45:48
Kullu, Himachal Pradesh:जिला कुल्लू की सैंज घाटी के ग्राम पंचायत तलाड़ा के हर परिवार की ओर से एक मांग पत्र मंगलवार को ढालपुर में डीसी कुल्लू तोरूल एस रवीश को सौंपा गया। तो वही मांग रखी गई कि आपदा से प्रभावित हर परिवार की जल्द से जल्द सरकार के द्वारा मदद की जाए। तलाड़ा पंचायत के प्रधान सुभाष ठाकुर ने बताया कि इससे पहले भी कई बार पंचायत की मांगों को लेकर प्रशासन और सरकार से मांग रखी गई। लेकिन इस पर कोई गौर नहीं किया गया। पंचायत के प्रधान सुभाष ठाकुर ने बताया कि साल 2023 में NHPC लापरवाही से डैम से छोड़े गए पानी की वजह से ग्राम पंचायत तलाड़ा को दरिया के पानी के कटाव से भारी नुकसान पहुंचाया था और हमारे देवता के स्थान जमीनें घर और सपांगनी पैदल चलने वाला पुल भी पानी में बह गया था। जिसके कारण ग्राम पंचायत तलाड़ा बहुत ही बुरी स्थिति में आ गई थी। लेकिन साल 2025 में पुनः भारी बारिश और एनएचपीसी की लापरवाही की वजह से ग्राम पंचायत तलाड़ा एवं परिवारों को बहुत ज्यादा नुकसान हुआ है। जिसकी सुरक्षा के लिए ग्राम सभा में साल 2023 में ही प्रस्ताव पारित किया था और एनएचपीसी से मांग रखी थी कि ग्राम पंचायत तलाड़ा के हिस्से में जो नदी के किनारे (1) तलाड़ा पम्प हाउस से गौहरू देवता तक कंक्रीट क्रेट वायर लगाया जाए।  इसके अलावा सपांगणी में चलने वाला पैदल पुल पुनः स्थापित किया जाए। ताकि आम जनमानस को कोई नुकसान न झेलना पड़े। सुभाष ठाकुर ने बताया कि ग्राम पंचायत तलाड़ा के सामने विहाली में ही एनएचपीसी की हैड रेस टनल लीकेज कर रही है। पहाड़ी दरक रही है उसे बंद किया जाए। ताकि उसे टूटने का खतरा न हो। लेकिन एनएचपीसी ने एक नहीं सुनी। सुभाष ने बताया कि शैउगा गौहर के सामने अपनी कॉलोनी बचाने के लिए करोड़ों रुपये की सुरक्षा दीवार खड़ी कर दी। लेकिन पानी का बहाव ग्राम पंचायत तलाड़ा की तरफ मोड़ दिया। जिसके कारण 2025 में हुई भारी बारिश और कटाव से आज ग्राम पंचायत तलाड़ा के आकलन के हिसाब से 130 मकान पूर्ण रूप से क्षतिग्रस्त हो गए है। अन्य बहुत आंशिक रूप से क्षतिग्रस्त हुए हैं और पूरी जमीन बैठ चुकी है। जिसका मुख्य कारण एनएचपीसी क लापरवाही भी है। वही, बीडीसी सदस्य कमलेश शर्मा ने बताया कि सरकार की और से एनएचपीसी को तुरन्त प्रभाव में निर्देश दिया जाए और पंचायत की इन मांगों को पूर्ण किया जाए। उन्होंने कहा कि ग्राम पंचायत तलाडा ने बार-बार इन्हीं मांगों को उठाया है। लेकिन प्रशासन और एनएचपीसी ने आज तक इन मांगों को पूरा नहीं किया। जिसकी वजह से पंचायत वासियों क दिक्कतों का सामना करना पड़ रहा है और ग्रामीणों धरने पर बैठना पड रहा है। वहीं पंचायत के स्थानीय निवासी घनश्याम शर्मा ने बताया कि पूरे प्रदेश में आपदा से सबसे अधिक प्रभावित सैंज घाटी हुई है और यहां कई गांव आज रहने के लायक नहीं है। ऐसे में दशहरा उत्सव के दौरान जब मुख्यमंत्री कुल्लू आएंगे। तो घाटी के लोग मिलकर मुख्यमंत्री से भी मुलाकात करेंगे और अपनी समस्या से भी उन्हें अवगत करवाएंगे। ताकि जल्द से जल्द बरसात से हुए नुकसान का मुआवजा प्रभावित लोगों को मिल सके।
0
comment0
Report
HSHarmeet Singh Maan
Sept 30, 2025 09:45:21
Nabha, Punjab:ਅੱਜ ਨਾਭਾ ਬਲਾਕ ਦੇ ਪਿੰਡ ਟੋਹੜਾ ਵਿਖੇ ਸਾਬਕਾ ਮੰਤਰੀ ਹਰਮੇਤ ਸਿੰਘ ਟੌੜਾ ਦੀ ਹੋਈ ਮੌਤ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਜਿੱਥੋਂ ਕਿ ਅੱਧਾ ਘੰਟਾ ਉਹਨਾਂ ਨੇ ਹਰਮੇਲ ਸਿੰਘ ਟੌਹੜਾ ਦੇ ਪਰਿਵਾਰ ਨਾਲ ਸਮਾਂ ਬਤੀਤ ਕੀਤਾ ਇਸ ਮੌਕੇ ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਟੌਹੜਾ ਸਾਹਿਬ ਦੀਆਂ ਯਾਦਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਉਹ ਇੱਕ ਇਮਾਨਦਾਰ ਨੇਕ ਇਨਸਾਨ ਸਨ ਉਹਨਾਂ ਦੇ ਪਰਿਵਾਰ ਨਾਲ ਅੱਜ ਦੁੱਖ ਸਾਂਝਾ ਕਰਨ ਲਈ ਪਹੁੰਚਿਆ ਹਾਂ ਇਸ ਮੌਕੇ ਤੇ ਲੰਡਨ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਕੋਈ ਤੋੜ ਭੰਨ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨੇ ਸਵਾਲ ਚੁੱਕੇ ਹਨ ਇਸ ਮੌਕੇ ਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਨੇ ਕਿਹਾ ਕਿ ਬਹੁਤ ਵੱਡੀ ਗੱਲ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਇਸ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਸ਼੍ਰੀਕ ਹੋਇਆ ਇਸ ਮੌਕੇ ਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌੜਾ ਦੇ ਸਪੁੱਤਰ ਨੇ ਕਿਹਾ ਕਿ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਹਰਿਆਣਾ ਦੇ ਮੁੱਖ ਮੰਤਰੀ ਸਾਡੇ ਪਰਿਵਾਰ ਦੀ ਦੁੱਖ ਦੀ ਘੜੀ ਵਿੱਚ ਪਹੁੰਚੇ ਹਾਂ
0
comment0
Report
MSManish Shanker
Sept 30, 2025 09:45:11
Sahibzada Ajit Singh Nagar, Punjab:Manish Shanker Mohali ਹਿੰਦੂ ਮੁਸਲਿਮ ਭਾਈਚਾਰੇ ਦੀ ਮਿਸਾਲ ਮੋਹਾਲੀ ਦੁਸ਼ਹਿਰਾ ਕਮੇਟੀ ਵਿੱਚ ਵੇਖਣ ਨੂੰ ਮਿਲਦੀ ਹੈ। ਤਕਰੀਬਨ ਪਿਛਲੇ 35 ਸਾਲਾਂ ਤੋਂ ਮੁਸਲਿਮ ਪਰਿਵਾਰਾਂ ਦੀਆਂ 4 ਪੀੜੀਆਂ ਮੋਹਾਲੀ ਵਿੱਚ ਆ ਕੇ ਦੁਸ਼ਹਿਰਾ ਮੇਲਾ ਵਿੱਚ ਰਾਵਣ,ਮੇਘਨਾਥ, ਕੁੰਭਕਰਨ ਦੀਆਂ ਪ੍ਰਤੀਮਾ ਨੂੰ ਤਿਆਰ ਕਰਦੇ ਹਨ। ਇਸ ਦੌਰਾਨ ਉਨਾਂ ਵੱਲੋਂ ਹਿੰਦੂ ਧਰਮ ਦੀ ਮਰਿਆਦਾ ਦਾ ਖਿਆਲ ਰੱਖਦੇ ਹੋਏ ਸਾਰੇ ਕਾਰਜ ਕੀਤੇ ਜਾਂਦੇ ਹਨ। ਇਸ ਸਬੰਧੀ ਗੱਲਬਾਤ ਕਰਦੇ ਹੋਏ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਮਧੂ ਭੂਸ਼ਣ ਨੇ ਦੱਸਿਆ ਕਿ ਦੁਸ਼ਹਿਰਾ ਕਮੇਟੀ ਮੋਹਾਲੀ ਪਿਛਲੇ 48 ਸਾਲਾਂ ਤੋਂ ਮੋਹਾਲੀ ਦੀਆਂ ਵੱਖ ਵੱਖ ਥਾਵਾਂ ਤੇ ਦੁਸ਼ਹਿਰਾ ਮੇਲਾ ਆਯੋਜਿਤ ਕਰਦੀ ਆ ਰਹੀ ਹੈ। ਪਿਛਲੇ ਸਾਲ ਦੁਸ਼ਹਿਰਾ ਮੇਲੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ ਅਤੇ ਉਨਾਂ ਵੱਲੋਂ ਦੁਸ਼ਹਿਰਾ ਕਮੇਟੀ ਨੂੰ ਇੱਕ ਪੱਕੀ ਥਾਂ ਅਲਾਟ ਕਰਨ ਦੀ ਘੋਸ਼ਣਾ ਕੀਤੀ ਸੀ। ਜਿਸ ਸਬੰਧੀ ਦੁਸ਼ਹਿਰਾ ਕਮੇਟੀ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਆਪਣੀ ਪੁਰਾਤਨ ਵਿਰਸਾ ਅਤੇ ਸਭਿਆਚਾਰ ਨੂੰ ਜੀਵਤ ਰੱਖਣ ਲਈ ਉਹਨਾਂ ਨੂੰ ਇੱਕ ਢੁਕਵੀ ਥਾਂ ਦਾ ਪ੍ਰਬੰਧ ਕਰਵਾਇਆ ਜਾਵੇ ਜਿੱਥੇ ਹਰ ਤਰੀਕੇ ਦੇ ਧਾਰਮਿਕ ਅਤੇ ਸੱਭਿਆਚਾਰਿਕ ਪ੍ਰੋਗਰਾਮ ਕਰਵਾਏ ਜਾ ਸਕਣ। ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਮਧੂ ਭੂਸ਼ਣ ਅਤੇ ਮੈਂਬਰ ਐਮਪੀ ਗੌਤਮ ਨੇ ਦੱਸਿਆ ਕਿ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਰੋਸ਼ ਵੱਜੋਂ ਦੁਸ਼ਹਿਰਾ ਮੇਲੇ ਦੌਰਾਨ ਚਲਾਇਆ ਜਾਵੇਗਾ ਅੱਤਵਾਦ ਦਾ ਪੁਤਲਾ। 1-2-1 Madhu Bhushan President Dusshera Committee Mohali, 1-2-1 Ignifi Makers Shorts of Dusshera feed injusted by Surinder Singh Cameraman
0
comment0
Report
Dussera 2025
Advertisement
Back to top