Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
यूनियन की हड़ताल से बस सेवाओं पर असर; किलोमीटर स्कीम विरोध, टेंडर खुलने का आदेश
KSKamaldeep Singh
Nov 17, 2025 08:08:29
Chandigarh, Chandigarh
Breaking ਪੀਆਰਟੀਸੀ ਪਨਬੱਸ ਕੰਟਰੈਕਟ ਵਰਕਰ ਮੁਲਾਜ਼ਮ ਯੂਨੀਅਨ ਦੀ ਹੜਤਾਲ ਹੋਈ ਸ਼ੁਰੂ ਯੂਨੀਅਨ ਵੱਲੋਂ ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾਣ ਵਾਲੀਆਂ ਬੱਸਾਂ ਦੇ ਵਿਰੋਧ ਦੇ ਵਿੱਚ ਕੀਤੀ ਗਈ ਹੜਤਾਲ ਯੂਨੀਅਨ ਵੱਲੋਂ ਸਾਰੀਆਂ ਬੱਸਾਂ ਨੂੰ ਡਿਪੂਆਂ ਦੇ ਵਿੱਚ ਵਾਪਸ ਬੁਲਾਇਆ ਗਿਆ। ਦੁਪਹਿਰ 2 ਵਜੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਦਾ ਟੈਂਡਰ ਖੁੱਲਣਾ ਹੈ ਜੇਕਰ ਟੈਂਡਰ ਖੁੱਲਿਆ ਤਾਂ ਕੱਲ ਨੂੰ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ਦਾ ਮੁਲਾਜ਼ਮਾ ਵੱਲੋਂ ਕੀਤਾ ਜਾਏਗਾ ਘਿਰਾਉ
182
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Nov 17, 2025 09:55:38
Kapurthala, Punjab:ਪੀਆਰਟੀਸੀ ਤੇ ਪਨ ਬਸ ਠੇਕਾ ਮੁਲਾਜ਼ਮਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਕਪੂਰਥਲਾ ਦੇ ਬੱਸ ਸਟੈਂਡ। ਵਿਚ ਵੀ ਪੀਆਰਟੀਸੀ ਅਤੇ ਪਨ ਬਸ ਦੇ ਮੁਲਾਜ਼ਮਾਂ ਨੇ 12 ਵਜੇ ਤੋਂ ਬਾਅਦ ਆਪਣੀਆਂ ਬੱਸਾਂ ਚਲਾਣੀਆਂ ਬੰਦ ਕਰ ਦਿੱਤੀਆਂ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਖੱਜਲ ਖੁਆਰ। ਹੋਣਾ ਪੈ ਰਿਹਾ ਸੀ ਕਪੂਰਥਲਾ ਡੀਪੂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਅਤੇ ਪੀਆਰਟੀਸੀ ਠੇਕਾ ਮੁਲਾਜ਼ਮਾਂ ਦੇ ਆਗੂਆਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਦਾ ਟੈਂਡਰ ਲਗਾਇਆ ਗਿਆ ਹੈ ਜਦੋਂ ਤੱਕ ਉਹ ਟੈਂਡਰ पंजाब ਸਰਕਾਰ ਰੱਦ ਨਹੀਂ ਕਰਦੀ ਉਦੋਂ ਤੱਕ ਸਾਡੇ ਵੱਲੋਂ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੱਡੇ ਪੱਧਰ ਤੇ ਕੀਤਾ ਜਾਵੇਗਾ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨਾਲ ਕਈ ਮੀਟਿੰਗਾਂ ਵੀ ਹੋਈਆਂ ਅਤੇ ਮੀਟਿੰਗਾਂ ਵਿੱਚ ਕਈ ਮੰਗਾਂ ਮੰਨੀਆਂ ਵੀ ਗਈਆਂ ਪਰ ਹਜੇ ਤੱਕ ਪੈਨ্ডਿੰਗ ਮੰਗਾਂ ਵੀ ਸਾਡੀਆਂ ਪੂਰੀਆਂ ਨਹੀਂ ਹੋਈਆਂ ਅਤੇ ਦੋ ਮਹੀਨੇ ਤੋਂ ਸਾਡੀਆਂ ਤਨਖਾਵਾਂ ਵੀ ਨਹੀਂ ਆਈਆਂ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤੇ ਅਸੀਂ ਚੰਡੀਗੜ੍ਹ ਜਾ ਕੇ ਸੀਐਮ ਦਾ ਘਰ ਘੇਰਨਗੇ
0
comment0
Report
AAAsrar Ahmad
Nov 17, 2025 09:41:18
Noida, Uttar Pradesh:ਪੰਜਾਬ ਯੂਨੀਵਰਸਿਟੀ ਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪਰਚੇ ਦਰਜ ਕਰਨਾ ਸਰਕਾਰ ਦਾ ਤਾਨਾਸ਼ਾਹੀ ਰਵਈਆ:- ਲੱਖੋਵਾਲ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਕੇਂਦਰ ਸਰਕਾਰ ਆਪਣੀਆਂ ਚਾਲਾਂ ਚਲਣੀਆਂ ਬੰਦ ਕਰੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਜੋ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਨੂੰ ਲੈ ਕੇ ਪ੍ਰਦਰਸ਼ਨ ਚੱਲ ਰਹੇ ਹਨ ਪਿਛਲੇ ਦਿਨੀ ਵਿਦਿਆਰਥੀਆਂ ਦੇ ਸੱਦੇ ਤੇ ਜੋ ਵੱਖ-ਵੱਖ ਕਿਸਾਨ ਜਥੇਬੰਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿਖੇ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਕਰਨ ਲਈ ਇਕੱਠ ਇਕੱਠਾ ਹੋਇਆ ਸੀ ਉਸ ਦੇ ਰੋਹ ਹੇਠ ਕੇਂਦਰ ਸਰਕਾਰ ਨੇ ਸੈਨੇਟ ਲਈ ਲਿਆਂਦਾ ਗਿਆ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਹੈ ਪਰ ਉਸ ਦੇ ਬਦਲੇ ਤਹਿਤ ਪ੍ਰਦਰਸ਼ਨਕਾਰੀ ਵਿਦਿਆਰਥੀਆਂ, ਕਿਸਾਨ ਆਗੂਆਂ, ਸਮਾਜ ਸੇਵੀ ਆਗੂਆਂ, ਧਾਰਮਿਕ ਆਗੂਆਂ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜੋ ਪਰਚੇ ਦਰਜ ਕੀਤੇ ਗਏ ਹਨ ਉਹ ਬਿਲਕੁਲ ਹੀ ਤਾਨਾਸ਼ਾਹੀ ਰਵईਆ ਹੈ ਲੋਕਤੰਤਰ ਨੂੰ ਅੱਖੋਂ ਪਰੋਲੇ ਕਰਕੇ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਹ ਕਤੀ ਬਰਦਾਸ਼ਤ ਨਹੀਂ ਕਰੇਗੀ ਇਸ ਕਾਰਵਾਈ ਦੇ ਖਿਲਾਫ ਵਿਦਿਆਰਥੀਆਂ ਦੇ ਸੱਦੇ ਉੱਪਰ ਜੋ ਵੀ ਸੰਘਰਸ਼ ਵਿੱਢਿਆ ਜਾਵੇਗਾ ਉਸ ਦਾ ਅਸੀਂ ਡਟ ਕੇ ਸਮਰਥਨ ਕਰਾਂਗੇ ਲੱਖੋਵਾਲ ਸਾਬ ਨੇ ਕਿਹਾ ਹੈ ਕਿ ਅਸੀਂ ਵੀ ਭਾਰਤ ਦੇਸ਼ ਦੇ ਵਾਸੀ ਹਾਂ ਨਾ ਕਿ ਕਿਸੇ ਹੋਰ ਦੇਸ਼ ਦੇ ਵਾਸੀ ਜੋ ਸਾਡੇ ਬੱਚਿਆਂ ਤੇ ਧਾਰਮਿਕ ਤੇ ਸਮਾਜਿਕ ਆਗੂਆਂ ਨਾਲ ਇਹੋ ਜਿਹਾ ਵਰਤੀਰਾ ਕੀਤਾ ਜਾ ਰਿਹਾ ਹੈ। ਅਸੀਂ ਸਰਕਾਰਾਂ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਜੋ ਸੰਘਰਸ਼ ਹੁੰਦੇ ਹਨ ਇਹ ਗੱਲਬਾਤ ਦੇ ਜਰੀਏ ਹੱਲ ਹੁੰਦੇ ਹਨ ਨਾ ਕਿ ਤਾਨਾਸ਼ਾਹੀ ਰਵਈਏ ਨਾਲ ਇੰਜ ਤਾਂ ਲੋਕਾਂ ਦੇ ਵਿੱਚ ਹੋਰ ਰੋਸ ਵਧੇਗਾ। ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਜੋ ਵੱਖ ਵੱਖ ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਹੈ ਉਹਨਾਂ ਚਾਲਾਂ ਤੋਂ ਬਾਜ ਆਏ ਅਸੀਂ ਕੇਂਦਰ ਤੋਂ ਮੰਗ ਕਰਦੇ ਹਾਂ ਕਿ ਜੋ ਤੁਸੀਂ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਭੰਗ ਕੀਤਾ ਹੈ ਉਸ ਨੂੰ ਤੁਰੰਤ ਹੂਬਹੂ ਬਹਾਲ ਕੀਤਾ ਜਾਵੇ ਇਸ ਸੈਨੇਟ ਦੀ ਬਹਾਲੀ ਵਿੱਚ ਕੇਦਰ ਸਰਕਾਰ ਨੂੰ ਕੋਈ ਚਾਲਾਂ ਚੱਲਣ ਦੀ ਲੋੜ ਨਹੀਂ ਕਿਉਂਕਿ ਕੇਦਰ ਸਰਕਾਰ ਨੇ ਕਿਹਾ ਹੈ ਕਿ ਅਸੀਂ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਬਹਾਲ ਕਰ ਦਿੱਤਾ ਹੈ ਉੱਪਰੋਂ ਨਾਲ ਦੇ ਨਾਲ ਹੀ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿ ਅਸੀਂ ਜਦੋਂ ਚਾਹਾਂਗੇ ਉਦੋਂ ਅਸੀਂ ਸੈਨੇਟ ਬਹਾਲ ਕਰ ਦੇਵਾਂਗੇ ਇਹ ਬਿਲਕੁਲ ਵੀ ਪੰਜਾਬ ਬਰਦਾਸ਼ਤ ਨਹੀਂ ਕਰੇਗਾ ਅਸੀਂ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਜੋ ਇਹ ਪੰਜਾਬ ਯੂਨੀਵਰਸਿਟੀ ਜਦੋਂ ਬਣੀ ਸੀ ਇਹ ਆਮ ਲੋਕਾਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਅਗਰਾਈ ਕਰਕੇ ਉਹਨਾਂ ਪੈਸਿਆਂ ਨਾਲ ਯੂਨੀਵਰਸਿਟੀ ਬਣਾਈ ਸੀ ਇਹ ਇਕੱਲੀਆਂ ਸਰਕਾਰਾਂ ਨੇ ਨਹੀਂ ਆਮ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਬਣੀ ਹੋਈ ਯੂਨੀਵਰਸਿਟੀ ਹੈ ਅਸੀਂ ਕੇਂਦਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਬਹਾਲ ਨਾ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਟੂਡੈਂਟਸ ਦੇ ਨਾਲ ਮਿਲ ਕੇ ਵੱਡਾ ਸੰਘਰਸ਼ ਵਿਢੇਗੀ ਅਸੀਂ ਪੰਜਾਬ ਦੇ ਹੱਕਾਂ ਤੇ ਕਦੀ ਵੀ ਡਾਕਾ ਨਹੀਂ ਪੈਣ ਦਿਆਂਗੇ ਅਸੀਂ ਪੰਜਾਬ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦੇ ਹਾਂ ਕਿ ਜੋ ਅੱਜ ਪੰਜਾਬ ਦੀਆਂ ਯੂਨੀਵਰਸਿਟੀਆਂ ਜਾਂ ਹੋਰ ਉੱਚ ਪਧਰੀ ਸੰਸਥਾਵਾਂ ਹਨ ਜਿਵੇਂ ਕਿ ਡੈਮਾਂ ਉੱਪਰ ਕਬਜ਼ੇ ਯੂਨੀਵਰਸਿਟੀ ਉੱਪਰ ਕਬਜੇ ਇਹ ਸਿਰਫ ਤੇ ਸਿਰਫ ਤੁਹਾਡੀਆਂ ਪਾਰਟੀਆਂ ਦੀਆਂ ਨਲਾਇਕੀਆਂ ਕਾਰਨ ਹੀ ਹੋ ਰਿਹਾ ਹੈ ਹਜੇ ਵੀ ਸਮਾਂ ਹੈ ਤੁਸੀਂ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਇੱਕਜੁੱਟ ਹੋ ਕੇ ਸੰਘਰਸ਼ ਵਿਡੋ ਤਾੰ ਜੋ ਪੰਜਾਬ ਨੂੰ ਇਨਸਾਫ ਮਿਲ ਸਕੇ。
88
comment0
Report
PSParambir Singh Aulakh
Nov 17, 2025 09:39:07
Amritsar, Punjab:तरन तारन के झबालReached सुखबीर बादल ने बड़ा बयान दिया है उन्होंने कहा है की असली गैंगस्टर तो अरविंद केजरीवाल है जो दिल्ली में बैठकर व्यापारियों से करोड़ों रुपए ले रहा है उन्होंने कहा कि केजरीवाल दिल्ली में बैठकर व्यापारियों और इंद्रस्लिस्ट को फोन करके फिरोतियाँ ले रहा है मेरे पास 100 से अधिक एफिडेविट व्यापारियों ने दिए हैं जहां पर अरविंद केजरीवाल उनसे करोड़ों रुपए ऐंठ रहा है... उन्होंने कहा कि मैं पंजाब पुलिस के अफसरो को चेतावनी देना चाहता हूं कि वह हमारे वर्करों और समर्थकों पर FIR दर्ज कर रहे हैं और उन्होंने उनकी मां बेटियों को घर से उठाया जा रहा है, उन्होंने कहा कि जो आम आदमी पार्टी के कहने पर अफसर अपनी मनमानी कर रहे हैं कानून को हाथ में ले रहे हैं आज से वह अपने दिन गिनने शुरू कर दें जैसे उन्होंने कानून को हाथ में लिया है वैसे ही जब हमारी सरकार आई तो हम वही कानून के तहत उन पर कार्रवाई करेंगे यह पंजाब पुलिस के अफसर पर सुखबीर बादल का बड़ा बयान है...
27
comment0
Report
PSParambir Singh Aulakh
Nov 17, 2025 09:36:46
Amritsar, Punjab:ਇਹ ਲੜਾਈ ਪੰਜਾਬ ਪੁਲਿਸ ਅਤੇ ਅਕਾਲੀ ਦਲ ਦੀ ਲੜਾਈ ਸੀਪੁਲਿਸ ਵਾਲੇ ਜਿੱਤ ਗਏ SS P ਐਵੇਂ ਕੰਮ ਕਰ ਰਹੀ ਸੀ ਜਿਵੇਂ ਆਪ ਦੀ ਜ਼ਿਲ੍ਹਾ ਪ੍ਰਧਾਨ ਹੋਵੇ ਸਿਰਫ ਅਕਾਲੀ ਦਲ ਦੇ ਵਰਕਰਾਂ ਅਤੇ ਸਮਰਥਕਾਂ ਤੇ ਹੋ ਪਰਚੇ ਦਰਜ ਕੀਤੇ ਗਏ ਕੀ ਕੋਈ ਕਾਂਗਰਸ ਵਾਲਾ ਅਤੇ BJP ਵਾਲੇ ਨੂੰ ਪੁਲਿਸ ਨੇ ਕਿਉਂ ਨਹੀਂ ਚੱਕਿਆ ਵੱਖਰੇ ਚੁੱਲ੍ਹੇ ਵਾਲੇ ਕਿਉਂ ਨਹੀਂ ਘਰੋਂ ਚੁੱਕੇ ਇਕੱਲੇ ਅਕਾਲੀ ਦਲ ਦੇ ਵਰਕਰਾਂ ਨੂੰ ਘਰੋਂ ਚੁੱਕਿਆ ਗਿਆ ਅਫਸਰਾਂ ਨੂੰ ਮੈਂ ਚੇਤਾਵਨੀ ਦਿੰਦਾ ਹਾਂ ਅੱਜ ਤੋਂ ਦਿਨ ਗਿਣਨ ਲੱਗ ਜਾਓ ਜਿਸਨ੍ਹੀਂ ਵਰਕਰਾਂ ਤੇ ਪਰਚੇ ਦਰਜ ਹੋਏ ਨੇ ਉਹ ਸਾਰੇ ਕੇਸ ਅਕਾਲੀ ਦਲ ਲੜੇਗਾ ਕੋਈ ਸਰਪੰਚ ਇਹਨਾਂ ਕੋਲੋਂ ਦਵਾਨੀ ਨਹੀਂ ਲੈਣੀ, ਜਦੋਂ ਆਪਣੀ ਸਰਕਾਰ ਬਣੇਗੀ ਮੈਂ 10 ਗੁਣਾ ਵੱਧ ਗ੍ਰਾਂਟਾਂ ਦੇਵਾਂਗਾ ਸਭ ਤੋਂ ਵੱਡਾ ਗੈਂਗਸਟਰ ਕੇਜਰੀਵਾਲ ਹੈ, ਵਪਾਰੀਆਂ ਕੋਲੋਂ ਫ਼ਿਰੌਤੀਆਂ ਮੰਗ ਰਿਹਾ ਹੈ, ਮੈਨੂੰ ਵਪਾਰੀ ਦੱਸਦੇ ਹਨ ਕਿ ਕੇਜਰੀਵਾਲ ਸਾਡੇ ਕੋਲੋ ਪੈਸੇ ਮੰਗਦਾ ਹੈ
90
comment0
Report
ASARVINDER SINGH
Nov 17, 2025 09:35:17
Hamirpur, Himachal Pradesh:हमीरपुर- पुलिस थाना हमीरपुर के तहत आने वाले सासन क्षेत्र में हुए महिला हत्याकांड में मृतका के दिव्यांग बेटे के नाम पर फर्जी स्कैनर दिखाकर रुपए डलवाने का मामला सामने आया है। एक फेसबुक हैंडलर ने इस कार्य को अंजाम दिया है। उसने दिव्यांग गोलू तथा विशेष स्कूल पहचान की संचालित चेतना शर्मा की फोटो लगाकर रुपए स्कैनर में डालने का आग्रह किया है। दिव्यांग गोलू के नाम पर फर्जी चंदा उगाही का काम किया जा रहा है। मामला ध्यान में आने के बाद पुलिस तक पहुंचाया गया है। चेतना शर्मा ने पुलिस में यह शिकायत दर्ज करवाई है। मामले में अब पुलिस आगामी कार्रवाई कर रही है। सामाजिक संगठन पहचान सलासी जिला हमीरपुर की अध्यक्षा चेतना शर्मा ने लिखित में शिकायत दी है कि गोलू निवासी गांव सासन डाकघर झनियारी, जिला हमीरपुर जोकि एक विशेष रूप से सक्षम युवक हैं के नाम और पहचान का दुरुपयोग कर जनता से फर्जी फंड एकत्र करने के लिए सोशल मीडिया प्लेटफार्म के नाम पर हैंडलर द्वारा एक फर्जी पोस्ट डाली गई है। इसमें क्यूआर कोड/स्कैनर लगाकर लोगों से आर्थिक सहायता के रूप में भुगतान करने की अपील की गई है। इस पोस्ट को अधिक विश्वसनीय दिखाने के उद्देश्य से दिव्यांग गोलू और शिकायतकर्ता चेतना शर्मा की एक तस्वीर का भी दुरुपयोग उक्त अज्ञात हैंडलर के द्वारा किया गया है। शिकायत के आधार पर पुलिस ने मामला दर्ज कर आगामी कार्रवाई शुरू कर दी है। बाइट पुलिस अधीक्षक हमीरपुर भगत सिंह ठाकुर ने बताया कि मामला दर्ज किया गया है। दिव्यांग गोलू तथा पहचान संस्था की चेतना शर्मा को फोटो लगाकर फेक स्कैनर शेयर किया गया था। मामले में पुलिस ने आगामी कार्रवाई की है。
75
comment0
Report
KBKulbir Beera
Nov 17, 2025 09:21:18
Bathinda, Punjab:ਪੀਆਰਟੀਸੀ ਦੇ ਕੰਟਰੈਕਟ ਕਰਮਚਾਰੀਆਂ ਵੱਲੋਂ ਕੀਤੀ ਹੜਤਾਲ ਸਵਾਰੀਆਂ ਹੋ ਰਹੀਆਂ ਹਨ ਖੱਜਲ ਖੁਆਰ ਸਰਕਾਰੀ ਬੱਸਾਂ ਨਾ ਚੱਲਣ ਕਾਰਨ ਔਰਤਾਂ ਨੂੰ ਆ ਰਹੀ ਹੈ ਵੱਡੀ ਸਮੱਸਿਆ ਪੰਜਾਬ ਸਰਕਾਰ ਵੱਲੋਂ 150 ਤੋਂ ਵੱਧ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਜੋ ਪੀਆਰਟੀਸੀ ਮਹਿਕਮੇ ਵਿੱਚ ਪਾਈਆਂ ਜਾ ਰਹੀਆਂ ਹਨ ਦੇ ਵਿਰੋਧ ਵਿੱਚ ਅੱਜ ਬਠਿੰਡਾ ਦੇ ਬੱਸ ਸਟੈਂਡ ਤੇ ਪੀਆਰਟੀਸੀ ਕੰਟਰੈਕਟਰ ਯੂਨੀਅਨ ਵੱਲੋਂ ਆਪਣਾ ਕੰਮ ਛੱਡ ਕੇ ਧਰਨਾ ਸਰਕਾਰ ਖਿਲਾਫ ਲਗਾ ਦਿੱਤਾ ਜਿਸ ਕਾਰਨ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਸਵਾਰੀਆਂ ਮਿਲਣ ਲੱਗੀਆਂ ਅਤੇ ਲੋਕ ਸਰਕਾਰੀ ਬੱਸਾਂ ਤੇ ਵੱਖ ਵੱਖ ਥਾਵਾਂ ਤੇ ਜਾਣ ਵਾਲੇ ਹੋਣ ਲੱਗੇ ਦੁਖੀ ਲੋਕਾਂ ਦਾ ਕਹਿਣਾ ਹੈ ਕਿ ਰੋਜ਼ ਰੋਜ਼ ਹੜਤਾਲਾਂ ਚੰਗੀਆਂ ਨਹੀਂ ਹੁੰਦੀਆਂ ਅਸੀਂ ਆਪੋ ਆਪਣੇ ਥਾਵਾਂ ਤੇ ਜਾਣਾ ਹੈ ਹੁਣ ਬੱਸਾਂ ਨਹੀਂ ਮਿਲ ਰਹੀਆਂ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਲੋਕ ਪਰੇਸ਼ਾਨ ਨਾ ਹੋਣ ਜਿਆਦੇ ਸਮੱਸਿਆ ਵਿੱਚ ਔਰਤਾਂ ਹਨ ਦੂਜੇ ਪਾਸੇ ਕੰਟਰੈਕਟਰ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਠੇਕੇਦਾਰੀ ਸਿਸਟਮ ਵਿੱਚ ਚੱਲ ਰਹੇ ਹਾਂ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਸਭ ਨੂੰ ਰੈਗੂਲਰ ਕੀਤਾ ਜਾਵੇਗਾ ਜੋ ਨਹੀਂ ਕੀਤਾ ਉਲਟਾ ਹੁਣ ਹੋਰ ਕਿਲੋਮੀਟਰ ਸਕੀਮ ਦੀਆਂ ਬੱਸਾਂ ਪੀਆਰਟੀਸੀ ਵਿੱਚ ਪਾਈਆਂ ਜਾ ਰਹੀਆਂ ਹਨ ਜਿਨਾਂ ਨਾਲ ਸਾਡੀ ਨੌਕਰੀ ਖਤਰੇ ਵਿੱਚ ਹੈ ਇੱਕ ਤਾਂ ਸਾਡੀ ਦੋ ਦੋ ਮਹੀਨੇ ਤਨਖਾਹ ਨਹੀਂ ਮਿਲਦੀ ਉਲਟਾ ਪ੍ਰਾਈਵੇਟ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ ਜਿਸ ਨਾਲ ਸਾਡਾ ਹੋਰ ਨੁਕਸਾਨ ਹੋਵੇਗਾ ਅਸੀਂ ਸਰਕਾਰ ਨੂੰ ਚਿਤਾਵਨੀ ਦੇ ਰਹੇ ਹਾਂ ਕਿ ਇਹ ਚੀਜ਼ਾਂ ਬੰਦ ਕੀਤੀਆਂ ਜਾਣ ਜੋ ਮਾਨਯੋਗ ਕੋਰਟ ਵੱਲੋਂ ਸਾਨੂੰ ਪੱਕੇ ਕਰਨ ਦੀ ਗੱਲ ਕਹੀ ਗਈ ਹੈ ਤਾਂ ਤੁਰੰਤ ਉਸ ਨੂੰ ਲਾਗੂ ਕੀਤਾ ਜਾਵੇ ਨਹੀਂ ਤਾਂ ਅੱਗੇ ਸੰਘਰਸ਼ ਵੱਡਾ ਹੋਵੇਗਾ ਅਸੀਂ ਆਮ ਲੋਕਾਂ ਤੋਂ ਮਾਫੀ ਵੀ ਮੰਗਦੇ ਹਾਂ ਕਿ ਸਾਡੇ ਕਾਰਨ ਉਹਨਾਂ ਨੂੰ ਖੱਜਲ ਖੁਆਰੀ ਹੋ ਰਹੀ ਹੈ。
64
comment0
Report
DVDEVENDER VERMA
Nov 17, 2025 09:20:49
Nahan, Himachal Pradesh:रोष रैली शोषण मुक्ति मंच के बैनर तले नाहन में निकली; दलित समाज पर बढ़ते उत्पीड़न के मामलों पर चिंता जताई गई, 12 सूत्रीय मांग पत्र प्रदेश सरकार को भेजा गया; दलितों से जुड़े मामलों में न्यायिक प्रक्रिया में तेजी लाने की मांग उठाई गई और राज्य में सफाई आयोग के गठन की मांग भी प्रस्तुत की गई। पिछले वर्षों से हिमाचल प्रदेश में दलित उत्पीड़न और महिला हिंसा की घटनाओं में वृद्धि को लेकर कहा गया कि कानूनी प्रक्रिया में तेजी नहीं लाई जाती है और एट्रोसिटी एक्ट के दायरे में विलंब रहता है। शोषण मुक्ति मंच ने प्रमोशन में आरक्षण रोस्टर लागू करने, मिड डे मील व आंगनबाड़ी केंद्रों के जातीय भेदभाव मामलों को उजागर करने और भूमिहीन लोगों को भूमि उपलब्ध कराने की भी माँग उठाई; साथ ही हिमाचल के लिए दिल्ली, पंजाब और उत्तराखंड के तर्ज पर सफाई आयोग की स्थापना की मांग पर बल दिया गया।
62
comment0
Report
KCKhem Chand
Nov 17, 2025 09:17:03
112
comment0
Report
Advertisement
Back to top