मधुपुर के गेट टूटे: 20 दिन बाद भी सच क्यों नहीं, जिम्मेदारी कौन?
Chandigarh, Chandigarh: Madhupur ਦੇ ਜੌ ਗੇਟ ਟੁੱਟ ਗਏ ਸੀ ਉਸਦੇ ਅੱਜ 20 ਦਿਨ ਹੋ ਗਏ ਨੇ ਅਤੇ ਮਾਝੇ ਦਾ ਜ਼ਯਾਦਾ ਨੁਕਸਾਨ ਇਸਦੇ ਕਾਰਨ ਹੋਇਆ ਜਿਸ ਦਿਨ ਇਹ ਹਾਦਸਾ ਹੋਇਆ ਉਸ ਦਿਨ ਇਸ ਵਿਭਾਗ ਦੇ ਮੰਤਰੀ ਬਰਿੰਦਰ ਗੋਇਲ ਨੇ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਸੀ ਜਿਸ ਦੀ ਗਲਤੀ ਕਰਨ ਅਜਿਹਾ ਹੋਇਆ ਪਰ ਅੱਜ ਜੌ ਤੱਥ ਸਾਮ੍ਹਣੇ ਆਏ ਨੇ ਉਸ ਤੋਂ ਪਤਾ ਲਗਦਾ ਇਹ ਇਸ ਦੇ ਡਿਪਾਰਟਮੇਂਟ ਦੀ ਗਲਤੀ ਹੈ ਕੰਪਨੀ ਦੀ ਨਹੀਂ ਕੰਪਨੀ ਨੇ ਜੌ ਆਪਣਾ ਪੱਖ ਪੇਸ਼ ਕੀਤਾ ਉਸ ਨੇ ਕਿਹਾ ਇਹ ਸਾਡਾ ਕੰਮ ਹੀ ਨਹੀਂ ਹੈ ਜਿਸ ਦੀ ਜਿੰਮੇਵਾਰੀ ਸਾਡੇ ਤੇ ਪਾਈ ਜਾ ਰਹੀ ਹੈ ਜਿਸ ਕੰਪਨੀ ਨੂੰ ਕਹਿ ਗਿਆ ਇਸ ਨੇ ਸਾਰਾ ਕੁਝ ਦੇਖਣਾ ਹੈ ਮਜ਼ਬੂਰੀ ਦਾ ਉਸ ਕੰਪਨੀ ਨੇ ਕਿਹਾ ਸਾਡਾ ਕੰਮ ਪਾਣੀ ਦਾ ਡਾਟਾ ਸਟੱਡੀ ਕਰਨਾ ਸੀ ਟੈਂਡਰ ਕਿਸੇ ਹੋਰ ਕੰਮ ਦਾ ਕੀਤਾ ਤੇ ਜਿੰਮੇਵਾਰੀ ਕਿਸੇ ਹੋਰ ਕੰਮ ਦੀ ਪਾਈ ਜਾ ਰਹੀ ਹੈ 3 ਗੇਟ ਨੂੰ ਕਿਉਕਿ ਸਮੇਂ ਸਿਰ ਤੇ ਸਹੀ ਕੰਮ ਨਹੀਂ ਕੀਤਾ ਇਸ ਲਈ ਇਕ ਬੰਦੇ ਦੀ ਜਾਨ ਗਈ ਅਤੇ ਬਾਕੀ ਨੂੰ ਆਪਣੀ ਜਾਨ ਜੋਖਿਮ ਵਿੱਚ ਪਾਉਣਾ ਗਿਆ ਤੇ ਏਅਰ ਲਿਫਟ ਕਰਨਾ ਪਿਆ Chief engineer ਨੇ ਕਿਹਾ ਰੋਲ ਤਹਿ ਨਹੀਂ ਸੀ,,dam ਸੇਫਟੀ ਤੋਂ ਅਸੀਂ ਰੋਲ ਦੀ detail ਮੰਗੀ ਹੈ ਜਿੰਮੇਵਾਰੀ ਕਿਸਦੀ ਹੈ, ਕੀ ਏਨੇ ਦਿਨ ਵਿਚ ਰਿਪੋਰਟ ਹੀ ਨਹੀਂ ਆਈ,,,ਤੇ ਕਿਹਾ ਜਾ ਰਿਹਾ ਪਹਿਲਾ ਰਿਪੋਰਟ ਆਏਗੀ ਤੇ ਫਿਰ ਸਰਕਾਰ ਕੋਲ ਭੇਜੀ ਜਾਵੇਗੀ ਇਸ ਹਿਸਾਬ ਨਾਲ ਜੌ ਹੜ ਨਾਲ ਲੋਕਾਂ ਦੀ ਜਾਨ ਗਈ ਇਹ ਕਤਲ ਹੈ ਹਾਲੇ ਤਕ ਕੋਈ ਪੈਸੇ ਨਹੀਂ ਤੇ ਕੇਂਦਰ ਤੇ ਰਾਜ ਸਰਕਾਰ ਆਪਸ ਵਿੱਚ ਉਲਜੀ ਹੋਈ ਹੈ ਕਿ ਜਿੰਮੇਵਾਰੀ ਕਿਸਦੀ ਹੈ ਤੇ ਕਿਸਨੇ ਪੈਸੇ ਦੇਣੇ ਨੇ ਇਸ ਪੂਰੇ ਮਾਮਲੇ ਦੀ ਜੁਡੀਸ਼ਲ ਜਾਂਚ ਕੀਤੀ ਜਾਵੇ MMBS ਦੀ ਫੀਸ ਕਾਫੀ ਜ਼ਯਾਦਾ ਹੈ ਜਿਸ ਵਿਚ ਗ਼ਰੀਬ ਬੰਚੇ ਨਹੀਂ ਪੜ੍ਹ ਸਕਦੇ ਹੁਣ ਸਰਕਾਰੀ ਕਾਲਜ ਨੇ bond 5 ਲੱਖ ਦੇ ਨਾਲ 20 ਲੱਖ ਦੀ ਪ੍ਰਾਪਰਟੀ ਸ਼ੋ ਕਰਨੀ ਪਵੇਗੀ 19 ਤਰੀਕ ਤੱਕ ਇਹ bond ਭਰਨ ਲਈ ਕਿਹਾ ਗਿਆ ਇਹ ਗ਼ਲਤ ਹੈ ਇਸ ਨੂੰ ਵਾਪਿਸ ਲੈਣਾ ਚਾਹਿਦਾ ਇਹ ਵਾਪਿਸ ਲਓ ਤੇ ਗਰੀਬ ਲਈ ਰਸਤੇ ਖੋਲੋ ਸ਼ਰਧਾਲੂ ਭੇਜੇ ਨਹੀਂ ਜਾ ਰਹੇ ਤੇ ਪਾਕਿਸਤਾਨ ਨਾਲ ਮੈਚ ਕੀਤਾ ਜਾ ਰਿਹਾ ਹੈ ਪੰਜਾਬ ਦੇ ਅੰਦਰ ਸਾਰਿਆ ਮੁਸਿਪਲ ਕਮਟੀ ਨੇ ਪੰਜਾਬ ਦੀ ਕਮਟੀ ਨੂੰ ਮਤੇ ਪਾਉਣ ਲਈ ਕਿਹਾ ਗਿਆ ਜਿਸ ਵਿਚ ਅਜਿਹੀ ਸ਼ਰਤਾਂ ਸਫਾਈ, ਲਾਈਟ, ਤੇ ਬਾਕੀ ਕੰਮ ਲਈ ਪਾਉਣ ਲਈ ਕਿਹਾ ਗਿਆ ਜਿਸ ਵਿਚ ਟੈਂਡਰ delhi ਦੇ ਲੋਕਾਂ ਨੂੰ ਦਿੱਤੇ ਜਾ ਸਕਣ,,,,ਜਦੋਂ ਇਹ ਮਤੇ ਰੱਦ ਕਰ ਦਿੱਤੇ ਗਏ ਤਾਂ ਉਸਤੋਂ ਬਾਦ ਸਰਕਾਰ ਨੇ ਕਾਨੂੰਨ ਹੀ ਬਾਦਲ ਦਿੱਤਾ ਹੁਣ ਹਰ ਜਗ੍ਹਾ ਤੇ ਵਿਰੋਧ ਹੋ ਰਿਹਾ ਹੈ0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
लुधियाना में नाबालिग के साथ सड़क पर मारपीट: 37 सेकंड में 13 थप्पड़
Ludhiana, Punjab:लुधियाना- नाबालिग लड़की को 37 सेकेंड में 13 थप्पड़ मारे2 बार बाल खींचे; बोलीं- कार चढ़ाने की कोशिश की, गाली ग्लौज की लुधियाना में नाबालिग लड़की को एक व्यक्ति ने सरेआम पीट दिया। नाबालिग एक महिला के साथ जा रही थी, तभी पीछे से व्यक्ति दौड़कर आता है और उसे थप्पड़ मारने लगता है। नाबालिग से मारपीट की पूरी घटना सीसीटीवी में कैद हुई है। आरोपी ने लड़की को 37 सेकेंड में 13 थप्पड़ मारे और दो बार उसके बाल खींचे। उसके साथ चल रही महिला ने बचाने की कोशिश की, फिर भी आरोपी उसे पीटता रहा। बाद में एक अन्य महिला आती है और वह हमला करने वाले व्यक्ति को रोकती है। नाबालिग लड़की का आरोप है कि आरोपी ने पहले उस पर कार चढ़ाने की कोशिश की। इसी बात को लेकर बहस हुई। वह आगे निकल गई थी। उसके बाद आरोपी पीछे से आकर उसे गाली देने लगा और फिर मारपीट कर दी।दो लड़की के पीछे एक व्यक्ति दौड़ाः गली में एक व्यक्ति दो लड़कियों के पीछे दौड़ता हुआ दिख रहा है। लड़कियां गली के चौराहे पर आकर रूकती हैं और वो आरोपी के साथ बहस करने लगती हैं। इसी बीच आरोपी तेजी से दौड़ता हुआ लड़की तक पहुंचा। लड़की को ताबड़तोड़ थप्पड़ मारेः लड़की को सरेआम गली में पीटने के दो CCTV फुटेज सामने आई है। एक में 19 सेकेंड में आरोपी ने 9 थप्पड़ मारे और दो बार लड़की के बाल नोचे। लड़की खुद को बचाने की कोशिश करती रही। वहीं दूसरे वीडियो में आरोपी ने लड़की को 18 सेकेंड में 4 थप्पड़ मारे। महिला करती रही बचावः आरोपी व्यक्ति जब लड़की को पीटने लगा तो उसके साथ आई एक लड़की ने रोकने की कोशिश की। इसके बावजूद वो उसे पीटता रहा। आखिर में महिला के बाद एक बुजुर्ग और आए और उन्होंने लड़कियों को वहां से आगे निकलने को कहा। जमीन पर गिरने से बाल-बाल बची: आरोपी व्यक्ति ने पहले लड़की को ताबड़तोड़ थप्पड़ मारे और उसके बाद उसके बाल नोचे। लड़की जमीन पर गिरने से बाल-बाल बची। लड़की आरोपी व्यक्ति के साथ इस दौरान भी बातचीत करती दिखी।काफी देर से पीछा कर रहा था: लुधियाना की गोल्डन कॉलोनी में सरेराह मारपीट का शिकार हुई 16 वर्षीय नाबालिग लड़की जब सहमी और रोती हुई घर पहुंची, तो उसने अपनी मां गुड़िया को पूरी घटना की जानकारी दी। पीड़िता के अनुसार, उक्त कार सवार व्यक्ति काफी समय से उसका पीछा कर रहा था。 संभालकर चलाओ गाड़ी कहने पर भड़का आरोपीः पीड़िता ने बताया कि पीछा करते-करते आरोपी ने अचानक कार को उसके बिल्कुल करीब लाकर चढ़ाने का प्रयास किया। किसी तरह खुद को बचाते हुए लड़की ने हिम्मत दिखाई और कार चालक से कहा कि वह गाड़ी संभालकर चलाए। बस इतनी सी बात पर आरोपी अपना आपा खो बैठा। उसने तुरंत कार रोकी और लड़की के पास आकर बहस शुरू कर दी। देखते ही देखते बहस इतनी बढ़ गई कि आरोपी ने सरेराह नाबालिग लड़की के साथ हाथापाई और थप्पड़बाजी शुरू कर दी। गलती होने के बावजूद की मारपीट: लड़की ने अपनी मां को बताया कि आरोपी ने जब उस पर कार ठीक से चलाने को कहा तो वह बाल-बाल बच गई। कार ड्राइवर की पूरी गलती थी। इसके बावजूद उसने मारपीट की।अभद्र भाषा का प्रयोग कियाः नाबालिगा ने अपनी मां को बताया कि जब उसने आरोपी को कार ठीक से चलाने को कहा तो उसने गाली-गलौज करना शुरू किया। उसके बाद मारपीट करते हुए भी उसे गालियां दीं। वहां पर सिर्फ आरोपी के पक्ष के लोग थे। उनमें से एक महिला और एक बुजुर्ग ने उन्हें बचाने की कोशिश की। घटना के बाद सहमी है नाबालिगा: फुटेज देखने के बाद परिवार ने मामले को काफी गंभीरता से लिया है।पीड़ित लड़की की मां से मिली जानकारी के अनुसार कि सिरफिरे की हरकत से उनकी 16 साल की बेटी बेहद डरी और सहमी हुई है। पीड़िता की मां ने पुलिस को इस मामले में शिकायत दे दी है। CCTV से पहचान में जुटी पुलिस मामले की जानकारी मिलते ही थाना टिब्बा की पुलिस टीम मौके पर पहुंची और परिजनों के बयान दर्ज किए। पुलिस ने पीड़िता की मां गुड़िया देवी की लिखित शिकायत के आधार पर मामले की प्राथमिक जांच शुरू कर दी है。 पुलिस सीसीटीवी फुटेज के आधार पर कार के नंबर और आरोपी की पहचान करने में जुटी है। पुलिस अधिकारियों का कहना है कि जांच पूरी होने के बाद ही मारपीट की मुख्य वजह और अन्य तथ्यों का पूरी तरह से खुलासा हो सकेगा。0
0
Report
भारत की महिला क्रिकेट टीम ने एशिया गोल्ड जीता, हरमनप्रीत के पिता ने टीम को बधाई दी
Moga, Punjab:ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਸ਼ੀਅਨ ਗੋਲਡ ਹਾਸਲ ਕਰਨ ’ਤੇ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਪਿਤਾ ਹਰਮੰਦਰ ਸਿੰਘ ਨੇ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ。 ਹਰਮੰਦਰ ਸਿੰਘ ਨੇ ਕਿਹਾ ਕਿ ਇਹ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਭਾਰਤ ਦੀਆਂ ਧੀਆਂ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਦੀ ਮਿਹਨਤ ਅਤੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ。 ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਖੁਸ਼ੀ ਦੇ ਮੌਕੇ ’ਤੇ ਟੀਮ ਇੰਡੀਆ ਨੂੰ ਵਧਾਈ ਦਿੱਤੀ。 ਹਰਮੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ਹਰਮਨਪ੍ਰੀਤ ਕੌਰ ’ਤੇ ਮਾਣ ਹੈ ਕਿ ਉਹ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਵਜੋਂ ਟੀਮ ਦੀ ਅਗਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਦੀ ਮਿਹਨਤ ਅਤੇ ਟੀਮ ਦੀਆਂ ਸਾਰੀਆਂ ਖਿਡਾਰਨਾਂ ਦੀ ਲਗਨ ਸਦਕਾ ਭਾਰਤੀ ਮਹਿਲਾ ਕ੍ਰਿਕਟ ਲਗਾਤਾਰ ਨਵੀਆਂ ਉਚਾਈਆਂ ਛੂਹ ਰਹੀ ਹੈ。 ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਦੇਸ਼ ਦੀਆਂ ਧੀਆਂ ਖੇਡਾਂ ਸਮੇਤ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ, ਉਸੇ ਤਰ੍ਹਾਂ ਧੀਆਂ ਨੂੰ ਕੁੱਖ ਵਿੱਚ ਨਾ ਮਾਰੋ, ਉਨ੍ਹਾਂ ਨੂੰ ਜਨਮ ਲੈਣ ਅਤੇ ਅੱਗੇ ਵਧਣ ਦਾ ਮੌਕਾ ਦਿਓ। ਧੀਆਂ ਨੂੰ ਪੜ੍ਹਾਓ, ਖਿਡਾਓ ਅਤੇ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਹੌਸਲਾ ਦਿਓ。0
0
Report
फरीदकोट में बाबा फ़रीद की याद में नगरकीर्तन समाप्त, धार्मिक-सांस्कृतिक कार्यक्रम संपन्न
Kot Kapura, Punjab:ਬਾਰਵੀਂ ਸਦੀ ਦੇ ਮਹਾਨ ਸੂਫੀ ਸਨ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਵਿੱਚ ਫਰੀਦਕੋਟ ਵਿੱਚ ਮਨਾਏ ਜਾਣ ਵਾਲੇ ਆਗਮਨ ਪੂਰਬ ਜੋ 19 ਸਤੰਬਰ ਨੂੰ ਸ਼ੁਰੂ ਹੋ ਕੇ 23 ਸਤੰਬਰ ਤੱਕ ਪੰਜ ਦਿਨ ਲਗਾਤਾਰ ਚਲਦਾ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਧਾਰਮਿਕ ਦੀਵਾਨ, ਕਲਚਰ ਪ੍ਰੋਗਰਾਮ, ਆਰਟ ਪ੍ਰੋਗਰਾਮ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਅੱਜ ਮੇਲੇ ਦੇ ਆਖਰੀ ਦਿਨ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਟਿੱਲਾ ਬਾਬਾ ਸ਼ੇਖ ਫਰੀਦ ਜੀ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਮਾਈ ਗੋੜੀ ਸਾਹਿਬ ਵਿਖੇ ਪੁੱਜੇਗਾ ਜਿੱਥੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੇ ਉਪਰੰਤ ਹੋਣ ਵਾਲੇ ਸਮਾਗਮ ਤੋਂ ਬਾਅਦ ਇਸ ਮੇਲੇ ਦੀ ਸਮਾਪਤੀ ਦਾ ਐਲਾਨ ਕੀਤਾ ਜਾਵੇਗਾ। ਪੰਜ ਪਿਆਰਿਆਂ ਦੀ ਅਗਵਾਈ ਚ ਸ਼ੁਰੂ ਹੋਏ ਇਸ ਨਗਰ ਕੀਰਤਨ ਦੌਰਾਨ ਸੁੰਦਰ ਪਾਲਕੀ ਚ ਮਾਹਰਾਜ ਦੇ ਸਰੂਪ ਸ਼ਸ਼ੋਬਿਤ ਕਿਤੇ ਗਏ ਜਿੱਥੇ ਲੱਖਾ ਦੀ ਗਿਣਤੀ ਚ ਪੁੱਜੀ ਸੰਗਤ ਨੇ ਮੱਥਾ ਟੇਕਿਆ। ਇਸ ਨਗਰ ਕੀਰਤਨ ਦੀ ਖਾਸੀਆਤ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਹਰ ਇੱਕ ਧਰਮ ਦੇ ਲੋਕ ਇਸ ਨਗਰ ਕੀਰਤਨ ਚ ਸ਼ਾਮਲ ਹੁੰਦੇ ਹਨ。0
0
Report
Advertisement
हमीरपुर में रोष रैली: विधायक आशीष शर्मा ने मुख्यमंत्री पर भ्रष्टाचार के आरोप लगाए
Chanwal, Himachal Pradesh:जिला भाजपा ने हमीरपुर में आज प्रदेश सरकार के खिलाफ रोष रैली निकाली और गांधी चौक पर धरना प्रदर्शन किया । धरना प्रदर्शन के दौरान हमीरपुर के विधायक आशीष शर्मा ने मुख्य मंत्री पर भ्रष्टाचार के आरोप भी लगाए । भाजपा विधायक ने मुख्यमंत्री व उनके परिवार पर निजी भूमि को सरकार विभाग को करोड़ो रुपए में बेचने पर सवाल उठाए और इस पर जबाव माँगा है। रैली में हमीरपुर के विधायक आशीष शर्मा भोरंज की पूर्व विधायक का कमलेश कुमारी सहित जिला व हमीरपुर मंडल के पदाधिकारी मौजूद रहे रैली के दौरान भाजपा कार्यकर्ताओं ने प्रदेश की जनता के साथ वायदा खिलाफी करने और मुख्यमंत्री पर भ्रष्टाचार में सम्मिलित होने की आरोप लगाए । भाजपा विधायक आशीष शर्मा ने आरोप लगाते हुए कहा कि मुख्यमंत्री ठाकुर सुखविंदर सिंह सुक्खू के परिवार ने 70 हजार में लगभग 750 कनाल भूमि को खरीद था। जिससे बाद में 10 लाख 60 हजार में मुख्यमंत्री के नाम पर हस्तांरण किया गया और बाद में सरकार को देने के लिए इसका मूल्य लगभग 73 करोड़ रुपए आंका गया । उन्होंने आरोप लगाया कि मुख्यमंत्री इस मुद्दे पर जवाब दे कि आखिर कैसे कुछ महीनों में भूमि की वैल्यूएशन में इतनी वृद्धि कैसे हुई । आशीष शर्मा ने कहा कि प्रदेश सरकार ने रोबोटिक सर्जरी के लिए खरीदे गए उपकरणों में भी तय मूल्यों से अधिक पैसे दिए हैं और लगभग 10 से 12 करोड़ कमीशन खाई गई है । आशीष शर्मा ने तंज करते हुए कहा कि कांग्रेस के नेता कह रहे थे की पांच सूटकेस के आते हैं। जिनमें से तीन दिल्ली और दो शिमला जाते हैं,लेकिन सरकार भ्रष्टाचार में इतनी डूब चुकी है कि लगता है कि हर महीने 50 सूटकेस आते हैं और 40 दिल्ली तथा 10 शिमला को जाते हैं । उन्होंने कहा कि सरकार पूरी तरफ भ्रष्टाचार में डूब चुकी है । बाइट आशीष शर्मा विधायक हमीरपुर0
0
Report
पाइल मलिक ने सुरक्षा के लिए पुलिस-सरकार से मदद मांगी
Zirakpur, Punjab:ਜ਼ੀਰਕਪੁਰ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਨੇ sociaal ਮੀਡੀਆ ’ਤੇ ਵੀਡੀਓ ਜਾਰੀ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਪਾਇਲ ਮਲਿਕ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਵੀਡੀਓ ਵਿੱਚ ਪਾਇਲ ਮਲਿਕ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਸੋਸਾਇਟੀ ਵਿੱਚ ਨਾਲ ਲੱਗਦੇ ਘਰ ਦੇ ਮਾਲਕ ਵੱਲੋਂ ਆਪਣਾ ਮਕਾਨ ਕੁਝ ਵਿਅਕਤੀਆਂ ਨੂੰ ਕਿਰਾਏ ’ਤੇ ਦਿੱਤਾ ਗਿਆ ਹੈ। ਉਨ੍ਹਾਂ ਮੁਤਾਬਕ ਕਿਰਾਏਦਾਰਾਂ ਵੱਲੋਂ ਅਕਸਰ ਸ਼ੋਰ-ਸ਼ਰਾਬਾ ਕੀਤਾ ਜਾਂਦਾ ਹੈ ਅਤੇ ਘਰ ਵਿੱਚ ਦਿਨ-ਰਾਤ ਸ਼ੱਕੀ ਗਤੀਵਿਧੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪਾਇਲ ਮਲਿਕ ਦਾ ਕਹਿਣਾ ਹੈ ਕਿ ਇਸ ਸਬੰਧੀ ਉਹ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਦੇ ਚੁੱਕੇ ਹਨ, ਪਰ ਉਨ੍ਹਾਂ ਦੇ ਦੋਸ਼ ਮੁਤਾਬਕ ਮਕਾਨ ਮਾਲਕ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਕਾਰਨ ਉਨ੍ਹਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ。 ਜ਼ਿਕਰਯੋਗ ਹੈ ਕਿ ਯੂਟਿਊਬਰ ਅਰਮਾਨ ਮਲਿਕ ਅਤੇ ਉਨ੍ਹਾਂ ਦਾ ਪਰਿਵਾਰ ਪਹਿਲਾਂ ਵੀ ਕਈ ਵਿਵਾਦਾਂ ਕਾਰਨ ਸੁਰਖੀਆਂ ਵਿੱਚ ਰਹਿ ਚੁੱਕਾ ਹੈ। ਪਾਇਲ ਮਲਿਕ ਵੱਲੋਂ ਜਾਰੀ ਕੀਤੀ ਵੀਡੀਓ ਵਿੱਚ ਹੁਣ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮਾਮਲੇ ਵਿੱਚ ਦਖ਼ਲ ਦੇ ਕੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਹੈ。0
0
Report
3 साल बाद हरदीप कुमार भारत लौटे, विदेश एजेंट धोखाधड़ी के आरोप सामने
Kapurthala, Punjab:MP ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹਰਦੀਪ ਕੁਮਾਰ ਦੀ 3 ਸਾਲ ਬਾਅਦ ਕੰਬੋਡੀਆੋਂ ਸੁਰੱਖਿਅਤ ਵਾਪਸੀ ਪੁਰਤਗਾਲ ਭੇਜਣ ਦੇ ਨਾਂ ’ਤੇ ਏਜੰਟ ਨੇ ਲਏ ਸਾਢੇ 7 ਲੱਖ ਰੁਪਏ, ਥਾਈਲੈਂਡ ਰਾਹੀਂ ਕੰਬੋਡੀਆ ਪਹੁੰਚਾਇਆ ਹਾਦਸੇ ਵਿੱਚ ਲੱਤ ਟੁੱਟੀ, ਕਰੀਬ 15 ਮਹੀਨੇ ਬਿਨਾਂ ਢੁੱਕਵੇਂ ਇਲਾਜ ਤੋਂ ਰਿਹਾ; ਵਿਦੇਸ਼ ਮੰਤਰਾਲੇ ਨੂੰ ਦੋ ਵਾਰ ਈ-ਮੇਲ ਤੋਂ ਬਾਅਦ ਹੋਈ ਕਾਰਵਾਈ ਸੁਲਤਾਨਪੁਰ ਲੋਧੀ, 23 ਸਤੰਬਰ ਵਿਦੇਸ਼ ਜਾਣ ਦੇ ਨਾਂ ਤੇ ਟ੍ਰੈਵਲ ਏਜੰਟਾਂ ਵੱਲੋਂ ਕੀਤੀ ਜਾਂਦੀ ਧੋਖਾਧੜੀ ਦਾ ਸ਼ਿਕਾਰ ਹੋਏ ਜਲੰਧਰ ਵਾਸੀ ਹਰਦੀਪ ਕੁਮਾਰ ਦੀ ਕਰੀਬ ਤਿੰਨ ਸਾਲ ਬਾਅਦ ਕੰਬੋਡੀਆ ਤੋਂ ਸੁਰੱਖਿਅਤ ਭਾਰਤ ਵਾਪਸੀ ਹੋਈ ਹੈ। ਪਰਿਵਾਰ ਵੱਲੋਂ ਮਾਮਲਾ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਉਨ੍ਹਾਂ ਦੇ ਦਫ਼ਤਰ ਵੱਲੋਂ ਵਿਦੇਸ਼ ਮੰਤਰਾਲੇ ਅਤੇ ਸਬੰਧਤ ਅਧਿਕਾਰੀਆਂ ਕੋਲ ਲਗਾਤਾਰ ਦਖ਼ਲ ਦੀ ਮੰਗ ਕੀਤੀ ਗਈ। ਪਰਿਵਾਰ ਅਨੁਸਾਰ, ਹਰਦੀਪ ਕੁਮਾਰ ਨੂੰ ਪੁਰਤਗਾਲ ਭੇਜਣ ਦਾ ਭਰੋਸਾ ਦੇ ਕੇ ਇੱਕ ਟ੍ਰੈਵਲ ਏਜੰਟ ਨੇ ਉਸ ਕੋਲੋਂ ਕਰੀਬ ਸਾਢੇ 7 ਲੱਖ ਰੁਪਏ ਲਏ ਸਨ। ਪੁਰਤਗਾਲ ਭੇਜਣ ਦੀ ਬਜਾਏ ਉਸ ਨੂੰ ਪਹਿਲਾਂ ਥਾਈਲੈਂਡ ਅਤੇ ਬਾਅਦ ਵਿੱਚ ਕੰਬੋਡੀਆ ਭੇਜ ਦਿੱਤਾ ਗਿਆ। ਕਥਿਤ ਤੌਰ ’ਤੇ ਕੰਬੋਡੀਆ ਪਹੁੰਚਣ ਤੋਂ ਬਾਅਦ ਉਸ ਦਾ ਪਾਸਪੋਰਟ ਵੀ ਉਸ ਨੂੰ ਵਾਪਸ ਨਹੀਂ ਦਿੱਤਾ ਗਿਆ ਅਤੇ ਇਸ ਦੌਰਾਨ ਉਸ ਦਾ ਵੀਜ਼ਾ ਮਈ 2025 ਵਿੱਚ ਖ਼ਤਮ ਹੋ ਗਿਆ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਹਰਦੀਪ ਨੇ ਆਪਣੀ ਹੱਡਬੀਤੀ ਸਾਂਝੀ ਕਰਦਿਆ ਦੱਸਿਆ ਕਿ ਕੰਬੋਡੀਆ ਵਿੱਚ ਰਹਿੰਦਿਆਂ ਹਰਦੀਪ ਕੁਮਾਰ ਇੱਕ ਗੰਭੀਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਉਸ ਦੀ ਲੱਤ ਟੁੱਟ ਗਈ। ਇਸ ਹਾਦਸੇ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਢੁੱਕਵੇਂ ਇਲਾਜ ਅਤੇ ਸਹੂਲਤਾਂ ਤੋਂ ਵਾਂਝਾ ਰਿਹਾ ਅਤੇ ਕਰੀਬ 15 ਮਹੀਨੇ ਤੱਕ ਬਹੁਤ ਹੀ ਮੁਸ਼ਕਲ ਹਾਲਾਤਾਂ ਵਿੱਚ ਜੀਵਨ ਬਤੀਤ ਕਰਨ ਲਈ ਮਜਬੂਰ ਰਿਹਾ। ਹਰਦੀਪ ਕੁਮਾਰ ਦਾ ਪਰਿਵਾਰ 09 ਜੂਨ 2026 ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚਿਆ ਅਤੇ ਉਸ ਨੂੰ ਕੰਬੋਡੀਆ ਤੋਂ ਸੁਰੱਖਿਅਤ ਵਾਪਸ ਲਿਆਉਣ ਲਈ ਮਦਦ ਦੀ ਅਪੀਲ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਈ-ਮੇਲ ਰਾਹੀਂ ਤੁਰੰਤ ਦਖ਼ਲ ਦੀ ਅਪੀਲ ਕੀਤੀ ਗਈ। ਲੋੜੀਂਦੀ ਕਾਰਵਾਈ ਨਾ ਹੋਣ ’ਤੇ ਮਾਮਲਾ ਦੁਬਾਰਾ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਕੰਬੋਡੀਆ ਸਥਿਤ ਭਾਰਤੀ ਮਿਸ਼ਨ ਨਾਲ ਤਾਲਮੇਲ ਕਰਕੇ ਹਰਦੀਪ ਕੁਮਾਰ ਦੀ ਸਹਾਇਤਾ ਅਤੇ ਸੁਰੱਖਿਅਤ ਵਾਪਸੀ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਸਬੰਧਤ ਅਧਿਕਾਰੀਆਂ ਵੱਲੋਂ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕੀਤੀ ਗਈ ਅਤੇ ਆਖ਼ਰਕਾਰ 29 ਅਗਸਤ 2026 ਨੂੰ ਹਰਦੀਪ ਕੁਮਾਰ ਸੁਰੱਖਿਅਤ ਆਪਣੇ ਪਰਿਵਾਰ ਕੋਲ ਭਾਰਤ ਵਾਪਸ ਪਹੁੰਚ ਗਿਆ। ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮਾਮਲਾ ਵਿਦਸ਼ ਮੰਤਰਾਲੇ ਅਤੇ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਉਣ ਅਤੇ ਲਗਾਤਾਰ ਪੈਰਵੀ ਕਰਨ ਲਈ ਧੰਨਵਾਦ ਕੀਤਾ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰੁਜ਼ਗਾਰ ਅਤੇ ਬਿਹਤਰ ਭਵਿੱਖ ਦੀ ਆਸ ਨਾਲ ਜਾਣ ਵਾਲੇ ਨੌਜਵਾਨਾਂ ਨੂੰ ਝੂਠੇ ਵਾਅਦਿਆਂ ਅਤੇ ਗੈਰ-ਕਾਨੂੰਨੀ ਤਰੀਕਿਆਂ ਰਾਹੀਂ ਵਿਦੇਸ਼ ਭੇਜਣ ਵਾਲੇ ਏਜੰਟਾਂ ਤੋਂ ਸਾਵਧਾਣ ਰਹਿਣ la ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ ਜਾਣ ਵਾਲੇ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਕਿਸੇ ਵੀ ਏਜੰਟ ’ਤੇ ਅੰਨ੍ਹਾ ਭਰੋਸਾ ਕਰਨ ਦੀ ਬਜਾਏ ਉਸ ਦੀ ਪੂਰੀ ਜਾਂਚ-ਪੜਤਾਲ ਕਰਨ ਅਤੇ ਕਾਨੂੰਨੀ ਤੇ ਸਰਕਾਰੀ ਤੌਰ ’ਤੇ ਪ੍ਰਮਾਣਿਤ ਰਸਤੇ ਰਾਹੀਂ ਹੀ ਵਿਦੇਸ਼ ਜਾਣ।0
0
Report
Advertisement
जालंधर से सांसद अशोक मित्तल ने बीजेपी के नशा मुक्त अभियान पर बड़ा खुलासा किया
Jalandhar, Punjab:ਨਸ਼ਾ ਮੁਕਤੀ ਯਾਤਰਾ ਅਤੇ ਜਲੰਧਰ ਤੋਂ ਮੈਬਰ ਪਾਰਲੀਮੈਂਟ ਅਸ਼ੋਕ ਮਿੱਤਲ ਦਾ ਵੱਡਾ ਇੰਟਰਵਿਊ ਚਲਦੀ ਇੰਟਰਵਿਊ ਚ ਆਹ ਸੁਣੋ ਕੀ ਬੋਲ ਗਏ ਅਸ਼ੋਕ ਮਿੱਤਲ ਗੱਲਬਾਤ ਦੌਰਾਨ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਅਸ਼ੋਕ ਮਿਟਲ ਨੇ ਦੱਸਿਆ ਕਿ ਬੀਜੇਪੀ ਪੂਰੇ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਕੱਢ ਰਹੀ ਹੈ ਜਿਸ ਦੌਰਾਨ ਆਮ ਆਦਮੀ ਪਾਰਟੀ ਇਸ ਨੂੰ ਦੇਖ ਦੇਖ ਕੇ ਸੜ ਰਹੀ ਹੈ ਅਤੇ ਉਹਨਾਂ ਤੋਂ ਇਹ ਨਸ਼ਾ ਮੁਕਤੀ ਯਾਤਰਾ ਸਹਾਰੀ ਨਹੀਂ ਜਾ ਰਹੀ ਉਹਨਾਂ ਨੇ ਕਿਹਾ ਕਿ ਬੀਜੇਪੀ ਦਾ ਇੱਕ ਹੀ ਮਕਸਦ ਹੈ ਕਿ ਉਹ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰੇ ਉੱਥੇ ਹੀ ਪੁੱਛੇ ਗਏ ਸਵਾਲਾਂ ਤੇ ਅਸ਼ੋਕ ਮਿੱਤਰ ਨੇ ਦੱਸਿਆ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਗੁਜਰਾਤ ਰਾਹੀ ਨਸ਼ਾ ਪੰਜਾਬ ਦੇ ਵਿੱਚ ਆਉਂਦਾ ਹੈ ਹੈ ਤਾਂ ਉਹ ਇੱਕ ਵਾਰੀ ਪ੍ਰੋਪਰ ਜਾਣਕਾਰੀ ਲੈਣ ਕਿਉਂਕਿ ਜਿਹੜਾ ਵੀ ਨਸ਼ਾ ਗੁਜਰਾਤ ਦੇ ਪੋਰਟ ਰਾਹੀ ਆ ਰਿਹਾ ਹੈ ਉਸ ਨੂੰ ਕੇਂਦਰ ਦੀ ਸਰਕਾਰ ਅਤੇ ਗੁਰਰਾਜ ਸਰਕਾਰ ਉਸ ਹੀ ਜਗ੍ਹਾ ਦੇ ਉੱਪਰ ਸਮਾਪਤ ਕਰ ਦਿੰਦੀ ਹੈ ਅਤੇ ਰਹੀ ਗੱਲ ਜੋ ਇਲਜ਼ਾਮ ਇਹ ਲਗਾਉਂਦੇ ਨੇ ਕਿ ਬਾਰਡਰ ਰਾਹੀ ਨਸ਼ਾ ਨਿਕਲ ਕੇ ਸਾਹਮਣੇ ਆਉਂਦਾ ਹੈ ਤਾਂ ਉਹ ਵੀ ਇੱਕ ਵਾਰ ਧਿਆਨ ਦੇ ਨਾਲ ਪੂਰੀ ਜਾਣਕਾਰੀ ਲੈ ਲੈਣ ਕਿਉਂਕਿ ਬਾਰਡਰ ਰਾਹੀ ਕਿਸੇ ਵੀ ਤਰੀਕੇ ਦੇ ਨਾਲ ਆਉਣ ਵਾਲੇ ਨਸ਼ੇ ਨੂੰ ਬਾਰਡਰ ਦੇ ਉੱਪਰ ਹੀ ਖਤਮ ਕਰ ਦਿੱਤਾ ਜਾਂਦਾ ਹੈ ਹੈ। ਪੰਜਾਬ ਦੇ ਵਿੱਚ ਨਸ਼ਾ ਤਾਂ ਦੂਸਰੇ ਰਾਜ ਦੇ ਵਿੱਚੋਂ ਆਉਂਦਾ ਹੈ ਅਤੇ ਪੰਜਾਬ ਦੇ ਵਿੱਚ ਹੀ ਬਣ ਰਹੇ ਸਿੰਥੈਟਿਕ ਨਸ਼ੇ ਨੂੰ ਪੰਜਾਬ ਦੇ ਲੋਕਾਂ को ਦਿੱਤਾ ਜਾਂਦਾ ਹੈ ਜਿਸ ਦੇ ਨਾਲ ਪੰਜਾਬ ਦੀ ਜਵਾਨੀ ਖਰਾਬ ਹੋ ਰਹੀ ਹੈ ਉਥੇ ہی ਉਹਨਾਂ ਨੇ ਦੱਸਿਆ ਕਿ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਕਰਾ ਰਹੀ ਹੈ ਤੇ ਇਸ ਦੇ ਨਾਲ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੀ ਸਰਕਾਰ ਆਵੇਗੀ ਜਿਸ ਤੋਂ ਆਮ ਆਦਮੀ ਪਾਰਟੀ ਬੁਖਲਾਈ ਹੋਈ ਹੈ ਅਤੇ ਉਹਨਾਂ ਨੂੰ ਇਹ ਡਰ ਸਤਾਇਆ ਹੋਇਆ ਹੈ ਕਿ ਜੇਕਰ ਇਹ ਯਾਤਰਾ ਸਫਲ ਹੋਈ ਤਾਂ ਸ਼ਾਇਦ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਜਾਵੇਗੀ0
0
Report
महान सूफी संत बाबा फ़रीद जी के आगमन पर भाईचारे की शुद्ध शुभकामनाएं
Chandigarh, Chandigarh:ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੀ ਪਾਵਨ ਬਾਣੀ ਸਾਨੂੰ ਸਾਦਗੀ, ਨਿਮਰਤਾ, ਸਬਰ, ਪਿਆਰ ਅਤੇ ਮਨੁੱਖਤਾ ਦਾ ਮਾਰਗ ਦਿਖਾਉਂਦੀ ਹੈ। ਉਨ੍ਹਾਂ ਦੇ ਉੱਚੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾ ਹੈ。 ਆਓ, ਇਸ ਪਵਿੱਤਰ ਦਿਹਾੜੇ ’ਤੇ ਆਪਸੀ ਭਾਈਚਾਰੇ, ਸਾਂਝ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਈਏ。 ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ।0
0
Report
बिलासपुर में आवारा कुत्तों के आतंक के बाद प्रशासन ने टीकाकरण शुरू किया
Bilaspur, Chhattisgarh:स्लग- बिलासपुर में अवारा कुत्तों के आतंक से निपटने व संक्रमण को फैलने से रोकने के लिए प्रशासन ने उठाए उचित कदम, बैरी राजादियां गांव में आवरा पागल कुते से स्थानीय लोगों व अन्य कुत्तों को बचाने के लिए मारा गया तो अन्य 25 कुत्तों को लगायी गयी वैक्सीन। बिलासपुर हिमाचल प्रदेश। कुत्ते ने स्थानीय लोगों के साथ-साथ अन्य कुत्तों पर हमला किया, जिसके बाद क्षेत्र में दहशत का माहौल बन गया। मामले की सूचना मिलने के बाद प्रशासन के आदेश पर संबंधित कुत्ते को मार दिया गया। वहीं उसके संपर्क में आए अन्य कुत्तों को पशुपालन विभाग और यूएमसी के सहयोग से एंटी-रेबीज वैक्सीन लगाई गई, ताकि संक्रमण फैलने की आशंका को कम किया जा सके। खंड विकास अधिकारी बिलासपुर विजय कुमार ने बताया कि किसी भी पंचायत क्षेत्र से कुत्तों के हमले या पागल कुत्ते से संबंधित मामला सामने आने पर विभाग की ओर से तुरंत कार्रवाई की जाती है। उन्होंने कहा कि आवारा और संक्रमित कुत्तों को नियंत्रित करने के साथ-साथ अन्य कुत्तों का टीकाकरण करवाकर संक्रमण को फैलने से रोकने के प्रयास किए जाते हैं। उन्होंने लोगों से अपील की कि वे अपने पालतू कुत्तों का समय-समय पर टीकाकरण करवाएं। प्रशासन की ओर से भी कुत्तों के मालिकों को टीकाकरण के प्रति जागरूक किया जाता है, ताकि पशुओं में संक्रमण की संभावना को कम किया जा सके।0
0
Report
Advertisement
कनाडा ने शादी धोखाधड़ी पर अलर्ट जारी; रिश्ते सिर्फ इमीग्रेशन के लिए सावधान रहें
Noida, Uttar Pradesh:The Canadian immigration authority issued a fresh warning against marriage fraud, cautioning foreign nationals and permanent citizens about the legal consequences of entering into relationships solely for immigration purpose.As the fraudulent practice, locally termed "contract marriages" or "ticket marriages" typically involves a bride (or her family) agreeing to take the groom to Canada on a spouse visa in exchange for the groom's family funding her education, travel, or immigration expenses.These type of cases keep coming especially from Punjab. Following this, the Immigration, Refugees and Citizenship Canada (IRCC) issued the advisory through a social media post highlighting concerns over fraudulent marriages and "relationships of convenience" used to obtain Canadian immigration status. In a post of X, IRCC wrote, "Think carefully before marrying someone and sponsoring them to come to Canada, especially0
0
Report
मुठभाड़े में घायल गैंगस्टर हरमन भोपा राय अस्पताल, रिमांड की तैयारी
Amritsar, Punjab:अमृतसर देहात के थाना मत्तेवाल क्षेत्र में पुलिस और मोस्ट वांटेड गैंगस्टर हरमन भोपा राय के बीच मुठभेड़ हुई। पुलिस के मुताबिक, हरमन भोपा राय के खिलाफ कई मामले दर्ज हैं और वह गुरदासपुर के हनुमान चौक में हुए ग्रेनेड अटैक के मामले में भी नामजद है। पुलिस के अनुसार वह इस मामले में पीओ भी है। एसएसपी ने बताया कि थाना मत्तेवाल में कुछ समय पहले फायरिंग का एक मामला दर्ज हुआ था। इस मामले में पुलिस की सीआईए टीमों समेत अन्य टीमें लंबे समय से जांच कर रही थीं। इसी दौरान पुलिस को हरमन भोपा राय के इलाके में आने की गुप्त सूचना मिली। सूचना के आधार पर पुलिस टीम ने भौआ साइड से चुगावां की तरफ आने वाले रास्ते पर सूए के पास नाका लगाया था। पुलिस के अनुसार, हरमन भोपा राय स्प्लेंडर मोटरसाइकिल पर अकेला आ रहा था। पुलिस टीम ने उसे रुकने का इशारा किया, लेकिन वह नहीं रुका और उसने पुलिस पर फायरिंग शुरू कर दी। एसएसपी के मुताबिक, आरोपी की तरफ से करीब तीन से चार फायर किए गए। इनमें से एक गोली पुलिस टीम के एसएसपी दलजीत सिंह की बांह के पास से निकल गई, जबकि एक फायर पुलिस की तरफ भी लगा। एसएसपी ने बताया कि पुलिस ने पहले आरोपी को रोकने के लिए हवाई फायर किया और दोबारा रुकने का इशारा किया। इसके बावजूद आरोपी नहीं रुका। इसके बाद पुलिस की जवाबी कार्रवाई में एक गोली हरमन भोपा राय की टांग में लगी। घायल आरोपी को इलाज के लिए अस्पताल में भर्ती कराया गया है। एसएसपी के मुताबिक, आरोपी की तरफ से करीब तीन से चार फायर और पुलिस की तरफ से करीब तीन फायर किए गए। मौके से एक जिंदा कारतूस और कुछ खाली कारतूस बरामद हुए हैं。 पुलिस के अनुसार हरमन के खिलाफ स्नैचिंग, 307 और बीएनएस की धारा 109 समेत गुरदासपुर के ग्रेनेड अटैक का मामला दर्ज है। पुलिस अब आरोपी का रिमांड लेकर उससे पूछताछ करेगी, जिसके बाद अन्य वारदातों के बारे में जानकारी सामने आने की बात कही गई है।0
0
Report
उच्च न्यायालयों में सिख न्यायिक नियुक्तियों पर समान प्रतिनिधित्व की मांग
Noida, Uttar Pradesh:The reported non-appointment of two Sikh judicial nominees to the High Courts has raised a legitimate question of equitable representation in the higher judiciary. This concern is not new, nor is it confined to any single government. the present BJP4India led Central government must answer them with equal seriousness. Sikhs seek neither privilege nor special favour. They seek only that merit is not filtered by identity, and that a community which has contributed so deeply to India’s constitutional journey receives its rightful and dignified place in the institutions that uphold that Constitution. Justice must be impartial. The institutions delivering it must also enjoy the confidence of every community. ਦਿੱਲੀ ਹਾਈ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦੋ ਸਿੱਖ ਨਿਆਂਇਕ ਉਮੀਦਵਾਰਾਂ ਦੀ ਨਿਯੁਕਤੀ ਤੋਂ ਕਥਿਤ ਤੌਰ ’ਤੇ ਬਾਹਰ ਰੱਖੇ ਜਾਣ ਦਾ ਮਾਮਲਾ ਬੇਹੱਦ ਗੰਭੀਰ ਹੈ। ਇਹ ਸਿਰਫ਼ ਦੋ ਨਿਯੁਕਤੀਆਂ ਦਾ ਮਾਮਲਾ ਨਹੀਂ, ਸਗੋਂ ਇਹ ਵੱਡਾ ਸਵਾਲ ਖੜ੍ਹਾ karਦਾ ਹੈ, ਉਹ ਉੱਚ ਨਿਆਂਪਾਲਿਕਾ ਵਿੱਚ ਸਿੱਖਾਂ ਦੀ ਉਚਿਤ ਅਤੇ ਨਿਆਂਸੰਗਤ ਨੁਮਾਇੰਦਗੀ ਵਾਰ-ਵਾਰ ਹਾਸ਼ੀਏ ’ਤੇ ਕਿਉਂ ਚਲੀ ਜਾਂਦੀ ਹੈ? ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੋਂ ਵੀ ਇਹੀ ਸਵਾਲ ਪੁੱਛਿਆ ਜਾ ਰਿਹਾ ਹੈ। ਸਰਕਾਰਾਂ ਬਦਲ ਸਕਦੀਆਂ ਹਨ, ਪਰ ਸੰਵਿਧਾਨਕ ਜ਼ਿੰਮੇਵਾਰੀ, ਬਰਾਬਰੀ ਅਤੇ ਨਿਰਪੱਖਤਾ ਦੇ ਮਾਪਦੰਡ ਨਹੀਂ ਬਦਲ ਸਕਦੇ। ਸਿੱਖ ਭਾਈਚਾਰਾ ਕਿਸੇ ਵਿਸ਼ੇਸ਼ ਰਿਆਇਤ ਦੀ ਮੰਗ ਨਹੀਂ ਕਰ ਰਿਹਾ। ਮੰਗ ਸਿਰਫ਼ ਇਹ ਹੈ ਕਿ ਯੋਗਤਾ ਨੂੰ ਕਦੇ ਵੀ ਪਛਾਣ ਦੇ ਚਸ਼ਮੇ ਰਾਹੀਂ ਨਾ ਪਰਖਿਆ ਜਾਵੇ ਅਤੇ ਸਿੱਖਾਂ ਨੂੰ ਸੰਵਿਧਾਨਕ ਸੰਸਥਾਵਾਂ ਵਿੱਚ ਬਣਦੀ, ਨਿਆਂਸੰਗਤ ਨੁਮਾਇੰਦਗੀ ਮਿਲੇ। ਸਰਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਸਿੱਖ ਇਨਸਾਫ਼ ਵਿੱਚ ਹਿੱਸਾ ਨਹੀਂ, ਇਨਸਾਫ਼ ਦਾ ਸਿਧਾਂਤ ਮੰਗਦੇ ਹਨ; ਅਤੇ ਸੰਵਿਧਾਨ ਵਿੱਚ ਬਰਾਬਰੀ ਕੋਈ ਕਿਰਪਾ ਨਹੀਂ, ਹੱਕ ਹੈ। AamAadmiParty AAPPunjab0
0
Report
Advertisement
मान सरकार की डोर-टू-डोर कैंपेन: जगतार सिंह डायालपुरा ने गाँव से घर-घर सुविधाओं की जानकारी दी
Samrala, Punjab:ਮਾਨ ਸਰਕਾਰ ਦੀ ਡੋਰ ਟੂ ਡੋਰ ਕੰਪੇਨ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਅਪਣੇ ਹੀ ਪਿੰਡ ਦਿਆਲਪੁਰਾ ਤੋਂ ਕੀਤੀ ਸ਼ੁਰੂਆਤ , ਲੋਕਾਂ ਦੇ ਘਰ-ਘਰ ਜਾ ਕੇ ਮਾਨ ਸਰਕਾਰ ਦੀਆਂ ਸਹੂਲਤਾਂ ਤੇ ਫ਼ਾਇਦਿਆਂ ਬਾਰੇ ਕਰਵਾਇਆ ਜਾ ਰਿਹਾ ਹੈਂ ਜਾਣੂ।0
0
Report
अमृतसर के SSP चहल ने एनकाउंटर साइट और दृश्यों का निरीक्षण किया
Noida, Uttar Pradesh:AMRITSAR (PUNJAB) SSP KANWALPREET SINGH CHAHAL REVIEWS ENCOUNTER SITE0
0
Report
ड्रोन शो में गुरु रविदास का संदेश युवाओं तक पहुँचा; पंजाब ने 92 शो कराए
Jagraon, Punjab:ਡ੍ਰੋਨ ਸ਼ੋਅ ਰਾਹੀਂ ਸੰਗਤਾਂ ਨੇ ਗੁਰੂ ਰਵਿਦਾਸ ਮਹਾਰਾਜ ਨੂੰ ਕੀਤਾ ਸਿਜਦਾ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਡ੍ਰੋਨ ਸ਼ੋਅ ਦੌਰਾਨ ਆਧੁਨਿਕ ਤਕਨੀਕ ਅਤੇ ਧਾਰਮਿਕ ਆਸਥਾ ਦਾ ਵਿਲੱਖਣ ਸੰਗਮ ਦੇਖਣ ਨੂੰ ਮਿਲ ਰਿਹਾ ਹੈ। ਅਸਮਾਨ ਵਿੱਚ ਸੈਂਕੜੇ ਡ੍ਰੋਨਾਂ ਦੀਆਂ ਰੰਗ-ਬਿਰੰਗੀਆਂ ਰੌਸ਼ਨੀਆਂ ਰਾਹੀਂ ਗੁਰੂ ਜੀ ਦੇ ਜੀਵਨ, ਬਾਣੀ, ਵਿਚਾਰਧਾਰਾ ਅਤੇ ਮਨੁੱਖਤਾ ਨੂੰ ਸਮਰਪਿਤ ਸੰਦੇਸ਼ ਪੇਸ਼ ਕੀਤਾ ਗਿਆ, ਜਿਸ ਨੂੰ ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਦੇਖਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 92 ਡ੍ਰੋਨ ਸ਼ੋਅ ਕਰਵਾਉਣ ਦੀ ਇਹ ਪਹਿਲ ਗੁਰੂ ਜੀ ਦੇ ਵਿਚਾਰਾਂ ਨੂੰ ਨਵੀਂ ਪੀੜ੍ਹੀ ਤੱਕ ਆਧੁਨਿਕ ਮਾਧਿਅਮ ਰਾਹੀਂ ਪਹੁੰਚਾਉਣ ਦਾ ਇੱਕ ਅਨੂਠਾ ਯਤਨ ਹੈ। ਹਨੇਰੇ ਦੇ ਆਕਾਸ਼ ਵਿੱਚ 500 ਤੋਂ ਵੱਧ ਡ੍ਰੋਨਾਂ ਦੀ ਟਾਲਮੇਲ ਭਰੀ ਪੇਸ਼ਕਾਰੀ ਰਾਹੀਂ ਗੁਰੂ ਰਵਿਦਾਸ ਜੀ ਦੀ ਜੀਵਨ-ਯਾਤਰਾ ਅਤੇ ਉਨ੍ਹਾਂ ਦੇ ਫ਼ਲਸਫ਼ੇ ਨੂੰ ਦ੍ਰਿਸ਼ਮਾਨ ਕੀਤਾ ਗਿਆ ਹੈ। ਗੁਰੂ ਜੀ ਦੀ ਬਾਣੀ ਵਿੱਚ ਦਰਸਾਏ ਬਰਾਬਰੀ, ਭਾਈਚਾਰੇ, ਮਨੁੱਖੀ ਸਨਮਾਨ, ਸਮਾਜਿਕ ਸਾਂਝ ਅਤੇ ਸੱਚੇ ਆਚਰਨ ਦੇ ਸੰਦੇਸ਼ ਨੂੰ ajਿਹੇ ਆਧੁਨਿਕ ਢੰਗ ਨਾਲ ਪੇਸ਼ ਕਰਨਾ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਆਪ ਆਗੂ ਬਿਕਰਮਜੀਤ ਸਿੰਘ ਥਿੰਦ , ਗੋਪਾਲ ਸਿੰਘ ਪਾਲੀ ਡੱਲਾ ਨੇ ਪੰਜਾਬ ਸਰਕਾਰ ਦੇ ਯਤਨਾਂ ਦੀ ਭਰਵੀਂ ਸਲਾਘਾ ਕੀਤੀ ਤੇ ਇਸ ਕਾਰਜ ਨੂੰ ਸਮੇ ਬੀ ਵੱਡੀ ਲੋੜ ਦੱਸਿਆ।0
0
Report
Advertisement
