Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
रोहतक ASI संदीप लाठर आत्महत्या मामला: FIR में IAS-MLA सहित पुलिस अधिकारी नाम
VRVIJAY RANA
Oct 24, 2025 05:00:52
Chandigarh, Chandigarh
रोहतक में ASI संदीप लाठर की आत्महत्या का मामला. पुलिस ने इस मामले में FIR दर्ज की है. मृतक संदीप लाठर की पत्नी संतोष की शिकायत पर FIR दर्ज की है. इस FIR में IAS अमनीत पी कुमार उनके भाई MLA अमन रतन का नाम शामिल है. इसके साथ ही FIR में IPS वाई पूरन कुमार के गनमैन सुशील और रोहतक आईजी ऑफिस के पुलिस कर्मी सुनील समेत एक अन्य का भी शामिल किया गया है. मृतक संदीप लाठर की पत्नी संतोष ने शिकायत में आरोप लगाया है कि उसके पति ने IAS अमनीत पी कुमार उनके भाई MLA अमन रतन के दबाव बनाने के चलते आत्महत्या की है. संतोष का आरोप है कि IPS वाई पूरन कुमार के आत्महत्या करने के बाद उनके शव का पोस्टमार्टम नहीं करवा कर ईमानदार पुलिस अधिकारियों पर कार्रवाई को लेकर उनके परिवार ने दबाव बनाया, जिसके चलते संदीप ने आत्महत्या की थी.
2
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Oct 24, 2025 17:07:05
Kapurthala, Punjab:ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਚੱਲਕੇ ਵੱਖ-ਵੱਖ ਸੂਬਿਆਂ ਤੋਂ ਹੁੰਦੀ ਹੋਈ ਜਾਗ੍ਰਿਤੀ ਯਾਤਰਾ ਪਹੁੰਚੀ ਸੁਲਤਾਨਪੁਰ ਲੋਧੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 350ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਰੂਪ ਵਿੱਚ ਕੱਢੀ ਜਾ ਰਹੀ ਯਾਤਰਾ ਦਾ ਸੰਗਤਾਂ ਨੇ ਕੀਤਾ ਨਿੱਘਾ ਸਵਾਗਤ ਸੰਗਤਾਂ ''ਚ ਦਿਖيا ਭਾਰੀ ਉਤਸ਼ਾਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਦੇਸ਼ ਦੇ ਵੱਖ-ਵੱਖ 9 ਸੂਬਿਆਂ ਤੋਂ ਹੁੰਦੇ ਹੋਏ ਪੰਜਾਬ ਪਹੁੰਚ ਚੁੱਕੀ ਹੈ। ਅੱਜ ਇਸ ਯਾਤਰਾ ਦਾ ਸੁਲਤਾਨਪੁਰ ਲੋਧੀ ਪਹੁੰਚਣ ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਹ ਜਾਗ੍ਰਿਤੀ ਯਾਤਰਾ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪੁੱਜੀ ਹੈ। ਕੱਲ ਸਵੇਰੇ ਗੁਰਦੁਆਰਾ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇਗੀ। ਦੱਸ ਦੇਈਏ ਕਿ ਇਹ ਯਾਤਰਾ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਵੀ ਸਮਰਪਿਤ ਹੈ। ਦੱਸ ਦੇਈਏ ਕਿ ਇਸ ਪਵਿੱਤਰ ਯਾਤਰਾ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਸ਼ਰਧਾਲੂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਰਹੇ ਹਨ ਤੇ ਇਹ ਯਾਤਰਾ ਦੇਸ਼ ਦੇ नੌਂ ਰਾਜਾਂ ਵਿੱਚੋਂ ਹੁੰਦੀ ਹੋਈ ਪੰਜਾਬ ਦਾਖਲ ਹੋ ਚੁੱਕੀ ਹੈ ਅਤੇ 27 ਨਵੰਬਰ ਵਿੱਚ ਪੰਜਾਬ ਦੇ ਆਨੰਦਪੁਰ ਸਾਹਿਬ ਪਹੁੰਚਕੇ ਸੰਪੰਨ ਹੋਵੇਗੀ。
4
comment0
Report
NSNitesh Saini
Oct 24, 2025 16:17:34
Mumbai, Maharashtra:जिला मंडी के जंजहैली के तहत शिकारी माता मंदिर से लौटते समय मार्ग भटक गया 8 सदस्यीय परिवार आज सुबह टंग्राल नाला के पास सुरक्षित मिला। यह परिवार डडौर क्षेत्र का निवासी है और कल शाम 23 अक्तूबर को करीब 7:30 बजे घने जंगल व धुंध के कारण रास्ता भटक गया था। जैसे ही घटना की जानकारी मिली, प्रशासन सक्रिय हो गया। रात 11:00 बजे एसडीआरएफ की टीम जंजहैली के लिए रवाना की गई और रात 2:00 बजे रुहाड़ा क्षेत्र में पहुंचकर खोज-बचाव अभियान शुरू किया। लगभग सुबह 6:30 बजे सभी परिवारजन सकुशल ढूंढ लिए गए। एसडीएम थुनाग मनु वर्मा पूरी रात स्थल पर मौजूद रहीं और बचाव कार्य की निगरानी करती रहीं। पुलिस, राजस्व विभाग, होम गार्ड, दमकल और स्थानीय स्वयंसेवकों की टीमों ने समन्वय से कार्य करते हुए कठिन परिस्थितियों में यह अभियान पूरा किया। इस परिवार में सेवानिवृत्त प्रधानाचार्य राजेंद्र कुमार सहित कुल 8 सदस्य शामिल थे, जो मंदिर से लौटते समय मुख्य मार्ग से भटक गए थे। राजेन्द्र कुमार के साथ इनकी विद्यार्थी रही जंजैहली की रहने वाली आरती भी उनके साथ मौजूद थीं। उपप्रधान ने जंजहैली पुलिस स्टेशन को इसकी सूचना दी, जिसके बाद तीन अलग-अलग खोज दल तैनात किए गए, पहला दल बूढ़ाकेदार की दिशा में, दूसरा रायगढ़ क्षेत्र से मुख्य सड़क मार्ग पर और तीसरा देज्जी से पखथियार की ओर रवाना किया गया। प्रारम्भिक खोज में सफलता न मिलने पर जिला आपातकालीन संचालन केंद्र, मंडी के माध्यम से एसडीआरएफ को तैनात किया गया। प्रशासन और पुलिस के संयुक्त प्रयासों से यह अभियान पूरी तरह सफल रहा और सभी सदस्य सुरक्षित अपने परिवार के साथ लौट आए हैं।
0
comment0
Report
RBRohit Bansal
Oct 24, 2025 15:32:37
Chandigarh, Chandigarh:विद्यार्थियों को राजनीतिक क्षेत्र की जानकारी देने के लिए 26 नवंबर को पंजाब विधानसभा में मॉक सेशन: स्पीकर स्पीकर ने राज्य के जिला शिक्षा अधिकारियों के साथ ऑनलाइन बैठक की चंडीगढ़, 24 अक्टूबर 2025: पंजाब विधानसभा के स्पीकर कुलतार सिंह संधवां ने पंजाब विधानसभा में विद्यार्थियों के लिए संभावित रूप से 26 नवंबर 2025 को मॉक सेशन आयोजित कराने के लिए राज्य के जिला शिक्षा अधिकारियों के साथ ऑनलाइन बैठक की。 स्पीकर ने बताया कि मुख्यमंत्री भगवंत सिंह मान के नेतृत्व में पंजाब सरकार शिक्षा क्षेत्र में मिसाल बनने वाले सुधार कर रही है। उन्होंने कहा कि सरकारी स्कूलों को स्मार्ट स्कूलों में बदला जा रहा है, शिक्षकों की खाली पदों को भरा जा रहा है और विद्यार्थियों को गुणवत्तापूर्ण शिक्षा प्रदान करने के लिए नए उपाय किए जा रहे हैं। उन्होंने यह भी बताया कि पंजाब सरकार विद्यार्थियों को शिक्षा के साथ-साथ राजनीतिक क्षेत्र की जानकारी देने के लिए महत्वपूर्ण कदम उठा रही है। उन्होंने कहा कि विद्यार्थियों को राजनीतिक प्रशासन के कामकाज, कानून बनाने और बजट तैयार करने संबंधी जानकारी प्रदान करने के लिए प्रत्येक विधानसभा क्षेत्र से एक छात्र का चयन किया जाएगा और उन्हें पंजाब विधानसभा में मॉक सेशन में भाग लेने का अवसर दिया जाएगा। इस मॉक सेशन में सरकारी स्कूलों के चयनित विद्यार्थी हिस्सा लेंगे। स्पीकर ने जोर देकर कहा कि अगर विद्यार्थियों को राजनीति के बारे में सही जानकारी होगी, तभी वे भविष्य में आगे बढ़ सकते हैं और सही प्रतिनिधि चुन सकते हैं। उन्होंने यह भी कहा कि अब तक लगभग 2,400–2,500 सरकारी स्कूलों के विद्यार्थी पंजाब विधानसभा का दौरा कर चुके हैं।
0
comment0
Report
KCKhem Chand
Oct 24, 2025 14:52:33
0
comment0
Report
VKVipan Kumar
Oct 24, 2025 14:16:00
Dharamshala, Himachal Pradesh:पुलिस जिला नूरपुर में ‘चिट्टा’ यानी हेरोइन का प्रचलन कांगड़ा की तुलना में कहीं ज्यादा; मंडी और कुल्लू के रास्ते से होकर कांगड़ा पहुंचती है चरस की सप्लाई; नशा माफिया अपने नेटवर्क को बचाने के लिए अपनाते है चालाक तरीके; नशे के कारोबार में अब बढ़ रही महिलाओं की भागीदारी , जो है चिंता का विषय; एनडीपीएस एक्ट के तहत कुछ महिलाओं को पुलिस ने किया है नजरबंद; कांगड़ा और पुलिस जिला नूरपुर में नशे का प्रचलन तेजी से बढ़ता जा रहा है। इस पर चिंता जाहिर करते हुए पुलिस अधीक्षक (एसपी) अशोक रत्न ने कहा कि नूरपुर बॉर्डर क्षेत्र होने के कारण अत्यंत संवेदनशील इलाका है, और नशे की अधिकांश सप्लाई इसी सीमा से होती है। उन्होंने बताया कि नूरपुर क्षेत्र में ‘चिट्टा’ (हेरोइन) की मात्रा कांगड़ा के मुकाबले कहीं अधिक पाई जाती है। एसपी अशोक रत्न ने बताया कि अगर दूसरी दिशा से देखें तो चरस की बड़ी सप्लाई मंडी और कुल्लू के रास्ते होकर कांगड़ा से गुजरती है, और चरस की बरामदगी (सीज़र) प्रायः कांगड़ा क्षेत्र से ही होती है। उन्होंने बताया कि कई मामलों में यह देखा गया है कि नशे की खेप लाने वाले तस्कर पुलिस से बचने के लिए एक वाहन आगे चलाते हैं, जो संकेत देता रहता है कि पुलिस का नाका कहाँ लगा है। इस तरह का संगठित नेटवर्क बहुत ही चालाकी से काम करता है। एसपी ने कहा कि जब भी ऐसे ओर्गनाइज्ड नेटवर्क (संगठित गिरोह) को तोड़ा जाता है, तो पुलिस पूरी तैयारी के साथ कार्रवाई करती है ताकि कोई भी जानकारी लीक न हो सके, उन्होंने यह भी बताया कि अब नशे के कारोबार में महिलाओं की संलिप्तता (भागीदारी) भी चिंता का विषय बन गई है। अशोक रत्न ने बताया कि नारकोटिक ड्रग्स एंड साइकोट्रॉपिक सब्सटेंट (एनडीपीएस) एक्ट के तहत कुछ महिलाओं को नजरबंद भी किया गया है। एसपी ने स्पष्ट कहा कि पुलिस नशे के कारोबार के खिलाफ सख्त कार्रवाई कर रही है और ऐसे नेटवर्क को जड़ से खत्म करने के लिए लगातार अभियान चलाया जा रहा है。
0
comment0
Report
AMAjay Mahajan
Oct 24, 2025 14:15:25
Pathankot, Punjab:पठानकोट के भोआ हल्के में कई सड़कों का निर्माण कार्य चल रहा है। मंत्री लालचंद कट्टारु चक द्वारा बन रही सड़कों का निरीक्षण किया गया। भोआ हल्के से सुजानपुर हल्के को जाने वाली सड़क का निरीक्षण किया गया। मीडिया से बातचीत करते हुए मंत्री लालचंद ने कहा कि पिछले 15 से 20 सालों से लोग सड़कों के निर्माण को लेकर परेशानियां झेल रहे थे। वह मुख्यमंत्री भगवंत मान का धन्यवाद करते हैं जिन्होंने उनके हलके को काफी पैसा दिया है, जिसके कारण सभी सड़कों का निर्माण कार्य अच्छे तरीके से चल रहा है। साथ ही उन्होंने कहा कि सड़क बनाने वाले ठेकेदारों को यही हिदायत दी गई है कि अच्छे तरीके से बढ़िया सड़के बननी चाहिए, मेटेरियल में किसी तरह की कोई कमी नहीं होनी चाहिए और अच्छी सड़के बन भी रही हैं。
0
comment0
Report
BSBHARAT SHARMA
Oct 24, 2025 13:55:48
Amritsar, Punjab:ਅੰਮ੍ਰਿਤਸਰ ‘ਚ ਦਰਬਾਰ ਸਾਹਿਬ ਨੇੜੇ ਹੋਟਲ ‘ਤੇ ਪੁಲਿਸ ਦੀ ਛਾਪੇਮਾਰੀ ਥਾਣਾ ਬੀ ਡਿਵੀਜ਼ਨ ਦੀ ਟੀਮ ਵੱਲੋਂ ਚਾਰ ਲੜਕੀਆਂ ਬਰਾਮਦ, ਗਲਤ ਧੰਦੇ ਦਾ ਹੋਇਆ ਖੁਲਾਸਾ ਹੋਟਲ ਮੈਨੇਜਰ ਗ੍ਰਿਫਤਾਰ, ਇਮੋਰਲ ਟਰੈਫਿਕ ਐਕਟ ਤਹਿਤ ਦਰਜ ਹੋਇਆ ਮੁਕੱਦਮਾ ਪੁਲਿਸ ਦੀ ਹੋਟਲ ਮਾਲਕਾਂ ਨੂੰ ਚੇਤਾਵਨੀ — ਗਲਤ ਧੰਦੇ ਤੋਂ ਬਾਜ ਆਓ ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ ਪੁਲਿਸ ਵੱਲੋਂ ਇਹਨਾਂ ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ。 ਅੰਮ੍ਰਿਤਸਰ — ਦਰਬਾਰ ਸਾਹਿਬ ਨੇੜੇ ਕਈਆਂ ਵਾਲੇ ਬਾਜ਼ਾਰ ਵਿੱਚ ਸਥਿਤ ਇੱਕ ਹੋਟਲ ਵਿੱਚ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਵੱਲੋਂ ਕੀਤੀ ਗਈ ਰੇਡ ਦੌਰਾਨ ਗਲਤ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਮੌਕੇ ਤੋਂ ਚਾਰ ਲੜਕੀਆਂ ਨੂੰ ਬਰਾਮਦ ਕੀਤਾ ਹੈ ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਬੰਧਤ ਹਨ, ਜਦਕਿ ਇੱਕ ਉੱਤਰਾਖੰਡ ਦੀ ਰਹਿਣ ਵਾਲੀ ਹੈ。 ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅੱਫਸਰ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਸ਼ਾਮ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕਈਆਂ ਵਾਸ਼ੇ ਵਾਲੇ ਬਾਜ਼ਾਰ ‘ਚ ਸਥਿਤ ਬੀ.ਆਰ. ਹੋਮ ਸਟੇ ਹੋਟਲ ਵਿੱਚ ਕੁਝ ਲੜਕੀਆਂ ਤੋਂ ਅਣੈਤਿਕ ਧੰਦਾ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਮਿਲਦਿਆਂ ਹੀ ਪੁਲਿਸ ਟੀਮ ਨੇ ਮੌਕੇ ‘ਤੇ ਛਾਪਾ ਮਾਰਿਆ, ਜਿੱਥੇ ਹੋਟਲ ਮੈਨੇਜਰ ਸੂਰਜ ਕੁਮਾਰ (ਨਿਵਾਸੀ ਭਿੱਖੀਵਿੰਡ) ਨੂੰ ਕਾਬੂ ਕੀਤਾ ਗਿਆ। ਚੈਕਿੰਗ ਦੌਰਾਨ ਹੋਟਲ ਵਿੱਚ ਕੋਈ ਵੀ ਕਾਨੂੰਨੀ ਰਿਕਾਰਡ ਨਹੀਂ ਮਿਲਿਆ ਅਤੇ ਕਈ ਰੂਮ ਬਿਨਾਂ ਬੁਕਿੰਗ ਦੇ ਖੁਲੇ ਮਿਲੇ। ਪੁਲਿਸ ਵੱਲੋਂ ਮੈਨੇਜਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ गया ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਹੈ, ਜਦਕਿ ਬਰਾਮਦ ਕੀਤੀਆਂ ਗਈਆਂ ਲੜਕੀਆਂ ਦੇ ਬਿਆਨ ਵੀ ਅਦਾਲਤ ਵਿੱਚ ਦਰਜ ਕਰਵਾਏ ਗਏ ਹਨ। ਇੱਕ ਲੜਕੀ ਦੀ ਉਮਰ ਘੱਟ ਪਾਈ ਗਈ ਹੈ ਜਿਸਨੂੰ ਚਾਈਲਡ ਵੈਲਫੇਅਰ ਕਮੇਟੀ ਦੇ ਹਵਾਲੇ ਕੀਤਾ ਜਾ ਰਿਹਾ ਹੈ। ਪੁਲਿਸ ਇਸ ਮਾਮਲੇ ਵਿੱਚ ਇਹ ਵੀ ਪਤਾ ਲਗਾ ਰਹੀ ਹੈ ਕਿ ਹੋਟਲ ਦੀ ਲੀਜ਼ ਕਿਸ ਦੇ ਨਾਮ ‘ਤੇ ਹੈ ਅਤੇ ਕੀ ਮਾਲਕ ਵੀ ਇਸ ਗੈਰਕਾਨੂੰਨੀ ਕੰਮ ਵਿੱਚ ਸ਼ਾਮਲ ਹੈ ਜਾਂ ਨਹੀਂ। ਬਲਜਿੰਦਰ ਸਿੰਘ ਔਲਖ ਨੇ ਸਾਰੇ ਹੋਟਲ ਮਾਲਕਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਹੋਟਲਾਂ ਨੂੰ ਕਾਨੂੰਨੀ ਨਿਯਮਾਂ ਅਨੁਸਾਰ ਚਲਾਉਣ ਤੇ ਵਿਜ਼ਟਰਾਂ ਦੇ ਸਹੀ ਰਿਕਾਰਡ ਰੱਖਣ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਹੋਟਲ ਗਲਤ ਧੰਦਾ ਕਰਦਾ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。
0
comment0
Report
RBRohit Bansal
Oct 24, 2025 13:39:04
Chandigarh, Chandigarh:ਤਰਨ ਤਾਰਨ ਜ਼ਿਮਨੀ ਚੋਣ: 5 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਲਏ ਗਏ ਵਾਪਸ ਕੁੱਲ 15 ਉਮੀਦਵਾਰ ਲੜਨਗੇ ਚੋਣ ਪੰਜਾਬ ਵਿਧਾਨ ਸਭਾ ਦੀ 21-ਤਰਨ ਤਾਰਨ ਸੀਟ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦਾਖਲ ਕਰਨ ਵਾਲੇ 5 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਵਾਲੇ ਦਿਨ ਪੰਜ ਉਮੀਦਵਾਰਾਂ ਹਰਪਾਲ ਸਿੰਘ, ਨਿਰਮਲ ਕੌਰ, ਗੁਰਮੀਤ ਕੌਰ, ਸਾਰਿਕਾ ਜੌੜਾ ਅਤੇ ਹਰਪ੍ਰੀਤ ਸਿੰਘ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਕੁੱਲ 20 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਸਨ ਅਤੇ ਹੁਣ ਪੰਜ ਨਾਮਜ਼ਦਗੀ ਪੱਤਰ ਵਾਪਸ ਲੈਣ ਮਗਰੋਂ ਕੁੱਲ ਉਮੀਦਵਾਰਾਂ ਦੀ ਗਿਣਤੀ 15 ਰਹਿ ਗਈ ਹੈ ਜੋ ਕਿ ਇਸ ਪ੍ਰਕਾਰ ਹਨ :- ਸੁਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ), ਹਰਜੀਤ ਸਿੰਘ ਸੰਧੂ (ਭਾਰਤੀ ਜਨਤਾ ਪਾਰਟੀ), ਹਰਮੀਤ ਸਿੰਘ ਸੰਧੂ (ਆਮ ਆਦਮੀ ਪਾਰਟੀ), ਕਰਨਬੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ), ਸ਼ਾਮ ਲਾਲ ਗਾਂਧੀ (ਸੱਚੋ ਸੱਚ ਪਾਰਟੀ), ਨਾਇਬ ਸਿੰਘ (ਨੈਸ਼ਨਲਿਸਟ ਜਸਟਿਸ ਪਾਰਟੀ), ਅਰੁਣ ਕੁਮਾਰ ਖੁਰਮੀ ਰਾਜਪੂਤ (ਆਜ਼ਾਦ), ਹਰਪਾਲ ਸਿੰਘ ਭੰਗੂ (ਆਜ਼ਾਦ), ਹਰਬਰਿੰਦਰ ਕੌਰ ਉਸਮਾਨ (ਆਜ਼ਾਦ), ਐਡਵੋਕੇਟ ਕੋਮਲਪ੍ਰੀਤ ਸਿੰਘ (ਆਜ਼ਾਦ), ਜਸਵੰਤ ਸਿੰਘ ਸੋਹਲ (ਆਜ਼ਾਦ), ਨੀਟੂ ਸ਼ਟਰਾਂ ਵਾਲਾ (ਆਜ਼ਾਦ), ਮਨਦੀਪ ਸਿੰਘ (ਆਜ਼ਾਦ), ਮਨਦੀਪ ਸਿੰਘ ਖਾਲਸਾ (ਆਜ਼ਾਦ) ਵਿਜੈ ਕੁਮਾਰ (ਆਜ਼ਾਦ)। ਜ਼ਿਕਰਯੋਗ ਹੈ ਕਿ 11 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ 14 ਨਵੰਬਰ 2025 ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ。
3
comment0
Report
TBTarsem Bhardwaj
Oct 24, 2025 13:08:35
3
comment0
Report
ASARVINDER SINGH
Oct 24, 2025 13:07:38
Hamirpur, Himachal Pradesh:मुख्यमंत्री सुखविन्द्र सिंह सुक्खू ने मैहरे में आयोजित जनसभा के दौरान न केवल भाजपा पर निशाने साधे है तो प्रदेश सरकार के द्वारा गत साढे तीन सालों में किए गए कामों को भी जनता केसामने रखा हैं । मुख्यमंत्री सुक्खू ने कहा कि भाजपा सरकार ने अपने समय में केवल मात्र चुनावों से पहले जनता को लुभावने वायदे देकर ठगा है और अब कांग्रेस सरकार के लिए करोडों रूपये का कर्ज छोड गई है। मुख्यमंत्री सुक्खू ने कहा कि बडसर में शराफत हार गई है और बेइमानी जीत गई है। उन्होंने कहा कि पूरे प्रदेश का समान विकास करना मेरा ध्येय है और शिक्षा , स्वास्थ्य व सडक सुविधा देने के लिए सरकार काम कर रही है। मुख्यमंत्री ने कहा कि भाजपा सरकार में स्कूल खोलने के लिए नोिफकेशन कर दी जाती थी लेकिन शिक्षा की गुणवता पर कोई ध्यान नही दिया और छह सौ स्कूल आनन फानन में खोल दिए लेकिन भर्तियों को नही किया इसलिए सरकार बनते ही ऐसे संस्थानों को बंद किया और अब स्कूलों में शिक्षा को मजबूत करने के लिए काम किया है। मुख्यमंत्री सुक्खू ने कहा कि डंबल इंजन की सरकार कहलाने वाली भाजपा ने प्रदेश पर कर्जा ही बढाया है और इसकी भरपाई अब कांग्रेस सरकार कर रही है। उन्हांेने कहा कि आंगनबाडी वर्कर के अलावा दूसरे सभी कर्मचारियों के वेतन भतों केा बीजेपी सरकार चुनावों से पहले बढाती थी लेकिन कांग्रेस सरकार के हर बजट में बढोतरी हो रही है। उन्हांेने कहा कि प्रदेश सरकार ने शिक्षा के क्षेत्र में भी गुणवता पूर्ण शिक्षा मुहैया करवाने के लिाए काम किया है जिससे आने वाले समय में हिमाचल का नाम पूरे देश में आगे होगा。 मुख्यमंत्री सुक्खू मुख्यमंत्री सुखविन्द्र सिंह सुक्खू ने भाजपा के 28 विधायकों और सात सांसदों को कहा है कि केन्द्र सरकार से पन्द्रह सौ करोड रूपये लेकर आ जाए कांग्रेस उनके नेतृत्व में काम करने के लिए तैयार है। उन्होंने कहा कि तकरीबन 2023 से आपदा हिमाचल झेल रहा है और इस साल सबसे ज्यादा आपदा आई है और आपदा प्रभावित परिवार सडकों पर आ गए है जिनकी मदद अब कांग्रेस सरकार कर रही है。 मुख्यमंत्री सुक्खू   बता दे कि मुख्यमंत्री ठाकुर सुखविंदर सिंह सुक्खू एक दिवसीय बड़सर विधानसभा क्षेत्र के दौरे के दौरान मुख्यमंत्री ने बड़सर में 25 करोड रुपए की लागत से बने मिनी सचिवालय का उद्घाटन किया। इसके अतिरिक्त मुख्यमंत्री ने स्वास्थ्य उप केंद्र बणी का उद्घाटन किया, इसके बाद मुख्यमंत्री ने धनेटा से बड़सर सड़क का सुदृढ़ीकरण और मान खड्ड पर बांध निर्माण का शिलान्यास किया है। इस मौके पर बड़सर कांग्रेस के नेता सुभाष ढटवलिया, पूर्व विधायक मनजीत सिंह डोगरा, हिमुडा अध्यक्ष राजेश बन्याल, विनोद लखनपाल सहित कुटलैहड़ के विधायक विवेक शर्मा, विधायक सुरेश कुमार, विधायक कैप्टन रंजीत राणा सहित कांग्रेस के तमाम पदाधिकारी और कार्यकर्ता मौजूद रहे।
1
comment0
Report
KCKhem Chand
Oct 24, 2025 13:06:35
Kot Kapura, Punjab:ਕੋਟਕਪੂਰਾ ਸ਼ਹਿਰ ਵਿਖੇ ਬਣਨ ਵਾਲੇ ਬੱਸ ਸਟੈਂਡ ਸਮੇਤ ਹੋਰ ਪ੍ਰੋਜੈਕਟਾਂ ਦੀ ਥਾਵਾਂ ਦਾ ਹਲਕਾ ਵਿਧਾਇਕ ਅਤੇ पंजाब ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਧਿਕਾਰੀਆਂ ਦੀ ਟੀਮ ਨੂੰ ਲੈ ਕੇ ਲਿਆਜਾਇਜ਼ਾ ਲਿਆ ਅਤੇ ਇਸ ਦੀ ਰਿਪੋਰਟ ਜਲਦ ਹੀ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ। ਜਾਣਕਾਰੀ ਦੇ ਮੁਤਾਬਕ ਕੋਟਕਪੁਰਾ ਦੇ ਨਵੇਂ ਬੱਸ ਸਟੈਂਡ ਨੂੰ ਸ਼ਹਿਰ ਦੇ ਬਾਹਰ ਸ਼ਿਫਟ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਟਰੈਫਿਕ ਜਾਮ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ ਇਸ ਦੇ ਤਹਿਤ ਮੋਗਾ ਰੋਡ ਤੇ ਬੱਸ ਸਟੈਂਡ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਹੋਰ ਵੱਖ-ਵੱਖ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ ਅਤੇ ਇਨਾਂ ਪ੍ਰੋਜੈਕਟਰਾਂ ਵਾਲੀ ਥਾਵਾਂ ਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਨਿਰੀਖਣ ਕੀਤਾ ਗਿਆ ਅਤੇ ਮੌਕੇ ਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬੱਸ ਸਟੈਂਡ ਦੇ ਕਾਰਨ ਟਰੈਫਿਕ ਜਾਮ ਦੀ ਬਹੁਤ ਵੱਡੀ ਸਮੱਸਿਆ ਪੇਸ਼ ਆ ਰਹੀ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੁੱਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੁਨ ਬੱਸ ਸਟੈਂਡ ਦਾ ਨਿਰਮਾਣ ਪੰਜਾਬ ਰੋਡਵੇਜ਼ ਵੱਲੋਂ ਕੀਤਾ ਜਾਵੇਗਾ। ਅਤੇ ਜਦ ਉਹਨਾਂ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਇਸ ਦੇ ਨਾਲ ਨਗਰ ਕੌਂਸਲ ਨੂੰ ਘਾਟਾ ਪਵੇਗਾ ਤਾਂ ਉਹਨਾਂ ਕਿਹਾ ਕਿ ਨਵੇਂ ਪ੍ਰੋਜੈਕਟ ਦੇ ਨਾਲ ਫਾਇਦੇ ਵੀ ਹੁੰਦੇ ਹਨ ਅਤੇ ਕੁਝ ਨੁਕਸਾਨ ਵੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਮੋਗਾ ਰੋਡ ਤੇ ਸੜਕ ਦੀ ਰਿਪੇਅਰ ਕਰਨ ਸਬੰਧੀ ਵੀ ਟੈਂਡਰ ਲਾ ਦਿੱਤੇ ਗਏ ਹਨ ਅਤੇ ਜਲਦ ਹੀ ਉਸ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਬਾਈਟ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
2
comment0
Report
Diwali 2025
Advertisement
Back to top