Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160035
Fortis Mohali में राजवीर जवांदा ICU पर, जीवन समर्थन जारी
KSKamaldeep Singh
Sept 30, 2025 10:20:01
Chandigarh, Chandigarh
Clinical update Fortis Hospital, MohaliPunjabi singer Rajvir Jawanda continues to remain on life support at Fortis Hospital, Mohali. His neurological condition remains critical, with minimal brain activity and no significant improvement despite ongoing advanced medical management.MRI scans of the brain have shown hypoxic changes, secondary to CPR administered at the primary centre. MRI of the spine has revealed extensive damage to the cervical and dorsal regions, resulting in profound weakness in all four limbs. He continues to require prolonged ventilator support.The overall prognosis remains guarded.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAnmol Singh Warring
Sept 30, 2025 11:46:39
Sri Muktsar Sahib, Punjab:ਮਲੋਟ ਵਿਚ ਇਸ ਵਾਰ ਦੁਸਹਿਰੇ ਮੌਕੇ ਰਾਵਣ, ਕੁਬਕਰਨ ਅਤੇ ਨਸਿਆ ਵਰੁੱਧ ਤਿਆਰ ਕੀਤੇ ਬੁਤਾ ਨੂੰ ਕੈਬਨਿਟ ਮੰਤਰੀ ਡਾਕਟਰ ਬਲਜੀਤ ਅਗਨੀ ਭੇਟ ਕਰਨਗੇ ਬਦੀ ਅਤੇ ਨੇਕੀ ਦਾ ਤਿਉਂ ਹਾਰ ਦਸੁਹਰੇ ਦੀਆਂ ਮਲੋਟ ਵਿਚ ਪੂਰੀਆਂ ਤਿਆਰੀਆਂ ਇਸ ਵਾਰ ਰਾਵਣ ,ਕੁਬਕਰਨ ਅਤੇ ਨਸਿਆ ਦੇ ਵਰੁੱਧ ਇਕ ਪੁਤਲਾ ਬਣਾਇਆ ਜਾ ਰਿਹਾ । ਇਨ੍ਹਾਂ ਬੁਤਾ ਤਿਆਰ ਕਰਨ ਤਿਆਰ ਕਰਨ ਵਾਲੇ ਕਾਰੀਗਰ ਅਕਾਸ਼ ਕੁਮਾਰ ਵਾਸੀ ਮਲੋਟ ਨਾਲ ਵਿਸ਼ੇਸ ਗੱਲਬਾਤ ਕੀਤੀ ਤਾਂ ਉਹਨਾ ਦੱਸਿਆ ਕਿ ਉਹ ਇਸ ਕਰੋਬਾਰ ਵਿਚ ਪਿਛਲੇੰ 25 ਸਾਲ ਤੋਂ ਜੁੜੇ ਹੋਏ ਹਨ ਆਪਣੇ ਪੂਰੇ ਪਰਿਵਾਰ ਸਮੇਤ ਇਨ੍ਹਾਂ ਬੁੱਤਾ ਨੂੰ ਤਿਆਰ ਕਰਕੇ ਆਪਣਾ ਵਧੀਆ ਕਰੋਬਾਰ ਕਰਦੇ ਹਨ ਉਣਾ ਵਲੋਂ ਅਲੱਗ ਅਲੱਗ ਸਹਿਰਾ ਵਿਚ ਇਹ ਕੰਮ ਕੀਤਾ ਜਾਂਦਾ ਹੈ ਉਣਾ ਦੱਸਿਆ ਕਿ ਉਹਨਾ ਦੇ ਇਹ ਪੁਰਾਣਾ ਪੇਸ਼ਾ ਹੈ ਕਉਕੇ ਉਨਾ ਦੇ ਪੁਰਾਣੇ ਬਜ਼ੁਰਗ ਇਹ ਕੰਮ ਕਰਦੇ ਸਨ ਸਾਡੇ ਵਲੋਂ ਇਸ ਤਿਉਹਾਰ ਦੇ ਕੰੱਮ ਲੈ ਦੋ ਮਹੀਨੇ ਪਹਿਲਾਂ ਹੀ ਅਲੱਗ ਅਲੱਗ ਸਹਿਰਾ ਤੋਂ ਬੁਕਿੰਗ ਹੋਣੀ ਸੁਰੁ ਹੋ ਜਾਂਦੀ ਹੈ ਅਸੀਂ ਇਸ ਤੋਂ ਪਹਿਲਾਂ ਦੂਸਰੇ ਸਹਿਰਾ ਵਿਚ ਕੰਮ ਕਰਕੇ ਆਏ ਹਾਂ ਹੁਣ ਮਲੋਟ ਦੇ ਵਿਚ ਤਿੰਨ ਬੁੱਤ ਰਾਵਣ ,ਕੁਬਕਰਨ ਅਤੇ ਨਸਿਆ ਵਰੁੱਧ ਕੀਤੇ ਜਾ ਰਹੇ ਹਨ ਬਾਇਟ ਕਾਰੀਗਰ ਅਕਾਸ਼ ਕੁਮਾਰ
0
comment0
Report
PSParambir Singh Aulakh
Sept 30, 2025 11:46:19
Amritsar, Punjab:BREAKING ਐਮਪੀ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਭਾਈ ਅੰਮ੍ਰਿਤ ਪਾਲ ਸਿੰਘ ਦੀ ਪੈਰੋਲ ਸਬੰਧੀ ਜਿੱਥੇ ਗਏ ਮੰਗ ਪੱਤਰ ਨੂੰ ਸਰਕਾਰ ਵੱਲੋਂ ਰੱਦ ਕੀਤੇ ਜਾਣ ਦੀ ਜ਼ੋਰਦਾਰ ਨਿਖੇਦੀ ਕੀਤੀ ਗਈ। ਪੰਜਾਬ ਚ ਆਏ ਹੜਾਂ ਦਾ ਕਾਰਨ ਅਤੇ ਕੋਈ ਪ੍ਰਪਾਤੀ ਲਈ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਜਿੰਮੇਵਾਰ ਹਨ ਬਾਪੂ ਤਰਸੇਮ ਸਿੰਘ ਨੇ ਦੱਸਿਆ ਕਿ ਤਿੰਨ ਸਤੰਬਰ ਨੂੰ ਦੇਸ਼ ਦੇ ਗ੍ਰਿਹ ਮੰਤਰੀ ਅਤੇ ਅੰਮ੍ਰਿਤਸਰ ਦੀ ਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਭਾਈ ਅਮ੍ਰਿਤਪਾਲ ਸਿੰਘ ਲਈ ਘੱਟੋ ਘੱਟ ਇੱਕ ਮਹੀਨੇ ਦੀ ਪੈਰੋਲ ਸਬੰਧੀ ਪੱਤਰ ਲਿਖਿਆ ਗਿਆ ਸੀ ਜਿਸ ਨੂੰ ਰੱਦ کر ਦਿੱਤਾ ਗਿਆ ਹੈ ਜਿਸ ਦੀ ਅਸੀਂ ਕਰੜੇ ਸ਼ਬਦਾਂ ਚ ਨਿੰਦਾ ਕਰਦੇ ਹਾਂ ਉਹਨਾਂ ਕਿਹਾ ਕਿ ਭਾਈ ਅਮ੍ਰਿਤਪਾਲ ਸਿੰਘ ਦੀ ਪਰੋਲ ਦੀ ਮੰਗ ਇਸ ਕਰਕੇ ਕੀਤੀ ਗਈ ਸੀ ਤਾਂ ਕਿ ਉਹ ਆਪਣੇ ਹਲਕੇ ਖਡੂਰ ਸਾਹਿਬ ਵਿੱਚ ਆ ਕੇ ਹੜਾਂ ਨਾਲ ਪੀੜਿਤ ਲੋਕਾਂ ਤੇ ਨਾਲ ਖੜ ਸਕਣ ਅਤੇ ਆਪਣੀ ਨਿਗਰਾਨੀ ਦੇ ਵਿੱਚ ਐਮਪੀ ਫੰਡ ਆਇਆਂ ਨੂੰ ਕਿਸੇ ਥਾਂ ਤੇ ਲਗਾਇਆ ਜਾ ਸਕੇ ਉਹਨਾਂ ਕਿਹਾ ਕਿ ਇਹ ਇਕੱਲੇ ਐਮਪੀ ਅੰਮ੍ਰਿਤਪਾਲ ਦੇ ਨਾਲ ਬੇਇਨਸਾਫੀ ਨਹੀਂ ਪੰਜਾਬ ਦੇ ਲੋਕਾਂ ਨਾਲ ਧੱਕੇਸ਼ਾਹੀ ਹੈ ਕਿਉਂਕਿ ਉਹਨਾਂ ਨੇ ਲੱਖਾਂ ਵੋਟਾਂ ਪਾ ਕੇ ਭਾਈ ਅਮ੍ਰਿਤਪਾਲ ਸਿੰਘ ਨੂੰ ਜਿਤਾਇਆ ਹੈ。
0
comment0
Report
KBKulbir Beera
Sept 30, 2025 11:45:15
Bathinda, Punjab:ਜ਼ਿਲਾ ਬਠਿੰਡਾ ਦੇ ਪਿੰਡ ਜੀਦਾ ਬਲਾਸਟ ਕੇਸ ਵਿੱਚ ਆਰੋਪੀ ਨੇ ਆਪਣਾ ਜੁਰਮ ਕੀਤਾ ਕਬੂਲ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਬਠਿੰਡਾ ਦੇ ਪਿੰਡ ਜੀਦਾ ਵਿੱਚ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੇ ਘਰ ਦੇ ਵਿੱਚ ਬੰਬ ਬਣਾ ਰਿਹਾ ਸੀ ਜੋ ਅਚਾਨਕ ਫਟ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਨੇ ਆਰੋਪੀ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਫਿਲਹਾਲ ਆਰੋਪੀ ਦਾ 30 ਸਤੰਬਰ ਨੂੰ ਰਿਮਾਂਡ ਖਤਮ ਹੋਣਾ ਸੀ ਪਰੰਤੂ ਪੁਲਿਸ ਨੇ ਇੱਕ ਦਿਨ ਪਹਿਲਾਂ 29 ਸਤੰਬਰ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਅਤੇ ਆਰੋਪੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਜਿਸ ਦੇ ਚਲਦੇ ਮਾਨਯੋਗ ਕੋਰਟ ਨੇ ਆਰੋਪੀ ਗੁਰਪ੍ਰੀਤ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। 29 ਸਤੰਬਰ ਨੂੰ ਹੀ ਪੁਲਿਸ ਦੀ ਟੀਮ ਪੁਲਿਸ ਨੇ ਆਰੋਪੀ ਨੂੰ ਛੱਡਣ ਦੇ ਲਈ ਬਠਿੰਡਾ ਜੇਲ ਗਏ ਪ੍ਰੰਤੂ ਲੇਟ ਹੋਣ ਕਾਰਨ ਜੇਲ ਨੇ ਆਰੋਪੀ ਨੂੰ ਵਾਪਸ ਭੇਜ ਦਿੱਤਾ ਜਿਸ ਦੇ ਦੁਬਾਰਾ ਤੋਂ ਪੁਲਿਸ ਨੇ ਆਰੋਪੀ ਨੂੰ ਅੱਜ 30 ਸਤੰਬਰ ਨੂੰ ਬਠਿੰਡਾ ਦੀ ਕੇਂਦਰੀ ਜੇਲ ਭੇਜ ਦਿੱਤਾ ਹੈ। ਜਿੱਥੇ ਇਹ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਰਹੇਗਾ। ਨੋਟ ਪੁਲਿਸ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਮੁਲਜ਼ਮ ਦੀਆਂ ਫਾਈਲ ਵੀਡੀਓ ਭੇਜੀਆਂ ਹਨ
0
comment0
Report
ASAnmol Singh Warring
Sept 30, 2025 11:34:49
Sri Muktsar Sahib, Punjab:ਅੱਜ ਮਲੋਟ ਦੀ ਅਨਾਜ ਮੰਡੀ ਵਿਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਝੋਨੇ ਦੀ ਖਰੀਦ ਸੁਰੁ ਕਰਵਾਈ ਉਣਾ ਕਿਹਾ ਕੇ ਕਿਸਾਨਾਂ ਨੂੰ ਫਸਲ ਵੇਚਣ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਕਿਸਾਨਾਂ ਨੂੰ ਸੁਕਾ ਝੋਨਾ ਮੰਡੀਆਂ ਵਿਚ ਲਿਉਣ ਦੀ ਅਪੀਲ ਕੀਤੀ । ਬੇਸ਼ਕ ਪੂਰੇ ਪੰਜਾਬ ਵਿਚ ਝੋਨੇ ਦੀ ਖਰੀਦ 16 ਸਤੰਬਰ ਤੋਂ ਸੁਰੁ ਹੋਈ ਹੈ ਪਰ ਝੋਨੇ ਦੀ ਫਸਲ ਵਿਚ ਦੇਰੀ ਹੋਣ ਕਰਕੇ ਅੱਜ ਮਲੋਟ ਮਾਰਕੀਟ ਕਮੇਟੀ ਅਧੀਨ ਆਉਦੀ ਮੁੱਖ ਅਨਾਜ ਮੰਡੀ ਮਲੋਟ ਵਿਚ ਝੋਨੇ ਦੀ ਫਸਲ ਆਉਣੀ ਸੁਰੁ ਹੋਈ ਜਿਸ ਨੂੰ ਦੇਖਦੇ ਹੋਏ ਅੱਜ ਹਲਕਾਂ ਵਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਝੋਨੇ ਦੀ ਖਰੀਦ ਸੁਰੁ ਕਰਵਾਈ ਉਣਾ ਨੇ ਅੱਜ ਦੀ ਪਹਿਲੀ ਬੋਲੀ 2389 ਰੁਪਏ ਦਾ ਭਾਅ ਲਗਵਾ ਕੇ ਕਿਸਾਨ ਬਲਜੀਤ ਕੌਰ ਪਤਨੀ ਗੁਰਦੀਪ ਸਿੰਘ ਪਿੰਡ ਦਾਨੇਵਾਲਾ ਦੀ ਢੇਰੀ ਦੀ ਬੋਲੀ ਲਗਵਾਈ ਇਸ ਮੌਕੇ ਕਿਸਾਨ ਦਾ ਲੱਡੂਆਂ ਨਾਲ ਮੂੰਹ ਕਰਵਾਉਂਦੇ ਹੋਏ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਪੂਰੇ ਪ੍ਰਬੰਧ ਕੀਤੇ ਹੋਏ ਹਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਦਿਤੀ ਜਾਵੇਗੀ ਉਣਾ ਨੇ ਕਿਸਾਨਾਂ ਨੂੰ ਮੰਡੀਆਂ ਵਿਚ ਸੁਕਾ ਝੋਨਾ ਲਿਆਉਣ ਦੀ ਅਪੀਲ ਕਰਦੇ ਹੋਏ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ
0
comment0
Report
KBKulbir Beera
Sept 30, 2025 11:33:37
Bathinda, Punjab:ਬਠਿੰਡਾ ਕਿਸਾਨ ਮੇਲੇ ਚ ਉਬੜੀ ਕਿਸਾਨਾਂ ਦੀ ਭੀੜ ਐਗਰੀਕਲਚਰ ਨੂੰ ਐਗਰੀ ਬਿਜਨਸ ਡਿਜੀਟਲ ਧੰਦਾ ਵਿਦੇਸ਼ਾਂ ਦੀ ਤਰ੍ਹਾਂ ਬਣਾਉਣ ਜਾ ਰਹੇ ਹਾਂ.. ਵੀ ਸੀ ਪਰਾਲੀ ਨੂੰ ਅੱਗ ਲਾਉਣ ਦੇ 70% ਤੋਂ ਵੱਧ ਮਾਮਲੇ ਘਟੇ ਕਿਸਾਨ ਹੋਏ ਸਿਆਣੇ ਬਠਿੰਡਾ ਕਿਸਾਨ ਮੇਲੇ ਵਿੱਚ ਅੱਜ ਕਿਸਾਨਾਂ ਦੀ ਵੱਡੇ ਪੱਧਰ ਤੇ ਉਬੜੀ ਭੀੜ ਮੇਲੇ ਵਿੱਚ ਜਿਥੇ ਵੱਖ ਵੱਖ ਬੀਜਾਂ ਅਤੇ ਸੰਦਾ ਦੀਆਂ ਵੱਡੇ ਪੱਧਰ ਤੇ ਲੱਗੀਆਂ ਸਟਾਲਾਂ ਉਥੇ ਹੀ ਨਵੇਂ ਬੀਜ ਅਤੇ ਰੇਹਾਂ ਸਪਰੇਹਾਂ ਲੈਣ ਲਈ ਵੱਡੀ ਗਿਣਤੀ ਚ ਪਹੁੰਚੇ ਕਿਸਾਨ ਕਿਸਾਨ ਮੇਲੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਸਤਿਬੀਰ ਸਿੰਘ ਗੋਸਲ ਪਹੁੰਚੇ ਜਿੱਥੇ ਉਹਨਾਂ ਨੇ ਕਿਸਾਨਾਂ ਨੂੰ ਨਵੇਂ ਬੀਜ ਰੇਹਾਂ ਸਪਰੇਹਾਂ ਅਤੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਦੱਸਿਆ ਉੱਥੇ ਹੀ ਵੱਖ-ਵੱਖ ਖੇਤੀਬਾੜੀ ਮਾਹਰਾਂ ਵੱਲੋਂ ਵੀ ਕਿਸਾਨਾਂ ਨੂੰ ਵੱਖ-ਵੱਖ ਫਸਲਾਂ ਬਾਰੇ ਜਾਣਕਾਰੀ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਾਈਸ ਚਾਂਸਲਰ ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਖੇਤੀ ਕਿਸਾਨਾਂ ਲਈ ਲਾਹੇਵੰਦ ਧੰਦਾ ਕਿਵੇਂ ਬਣ ਸਕਦੀ ਹੈ ਉਹਨਾਂ ਕਿਹਾ ਕਿ ਹੁਣ ਖੇਤੀ ਆਮ ਧੰਦਾ ਨਹੀਂ ਹੈ ਇਸ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਿਸਾਨ ਕੱਲਾ ਐਗਰੀ ਕਲਚਰ ਹੀ ਨਹੀਂ ਐਗਰੀ ਬਿਜਨਸ ਵੀ ਕਰਨ ਜਾ ਰਹੇ ਹਾਂ ਜਿਸ ਵਿੱਚ ਕਣਕ ਝੋਨਾ ਮੱਕੀ ਸਬਜ਼ੀਆਂ ਆਦ ਸਿੱਧੀਆਂ ਮੰਡੀ ਚ ਲਿਜਾਣ ਤੋਂ ਪਹਿਲਾਂ ਪ੍ਰੋਸੈਸ ਕਰੀਏ ਅਤੇ ਮਾਰਕੀਟ ਕਰੀਏ ਜਿਸ ਨਾਲ ਰੇਟ ਡੂਢਾ ਮਿਲੇਗਾ。 ਐਸੀਆਂ ਹਾਰਵੈਸਟਿੰਗ ਕੰਬਾਈਨਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਝੋਨੇ ਦੀ ਕਟਾਈ ਕਰਨਗੀਆਂ ਅਤੇ ਨਾਲ ਦੀ ਨਾਲ ਹੀ ਉਸੇ ਵਕਤ ਕਣਕ ਦੀ ਬਜਾਈ ਵੀ ਕਰਨਗੇ ਅਤੇ ਰਹਿੰਦ ਖੂੰਦ ਨੂੰ ਖਤਮ ਕਰਨਗੀਆਂ ਜਿਨਾਂ ਨੂੰ ਟਰਾਇਲ ਦੇ ਤੌਰ ਤੇ ਸ਼ੁਰੂ ਕੀਤਾ ਗਿਆ ਹੈ ਇਸ ਨਾਲ ਵੱਡੇ ਪੱਧਰ ਤੇ ਸਮਾਂ ਵੀ ਬਚੇਗਾ ਅਤੇ ਇੱਕ ਦਿਨ ਵਿੱਚ ਹੀ ਕਿਸਾਨ ਵਿਹਲਾ ਹੋ ਜਾਵੇਗਾ। ਉਹਨਾਂ ਕਿਹਾ ਕਿ ਟਰੈਕਟਰਾਂ ਉੱਪਰ ਵੀ ਸਾਡੇ ਵੱਲੋਂ ਕੰਪਿਊਟਰ ਲਗਾਏ ਜਾ ਰਹੇ ਹਨ ਜਿਸ ਨਾਲ ਕਿਸਾਨ ਨੇ ਜਿੰਨਾ ਵੀ ਟਰੈਕਟਰ ਤੋਂ ਕੰਮ ਲੈਣਾ ਹੈ ਉਹ ਉਸ ਵਿੱਚ ਫਿੱਟ ਕਰ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਟਰੈਕਟਰ ਆਪਣੇ ਆਪ ਕੰਮ ਕਰੇਗਾ। ਉਹਨਾਂ ਕਿਹਾ ਕਿ ਪਰਾਲੀ ਸਾੜਨ ਦੇ ਮਾਮਲੇ 70% ਤੋਂ ਵੱਧ ਘੱਟ ਗਏ ਹਨ ਆਉਣ ਵਾਲੇ ਸਮੇਂ ਵਿੱਚ ਅਸੀਂ ਬਿਲਕੁਲ ਜੀਰੋ ਪਰਸ ਤੇ ਲੈ ਆਵਾਂਗੇ ਕਿਸਾਨਾਂ ਨੂੰ ਨਕਲੀ ਸਪਰੇਹਾਂ ਦੇ ਬਾਰੇ ਉਹਨਾਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਲਗਾਤਾਰ ਗਲਤ ਤਰੀਕੇ ਨਾਲ ਅਨ ਅਧਿਕਾਰਤ ਤੇ ਦਵਾਈਆਂ ਕਿਸਾਨਾਂ ਨੂੰ ਦੇ ਰਹੀਆਂ ਹਨ ਇਹਦੇ ਬਾਰੇ ਖੇਤੀ ਬੜੀ ਮਹਿਕਮੇ ਦੀਆਂ ਸਰਕਾਰ ਵੱਲੋਂ ਟੀਮਾਂ ਬਣਾਈਆਂ ਗਈਆਂ ਹਨ ਜੋ ਸਮੇਂ ਸਮੇਂ ਸਿਰ ਦੁਕਾਨਾਂ ਉੱਪਰ ਰੇੜਾਂ ਕਰਦੀਆਂ ਹਨ ਅਤੇ ਇਹਨਾਂ ਨੂੰ ਫੜਦਿਆਂ ਹਨ। ਮੇਲੇ ਚ ਪੁੱਜੇ ਕਿਸਾਨਾਂ ਨੇ ਕਿਹਾ ਕਿ ਮੇਲਾ ਬਹੁਤ ਵਧੀਆ ਹੈ ਪਰ ਇੱਥੇ ਪ੍ਰਾਈਵੇਟ ਲੋਕ ਵੱਡੇ ਪੱਧਰ ਤੇ ਸਟਾਲਾਂ ਲਾ ਕੇ ਲੋਕਾਂ ਨੂੰ ਗਲਤ ਚੀਜ਼ਾਂ ਵੇਚ ਰਹੇ ਹਨ ਜਿਨਾਂ ਨੂੰ ਮਹਿਕਮੇ ਵੱਲੋਂ ਰੋਕਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਲੰਬਾ ਸਮਾਂ ਲਾਈਨ ਵਿੱਚ ਖੜਨ ਤੋਂ ਬਾਅਦ ਵੀ ਬੀਜ ਨਹੀਂ ਮਿਲਿਆ。 ਬਾਈਟ ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਕਿਸਾਨ ਰਿਪੋਰਟ ਕੁਲਬੀਰ ਬੀਰਾ。
0
comment0
Report
DVDEVENDER VERMA
Sept 30, 2025 11:16:39
Nahan, Himachal Pradesh:लोकेशन: नाहन विधायक ने विभिन्न विकासात्मक कार्यों के किए उद्घाटन, जमटा में सामुदायिक भवन,पटवार भवन,बैठक कक्ष,लिंक रोड किया उदघाटन, निर्माण कार्यों पर 24 लाख की राशि की गई खर्च, दुर्गा अष्टमी पर आयोजित मेले में भी विधायक ने की शिरकत, बोले आपदा प्रभावितो तक पहुंचाई जा रही है हर संभव मदद, विभिन्न विभागों को उपलब्ध करवाया गया बजट एंकर: नाहन के कांग्रेस विधायक अजय सोलंकी ने आज विधानसभा के जमटा में विभिन्न विकासात्मक कार्यों के उद्घाटन किए इस दौरान विधायक ने यहां दुर्गा अष्टमी पर आयोजित मेले में भी शिरकत की । वीओ 1 विधायक अजय सोलंकी ने यहां करीब 24 लाख रुपए की लागत से बने सामुदायिक भवन, पटवार भवन, पंचायत कक्ष और लिंक रोड कांडों का उद्घाटन किया। मीडिया से बात करते हुए विधायक अजय सोलंकी ने क्षेत्र वासियों को दुर्गा अष्टमी मेले की बधाई दी और कहा कि क्षेत्र के विकास को लेकर सरकार गंभीर है और मौजूदा समय में करोड़ों रुपए के विकासात्मक कार्य धारटी धार क्षेत्र में किए जा रहे है। उन्होंने ने बताया कि लंबे समय से लोगों की यहाँ सामुदायिक भवन, पटवार भवन ओर सड़क निर्माण की माँग चल रही थी जो अब पूरी हुई है। बाईट: अजय सोलंकी विधायक नाहन वीओ 2 विधायक अजय सोलंकी ने यह भी कहा कि भारी बरसात से हुए नुकसान को लेकर सरकार गंभीर है और नाहन विधानसभा क्षेत्र के विभिन्न इलाकों में भारी बरसात से जो नुकसान हुआ है इसका आकलन लगातार जारी है प्रभावीत लोगो तक हर संभव मदद पहुंचाई जा रही है ।विधायक ने कहा कि विभिन्न विभागों को सरकार द्वारा बजट भी मुहैया करवाया जा चुका है ताकि हर प्रभावी तक मदद पहुंचाई जा सके। बाईट: अजय सोलंकी विधायक नाहन
0
comment0
Report
MJManoj Joshi
Sept 30, 2025 11:15:08
Chandigarh, Chandigarh:जगदीप सिंह चीमा करेंगे प्रेस कांफ्रेंस पार्टी को आपना त्याग पत्र भेजा, मेरे दादा जा पाकिस्तान से SGPC मेम्बर बने, 2007 से रहे कर अब तक आकाली दल के महत्वपूर्ण पार्टी मे काम किया, मैंने इस्तीफ़ा भेजा मुझे बुलवाकर बात करते मगर ऐसा नहीं किया मुझे पार्टी से निकाल दिया, डाक्टर चीमा साहब पार्टी के बारे मे कया जानते हैं ये हमारे बारे क्या जानते हैं बह तो कुछ समय पहले पार्टी मे आए हैं, शिरोमणि अकाली दल के राष्ट्रीय महासचिव हैं हरदीप सिंह चीमा, जिस लीडर की लीडरशिप स्वीकार नहीं उस की तरह जाने का सवाल ही नहीं है, चीमा पार्टी को छोड़ने पर रोने लगे जो आज पार्टी के चौधरी बने है उन के कारण पार्टी बिखर रही है, अनील जोशी भी अकाली दल को छोड़कर चले गये किये गये सुखबीर बादल जी को सोचना होगा,मै रिजाइन दिया सुखवीर सिंह बादल के वाटसएप पर भेजा उन्हें ने हाथ जोड़े इमोजी भेजी डाक्टर जलजीत चीमा ने पार्टी से निकालने की बात कही
0
comment0
Report
MJManoj Joshi
Sept 30, 2025 11:05:35
Chandigarh, Chandigarh:School Timings Changed: ਪੰਜਾਬ ਦੇ ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਭਲਕੇ ਕਿੰਨੇ ਵਜੇ ਖੁੱਲ੍ਹਣਗੇ ਸਕੂਲ? ਪੰਜਾਬ ਦੇ ਕਈ ਸਕੂਲ ਹਾਲੇ ਵੀ ਹੜ੍ਹਾਂ ਦੀ ਮਾਰ ਹੇਠ ਹਨ। ਸਕੂਲਾਂ ਦੇ ਵਿੱਚ ਸਾਫ਼ ਸਫ਼ਾਈ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਪਰ ਇਸੇ ਵਿਚਾਲੇ ਹੀ ਉਨ੍ਹਾਂ ਸਕੂਲਾਂ ਦੇ ਲਈ ਅਹਿਮ ਖ਼ਬਰ ਹੈ, ਜਿਹੜੇ ਹੜ੍ਹਾਂ ਤੋਂ ਬਾਅਦ ਖੁੱਲ੍ਹ ਚੁੱਕੇ ਹਨ। ਦਰਅਸਲ, ਬਦਲਦੇ ਮੌਸਮ ਦੇ ਚੱਲਦਿਆਂ ਸੂਬਾ ਸਰਕਾਰ ਦੇ ਵੱਲੋਂ ਸਕੂਲਾਂ ਦਾ ਸਮਾਂ ਬਦਲਣ ਦਾ ਫ਼ੈਸਲਾ ਲਿਆ ਹੈ। ਸੂਬੇ ਦੇ ਸਕੂਲ 1 ਅਕਤੂਬਰ ਤੋਂ ਨਵੇਂ ਸਮੇਂ ‘ਤੇ ਖੁੱਲ੍ਹਣਗੇ। ਇਹ ਹੁਕਮ ਸਿਰਫ਼ ਅਕਤੂਬਰ ਮਹੀਨੇ ਲਈ ਹੈ, ਜਿਸ ਤੋਂ ਬਾਅਦ ਸਕੂਲਾਂ ਦੇ ਸਮੇਂ ਵਿੱਚ ਦੁਬਾਰਾ ਸੋਧ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ, 1 ਅਕਤੂਬਰ ਤੋਂ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਖੁੱਲ੍ਹਣਗੇ। ਇਸੇ ਤਰ੍ਹਾਂ, ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:50 ਵਜੇ ਤੱਕ ਖੁੱਲ੍ਹਣਗੇ। ਇਹ ਹੁਕਮ 1 ਅਕਤੂਬਰ ਤੋਂ 31 ਅਕਤੂਬਰ ਤੱਕ ਲਾਗੂ ਰਹੇਗਾ। 1 ਨਵੰਬਰ ਤੋਂ ਸਕੂਲਾਂ ਦੇ ਸਮੇਂ ਵਿੱਚ ਦੁਬਾਰਾ ਬਦਲਾਅ ਹੋਵੇਗਾ। ਸਾਰੇ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਖੁੱਲ੍ਹਣਗੇ ਅਤੇ ਦੁਪਹਿਰ 3 ਵਜੇ ਬੰਦ ਹੋਣਗੇ। ਇਸੇ ਤਰ੍ਹਾਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰ 3:20 ਵਜੇ ਤੱਕ ਖੁੱਲ੍ਹਣਗੇ। ਇਹ ਹੁਕਮ 1 ਨਵੰਬਰ ਤੋਂ 28 ਫਰਵਰੀ ਤੱਕ ਲਾਗੂ ਰਹੇਗਾ।
0
comment0
Report
HSHarmeet Singh Maan
Sept 30, 2025 11:05:09
0
comment0
Report
Dussera 2025
Advertisement
Back to top