Back
पंजाब में स्वास्थ्य योजना हर घर तक, 10 लाख तक मुफ्त इलाज दावा
RBRohit Bansal
Jan 28, 2026 06:34:31
Chandigarh, Chandigarh
ਪੰਜਾਬ ਦੇ ਲੋਕ ਆਪਣੀ ਸਿਹਤ ਨੂੰ ਲੈ ਕੇ ਦੇ ਕੋਲ ਗੱਲ ਕਰਦੇ ਸੀ ਉਸ ਗੱਲ ਨੂੰ ਅਸੀਂ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਤੋਂ ਅੱਗੇ ਪਾਰਟੀ ਦੇ ਪ੍ਰਧਾਨ ਤੱਕ ਗੱਲ ਪਹੁੰਚਾਈ ਜਿਸ ਨਾਲ पंजाब ਅੰਦਰ ਹੈਲਥ ਯੋਜਨਾ ਸ਼ੁਰੂ ਕੀਤੀ ਗਈ ਹਰ ਇੱਕ ਘਰ ਤੱਕ ਇਹ ਯੋਜਨਾ ਜਾਏਗੀ ਸਾਡੇ ਵਰਕਰ ਹਰ ਘਰ ਤਕ ਜਾਣਗੇ ਅਤੇ ਇੱਕ ਪਰਚੀ ਦਿੱਤੀ ਜਾਏਗੀ ਜਿਹੜੀ ਪਰਚੀ ਨੂੰ ਤੁਸੀਂ ਹੈਲਥ ਸੈਂਟਰ ਤੇ ਜਾ ਕੇ ਆਪਣਾ ਕਾਰਡ ਬਣਵਾ ਸਕਦੇ ਹੋ ਇਸ ਨਾਲ ਹਰ ਘਰ ਨੂੰ ਮੁਫਤ ਵਿੱਚ 10 ਲੱਖ ਤੱਕ ਦਾ ਇਲਾਜ ਮਿਲੇਗਾ
ਜਿਹੜੇ ਲੋਕ ਜੇਲ੍ਾਂ ਦੇ ਅੰਦਰ ਬੰਦ ਹਨ ਜੇਕਰ ਕੋਈ ਪੂਰਾ ਪਰਿਵਾਰ ਜੇਲ ਦੇ ਅੰਦਰ ਬੰਦ ਹੈ ਤਾੰ ਉਸ ਦਾ ਕਾਰਡ ਬਣਾਉਣ ਦੇ ਲਈ ਵੀ ਕੰਮ ਕੀਤਾ ਜਾਏਗਾ ਜਿਸ ਨਾਲ ਉਹਨਾਂ ਤੱਕ ਵੀ ਇਹ ਸੁਵਿਧਾ ਪਹੁੰਚਾਈ ਜਾ ਸਕੇ ਜੇਕਰ ਕੋਈ ਜੇਲ ਤੋਂ ਬਾਹਰ ਪਰਿਵਾਰ ਹੈ ਤਾਂ ਉਹ ਆਪਣੇ ਜੇਲ ਅੰਦਰਲੇ ਕੈਦੀ ਦੇ ਕਾਰਡ ਦੇ ਕੇ ਆਪਣੇ 10 ਲੱਖ ਤੱਕ ਦੇ ਕਾਰਡ ਤਿਆਰ ਕਰਵਾ ਸਕਦਾ ਹੈ
ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਨੇ ਪੰਜਾਬ ਨੂੰ ਜਰੂਰ ਕੁਝ ਦੇ ਕੇ ਜਾਣ ਹਰ ਇੱਕ ਵਿਅਕਤੀ ਕਿਸੇ ਨਾ ਕਿਸੇ ਡੇਰੇ ਤੇ ਜਰੂਰ ਜਾਂਦਾ ਹੈ ਬੀਜੇਪੀ ਨੂੰ ਲੱਗ ਰਿਹਾ ਹੋਏਗਾ ਕਿ ਅਜਿਹਾ ਕਰਨ ਨਾਲ ਉਹਨਾਂ ਨੂੰ ਵੋਟਾਂ ਮਿਲ ਜਾਣਗੀਆਂ ਪਰ ਅੱਜ ਕੱਲ ਲੋਕ ਕਦੇ ਵੀ ਇਸ ਤਰੀਕੇ ਨਾਲ ਵੋਟਾਂ ਨਹੀਂ ਪਾਉਂਦੇ ਕਿ ਤੁਸੀਂ ਉਹਨਾਂ ਦੇ ਡੇਰੇ ਤੇ ਗਏ ਹੋ ਔਰ ਲੋਕ ਤੁਹਾਨੂੰ ਵੋਟਾਂ ਪਾ ਦੇਣ
ਦੇਸ਼ ਦੀ ਕੇਂਦਰੀ ਬਜਟ ਵਿੱਚ ਪੰਜਾਬ ਲਈ ਵਿਸ਼ੇਸ਼ ਸਕੀਮਾਂ ਹੋਣੀਆਂ ਚਾਹੀਦੀਆਂ ਹਨ ਪੰਜਾਬ ਨੂੰ ਇਸ ਦੇ ਹੱਕ ਦੇ ਪੈਸੇ ਮਿਲਣੇ ਚਾਹੀਦੇ ਹਨ ਪੰਜਾਬ ਨੂੰ ਵੱਖ ਵੱਖ ਸਮਿਆਂ ਦੇ ਉੱਪਰ ਪੈਸਿਆਂ ਦੀ ਗੱਲ ਕੀਤੀ ਗਈ ਪਰ ਕੋਈ ਵੀ ਪੈਸੇ ਪੰਜਾਬ ਨੂੰ ਨਹੀਂ ਦਿੱਤੇ ਜਾਂਦੇ ਕੇਂਦਰੀ ਬਜਟ ਵਿੱਚ ਪੰਜਾਬ ਕਿਸਾਨੀ ਬਾਰਡਰ ਏਰੀਆ ਨੂੰ ਲੈ ਕੇ ਵਿਸ਼ੇਸ਼ ਚੀਜ਼ਾਂ ਤਿਆਰ ਕੀਤੀਆਂ ਜਾਣ
ਅਜੀਤ ਪਵਾਰ ਦਾ ਜਾਣਾ ਦੁਖਦਾਈ ਹੈ ਜਿਸ ਤਰੀਕੇ ਦੇ ਨਾਲ ਕੋਈ ਵੀ ਵਿਅਕਤੀ ਜਾਂਦਾ ਹੈ ਤਾਂ ਉਸਦਾ ਰਾਜਨੀਤੀ ਵਿੱਚ ਆਪਣੇ ਲੋਕਾਂ ਲਈ ਆਪਣੀ ਸਟੇਟ ਲਈ ਵੱਡਾ ਯੋਗਦਾਨ ਹੁੰਦਾ ਹੈ ਅਤੇ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ ਹੈ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਦੁੱਖ ਮੰਨਣ ਦਾ ਪਾਲਾ ਬਖਸ਼
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowJan 28, 2026 10:47:58Sahibzada Ajit Singh Nagar, Punjab:ਮੋਹਾਲੀ ਦੇ ਐਸਐਸਪੀ ਦਫਤਰ ਬਾਹਰ ਹੋਈ ਅੰਧਾ ਧੁੰਦ ਫਾਇਰਿੰਗ ਵਿਖੇ ਨੌਜਵਾਨ ਦੀ ਮੌਤ। ਹਾਲਾਂਕਿ ਪੁਲਿਸ ਅਧਿਕਾਰੀ ਇਸ ਸਬੰਧੀ ਅਜੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਕਰ ਰਹੇ ਨੇ ਟਾਲਮਟੋਲ。
0
Report
NSNavdeep Singh
FollowJan 28, 2026 10:47:330
Report
DSDharmindr Singh
FollowJan 28, 2026 10:39:030
Report
BSBALINDER SINGH
FollowJan 28, 2026 10:38:460
Report
BNBISHESHWAR NEGI
FollowJan 28, 2026 10:32:470
Report
ADAnkush Dhobal
FollowJan 28, 2026 10:32:320
Report
MJManoj Joshi
FollowJan 28, 2026 10:19:440
Report
MTManish Thakur
FollowJan 28, 2026 10:15:490
Report
SSSanjay Sharma
FollowJan 28, 2026 10:13:500
Report
BSBhushan Sharma
FollowJan 28, 2026 10:05:310
Report
MSManish Shanker
FollowJan 28, 2026 10:04:24Sahibzada Ajit Singh Nagar, Punjab:Manish Shanker Mohali
ਗਮਾਡਾ ਵੱਲੋਂ ਐਟਰੋਪੋਲਿਸ ਦੇ ਵਿਸਤਾਰ ਲਈ 3553 ਏਕੜ ਜਮੀਨ ਅਕਵਾਇਰ ਕਰਨ ਦੀ ਮੰਸ਼ਾ ਨਾਲ ਅੱਜ ਮੋਹਾਲੀ ਦੇ ਪਿੰਡ ਬੜੀ ਪਹੁੰਚ ਕੇ ਲੋਕਾਂ ਨੂੰ ਮਨਾਉਣ ਦੀ ਕਵਾਇਤ ਸ਼ੁਰੂ ਕੀਤੀ ਗਈ ਲੇਕਿਨ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਅਧਿਕਾਰੀਆਂ ਵੱਲੋਂ ਦੇਣੇ ਔਖੇ ਹੋ ਗਏ ਜਿਸ ਤੋਂ ਬਾਅਦ ਗਾਡਾ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਉਧਰੋਂ ਭੱਜਦੇ ਹੋਏ ਨਜ਼ਰ ਆਏ。
0
Report
DVDEVENDER VERMA
FollowJan 28, 2026 09:54:010
Report
VSVARUN SHARMA
FollowJan 28, 2026 09:52:050
Report
DSDharmindr Singh
FollowJan 28, 2026 09:51:220
Report
MSManish Shanker
FollowJan 28, 2026 09:50:53Sahibzada Ajit Singh Nagar, Punjab:मोहाली पुलिस ने देह व्यापार के धंधे का पर्दाफाश करते हुए तीन लड़कियों को रेस्क्यू किया और एक आरोपी को गिरफ्तार करने में सफलता पाई। मोहाली के फेज 11 में गोल्डन स्पा सेंटर के नाम पर चल रहे देह व्यापार का गोरख धंधा।
0
Report