Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
पंजाबी विश्वविद्यालय में छात्रों के समर्थन में किसान नेताओं ने शांतिपूर्ण धरना शुरू करने का आह्वान
MJManoj Joshi
Nov 08, 2025 12:19:00
Chandigarh, Chandigarh
पंजाबी यूनिवर्सिटी में जो संघर्ष स्टूडेंट्स की ओर से किया जा रहा है उसका समर्थन किसानों नेताओं की ओर से किया गया किसान नेताओं ने धरना स्थल पर पहुँच कर 10 नवंबर को होने वाले संघर्ष में शांतिपूर्ण तरीक़े से शामिल होने की अपील की।
4
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
GPGYAN PRAKASH
Nov 08, 2025 13:49:26
Paonta Sahib, Himachal Pradesh:जेसीबी मशीन से किया खाई में 7 दिनों से फंसी गाय का सफल रेस्क्यू गाय एनएच 707 किनारे टहल रही थी। इस दौरान खाई की साइड को कुछ खाने के लिए झुकी लेकिन, पैर फिसलने के कारण गहरी खाई में गिर गई। गाय को खाई में फंसे लगभग 7 दिन हो गए थे। खाई के दोनों तरफ खड़ी ढलान होने के चलते वहां से गाय का निकलना बेहद मुश्किल था। गाय के खाई में गिरने की सूचना स्थानीय युवाओं को मिली तो उन्होंने भूखी प्यासी गाय के रेस्क्यू की योजना बनाई। रस्सी के सहारे कुछ युवक खाई में उतरे और उन्होंने एक लंबी मजबूत रस्सी में गाय को जेसीबी से बांधा। हालांकि इस कार्य में काफी जोखिम भी था मगर, युवकों ने साहस का परिचय देते हुए गाय को जेसीबी मशीन के सहारे सुरक्षित बाहर निकाला। युवकों के साहस और गाय के सफल रेस्क्यू की हर कोई तारीफ कर रहा है।
1
comment0
Report
SSSanjay Sharma
Nov 08, 2025 13:41:46
Noida, Uttar Pradesh:DELHI: PM NARENDRA MODI INAUGURATES NATIONAL CONFERENCE ON ‘STRENGTHENING LEGAL AID DELIVERY MECHANISMS’ AT SUPREME COURT /VISUALS/ PM NARENDRA MODI SPEECH (SOURCE: DD NEWS) NALSA के प्रोगाम पीएम मोदी का संबोधन:- लीगल ऐड और लीगल सर्विसेज डे से जुड़ा ये कार्यक्रम न्यायिक व्यवस्था को मजबूती देगा जब न्याय सबके लिए सुलभ होता है, समय रहते मिलता होता है। जब न्याय सामाजिक और आर्थिक पृष्ठभूमि देखे बिना हर व्यक्ति तक पहुंचता है, तभी वो सामाजिक न्याय की नींव बनता है। लीगल ऑथरिटी राष्ट्रीय स्तर से लेकर स्थानीय स्तर तक न्यायपालिका और आम लोगो के बीच सेतु का काम करती है। लोक अदालतों के माध्यम से लाखों विवाद कम खर्च में, जल्दी, सौहार्दपूर्ण ढंग से सुलझाए जा रहे है ।भारत सरकार की ओर से शुरू किए गए लीगल ऐड डिफेंस काउन्सल सिस्टम के तहत तीन साल में eight lakh केस का निपटारा किया गया है पिछले 11 साल से हमारा ध्यान ease of doing business और ease of living पर फोकस है। बिजनेस के मामले में 40,000से ज़्यादा गैर ज़रूरी compliances को हटाया गया है। जन विश्वास एक्ट के तहत 3400 से ज़्यादा कानूनी धाराओं को decriminalise किया गया है।1500 से ज़्यादा अप्रासंगिक क़ानून रद्द किए गए है easy of living और ease of doing business सुनिश्चित करने के लिए सबको न्याय सुनिश्चित ज़रूरी है। जो लोग लीगल सर्विसेज ऑथरिटी के पास पहुंचते है अक्सर न उनके पास संसाधन होते हैं, न उम्मीद होती है। उन्हें उम्मीद और सहारा देना NALSA का काम है। आज हम NALSA का Community mediation training module लांच कर रहे है। ग्राम पंचायतों से लेकर बुजुर्गों तक mediation हमारी परंपरा रही है। नया मेडिएशन एक्ट उसी परंपरा को बढ़ा रहा है। Community mediation training module से ऐसे संसाधन पैदा होंगे जो मुकदमेबाजी को कम करेंगे। टेक्नोलॉजी एक disruptive power है वही उसमे pro people फोकस हो तो लोकतंत्रिकरण की शक्ति बन जाती है। जैसे UPI ने डिजिटल ट्रांजैक्शन की क्रांति ला दी। हाल ही में ग्रामीण क्षेत्रों में एक साथ एक लाख मोबाइल टावर शुरू हुए हैं। टेक्नोलॉजी ने न्याय मिलने के रास्ते को आसान किया है। ई कोर्ट प्रोजेक्ट के तीसरे चरण में बजट, 7000 करोड़ तक किया गया है। हमारे युवा लॉ स्टूडेंट को अगर प्रोत्साहित किया जाए, वे गरीब और ग्रामीण इलाकों ने रहने वाले लोगों से जुड़े, उन्हें उनके क़ानूनी अधिकार समझाए तो वो समाज की नब्ज को बेहतर समझ पाएगे। न्याय की भाषा वही हो, जो न्याय पाने वाले को समझ आए। इसका ध्यान जब कानून को ड्राफ्ट लिया जाता है, तब बेहद ज़रूरी है। जब लोग कानून को अपनी भाषा मे समझते है तो उसका बेहतर अमल होता है और मुकदमेबाजी कम होती है। ये भी ज़रूरी है कि जजमेट और लीगल डॉक्यूमेंट को स्थानीय भाषाओं में समझाया जाए। ये वाकई बहुत सराहनीय है कि SC ने 80 हज़ार जजमेट को 18 भारतीय भाषाओं में अनुवाद करने की पहल की है। मुझे उम्मीद है कि यह पहल हाई कोर्ट और जिला स्तर पर भी जारी
3
comment0
Report
BKBIMAL KUMAR
Nov 08, 2025 13:34:31
Anandpur Sahib, Punjab:ਪੰਜਾਬ ਸਰਕਾਰ ਵੱਲੋਂ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ 23 ਤੋਂ 25 ਨਵੰਬਰ ਤੱਕ ਹੋਣਗੇ ਧਾਰਮਿਕ ਸਮਾਗਮ- ਜਥੇਦਾਰ ਬਾਬਾ ਬਲਬੀਰ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਲਈ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ – ਦੀਪਕ ਬਾਲੀ ਸਲਾਹਕਾਰ Anchor - ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਤੇ ਸੈਰ ਸਪਾਟਾ ਵਿਭਾਗ ਪੰਜਾਬ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਅਤੇ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਬੁੱਢਾ ਦਲ ਦੀ ਨਿਹੰਗ ਛਾਉਣੀ ਦੇ ਵਿੱਚ ਇੱਕ ਬੰਦ ਕਮਰਾ ਮੀਟਿੰਗ ਵੀ ਹੋਈ ਅਤੇ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ । ਬੁੱਢਾ ਦਲ ਮੁਖੀ ਨੇ ਕਿਹਾ ਹੈ ਕਿ ਨੋਵੇਂ ਪਾਤਸ਼ਾਹ ਹਿੰਦ ਦੀ ਚਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ 23 ਤੋ 25 ਨਵੰਬਰ ਤੱਕ ਗੁਰਮਤਿ ਮਰਿਆਦਾ ਅਨੁਸਾਰ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ। 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦੇ ਭੋਗ 25 ਨਵੰਬਰ ਨੂੰ ਪਾਏ ਜਾਣਗੇ। 23 ਨਵੰਬਰ ਨੂੰ ਇਸੇ ਛਾਉਣੀ ਵਿੱਚ ਸਰਬ ਧਰਮ ਸੰਮੇਲਨ ਹੋਵੇਗਾ, ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਧਰਮਾਂ ਦੀਆਂ ਪ੍ਰਮੁੱਖ ਸ਼खਸੀਅਤਾਂ ਸ਼ਾਮਿਲ ਹੋਣਗੀਆਂ。 VO1 - ਅੱਜ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ ਸੈਰ ਸਪਾਟਾ ਵਿਭਾਗ ਪੰਜਾਬ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਅਤੇ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਹੋਈ ਇੱਕ ਵਿਸੇਸ਼ ਬੈਠਕ ਉਪਰੰਤ ਗੱਲਬਾਤ ਕਰਦੇ ਹੋਏ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਨਾਲ ਨਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਏ ਕਮਾਲ ਦਾ ਗੁਰਤਾਗੱਦੀ ਦਿਹਾੜੇ ਦੀ ਸ਼ਤਾਬਦੀ ਵੀ ਮਨਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰkaar ਵੱਲੋਂ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ ਰਹਿਤ ਮਰਿਆਦਾ ਅਨੁਸਾਰ ਸਾਰੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 24 ਨਵੰਬਰ ਨੂੰ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਤੋ ਸੀਸ਼ ਭੇਂਟ ਯਾਤਰਾਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅਰੰਭ ਹੋਵੇਗੀ ਜੋ ਪੜਾਅ ਦਰ ਪੜਾਅ ਗੁਰਦੁਆਰਾ ਸੀਸ਼ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗੀ। VO2 - ਸੈਰ ਸਪਾਟਾ ਵਿਭਾਗ ਪੰਜਾਬ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਨੇ ਸਮੁੱਚੇ ਸਮਾਗਮਾਂ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ, ਜਿਨ੍ਹਾਂ ਦੀ ਸੰਪੂਰਨਤਾਂ 25 ਨਵੰਬਰ ਨੂੰ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਉੱਤਰ ਭਾਰਤ ਵਿੱਚ ਪਹਿਲੀ ਵਾਰ ਵਿਰਾਸਤ ਏ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ 500 ਡਰੋਨਾਂ ਨਾਲ ਨੋਵੇਂ ਪਾਤਸ਼ਾਹ ਜੀ ਦੇ ਜੀਵਨ ਨੂੰ ਸਮਰਪਿਤ ਡਰੋਨ ਸ਼ੋਅ ਆਯੋਜਿਤ ਹੋਣਗੇ, ਜੋ 23 ਨਵੰਬਰ ਤੋ 29 ਨਵੰਬਰ ਤੱਕ ਰੋਜ਼ਾਨਾ ਹੋਣਗੇ। ਸ਼ਰਧਾਲੂਆਂ ਦੇ ਮੁਫਤ ਠਹਿਰਾਓ ਲਈ 19 ਨਵੰਬਰ ਤੋਂ 29 ਨਵੰਬਰ ਤੱਕ 3 ਵਿਸ਼ਾਲ ਟੈਂਟ ਸਿਟੀਆਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸੰਗਤਾਂ ਨੂੰ ਹਰ ਸੰਭਵ ਸਹੂਲਤ ਮੁਹੱਇਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 20 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ ਵਿਖੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਰੋਸ਼ਨੀ ਅਤੇ ਆਵਾਜ਼ ਸ਼ੋਅ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ 23 ਨਵੰਬਰ ਤੋ 25 ਨਵੰਬਰ ਤੱਕ ਗੁਰੂ ਕਾ ਬਾਗ ਛਾਉਣੀ ਬੁੱਡਾ ਦਲ ਵਿਖੇ ਗੁਰਮਤਿ ਸਮਾਗਮ ਹੋਣਗੇ, ਜਿਨ੍ਹਾਂ ਵਿੱਚ ਮਹਾਨ ਕੀਰਤਨ ਦਰਬਾਰ, ਸਰਬੱਤ ਦੇ ਭਲੇ ਦੀ ਇਕੱਤਤਰਤਾ, ਸਰਬ ਧਰਮ ਸੰਮੇਲਨ, ਢਾਡੀ ਕਵੀਸ਼ਰੀ ਦਰਬਾਰ ਤੇ ਪੰਥ ਪ੍ਰਸਿੱਧ ਕੇਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਇਸ ਮੌਕੇ ਉਨ੍ਹਾਂ ਨੇ ਸਮਾਗਮ ਵਾਲੇ ਸਥਾਨ ਤੇ ਪਹੁੰਚ ਕੇ ਪ੍ਰਬੰਧਾਂ ਦੀ ਰੂਪ ਰੇਖਾ ਦਾ ਜਾਇਜਾ ਲਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਸਮਾਂ ਰਹਿੰਦੀਆਂ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ。
4
comment0
Report
JSJagmeet Singh
Nov 08, 2025 13:22:43
Fatehgarh Sahib, Punjab:ਸੰਗਰੂਰ ਦੇ ਲਹਿਰਾਂ ਗਾਗਾ ਤੋਂ ਚੰਡੀਗੜ੍ਹ ਟੁਰ ਤੇ ਜਾ ਰਹੀ ਸਕੂਲ ਦੀ ਬੱਸ ਸਰਹਿੰਦ ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਚੂੰਨੀ ਨੇੜੇ ਹਾਦਸੇ ਦਾ ਸ਼ਿਕਾਰ ਹੋਈ। ਇਸ ਹਾਦਸੇ ਦੌਰਾਨ ਬੱਸ ਡਰਾਈਵਰ ਅਤੇ ਸਕੂਲ ਦੇ ਪ੍ਰਿੰਸੀਪਲ ਸਣੇ 11 ਵਿਦਿਆਰਥੀਆਂ ਦੇ ਵੀ ਸੱਟਾਂ ਵੱਜੀਆਂ ਹਨ। ਜਿਨ੍ਹਾਂ ਨੂੰ ਇਲਾਜ਼ ਲਈ ਮੋਹਾਲੀ ਦੇ ਇੰਡਸ ਹਸਪਤਾਲ ਭੇਜਿਆ ਗਿਆ ਹੈ। ਡੀਐਸਪੀ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕੀ ਲਹਿਰਾਂ ਗਾਗਾ ਦੇ ਪੰਜਾਬ ਪਬਲਿਕ ਸਕੂਲ ਦੀਆਂ ਤਿੰਨ ਬੱਸਾਂ ਵਿਦਿਆਰਥੀਆਂ ਨੂੰ ਚੰਡੀਗੜ੍ਹ ਟੁਰ ਤੇ ਲੈ ਕੇ ਜਾ ਰਹੀਆਂ ਸਨ ਜਿਨ੍ਹਾਂ ਵਿਚੋਂ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ 11 ਲੋਕ ਜ਼ਖਮੀ ਹਨ ਅਤੇ ਉਹਨਾਂ ਦਾ ਇਲਾਜ਼ ਇੰਡਸ ਹਸਪਤਾਲ ਵਿੱਖੇ ਚੱਲ ਰਿਹਾ ਹੈ। ਦੂਜੇ ਪਾਸੇ ਸਕੂਲ ਦੀ ਬੱਸ ਵਿੱਚ ਸਵਾਰ ਬੱਚੇ ਅਭਿਸ਼ੇਕ ਸਿੰਘ ਦਾ ਕਹਿਣਾ ਹੈ ਕਿ ਡਰਾਈਵਰ ਨੂੰ ਚੱਕਰ ਆ ਗਿਆ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਅਤੇ ਕਈ ਬੱਚੇ ਜ਼ਖਮੀ ਹੋਏ ਹਨ।
0
comment0
Report
AJAnil Jain
Nov 08, 2025 13:19:09
Lehragaga, Punjab:ਪ੍ਰਾਈਵੇਟ ਕੰਪਨੀ ਦੇ ਗੁਦਾਮਾਂ ਚ ਕਰੀਬ ਇੱਕ ਮਹੀਨੇ ਅੰਦਰ ਪਰਾਲੀ ਨੂੰ ਤੀਜੀ ਵਾਰ ਲੱਗੀ ਅੱਗ ਸਵਾਲਾਂ ਦੇ ਘੇਰੇ ਚ ਪਿੰਡ ਲਹਿਲ ਖੁਰਦ ਨੇੜੇ ਬਣੇ ਗੋਦਮ ਚ ਕੱਲ 7 ਨਵੰਬਰ ਦੀ ਲੱਗੀ ਹੈ ਅੱਗ ਤੇ ਅੱਜ ਵੀ ਨਿਕਲ ਰਿਹਾ ਧੂੰਆਂ ਕਿਸਾਨ ਪੁੱਛ ਰਹੇ ਹੁਣ ਕਿੱਥੇ ਐ ਸੈਟੇਲਾਈਟ ਤੇ ਅਧਿਕਾਰੀ , ਕੀ ਸਿਰਫ ਕਿਸਾਨਾਂ ਦੇ ਖੇਤਾਂ ਵਿੱਚ ਲੱਗੀ ਅੱਗ ਹੀ ਦਿਖਦੀ ਹੈ ਸੈਟੇਲਾਈਟ ਤੇ ਅਧਿਕਾਰੀਆਂ ਨੂੰ ਇਸੇ ਗੁਦਾਮ ਚ 10 ਦਸੰਬਰ 2024 ਨੂੰ ਅੱਗ ਲੱਗਣ ਨਾਲ ਸੜੀਆਂ ਸੀ ਹਜ਼ਾਰਾਂ ਗੱਠਾਂ ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਖੰਡੇਬਾਦ ਅਤੇ ਭੂਟਾਲ ਕਲਾਂ ਦੇ ਨਜ਼ਦੀਕ ਲੱਗੀ ਪ੍ਰਾਈਵੇਟ ਕੰਪਨੀ ਦੀ ਫੈਕਟਰੀ ਜੋ ਪਰਾਲੀ ਤੋਂ ਸੀ ਏਨ ਜੀ ਗੈਸ ਤਿਆਰ ਕਰਦੀ ਹੈ, ਦੇ ਲਹਿਰਾ ਪਾਤੜਾਂ ਰੋਡ ਤੇ ਪਿੰਡ ਲਹਿਲ ਖੁਰਦ ਨੇੜੇ ਬਣਾਏ ਇੱਕ ਵੱਡੇ ਗੁਦਾਮ (ਜਿੱਥੇ ਪਰਾਲੀ ਤੋਂ ਗੱਠਾਂ ਤਿਆਰ ਕਰਕੇ ਰੱਖੀਆਂ ਜਾਂਦੀਆਂ ਹਨ) ਵਿੱਚ ਹਜ਼ਾਰਾਂ ਗੱਠਾਂ ਨੂੰ ਲੱਗੀ ਅੱਗ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ । ਕੰਪਨੀ ਦੇ ਗੁਦਾਮਾਂ ਚ ਵਾਰ ਵਾਰ ਅੱਗ ਲੱਗਣ ਨਾਲ ਹਜ਼ਾਰਾਂ ਗੱਠਾਂ ਪਰਾਲੀ ਦੀਆਂ ਸੜਨ ਕਰਕੇ ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਤੇ ਲੱਗ ਰਹੀ ਅੱਗ ਸਵਾਲਾਂ ਤੇ ਸ਼ੱਕ ਦੇ ਘੇਰੇ ਵਿੱਚ ਆ ਰਹੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਕੰਪਨੀ ਬਰਵੀਓ ਦੇ ਗੁਦਾਮਾਂ ਵਿੱਚ ਕਰੀਬ ਇੱਕ ਮਹੀਨੇ ਦੇ ਅੰਦਰ ਹੀ ਤੀਜੀ ਵਾਰ ਅੱਗ ਲੱਗ ਚੁੱਕੀ ਹੈ , ਇਸ ਤੋਂ ਪਹਿਲਾਂ 25 ਸਤੰਬਰ ਤੇ 5 ਅਕਤੂਬਰ ਨੂੰ ਰਾਮਗੜ੍ਹ ਸੰਧੂਆਂ ਖੰਡੇਬਾਦ ਰੋਡ ਤੇ ਅੱਗ ਲੱਗਣ ਨਾਲ ਹਜਰੋਾਂ ਗੱਠਾਂ ਸੜ ਕੇ ਸੁਆਹ ਹੋਈਆਂ ਤੇ ਇਸ ਗੁਦਾਮ ਵਿੱਚ ਵੀ ਇੱਕ ਸਾਲ ਦ�ੇ ਅੰਦਰ ਦੂਜੀ ਵਾਰ ਅੱਗ ਲੱਗੀ ਹੈ ,ਇਸ ਤੋਂ ਪਹਿਲਾਂ 10 ਦਸੰਬਰ 2024 ਨੂੰ ਵੀ ਅੱਗ ਲੱਗਣ ਨਾਲ ਹਜ਼ਾਰਾਂ ਗੱਠਾਂ ਸੜੀਆਂ ਸੀ, ਉਨ੍ਹਾਂ ਕਿਹਾ ਕਿ ਕੰਪਨੀ ਦੇ ਗੁਦਾਮ ਚ ਪਰਾਲੀ ਦੀਆਂ ਹਜ਼ਾਰਾਂ ਗੱਠਾਂ ਨੂੰ ਲੱਗੀ ਅੱਗ ਨੂੰ ਕਦੇ ਵੀ ਬਝਾਉਣ ਵਿੱਚ ਸਫਲਤਾ ਨਹੀਂ ਮਿਲੀ, ਕਦੇ ਵੀ ਪਰਾਲੀ ਅਧਜਲੀ ਨਹੀਂ ਬਚੀ , ਹਰ ਵਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਜਾਂਦੀ ਹੈ, ਜਿਸ ਕਰਕੇ ਇਹ ਸ਼ੰਕਾ ਹੋਣਾ ਸੁਭਾਵਿਕ ਹੈ ਕਿ ਪਰਾਲੀ ਦੀਆਂ ਹਜ਼ਾਰਾਂ ਗੱਲ਼ਾਂ ਨੂੰ ਅੱਗ ਲੱਗੀ ਨਹੀਂ ਬਲਕਿ ਕਾਰਪੋਰੇਟ ਘਰਾਣਿਆਂ (ਕੰਪਨੀ) ਵੱਲੋਂ ਅੱਗ ਲਗਾਈ ਗਈ ਹੈ ਤਾਂ ਜੋ ਉਹ ਬੀਮੇ ਦੀ ਮੋਟੀ ਰਕਮ ਲੈ ਸਕਣ । ਉਨਾਂ ਕਿਹਾ ਕਿ ਜਦੋਂ ਕਿਸਾਨਾਂ ਵੱਲੋਂ ਕਿਤੇ ਥੋੜੀ ਮੋਟੀ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਵੇ ਤਾਂ ਸੈਟੇਲਾਈਟ ਦੀ ਨਜ਼ਰ ਵੀ ਪੈ ਜਾਂਦੀ ਹੈ ਤੇ ਅਧਿਕਾਰੀਆਂ ਦੀ ਵੀ ਪਰ ਹੁਣ ਹਜ਼ਾਰਾਂ ਗੱਠਾਂ ਨੂੰ ਲੱਗੀ ਅੱਗ ਦਾ ਧੂੰਆਂ ਨਾ ਸੈਟਲਾਈਟ ਨੂੰ ਦਿਸਿਆ ਤੇ ਨਾ ਹੀ ਅਧਿਕਾਰੀਆਂ ਨੂੰ ਕਿਉਂਕਿ ਇਹ ਕਿਸਾਨਾਂ ਦਾ ਨਹੀਂ ਅਮੀਰਾਂ ਦਾ ਧੂੰਆਂ ਸੀ , ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਤੇ ਪਰਚੇ ,ਜੁਰਮਾਨੇ ਤੇ ਜੇਲਾਂ ਹੁੰਦੀਆਂ ਹਨ ਤੇ ਕਾਰਪੋਰੇਟ ਘਰਾਣਿਆਂ ਵੱਲੋਂ ਉਸੇ ਪਰਾਲੀ ਨੂੰ ਅੱਗ ਲਗਾਉਣ ਤੇ ਉਨਾਂ ਦੀ ਮੋਟੀ ਕਮਾਈ ਦਾ ਸਾਧਨ ਬਣਦਾ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੁन्दੀ । ਉਨਾਂ ਉਕਤ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਜਾਂਚ ਨਾ ਹੋਈ ਤਾਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਬਾਈਟ - ਜਤਿੰਦਰ ਸਿੰਘ ਜਲੂਰ ਪ੍ਰੈੱਸ ਸਕੱਤਰ ਭਾਕਿਯੂ ਸਿੱਧੂਪੁਰ ਬਲਾਕ ਲਹਿਰਾ ਬਾਈਟ - ਰਾਮਫਲ ਸਿੰਘ ਜਨਰਲ ਸਕੱਤਰ ਭਾਕਿਯੂ ਸਿੱਧੂਪੁਰ ਬਲਾਕ ਲਹਿਰਾ
0
comment0
Report
TBTarsem Bhardwaj
Nov 08, 2025 13:17:40
Ludhiana, Punjab:ਲੁਧਿਆਣਾ ਵਿੱਚ ਇੱਕ ਨੌਜਵਾਨ ਨੂੰ ਕੁੱਟ ਕੁੱਟ ਮਾਰਨ ਦੀ ਵੀਡੀਓ ਹੋਈ ਵਇਰਲ ਉਸਦੇ ਹੱਥ ਇੱਕ ਖੰਭੇ ਨਾਲ ਬੰਨ੍ਹੇ ਹੋਏ ਸਨ, ਉਸਨੂੰ ਥੱਪੜ ਮਾਰਿਆ ਗਿਆ, ਲੱਤਾਂ ਮਾਰੀਆਂ ਗਈਆਂ ਅਤੇ ਮੁੱਕੇ ਮਾਰੇ ਗਏ; ਉਸਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਉਸਦੀ ਹਾਲਤ ਇਹਨੀ ਖਰਾਬ ਹੋਈ ਕਿ ਗੰਭੀਰ ਨੌਜਵਾਨ ਹਸਪਤਾਲ਼ ਵਿਚ ਜਾ ਕੇ ਤੋੜਿਆ ਦਮ ਪੁਲਿਸ ਨੇ ਮਾਮਲਾ ਕੀਤਾ ਦਰਜ ਲੁਧਿਆਣਾ ਵਿੱਚ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਨ ਦਾ ਵੀਡੀਓ ਸਾਹਮਣੇ ਆਇਆ ਹੈ। ਲੋਕਾਂ ਨੇ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਦਿੱਤਾ, ਉਸਦੇ ਹੱਥ ਉਸਦੀ ਪਿੱਠ ਪਿੱਛੇ ਰੱਸੀ ਨਾਲ ਬੰਨ੍ਹ ਦਿੱਤੇ, ਉਸਦੇ ਮੂੰਹ 'ਤੇ ਵਾਰ-ਵਾਰ ਥੱਪੂੰ-ਠੱਪੜ ਮਾਰੇ, ਅਤੇ ਉਸਦੇ ਪੇਟ ਵਿੱਚ ਲੱਤਾਂ ਅਤੇ ਮੁੱਕੇ ਵੀ ਮਾਰੇ। ਉਸਦੇ ਪੂਰੇ ਸਰੀਰ 'ਤੇ ਸੱਟਾਂ ਲੱਗੀਆਂ ਹੋਈਆਂ ਸਨ。 ਉਸਦੀ ਹਾਲਤ ਵਿਗੜ ਗਈ ਅਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਇੱਕ ਗੁਆਂਢੀ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਲੋਕਾਂ ਨੇ ਉਸਨੂੰ ਰੋਕਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ。 ਇਹ ਘਟਨਾ 7 ਨਵੰਬਰ ਨੂੰ ਸਵੇਰੇ 4:30 ਵਜੇ ਕੋਚਰ ਮਾਰਕੀਟ ਇਲਾਕੇ ਵਿੱਚ ਵਾਪਰੀ। ਪੁਲਿਸ ਨੇ ਦੋਸ਼ੀ ਇੰਦਰਪਾਲ ਸਿੰਘ ਅਤੇ ਉਸਦੇ ਪੁੱਤਰ ਤਰਨਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ。 : ਲੁਧਿਆਣਾ ਦੇ ਕੋਚਰ ਮਾਰਕੀਟ ਵਿੱਚ ਇੱਕ ਨੌਜਵਾਨ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੁਝ ਲੋਕ ਨੇੜੇ ਖੜ੍ਹੇ ਸਨ। ਉਨ੍ਹਾਂ ਨੇ ਉਸਨੂੰ ਘਰ ਵਿੱਚ ਦਾਖਲ ਹੁੰਦੇ ਦੇਖਿਆ। ਫਿਰ ਉਨ੍ਹਾਂ ਨੇ ਉਸਨੂੰ ਪੁੱਛਿਆ ਕਿ ਉਹ ਕਿਉਂ ਅੰਦਰ ਜਾ ਰਿਹਾ ਹੈ। ਤਸੱਲੀਬਖਸ਼ ਜਵਾਬ ਨਾ ਮਿਲਣ 'ਤੇ, ਉਨ੍ਹਾਂ ਨੇ ਉਸਨੂੰ ਨੇੜੇ ਦੇ ਇੱਕ ਖੰਭੇ ਨਾਲ ਬੰਨ੍ਹ ਦਿੱਤਾ ਉਸਨੂੰ ਇੱਕ ਖੰਭੇ ਨਾਲ ਬੰਨ੍ਹ ਕੇ, ਉਹਨਾਂ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ: ਜਦੋਂ ਉਹ ਘਰ ਵਿੱਚ ਦਾਖਲ ਹੋਇਆ ਤਾਂ ਉਹਨਾਂ ਆਦਮੀਆਂ ਨੇ ਉਸਦੇ ਹੱਥ ਉਸਦੀ ਪਿੱਠ ਪਿੱਛੇ ਇੱਕ ਖੰਭੇ ਨਾਲ ਬੰਨ੍ਹ ਦਿੱਤੇ। ਉਹਨਾਂ ਨੇ ਉਸਦੇ ਪੇਟ ਵਿੱਚ ਲੱਤਾਂ ਅਤੇ ਮੁੱਕੇ ਮਾਰੇ। ਉਹਨਾਂ ਨੇ ਉਸਦੇ ਚਿਹਰੇ 'ਤੇ ਵੀ ਹਮਲਾ ਕੀਤਾ। ਕੁੱਟਮਾਰ ਨਾਲ ਨੌਜਵਾਨ ਦਾ ਪੂਰਾ ਸਰੀਰ ਨੀਲਾ ਹੋ ਗਿਆ। ਡਰੇ ਹੋਏ, ਉਸ 'ਤੇ ਹਮਲਾ ਕਰਨ ਵਾਲੇ ਆਦਮੀਆਂ ਨੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ。 ਹਸਪਤਾਲ ਵਿੱਚ ਮੌਤ: ਨੌਜਵਾਨ ਦੀ ਹਾਲਤ ਵਿਗੜਨ ਤੋਂ ਬਾਅਦ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਉੱਥੇ ਉਸਦੀ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਵਿਅਕਤੀ ਦੀ ਮੌਤ ਜ਼ਿਆਦਾ ਕੁੱਟਮਾਰ ਨਾਲ ਹੋਈ ਹੈ। ਸਹੀ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ。 ਏਸੀਪੀ ਨੇ ਕਿਹਾ ਕਿ ਕਿਸੇ ਨੂੰ ਖੰਭੇ ਨਾਲ ਬੰਨ੍ਹਣਾ ਅਤੇ ਇਸ ਤਰੀਕੇ ਨਾਲ ਕੁੱਟਣਾ ਬਹੁਤ ਗੰਭੀਰ ਮਾਮਲਾ ਹੈ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ, ਭਾਵੇਂ ਵਿਅਕਤੀ ਨੂੰ ਸ਼ੱਕ ਹੋਵੇ। ਇਸ ਵਿੱਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ
0
comment0
Report
SSSanjay Sharma
Nov 08, 2025 13:14:42
Noida, Uttar Pradesh:Trump administration directs visa officers to deny entry to immigrants with medical conditions like diabetes, obesity Washington, DC [US], November 8 (ANI): The Trump administration has issued new guidance directing US visa officers to reject foreigners seeking to live in the United States if they have certain medical conditions, including diabetes or obesity, CBS News reported. The directive, sent by the US State Department to embassies and consulates on Thursday and reviewed by KFF Health News, instructs officials to consider applicants ineligible if their health conditions or age could make them a potential public charge, meaning someone who might rely on public benefits or become a financial burden on the US. You must consider an applicant''s health. Certain medical conditions, including, but not limited to, cardiovascular diseases, respiratory diseases, cancers, diabetes, metabolic diseases, neurological diseases, and mental health conditions, can require hundreds of thousands of dollars worth of care, CBS News reported. The guidance expands the list of health factors used in assessing visa applicants, giving visa officers greater authority to reject people based on their medical status. Experts said this marks a significant shift from earlier practices, which mainly focused on communicable diseases such as tuberculosis and vaccination records. According to the directive issued to embassies, visa officers are also encouraged to consider obesity, which can cause asthma, sleep apnea, and high blood pressure, when determining whether an immigrant could become a public charge. All of these can require expensive, long-term care, it states. About 10 per cent of the world''s population has diabetes, while cardiovascular diseases remain the leading cause of death globally. The guidance also directs visa officers to assess an applicant''s ability to pay for medical treatment. Does the applicant have adequate financial resources to cover the costs of such care over his entire expected lifespan without seeking public cash assistance or long-term institutionalisation at government expense? it reads. A State Department spokesperson has not yet commented on the directive. The new rules also allow officers to consider the health of an applicant''s family members. Do any of the dependents have disabilities, chronic medical conditions, or other special needs and require care such that the applicant cannot maintain employment? the state department directive reads, as per CBS News (ANI)
0
comment0
Report
BKBIMAL KUMAR
Nov 08, 2025 13:08:19
Anandpur Sahib, Punjab:Story Assigned By Desk Reporter - Bimal Sharma Location - Nangal File Folder - 0811ZP_APS_SUICIDE_CASE_R जब पिड़त धियां के शिकायत पर मामला दर्ज हुआ, ऊना की एक निजी फाइनेंस कंपनी के किरिंदों से तंग आकर दो जवान धियों की माँ ने नेहर में कूद कर अपनी जीवनलीला समाप्त कर दी। नंगल पुलिस ने ऊना की एक निजी फाइनेंस कंपनी के तीन किरिंदों को हिरासत में लिया है। कोर्ट ने सात दिन का जुडिशियल रिमांड दिया। Anchor - खत्म हो चुके करज़े की सिर्फ एक हजार रुपए की किस़्त के भुगतान के दबाव के कारण एक निजी फाइनेंस कंपनी के किरिंदों द्वारा तंग करने से दो जवान धियों की माँ ने अपनी जिंदगी खत्म कर ली है; पिता का साया पहले ही छूट गया था। चार दिन पहले रचना ने नेहर में कूद कर आत्महत्या कर ली थी। अब यह दोनों धियाँ और दुःखों का पहाड़ टूट गया है। पुलिस ने आरोपियों को गिरफ्तार कर आज कोर्ट में पेश करने का जूडिशियल रिमांड दिया है। VO1 - प pid़त धियों की शिकायत पर नंगल पुलिस द्वारा मामला दर्ज कर लिया गया है और ऊना की एक फाइनेंस कंपनी के तीन किरिंदों को हिरासत में ले लिया गया है। अभी तक रचना की डेडबॉडी नेहल(false) नहीं मिली, खोज जारी है। बीबीएमबी नंगल की सरकारी कालोनी में रहने वाली रचना देवी बहुत गरीब परिवार से संबद्ध थी; वह लोगों के कपड़े ठाठकर और घरों में काम करके अपनी दो धियाँ का पालन कर रही थी। पति की मौत पहले ही हो चुकी थी। परिवार की गरीबी के कारण चार साल पहले उसने ऊना की एक प्राइवेट फाइनेंस कंपनी से ₹30,000 का कर्ज़ लिया था, जिसे धीरे-धीरे चुका दिया गया। फिर भी पिछले एक साल से कंपनी के कुछ किरिंदे रोज घर आकर बताते थे कि कर्ज़ अभी बाकी है और रिकवरी के लिए आए हैं। इस मजबूरी में रचना ने यह बड़ा कदम उठाया और पिता के साये के बिना दो धियों को छोड़ कर नेहर में कूद कर आत्महत्या कर ली। VO2 - komoal (मृतक की बड़ी बेटी) ने बताया कि चार साल पहले उसकी माँ ने ऊना की एक फाइनेंस कंपनी से ₹30,000 का कर्ज़ लिया था जिसकी किश्तें समय-समय पर भरी गईं थीं और एक साल पहले वह कर्ज़ पूरा मुक़ गया था। पर कुछ समय से कंपनी के किरिंदे रोज घर आकर माँ को तंग करना शुरू दे दिए थे। माँ ने कहा कि सारा कर्ज़ चुका दिया है, पर वे नहीं मानते। उनका व्यवहार बहुत बदसलूकी भरा था, जिसके कारण माँ ने तंग आकर नेहर में कूद कर आत्महत्या कर ली। VO3 - इस सम्बन्धी डीएसपी नंगल हरकीरत सिंह ने प्रेस वार्ता दौरान बताया कि बीबीएमबी की सरकारी कॉलोनी में रहने वाली रचना देवी ने एक निजी फाइनेंस कंपनी के किरिंदों द्वारा तंग आकर अपनी जीवन लीला समाप्त कर ली; इस में कंपनी के तीन लोगों को गिरफ्तार कर लिया गया। हाल ही में डेड बॉडी नहीं मिली, उसके बाद अगली कार्रवाई की जाएगी। आज इन्हें कोर्ट में पेश किया गया जिसमें पुलिस रिमांड मांगा गया मिगर कोर्ट ने दोनों पक्षों को सुनने के बाद सात दिन का जूडिशियल रिमांड दिया। Byte - मृतक रचना की बेटी; डीएसपी, एडवोकेट आरूपी पक्ष; जाँच अधिकारी
0
comment0
Report
KCKhem Chand
Nov 08, 2025 13:03:49
Kot Kapura, Punjab:ਕੋਟਕਪੂਰਾ ਵਿਖੇ ਮੋਗਾ ਰੋਡ ਦੀ ਰਿਪੇਅਰ ਸ਼ੁਰੂ , ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੌਕੇ 'ਤੇ ਲੈਿਆ ਜਾਇਜ਼ਾ ਕੋਟਕਪੂਰਾ ਵਿਖੇ ਲੋਕਾਂ ਦੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਗਾ ਰੋਡ 'ਤੇ ਤਿਕੋਣੀ ਚੌਂਕ ਤੋਂ ਲೈ ਕੇ 32 ਵਾਲਾ ਚੌਂਕ ਤੱਕ ਸੜਕ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੌਕੇ 'ਤੇ ਪਹੁੰਚੇ ਅਤੇ ਕੰਮ ਦਾ ਜਾਇਜ਼ਾ ਲੈ ਕੇ ਸਬੰਧਤ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਜਾਣਕਾਰੀ ਮੁਤਾਬਕ, ਬਰਸਾਤੀ ਮੌਸਮ ਦੌਰਾਨ ਇਸ ਸੜਕ 'ਤੇ ਲੰਬੇ ਸਮੇਂ ਤੱਕ ਪਾਣੀ ਖੜਾ ਰਹਿਣ ਕਾਰਨ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ, ਜਿਸ ਕਰਕੇ ਵਾਹਨ ਚਾਲਕਾਂ ਨੂੰ ਆਵਾਗਮਨ ਦੌਰਾਨ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕਈ ਵਾਰ ਸੜਕੀ ਹਾਦਸੇ ਵੀ ਵਾਪਰ ਰਹੇ ਸਨ。 ਲੋਕਾਂ ਦੀ ਪਰੇਸ਼ਾਨੀ ਨੂੰ ਸਮਝਦਿਆਂ, ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾਂ ਨਾਲ ਇਸ ਸੜਕ ਦੀ ਰਿਪੇਅਰ ਦਾ ਟੈਂਡਰ ਪਾਸ ਹੋਣ ਤੋਂ ਬਾਅਦ ਕੰਮ ਨੂੰ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਸਪੀਕਰ ਸੰਧਵਾਂ ਨੇ ਕਿਹਾ ਕਿ ਲੋਕਾਂ ਦੀ ਸੁਵਿਧਾ ਸਭ ਤੋਂ ਪਹਿਲੀ ਪ੍ਰਾਥਮਿਕਤਾ ਹੈ ਅਤੇ ਇਸੇ ਲਈ ਇਹ ਕੰਮ ਤੁਰੰਤ ਕਰਵਾਇਆ ਜਾ ਰਿਹਾ ਹੈ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲੇ।
0
comment0
Report
DKDevinder Kumar Kheepal
Nov 08, 2025 12:57:51
0
comment0
Report
Advertisement
Back to top