Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

हरियाणा CM ने टोहड़ा परिवार के साथ दुःख साझा किया

HSHarmeet Singh Maan
Sept 30, 2025 09:45:21
Nabha, Punjab
ਅੱਜ ਨਾਭਾ ਬਲਾਕ ਦੇ ਪਿੰਡ ਟੋਹੜਾ ਵਿਖੇ ਸਾਬਕਾ ਮੰਤਰੀ ਹਰਮੇਤ ਸਿੰਘ ਟੌੜਾ ਦੀ ਹੋਈ ਮੌਤ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਜਿੱਥੋਂ ਕਿ ਅੱਧਾ ਘੰਟਾ ਉਹਨਾਂ ਨੇ ਹਰਮੇਲ ਸਿੰਘ ਟੌਹੜਾ ਦੇ ਪਰਿਵਾਰ ਨਾਲ ਸਮਾਂ ਬਤੀਤ ਕੀਤਾ ਇਸ ਮੌਕੇ ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਟੌਹੜਾ ਸਾਹਿਬ ਦੀਆਂ ਯਾਦਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਉਹ ਇੱਕ ਇਮਾਨਦਾਰ ਨੇਕ ਇਨਸਾਨ ਸਨ ਉਹਨਾਂ ਦੇ ਪਰਿਵਾਰ ਨਾਲ ਅੱਜ ਦੁੱਖ ਸਾਂਝਾ ਕਰਨ ਲਈ ਪਹੁੰਚਿਆ ਹਾਂ ਇਸ ਮੌਕੇ ਤੇ ਲੰਡਨ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਕੋਈ ਤੋੜ ਭੰਨ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨੇ ਸਵਾਲ ਚੁੱਕੇ ਹਨ ਇਸ ਮੌਕੇ ਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਨੇ ਕਿਹਾ ਕਿ ਬਹੁਤ ਵੱਡੀ ਗੱਲ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਇਸ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਸ਼੍ਰੀਕ ਹੋਇਆ ਇਸ ਮੌਕੇ ਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌੜਾ ਦੇ ਸਪੁੱਤਰ ਨੇ ਕਿਹਾ ਕਿ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਹਰਿਆਣਾ ਦੇ ਮੁੱਖ ਮੰਤਰੀ ਸਾਡੇ ਪਰਿਵਾਰ ਦੀ ਦੁੱਖ ਦੀ ਘੜੀ ਵਿੱਚ ਪਹੁੰਚੇ ਹਾਂ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAnmol Singh Warring
Sept 30, 2025 11:34:49
Sri Muktsar Sahib, Punjab:ਅੱਜ ਮਲੋਟ ਦੀ ਅਨਾਜ ਮੰਡੀ ਵਿਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਝੋਨੇ ਦੀ ਖਰੀਦ ਸੁਰੁ ਕਰਵਾਈ ਉਣਾ ਕਿਹਾ ਕੇ ਕਿਸਾਨਾਂ ਨੂੰ ਫਸਲ ਵੇਚਣ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਕਿਸਾਨਾਂ ਨੂੰ ਸੁਕਾ ਝੋਨਾ ਮੰਡੀਆਂ ਵਿਚ ਲਿਉਣ ਦੀ ਅਪੀਲ ਕੀਤੀ । ਬੇਸ਼ਕ ਪੂਰੇ ਪੰਜਾਬ ਵਿਚ ਝੋਨੇ ਦੀ ਖਰੀਦ 16 ਸਤੰਬਰ ਤੋਂ ਸੁਰੁ ਹੋਈ ਹੈ ਪਰ ਝੋਨੇ ਦੀ ਫਸਲ ਵਿਚ ਦੇਰੀ ਹੋਣ ਕਰਕੇ ਅੱਜ ਮਲੋਟ ਮਾਰਕੀਟ ਕਮੇਟੀ ਅਧੀਨ ਆਉਦੀ ਮੁੱਖ ਅਨਾਜ ਮੰਡੀ ਮਲੋਟ ਵਿਚ ਝੋਨੇ ਦੀ ਫਸਲ ਆਉਣੀ ਸੁਰੁ ਹੋਈ ਜਿਸ ਨੂੰ ਦੇਖਦੇ ਹੋਏ ਅੱਜ ਹਲਕਾਂ ਵਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਝੋਨੇ ਦੀ ਖਰੀਦ ਸੁਰੁ ਕਰਵਾਈ ਉਣਾ ਨੇ ਅੱਜ ਦੀ ਪਹਿਲੀ ਬੋਲੀ 2389 ਰੁਪਏ ਦਾ ਭਾਅ ਲਗਵਾ ਕੇ ਕਿਸਾਨ ਬਲਜੀਤ ਕੌਰ ਪਤਨੀ ਗੁਰਦੀਪ ਸਿੰਘ ਪਿੰਡ ਦਾਨੇਵਾਲਾ ਦੀ ਢੇਰੀ ਦੀ ਬੋਲੀ ਲਗਵਾਈ ਇਸ ਮੌਕੇ ਕਿਸਾਨ ਦਾ ਲੱਡੂਆਂ ਨਾਲ ਮੂੰਹ ਕਰਵਾਉਂਦੇ ਹੋਏ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਪੂਰੇ ਪ੍ਰਬੰਧ ਕੀਤੇ ਹੋਏ ਹਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਦਿਤੀ ਜਾਵੇਗੀ ਉਣਾ ਨੇ ਕਿਸਾਨਾਂ ਨੂੰ ਮੰਡੀਆਂ ਵਿਚ ਸੁਕਾ ਝੋਨਾ ਲਿਆਉਣ ਦੀ ਅਪੀਲ ਕਰਦੇ ਹੋਏ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ
0
comment0
Report
KBKulbir Beera
Sept 30, 2025 11:33:37
Bathinda, Punjab:ਬਠਿੰਡਾ ਕਿਸਾਨ ਮੇਲੇ ਚ ਉਬੜੀ ਕਿਸਾਨਾਂ ਦੀ ਭੀੜ ਐਗਰੀਕਲਚਰ ਨੂੰ ਐਗਰੀ ਬਿਜਨਸ ਡਿਜੀਟਲ ਧੰਦਾ ਵਿਦੇਸ਼ਾਂ ਦੀ ਤਰ੍ਹਾਂ ਬਣਾਉਣ ਜਾ ਰਹੇ ਹਾਂ.. ਵੀ ਸੀ ਪਰਾਲੀ ਨੂੰ ਅੱਗ ਲਾਉਣ ਦੇ 70% ਤੋਂ ਵੱਧ ਮਾਮਲੇ ਘਟੇ ਕਿਸਾਨ ਹੋਏ ਸਿਆਣੇ ਬਠਿੰਡਾ ਕਿਸਾਨ ਮੇਲੇ ਵਿੱਚ ਅੱਜ ਕਿਸਾਨਾਂ ਦੀ ਵੱਡੇ ਪੱਧਰ ਤੇ ਉਬੜੀ ਭੀੜ ਮੇਲੇ ਵਿੱਚ ਜਿਥੇ ਵੱਖ ਵੱਖ ਬੀਜਾਂ ਅਤੇ ਸੰਦਾ ਦੀਆਂ ਵੱਡੇ ਪੱਧਰ ਤੇ ਲੱਗੀਆਂ ਸਟਾਲਾਂ ਉਥੇ ਹੀ ਨਵੇਂ ਬੀਜ ਅਤੇ ਰੇਹਾਂ ਸਪਰੇਹਾਂ ਲੈਣ ਲਈ ਵੱਡੀ ਗਿਣਤੀ ਚ ਪਹੁੰਚੇ ਕਿਸਾਨ ਕਿਸਾਨ ਮੇਲੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਸਤਿਬੀਰ ਸਿੰਘ ਗੋਸਲ ਪਹੁੰਚੇ ਜਿੱਥੇ ਉਹਨਾਂ ਨੇ ਕਿਸਾਨਾਂ ਨੂੰ ਨਵੇਂ ਬੀਜ ਰੇਹਾਂ ਸਪਰੇਹਾਂ ਅਤੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਦੱਸਿਆ ਉੱਥੇ ਹੀ ਵੱਖ-ਵੱਖ ਖੇਤੀਬਾੜੀ ਮਾਹਰਾਂ ਵੱਲੋਂ ਵੀ ਕਿਸਾਨਾਂ ਨੂੰ ਵੱਖ-ਵੱਖ ਫਸਲਾਂ ਬਾਰੇ ਜਾਣਕਾਰੀ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਾਈਸ ਚਾਂਸਲਰ ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਖੇਤੀ ਕਿਸਾਨਾਂ ਲਈ ਲਾਹੇਵੰਦ ਧੰਦਾ ਕਿਵੇਂ ਬਣ ਸਕਦੀ ਹੈ ਉਹਨਾਂ ਕਿਹਾ ਕਿ ਹੁਣ ਖੇਤੀ ਆਮ ਧੰਦਾ ਨਹੀਂ ਹੈ ਇਸ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਿਸਾਨ ਕੱਲਾ ਐਗਰੀ ਕਲਚਰ ਹੀ ਨਹੀਂ ਐਗਰੀ ਬਿਜਨਸ ਵੀ ਕਰਨ ਜਾ ਰਹੇ ਹਾਂ ਜਿਸ ਵਿੱਚ ਕਣਕ ਝੋਨਾ ਮੱਕੀ ਸਬਜ਼ੀਆਂ ਆਦ ਸਿੱਧੀਆਂ ਮੰਡੀ ਚ ਲਿਜਾਣ ਤੋਂ ਪਹਿਲਾਂ ਪ੍ਰੋਸੈਸ ਕਰੀਏ ਅਤੇ ਮਾਰਕੀਟ ਕਰੀਏ ਜਿਸ ਨਾਲ ਰੇਟ ਡੂਢਾ ਮਿਲੇਗਾ。 ਐਸੀਆਂ ਹਾਰਵੈਸਟਿੰਗ ਕੰਬਾਈਨਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਝੋਨੇ ਦੀ ਕਟਾਈ ਕਰਨਗੀਆਂ ਅਤੇ ਨਾਲ ਦੀ ਨਾਲ ਹੀ ਉਸੇ ਵਕਤ ਕਣਕ ਦੀ ਬਜਾਈ ਵੀ ਕਰਨਗੇ ਅਤੇ ਰਹਿੰਦ ਖੂੰਦ ਨੂੰ ਖਤਮ ਕਰਨਗੀਆਂ ਜਿਨਾਂ ਨੂੰ ਟਰਾਇਲ ਦੇ ਤੌਰ ਤੇ ਸ਼ੁਰੂ ਕੀਤਾ ਗਿਆ ਹੈ ਇਸ ਨਾਲ ਵੱਡੇ ਪੱਧਰ ਤੇ ਸਮਾਂ ਵੀ ਬਚੇਗਾ ਅਤੇ ਇੱਕ ਦਿਨ ਵਿੱਚ ਹੀ ਕਿਸਾਨ ਵਿਹਲਾ ਹੋ ਜਾਵੇਗਾ। ਉਹਨਾਂ ਕਿਹਾ ਕਿ ਟਰੈਕਟਰਾਂ ਉੱਪਰ ਵੀ ਸਾਡੇ ਵੱਲੋਂ ਕੰਪਿਊਟਰ ਲਗਾਏ ਜਾ ਰਹੇ ਹਨ ਜਿਸ ਨਾਲ ਕਿਸਾਨ ਨੇ ਜਿੰਨਾ ਵੀ ਟਰੈਕਟਰ ਤੋਂ ਕੰਮ ਲੈਣਾ ਹੈ ਉਹ ਉਸ ਵਿੱਚ ਫਿੱਟ ਕਰ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਟਰੈਕਟਰ ਆਪਣੇ ਆਪ ਕੰਮ ਕਰੇਗਾ। ਉਹਨਾਂ ਕਿਹਾ ਕਿ ਪਰਾਲੀ ਸਾੜਨ ਦੇ ਮਾਮਲੇ 70% ਤੋਂ ਵੱਧ ਘੱਟ ਗਏ ਹਨ ਆਉਣ ਵਾਲੇ ਸਮੇਂ ਵਿੱਚ ਅਸੀਂ ਬਿਲਕੁਲ ਜੀਰੋ ਪਰਸ ਤੇ ਲੈ ਆਵਾਂਗੇ ਕਿਸਾਨਾਂ ਨੂੰ ਨਕਲੀ ਸਪਰੇਹਾਂ ਦੇ ਬਾਰੇ ਉਹਨਾਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਲਗਾਤਾਰ ਗਲਤ ਤਰੀਕੇ ਨਾਲ ਅਨ ਅਧਿਕਾਰਤ ਤੇ ਦਵਾਈਆਂ ਕਿਸਾਨਾਂ ਨੂੰ ਦੇ ਰਹੀਆਂ ਹਨ ਇਹਦੇ ਬਾਰੇ ਖੇਤੀ ਬੜੀ ਮਹਿਕਮੇ ਦੀਆਂ ਸਰਕਾਰ ਵੱਲੋਂ ਟੀਮਾਂ ਬਣਾਈਆਂ ਗਈਆਂ ਹਨ ਜੋ ਸਮੇਂ ਸਮੇਂ ਸਿਰ ਦੁਕਾਨਾਂ ਉੱਪਰ ਰੇੜਾਂ ਕਰਦੀਆਂ ਹਨ ਅਤੇ ਇਹਨਾਂ ਨੂੰ ਫੜਦਿਆਂ ਹਨ। ਮੇਲੇ ਚ ਪੁੱਜੇ ਕਿਸਾਨਾਂ ਨੇ ਕਿਹਾ ਕਿ ਮੇਲਾ ਬਹੁਤ ਵਧੀਆ ਹੈ ਪਰ ਇੱਥੇ ਪ੍ਰਾਈਵੇਟ ਲੋਕ ਵੱਡੇ ਪੱਧਰ ਤੇ ਸਟਾਲਾਂ ਲਾ ਕੇ ਲੋਕਾਂ ਨੂੰ ਗਲਤ ਚੀਜ਼ਾਂ ਵੇਚ ਰਹੇ ਹਨ ਜਿਨਾਂ ਨੂੰ ਮਹਿਕਮੇ ਵੱਲੋਂ ਰੋਕਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਲੰਬਾ ਸਮਾਂ ਲਾਈਨ ਵਿੱਚ ਖੜਨ ਤੋਂ ਬਾਅਦ ਵੀ ਬੀਜ ਨਹੀਂ ਮਿਲਿਆ。 ਬਾਈਟ ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਕਿਸਾਨ ਰਿਪੋਰਟ ਕੁਲਬੀਰ ਬੀਰਾ。
0
comment0
Report
DVDEVENDER VERMA
Sept 30, 2025 11:16:39
Nahan, Himachal Pradesh:लोकेशन: नाहन विधायक ने विभिन्न विकासात्मक कार्यों के किए उद्घाटन, जमटा में सामुदायिक भवन,पटवार भवन,बैठक कक्ष,लिंक रोड किया उदघाटन, निर्माण कार्यों पर 24 लाख की राशि की गई खर्च, दुर्गा अष्टमी पर आयोजित मेले में भी विधायक ने की शिरकत, बोले आपदा प्रभावितो तक पहुंचाई जा रही है हर संभव मदद, विभिन्न विभागों को उपलब्ध करवाया गया बजट एंकर: नाहन के कांग्रेस विधायक अजय सोलंकी ने आज विधानसभा के जमटा में विभिन्न विकासात्मक कार्यों के उद्घाटन किए इस दौरान विधायक ने यहां दुर्गा अष्टमी पर आयोजित मेले में भी शिरकत की । वीओ 1 विधायक अजय सोलंकी ने यहां करीब 24 लाख रुपए की लागत से बने सामुदायिक भवन, पटवार भवन, पंचायत कक्ष और लिंक रोड कांडों का उद्घाटन किया। मीडिया से बात करते हुए विधायक अजय सोलंकी ने क्षेत्र वासियों को दुर्गा अष्टमी मेले की बधाई दी और कहा कि क्षेत्र के विकास को लेकर सरकार गंभीर है और मौजूदा समय में करोड़ों रुपए के विकासात्मक कार्य धारटी धार क्षेत्र में किए जा रहे है। उन्होंने ने बताया कि लंबे समय से लोगों की यहाँ सामुदायिक भवन, पटवार भवन ओर सड़क निर्माण की माँग चल रही थी जो अब पूरी हुई है। बाईट: अजय सोलंकी विधायक नाहन वीओ 2 विधायक अजय सोलंकी ने यह भी कहा कि भारी बरसात से हुए नुकसान को लेकर सरकार गंभीर है और नाहन विधानसभा क्षेत्र के विभिन्न इलाकों में भारी बरसात से जो नुकसान हुआ है इसका आकलन लगातार जारी है प्रभावीत लोगो तक हर संभव मदद पहुंचाई जा रही है ।विधायक ने कहा कि विभिन्न विभागों को सरकार द्वारा बजट भी मुहैया करवाया जा चुका है ताकि हर प्रभावी तक मदद पहुंचाई जा सके। बाईट: अजय सोलंकी विधायक नाहन
0
comment0
Report
MJManoj Joshi
Sept 30, 2025 11:15:08
Chandigarh, Chandigarh:जगदीप सिंह चीमा करेंगे प्रेस कांफ्रेंस पार्टी को आपना त्याग पत्र भेजा, मेरे दादा जा पाकिस्तान से SGPC मेम्बर बने, 2007 से रहे कर अब तक आकाली दल के महत्वपूर्ण पार्टी मे काम किया, मैंने इस्तीफ़ा भेजा मुझे बुलवाकर बात करते मगर ऐसा नहीं किया मुझे पार्टी से निकाल दिया, डाक्टर चीमा साहब पार्टी के बारे मे कया जानते हैं ये हमारे बारे क्या जानते हैं बह तो कुछ समय पहले पार्टी मे आए हैं, शिरोमणि अकाली दल के राष्ट्रीय महासचिव हैं हरदीप सिंह चीमा, जिस लीडर की लीडरशिप स्वीकार नहीं उस की तरह जाने का सवाल ही नहीं है, चीमा पार्टी को छोड़ने पर रोने लगे जो आज पार्टी के चौधरी बने है उन के कारण पार्टी बिखर रही है, अनील जोशी भी अकाली दल को छोड़कर चले गये किये गये सुखबीर बादल जी को सोचना होगा,मै रिजाइन दिया सुखवीर सिंह बादल के वाटसएप पर भेजा उन्हें ने हाथ जोड़े इमोजी भेजी डाक्टर जलजीत चीमा ने पार्टी से निकालने की बात कही
0
comment0
Report
MJManoj Joshi
Sept 30, 2025 11:05:35
Chandigarh, Chandigarh:School Timings Changed: ਪੰਜਾਬ ਦੇ ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਭਲਕੇ ਕਿੰਨੇ ਵਜੇ ਖੁੱਲ੍ਹਣਗੇ ਸਕੂਲ? ਪੰਜਾਬ ਦੇ ਕਈ ਸਕੂਲ ਹਾਲੇ ਵੀ ਹੜ੍ਹਾਂ ਦੀ ਮਾਰ ਹੇਠ ਹਨ। ਸਕੂਲਾਂ ਦੇ ਵਿੱਚ ਸਾਫ਼ ਸਫ਼ਾਈ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਪਰ ਇਸੇ ਵਿਚਾਲੇ ਹੀ ਉਨ੍ਹਾਂ ਸਕੂਲਾਂ ਦੇ ਲਈ ਅਹਿਮ ਖ਼ਬਰ ਹੈ, ਜਿਹੜੇ ਹੜ੍ਹਾਂ ਤੋਂ ਬਾਅਦ ਖੁੱਲ੍ਹ ਚੁੱਕੇ ਹਨ। ਦਰਅਸਲ, ਬਦਲਦੇ ਮੌਸਮ ਦੇ ਚੱਲਦਿਆਂ ਸੂਬਾ ਸਰਕਾਰ ਦੇ ਵੱਲੋਂ ਸਕੂਲਾਂ ਦਾ ਸਮਾਂ ਬਦਲਣ ਦਾ ਫ਼ੈਸਲਾ ਲਿਆ ਹੈ। ਸੂਬੇ ਦੇ ਸਕੂਲ 1 ਅਕਤੂਬਰ ਤੋਂ ਨਵੇਂ ਸਮੇਂ ‘ਤੇ ਖੁੱਲ੍ਹਣਗੇ। ਇਹ ਹੁਕਮ ਸਿਰਫ਼ ਅਕਤੂਬਰ ਮਹੀਨੇ ਲਈ ਹੈ, ਜਿਸ ਤੋਂ ਬਾਅਦ ਸਕੂਲਾਂ ਦੇ ਸਮੇਂ ਵਿੱਚ ਦੁਬਾਰਾ ਸੋਧ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ, 1 ਅਕਤੂਬਰ ਤੋਂ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਖੁੱਲ੍ਹਣਗੇ। ਇਸੇ ਤਰ੍ਹਾਂ, ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:50 ਵਜੇ ਤੱਕ ਖੁੱਲ੍ਹਣਗੇ। ਇਹ ਹੁਕਮ 1 ਅਕਤੂਬਰ ਤੋਂ 31 ਅਕਤੂਬਰ ਤੱਕ ਲਾਗੂ ਰਹੇਗਾ। 1 ਨਵੰਬਰ ਤੋਂ ਸਕੂਲਾਂ ਦੇ ਸਮੇਂ ਵਿੱਚ ਦੁਬਾਰਾ ਬਦਲਾਅ ਹੋਵੇਗਾ। ਸਾਰੇ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਖੁੱਲ੍ਹਣਗੇ ਅਤੇ ਦੁਪਹਿਰ 3 ਵਜੇ ਬੰਦ ਹੋਣਗੇ। ਇਸੇ ਤਰ੍ਹਾਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰ 3:20 ਵਜੇ ਤੱਕ ਖੁੱਲ੍ਹਣਗੇ। ਇਹ ਹੁਕਮ 1 ਨਵੰਬਰ ਤੋਂ 28 ਫਰਵਰੀ ਤੱਕ ਲਾਗੂ ਰਹੇਗਾ।
0
comment0
Report
HSHarmeet Singh Maan
Sept 30, 2025 11:05:09
0
comment0
Report
BSBHARAT SHARMA
Sept 30, 2025 10:34:27
Amritsar, Punjab:Wt,bytes, shots।। ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਅਵਾਰਾ ਪਸ਼ੂ ਬਣ ਰਹੇ ਹਨ ਸੜਕੀ ਹਾਦਸਿਆਂ ਦਾ ਕਾਰਨ। ਅੰਮ੍ਰਿਤਸਰ ਦੇ ਵਿੱਚ 3500 ਤੋਂ ਵੱਧ ਅਵਾਰਾ ਪਸ਼ੂ ਸਰੇਆਮ ਸੜਕਾਂ ਤੇ ਫਿਰ ਰਹੇ ਹਨ। ਪੂਰੇ ਪੰਜਾਬ ਭਰ ਦੇ ਵਿੱਚ ਹਰ ਮਹੀਨੇ 30 ਤੋਂ ਵੱਧ ਮੌਤਾਂ ਹੋ ਰਹੀਆਂ ਹਨ ਅਵਾਰਾ ਪਸ਼ੂਆਂ ਦੇ ਕਾਰਨ ਅੰਮ੍ਰਿਤਸਰ ਦੀ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਕੀਤਾ ਅੰਮ੍ਰਿਤਸਰ ਵਾਸੀਆਂ ਨੂੰ ਵਾਅਦਾ ਕਿ ਜਲਦੀ ਹੋਵੇਗਾ ਇਹ ਮਸਲਾ ਹੱਲ ਸੀਨੀਅਰ ਡਿਪਟੀ ਮੇਅਰ ਪ੍ਰੰਕਾ ਸ਼ਰਮਾ ਨੇ ਕਿਹਾ ਕਿ ਮੈਂ ਨਿੱਜੀ ਤੌਰ ਤੇ ਵੀ ਆਪਣੀ ਤਨਖਾਹ ਗਊਸ਼ਾਲਾਵਾਂ ਨੂੰ ਦਾਨ ਕਰਦੀ ਹੈ ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੇ ਘਰ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਮੁਨਸੀਪਲ ਕਾਰਪੋਰੇਸ਼ਨ ਨੂੰ ਜਲਦੀ ਇਸ ਮਸਲੇ ਦਾ ਕਰਨਾ ਚਾਹੀਦਾ ਹੈ ਹੱਲ ਗੁਰੂ ਨਗਰੀ ਅੰਮ੍ਰਿਤਸਰ ਦੀ ਧਰਤੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਵਿਲੱਖਣ ਪਹਿਚਾਣ ਰੱਖਦੀ ਹੈ।, ਉੱਥੇ ਅੱਜ ਕੱਲ ਇੱਕ ਹੋਰ ਗੰਭੀਰ ਮੁੱਦਾ ਅਵਾਰਾ ਪਸ਼ੂਆਂ ਦਾ ਲਗਾਤਾਰ ਵਧਦਾ ਜਾ ਰਿਹਾ ਹੈ।, ਅੰਮ੍ਰਿਤਸਰ ਦੇ ਪ੍ਰਮੁੱਖ ਚੌਂਕਾ ਦੇ ਵਿੱਚ ਲਗਾਤਾਰ ਅਵਾਰਾ ਪਸ਼ੂਆਂ ਅਵਾਰਾ ਗਾਵਾਂ ਵੇਖਣ ਨੂੰ ਮਿਲ ਰਹੀਆਂ ਹਨ ਜੋ ਦੇ ਰਹੀਆਂ ਹਨ ਸੜਕੀ ਹਾਸੇ ਨੂੰ ਸੱਦਾ, ਇਸ ਮਾਮਲੇ ਨੇ ਹੋਰ ਗੰਭੀਰ ਰੂਪ ਧਾਰਿਆ ਜਦੋਂ ਪੰਜਾਬ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਜਦੋਂ ਅਵਾਰਾ ਪਸ਼ੂਆਂ ਦੇ ਨਾਲ ਹੋਈ ਟੱਕਰ ਤੋਂ ਬਾਅਦ ਗੰਭੀਰ ਜ਼ਖਮੀ ਹੋ ਗਏ, ਅੰਮ੍ਰਿਤਸਰ ਵਾਸੀ ਪਵਨਦੀਪ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਅਵਾਰਾ ਪਸ਼ੂਆਂ ਦਾ ਮੁੱਦਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ।, ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਲਗਭਗ 4000 ਤੋਂ ਵੱਧ ਅਵਾਰਾ ਪਸ਼ੂ ਹਨ ਜੋ ਦਿਨ ਰਾਤ ਸੜਕਾਂ ਚੌਂਕਾ ਅਤੇ ਆਮ ਰਸਤਿਆਂ ਵਿੱਚ ਅਵਾਰਾ ਫਿਰਦੇ ਵਿਖਾਈ ਦਿੰਦੇ ਹਨ, ਉਨਾਂ ਨੇ ਕਿਹਾ ਕਿ ਪੰਜਾਬ ਵਿੱਚ ਹਰ ਮਹੀਨੇ 30 ਤੋਂ ਵੱਧ ਲੋਕ ਸੜਕੀ ਹਾਦਸੇ ਦਾ ਸ਼ਿਕਾਰ ਹੋਣਦੇ ਹਨ ਅਵਾਰਾ ਪਸ਼ੂਆਂ ਦੇ ਕਾਰਨ, ਉਹਨਾਂ ਨੇ ਮੰਗ ਕੀਤੀ ਕਿ ਨਗਰ ਨਿਗਮ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਇੱਕ ਕਮੇਟੀ ਬਣਾਈ ਜਾਵੇ ਤਾਂ ਜੋ ਅੰਮ੍ਰਿਤਸਰ ਦੇ ਵਿੱਚ ਅਵਾਰਾ ਪਸ਼ੂਆਂ ਦਾ ਮਸਲਾ ਹੱਲ ਹੋ ਸਕੇ ਬਾਈਟ... ਪਵਨਦੀਪ ਸ਼ਰਮਾ ਸਮਾਜ ਸੇਵੀ ਬਾਈਟ.... ਭਾਈ ਅਮਨਦੀਪ ਸਿੰਘ ਦੂਜੇ ਪਾਸੇ ਗੁਰੂ ਨਗਰ ਅੰਮ੍ਰਿਤਸਰ ਦੀ ਸੀਨੀਅਰ ਡਿਪਟੀ ਮੇਅਰ ਪ੍ਰੰਕਾ ਸ਼ਰਮਾ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਇਸ ਮਸਲੇ ਉੱਤੇ ਗੰਭੀਰ ਹਾਂ।, ਉਹਨਾਂ ਨੇ ਕਿਹਾ ਕਿ ਜਿੱਥੇ ਵੀ ਅਵਾਰਾ ਪਸ਼ੂਆਂ ਦੀ ਸ਼ਿਕਾਇਤ ਮਿਲਦੀ ਹੈ ਸਾਡੀ ਟੀਮ ਤੁਰੰਤ ਉੱਥੇ ਜਾਂਦੀ ਹੈ ਅਤੇ ਗਾਵਾਂ ਨੂੰ ਨੇੜਲੇ ਗਊਸ਼ਾਲਾ ਵਿੱਚ ਛੱਡ ਆਉਂਦੀ ਹੈ।, ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਕਈ ਗਊਸ਼ਾਲਾਵਾਂ ਹਨ ਜਿਵੇਂ ਕਿ ਰਾਮ ਤੇ ਤਿਉਸ਼ਾਲਾ ਬਾਬਾ ਭੋੜੀ ਵਾਲੇ ਜੀ ਦੀ ਗਉਸ਼ਾਲਾ ਜਿਨ੍ਹਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਮਿਲਦਾ ਹੈ ਅਤੇ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਉਹ ਚੰਗਾ ਕੰਮ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਜਲਦੀ ਅਸੀਂ ਵੱਖ-ਵੱਖ ਸੰਸਥਾਵਾਂ ਦੇ ਨਾਲ ਮੀਟਿੰਗ ਕਰਕੇ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰ ਲਵਾਂਗੇ।, ਉਨਾਂ ਨੇ ਕਿਹਾ ਕਿ ਮੈਂ ਨਿੱਜੀ ਤੌਰ ਤੇ ਵੀ ਆਪਣੀ ਤਨਖਾਹ ਵਿੱਚ ਕਈ ਵਾਰੀ ਗਉਸ਼ਾਲਾ ਸ਼ੈਡਾ ਦੇ ਲਈ ਯੋਗਦਾਨ ਦਿੱਤਾ ਹੈ।। ਉਹਨਾਂ ਨੇ ਕਿਹਾ ਕਿ ਗੁਰੂਨਗਰੀ ਅੰਮ੍ਰਿਤਸਰ ਤੋਂ ਜਲਦ ਹੀ ਅਵਾਰਾ ਪਸ਼ੂਆਂ ਦਾ ਮੁੱਦਾ ਹੱਲ ਹੋ ਜਾਵੇਗਾ। ਬਾਈਟ... ਪ੍ਰਿਅੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਅੰਮ੍ਰਿਤਸਰ
0
comment0
Report
Dussera 2025
Advertisement
Back to top