Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
पंजाब चुनाव से पहले अकाली दल–कांग्रेस गठबंधन की चर्चा तेज
RBRohit Bansal
Dec 12, 2025 09:05:15
Chandigarh, Chandigarh
ਮਨੋਰੰਜਨ ਕਾਲੀਆ ਨੇ ਬੋਲਣਾ ਸ਼ਰੂ ਕੀਤਾ 14 ਦਸੰਬਰ ਨੂੰ ਜ਼ਿਲਾ ਪ੍ਰੀਸ਼ਦ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਤੇ ਭਾਰਤ ਵਿਚ ਕੇਂਦਰ, ਸਟੇਟ ਅਤੇ ਸਥਾਨਕ ਸਰਕਾਰ ਮਿਲਕੇ ਕੰਮ ਕਰਦੀ ਹੈ ਹਰ ਸੱਤਾਧਿਰ ਪਾਰਟੀ ਕਿ ਆਪਣੇ ਆਪ ਨੂੰ ਸਾਬਿਤ ਕਰਨ ਲਈ ਸ਼ਹਿਰੀ ਅਤੇ ਪੇਂਡੂ ਦੋ ਇਲੈਕਸ਼ਨ ਹੁੰਦੇ ਨੇ ਆਪ ਨੂੰ ਹੁਣ ਤੱਕ 3 ਸਾਲ 10 ਮਹੀਨੇ ਹੋ ਚੁੱਕੇ ਨੇ ਸਟੇਟ ਵਿੱਚ ਸਰਕਾਰ ਸਰਕਾਰ ਨੇ ਕਿਸੇ ਵੀ ਚੀਜ਼ ਵਿੱਚ ਇਹ ਨਹੀਂ ਦੱਸਿਆ ਕਿ ਪਿੰਡ ਦੇ ਵਿਕਾਸ ਲਈ ਕੀ ਕੀਤਾ ਉਹ ਦਸਿਆ ਜਾਵੇ ਹਸਪਤਾਲ, ਸਕੂਲ, ਸੜਕ ਦੇ ਕੀ ਹਾਲਾਤ ਨੇ ਓਹ ਨਹੀਂ ਦੱਸਿਆ ਗਿਆ ਆਪ ਦਾ ਇਲੈਕਸ਼ਨ ਮੈਨੀਫੈਸਟੋ ਸੀ, 1934 ਦਾ ਸਰ ਚੁੱਟੋ ਰਾਮ ਐਕਟ ਨੂੰ ਲੱਗੋ ਕਰਨ ਦੀ ਗੱਲ ਕਰਜ਼ ਮਾਫ਼ ਦਾ ਵਾਇਦਾ ਕੀਤਾ ਫਾਰਮਰ ਲੇਬਰ ਲਈ 10 ਹਜ਼ਾਰ ਮੁਆਵਜ਼ਾ 21 ਹਜ਼ਾਰ ਕਿਸਾਨ ਦੀ ਬੇਟੀ ਦੇ ਜਨਮ ਤੇ ਵਾਇਦਾ ਕੀਤਾ ਸੀ ਸਿਹਤ ਕਲੀਨਿਕ ਪਿੰਡ ਵਿੱਚ ਬਣਾਏ ਜਾਣਗੇ ਵਾਇਦਾ ਸੀ ਐਜੂਕੇਸ਼ਨ loan ਪਰ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਕਿਹਾ ਸੀ, අਸੀ ਹਲਫ਼ਨਾਮਾ ਲਵਾਗੇ ਕੇ ਉਮੀਦਵਾਰ ਕੋਈ ਨਸ਼ਾ ਨਹੀਂ ਕਰਦਾ ਸਰਪੰਚ ਦਾ ਭੱਤਾ 1200 ਤੋਂ 2000 ਕਰਨ ਦੀ ਗੱਲ ਕੀਤੀ ਅਤੇ ਨਾਲ ਹੀ ਪੰਚਾਇਤ ਦੀ ਇਨਕਮ ਵਿੱਚੋ ਹੀ ਦਿੱਤਾ ਜਾਵੇਗਾ ਅਤੇ ਜਿਥੇ ਇਨਕਮ ਨਹੀਂ ਉਸਨੂੰ ਸਰਕਾਰ ਸਪੋਰਟ ਕਰੇਗੀ ਪਰ ਹਲੇ ਤਕ ਕੋਈ ਜਿੰਮੇਵਾਰੀ ਸਰਕਾਰ ਨੇ ਨਹੀਂ ਨਿਭਾਈ ਕੱਲ੍ਹ ਦਾ ਦਿਨ ਸਰਕਾਰ ਕੋਲ ਹੈ ਪਰ ਘਟੋ ਘਟ ਸਰਕਾਰ ਦੱਸ ਦੇਵੇ ਕੇ ਹੁਣ ਤਕ ਪਿੰਡ ਲਈ ਸਰਕਾਰ ਨੇ ਕੀ ਕੀਤਾ ਕਲ ਸ਼ਾਮ ਤੱਕ ਸਰਕਾਰ ਇਸ ਬਾਰੇ ਸਪਸ਼ਟ ਕਰੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਸੀ, ਉਸ ਸਮੇਂ ਅਮਨਸ਼ਾਂਤੀ ਮਜਬੂਰ ਹੋਈ ਹੈ, 2022 ਚ ਪਾਰਟੀ ਨੇ ਫੈਸਲਾ ਕੀਤਾ ਇਕੱਲੇ ਚੋਣ ਲੜੀ ਜਾਵੇਗੀ, ਸਾਡਾ ਵੋਟ ਸ਼ੇਅਰ ਵਧੀਆ ਹੈ, ਹੁਣ ਅਸੀਂ ਪੇਂਡੂ ਖੇਤਰਾਂ ਚ ਵੋਟ ਸ਼ੇਅਰ ਵਧਾ ਰਹੇ ਆ ਬੀਜੇਪੀ ਦਾ CM ਫੇਸ ਆ ਜਾਵੇਗਾ, ਜਿਸ ਤਰਹ ਹਰਿਆਣਾ ਵਿਚ ਵੀ ਆਇਆ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪਿਤਾਮਾ ਨੇ ਓਹਨਾ ਨੂੰ ਪੰਜਾਬ ਦੀ ਨਬਜ਼ ਪਤਾ ਹੈ, ਜੋਂ ਹਾਲਾਤ ਪਹਿਲਾ ਸੀ ਉਹ ਹੁਣ ਨਹੀਂ ਨੇ 2022 ਵਿੱਚ ਅਸੀਂ ਕਿਹਾ ਸੀ ਅਸੀ ਇਕੱਲੇ ਚਲਣਾ ਇਸ ਲਈ ਅਸੀਂ ਕੋਈ ਗਠਜੋੜ ਨਹੀਂ ਕਰ ਰਹੇ ਜਨਸੰਘ ਦੇ ਸਮੇਂ ਵੀ ਅਸੀਂ ਸਰਕਾਰ ਦਾ ਦਾਅਵਾ ਨਹੀਂ ਕਰਦੇ ਸੀ ਅਸੀ ਉਸ ਸਮੇਂ ਵੀ ਮਜ਼ਬੂਰ ਵਿਰੋਧੀ ਧਿਰ ਲਈ ਵੋਟ ਮੰਗੇ ਸੀ punjab ਪੁਲਸ ਓਹੀ ਹੈ ਜਿਸ ਨੇ 1984 ਦੇ ਕਾਲੇ ਦੌਰ ਨਾਲ ਨਿਪਟਿਆ ਪਰ ਹੁਣ ਕਮਾਂਡ ਸਹੀ ਨਹੀਂ ਹੈ ਹੁਣ ਕਮਾਂਡ ਅਲਗ ਹੱਥ ਵਿਚ ਹੈ ਅੱਜ delhi ਦੇ ਲੀਡਰ ਦੀ ਸੁਰੱਖਿਆ ਸਾਡੇ ਕੋਲ ਹੈ ਤੇ ਇਸ ਨਾਲ ਅਸਰ ਪੰਜਾਬ ਵਿੱਚ ਹੋ ਰਿਹਾ ਹੈ (ਅੰਮ੍ਰਿਤਸਰ ਵਿੱਚ ਬੰਬ ਦੀ ਧਮਕੀ ਤੇ) ਮਨੋਰੰਜਨ ਕਾਲੀਆ ਦਾ ਵੱਡਾ ਬਿਆਨ ਨਵਜੋਤ ਕੌਰ ਸਿੱਧੂ ਸਾਡੀ ਪਾਰਟੀ ਵਿੱਚੋ ਹੀ ਗਈ ਸੀ, ਅਸੀ ਤਾਂ ਉਸ ਕੋਲੋ ਖੜਾ ਛੁਡਵਾਇਆ ਹੈ ਅਸੀ ਉਸਤੋਂ ਕੀ ਕਰਨਾ, ਇਹ ਕਾਂਗਰਸ ਵਿਚ ਜਾਕੇ ਕਹਿੰਦੇ ਸੀ ਅਸੀ ਤਾਂ ਪੈਦਾ ਹੀ ਕਾਂਗਰਸ ਵਿੱਚ ਹੋਏ ਸੀ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SGSatpal Garg
Dec 12, 2025 10:47:25
Patran, Punjab:एसडीएम पातडां अशोक कुमार ने 14 दिसंबर को जिला परिषद और ब्लाक समिति चुनाव को शांतिपूर्ण और निष्पक्ष तरीके से संपन्न करवाने के लिए आज थाना पातडा, घंग्गा और शुतराना के पुलिस अधिकारियों के साथ बैठक की। बैठक में एसडीएम ने चुनाव ड्यूटी से जुड़े सभी अधिकारियों को आवश्यक दिशा–निर्देश जारी किए। एंकर एसडीएम ने कहा कि क्षेत्र में अमन-चैन बनाए रखना पुलिस प्रशासन की सर्वोच्च प्राथमिकता है। इसको देखते हुए पुलिस प्रशासन को संवेदनशील और अतिसंवेदनशील बूथों पर अतिरिक्त सुरक्षा व्यवस्था करने के निर्देश दिए गए हैं। उन्होंने कहा कि मतदान के दिन किसी भी प्रकार की लापरवाही बर्दाश्त नहीं की जाएगी और सुरक्षा के पुख्ता इंतजाम किए जाएंगे। उन्होंने अधिकारियों को निर्देश दिया कि सभी मतदान केंद्रों पर ऐसी व्यवस्था सुनिश्चित की जाए ताकि मतदाता बिना किसी डर या भय के मतदान कर सकें। इसके लिए बूथों पर पर्याप्त पुलिस बल, कतार व्यवस्था, आवश्यक सुविधाएं और निगरानी की व्यवस्था की जाएगी। एसडीएम अशोक कुमार ने कहा कि प्रशासन पूरी तरह तैयार है और चुनाव को शांतिपूर्ण माहौल में करवाने के लिए हर स्तर पर कार्रवाई की जा रही है। इसके लिए पुलिस, प्रशासन और चुनाव आयोग की टीमें लगातार समन्वय में काम कर रही हैं। बाईट एसडीएम कम रिटर्निंग ऑफिसर अशोक कुमार
0
comment0
Report
KSKamaldeep Singh
Dec 12, 2025 10:45:31
Chandigarh, Chandigarh:ਅੱਜ ਅਸੀਂ ਕੁਝ ਪ੍ਰੋਗਰਾਮਾਂ ਦੀ ਤਬਦੀਲੀ ਕੀਤੀ ਹੈ ਅਸੀਂ ਸਰਕਾਰ ਨਾਲ ਗੱਲ ਕਰਨ ਲਈ ਮੰਗ ਪੱਤਰ ਭੇਜੇ ਹਨ 20 ਦਸੰਬਰ ਨੂੰ ਰੇਲਾਂ ਦਾ ਚੱਕਾ ਜਾਮ ਹੋਵੇਗਾ ਕਿੰਨੇ ਦਿਨਾਂ ਲਈ ਹੋਵੇਗਾ ਉਸ ਦਾ ਬਾਅਦ ਵਿੱਚ ਫੈਸਲਾ ਲਿਆ ਜਾਵੇਗਾ 18 ਤੋਂ 20 ਤੱਕ ਡੀਸੀ ਦਫਤਰਾਂ ਤੇ ਧਰਨਾ ਹੋਵੇਗਾ ਚਿੱਪ ਵਾਲੇ ਮੀਟਰ ਉਖਾੜ ਕੇ ਬਿਜਲੀ ਦਫਤਰਾਂ ਵਿੱਚ ਜਮਾਂ ਕਰਵਾਏ ਗਏ ਨੇ ਏਕਤਾ ਦੀ ਗੱਲ ਨੂੰ ਵੀ ਵਿਚਾਰਿਆ ਗਿਆ ਹੈ ਰਾਜਸਥਾਨ ਵਿੱਚ ਈਥਾਨੋਲ ਦੀ ਫੈਕਟਰੀ ਲੱਗ ਰਹੀ ਸੀ ਉਸ ਤੇ ਕਿਸਾਨਾਂ ਤੇ ਪਰਚੇ ਪਾਏ ਜਾ ਰਹੇ ਨੇ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੀ ਅਸੀਂ ਨਿੰਦਾ ਕਰਦੇ ਹਾਂ ਉਨਾਂ ਦੀ ਵਾਜਬ ਮੰਗ ਹੈ ਇਸ ਸੰਘਰਸ਼ ਦੌਰਾਨ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਸਾਡੇ ਅੰਦੋਲਨ ਦੇ ਵਿੱਤੀ ਨੁਕਸਾਨ ਦੀ ਭਰਪਾਈ ਸਾਡੇ ਕਿਸਾਨਾਂ ਉਪਰ ਦਰਜ ਕੀਤੇ ਪਰਚੇ ਰੱਦ ਕਰ ਦੇਣ ਦੀ ਮੰਗ ਹੈ ਹੜ੍ਹਾਂ ਦਾ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਗਿਆ ਵਨ ਨੇਸ਼ਨ ਵਨ ਰਜਿਸਟਰੀ ਸਕੀਮ ਲਈ ਪੰਜਾਬ ਸਰਕਾਰ ਨੇ ਸਹਿਮਤੀ ਦਿੱਤੀ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਇਹ ਮੋਰਚਾ ਡੀਸੀ ਦਫਤਰਾਂ ਤੋਂ ਸ਼ੁਰੂ ਹੋਵੇਗਿ ਜੇਕਰ 19 ਤੱਕ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 20 ਤਰੀਕ ਨੂੰ ਰੇਲ ਰੇਕੋ ਅੰਦੋਲਨ ਹੋਵੇਗਾ ਸੰਗਰੂਰ, ਬਠਿੰਡਾ, ਫਿਰੋਜਪੁਰ ਤੇ ਅੰਮਿਤਸਰ ਵਿੱਚ ਪਹਿਲਾਂ ਰੇਲ ਰੋਕੌ ਅੰਦੋਲਨ ਹੋਵੇਗਾ 3 ਕੋਟ 77 ਲੱਖ ਰੁਪਏ ਸ਼ੰਭੂ ਦਾ ਨੁਕਸਾਨ ਹੋਇਆ ਹੈ ਸਰਕਾਰ ਜੇਕਰ ਸੁਣ ਲਵੇ ਤਾਂ ਰੇਲ ਰੋਕੋ ਅੰਦੋਲਨ ਰੋਕਿਆ ਜਾ ਸਕਦਾ ਹੈ
0
comment0
Report
TSTEJINDER SINGH
Dec 12, 2025 10:43:26
Rupnagar, Punjab:ਰੋਪੜ-ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਸਿਖਰਾਂ ਤੇ ਪਹੁੰਚ ਗਿਆ ਹੈ। ਅਕਾਲੀ ਦਲ ਵੱਲੋਂ ਇਨਾ ਚੋਣਾਂ ਵਿਚ ਆਪਣੀ ਪੂਰੀ ਤਾਕਤ ਲਗਾਈ ਜਾ ਰਹੀ ਹੈ ਤੇ ਲੋਕਾਂ ਦੇ ਵਿਚ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ। ਸੀਨੀਅਰ ਅਕਾਲੀ ਨੇਤਾ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਲਗਾਤਾਰ ਅਕਾਲੀ ਉਮੀਦਵਾਰਾ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਰੋਪੜ ਦੇ ਮੀਆਂਪੁਰ ਜ਼ੋਨ ਤੋਂ ਅਕਾਲੀ ਦਲ ਦੀ ਜਿਲਾ ਪ੍ਰੀਸ਼ਦ ਉਮੀਦਵਾਰ ਬੀਬੀ ਚਰਨਜੀਤ ਕੋਰ ਅਤੇ ਲੋਦੀਮਾਜਰਾ ਬਲਾਕ ਸੰਮਤੀ ਜ਼ੋਨ ਤੋਂ ਉਮੀਦਵਾਰ ਬੀਬੀ ਸੁਨੀਤਾ ਦੇ ਹੱਕ ਵਿੱਚ ਡਾ ਚੀਮਾ ਨੇ ਚੋਣ ਪ੍ਰਚਾਰ ਕਰਦਿਆਂ ਜਿੱਤ ਦਾ ਦਾਵਾ ਠੋਕਿਆ ਤੇ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ। ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਕਿਸੇ ਬੀਬੀ ਤੋਂ ਨੋ ਡਿਉ ਸਰਟੀਫਿਕੇਟ ਲੈ ਲਵੇ ਤਾਂ ਸਾਡੇ ਉਮੀਦਵਾਰ ਚੋਣਾਂ ਵਿੱਚ ਪਿੱਛੇ ਹੱਟ ਜਾਣਗੇ। ਇਸ ਤੋਂ ਇਲਾਵਾਂ ਉੱਨਾਂ ਅਮਨ ਕਨੂੰਨ ਦੀ ਸਥਿਤੀ ਸਮੇਤ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼ ਵੀ ਲਗਾਏ। ਜਦ ਕਿ ਅਕਾਲੀ ਉਮੀਦਵਾਰ ਬੀਬੀ ਚਰਨਜੀਤ ਕੋਰ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪਿੰਡਾਂ ਦੀ ਜੋ ਹਾਲਤ ਬਣੀ ਹੋਈ ਲੋਕ ਉਸ ਤੋਂ ਨਿਰਾਸ਼ ਹਨ। ਉੱਨਾਂ ਕਿਹਾ ਕਿ ਇਸ ਸਰਕਾਰ ਨੇ ਸਿਰਫ ਰੰਗ ਬਰੰਗੇ ਇਸ਼ਤਿਹਾਰਾਂ ਨਾਲ ਹੀ ਪੰਜਾਬ ਨੂੰ ਰੰਗਲਾ ਬਣਾਇਆ ਹੋਇਆ ਹੈ ਪਰ ਧਰਾਤਲ ਤੇ ਕੋਈ ਵਿਕਾਸ ਨਹੀਂ ਹੋਇਆ।
0
comment0
Report
KKKIRTIPAL KUMAR
Dec 12, 2025 10:36:18
Sangrur, Punjab:ਸੰਗਰੂਰ ਸੁਨਾਮ ਵਿਖੇ ਚਲਾਇਆ ਗਿਆ ਪੁਲੀਸ ਵੱਲੋਂ ਪੀਲਾ ਪੰਜਾਂ, ਨਸ਼ੇ ਦੇ 16 ਮਾਮਲੇ ਦਰਜ, ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਕਰਵਾਈ,ਜਿੰਨਾ ਦੇ ਘਰ ਟੁੱਟੇ ਉਹਨਾਂ ਦਾ ਕਹਿਣਾ ਕਿ ਪਹਿਲਾ किया ਨਸ਼ੇ ਦਾ ਕੰਮ ਹੁਣ ਨਹੀਂ ਕਦੇ ਵੇਚੇ ਨਸ਼ੇ。 ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੋਤ ਨਸ਼ੇ ਵਿਰੁੱਧ ਤੇ ਤਹਿਤ ਪੂਰੇ ਜਿਲ੍ਹੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਲਗਾਤਾਰ ਜੋ ਲੋਕ ਨਸ਼ਾ ਵੇਚਦੇ ਸਨ ਉਹਨਾਂ ਦੇ ਘਰਾਂ ਨੂੰ ਪੀਲੇ ਪੰਜੇ ਦੇ ਨਾਲ ਢਾਹ ਰਹੇ ਹਨ ਅਜਿਹੀ ਮਾਮਲਾ ਸਾਹਮਣੇ ਆਇਆ ਹੈ ਇਸ ਵਾਰ ਸੁਨਾਮ ਤੋਂ ਜਿੱਥੇ ਕਿ ਅਪਰਾਧੀ ਉੱਤੇ 16 ਮਾਮਲੇ ਦਰਜ ਹੋਣ ਤੋਂ ਬਾਅਦ ਪੁਲਿਸ ਵੱਲੋਂ ਸੁਨਾਮ ਦੇ ਇਸ ਘਰ ਵਿੱਚ ਪੀਲਾ ਪੰਜਾ ਚਲਾਇਆ ਗਿਆ ਉੱਥੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਵਿਅਕਤੀ ਉੱਪਰ 16 ਮਾਮਲੇ ਦਰਜ ਹੋਣ ਤੋਂ ਬਾਅਦ ਉਹਨਾਂ ਦੀ ਇਸ ਜਾਇਦਾਦ ਤੇ ਪੀਲਾ ਪੰਜਾ ਚੱਲਾਇਆ ਗਿਆ ਅਤੇ ਜੋ ਨਸ਼ਾ ਵੇਚ ਇਹਨਾਂ ਨੇ ਕਮਾਈ ਕੀਤੀ ਉਸ ਉੱਪਰ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੋ ਵਿਅਕਤੀ ਨਸ਼ੇ ਵੇਚਦਾ ਹੈ ਉਹ ਜਾਂ ਤਾਂ ਨਸ਼ਾ ਵੇਚਣਾ ਬੰਦ ਕਰ ਦੇਵੇ ਜਾਂ ਫਿਰ ਪੁਲਿਸ ਅਤੇ ਪ੍ਰਸ਼ਾਸਨ ਦੀ ਪਿਛਲੇ ਪੰਜੇ ਦੀ ਮਾਰ ਹੇਠ ਆਵੇ ਕਿਉਂਕਿ ਜੋ ਵੀ ਵਿਅਕਤੀ ਨਸ਼ਾ ਵੇਚਦਾ ਹੈ ਉਸ ਨੂੰ ਬਿਲਕੁਲ ਵੀ ਨਹੀਂ bakhਸ਼ਿਆ ਜਾਵੇਗਾ。 ਵਾਈਟ:- ਨਵਨੀਤ ਸਿੰਘ ਵਿਰਕ ਪੁਲਿਸ ਅਧਿਕਾਰੀ ਉੱਥੇ ਹੀ ਜਿਨਾਂ ਦਾ ਘਰ ਢਾਇਆ ਗਿਆ ਹੈ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਉਹਨਾਂ ਨੇ ਅੱਜ ਤੋਂ ਪਹਿਲਾਂ ਨਸ਼ਾ ਵੇਚਿਆ ਸੀ ਪਰ ਹੁਣ ਉਹ ਨਸ਼ੇ ਦਾ ਕੰਮ ਬਿਲਕੁਲ ਵੀ ਨਹੀਂ ਕਰਦੇ ਪਰ ਹੁਣ ਸਾਡੇ ਘਰ ਨੂੰ ਨਜਾਇਜ਼ ਢੰਗ ਨਾਲ ਤੋੜਿਆ ਜਾ ਰਿਹਾ ਹੈ जो कि ग़लਤ है और ਉਹ सरकार को यह अपील करते हैं कि उनके घर को ढਾਹਣ से रोकਿਆ जाए।
0
comment0
Report
MSManish Shanker
Dec 12, 2025 10:34:02
Sahibzada Ajit Singh Nagar, Punjab:Manish Shanker Mohali 24 ਸਾਲ ਬਾਅਦ ਹਵਲਦਾਰ ਤਜਿੰਦਰ ਸਿੰਘ ਨੂੰ Ex.Serviceman Grievance Cell (Regd.) ਸੰਸਥਾ ਵੱਲੋਂ ਕੀਤੇ ਗਏ ਉਦਮਾ ਸਦਕਾ ਮਿਲੀ ਪੈਨਸ਼ਨ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸੰਸਥਾ ਦੇ ਪ੍ਰਧਾਨ ਕਰਨਲ ਸੋਹੀ ਨੇ ਦੱਸਿਆ ਕਿ 1985 ਵਿੱਚ ਹਵਲਦਾਰ ਤਜਿੰਦਰ ਸਿੰਘ ਫੌਜ ਵਿੱਚ ਭਰਤੀ ਹੋਇਆ ਸੀ। ਜਿਸ ਨੂੰ ਸ੍ਰੀ ਲੰਕਾ ਵਿੱਚ ਗੋਲੀਆਂ ਲੱਗਣ ਕਾਰਨ 2001 ਵਿੱਚ ਰਿਟਾਇਰ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹ ਲਗਾਤਾਰ ਆਪਣੀ ਪੈਨਸ਼ਨ ਲਈ ਯਤਨ ਕਰ ਰਿਹਾ ਸੀ ਲੇਕਿਨ ਕੋਈ ਵੀ ਅਫਸਰ ਉਸਦੀ ਬਾਂਹ ਨਹੀਂ ਫੜ ਰਿਹਾ ਸੀ। ਜਿਸ ਤੋਂ ਬਾਅਦ ਉਸ ਵੱਲੋਂ ਐਕਸ ਸਰਵਿਸਮੈਨ ਗਰੀਬ ਸੈਲ ਵਿਖੇ ਆਪ ਬੀਤੀ ਦੱਸੀ ਤਾਂ ਕਰਨਲ ਸੋਹੀ ਵੱਲੋਂ ਇਸ ਮਾਮਲੇ ਨੂੰ ਅਦਾਲਤੀ ਰੁੱਖ ਰਾਹੀਂ ਨਿਪਟਾਂਦੇ ਹੋਏ ਹਵਲਦਾਰ ਤਜਿੰਦਰ ਸਿੰਘ ਨੂੰ 2001 ਤੋਂ ਲੈ ਕੇ 2025 ਤੱਕ ਦਾ ਸਾਰਾ ਬਕਾਇਆ ਸਮੇਤ ਪੈਨਸ਼ਨ ਦਵਾਉਣ ਵਿੱਚ ਸਫਲਤਾ ਹਾਸਿਲ ਕੀਤੀ।
0
comment0
Report
AJAnil Jain
Dec 12, 2025 10:19:03
Lehragaga, Punjab:ਵਿੱਤ ਮੰਤਰੀ ਚੀਮਾ ਨੇ ਹਲਕਾ ਦਿੜਬਾ ਦੇ ਪਿੰਡਾਂ ਚ ਚੋਣ ਪ੍ਰਚਾਰ ਦੇ ਆਖਰੀ ਦਿਨ ਵੱਡੇ ਇਕੱਠਾਂ ਨੂੰ ਕੀਤਾ ਸੰਬੋਧਨ ਕਿਹਾ ਪੰਜਾਬ ਸਰਕਾਰ ਵੱਲੋਂ ਚਾਰ ਸਾਲਾਂ ਚ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋਏ ਲੋਕ, ਮਿਲ ਰਿਹੈ ਭਰਵਾਂ ਹੁੰਗਾਰਾ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ ਤੇ ਬੋਲੇ - ਕਿ ਕਿਸੇ ਨੂੰ ਪੰਜਾਬ ਦਾ ਮਾਹੌਲ ਕਰਨ ਦੀ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ , ਸਖਤੀ ਨਾਲ ਨਜਿੱਠੇਗੀ ਪੰਜਾਬ ਸਰਕਾਰ ਸਾਬਕਾ ਸੀਐਮ ਚੰਨੀ ਵੱਲੋਂ ਫਰਜੀ ਬੈਲਟ ਪੇਪਰਾਂ ਦੇ ਇਲਜ਼ਾਮਾਂ ਤੇ ਬੋਲੇ ਚੀਮਾ - ਚੰਨੀ ਝੂਠ ਫੈਲਾਉਣ ਦਾ ਮਾਹਿਰ, ਹੇਰਾਫੇਰੀ ਨਾਲ ਨਹੀਂ ਕੀਤੇ ਕੰਮਾਂ ਦੇ ਅਧਾਰ ਤੇ ਜਿੱਤੇਗੀ ਆਪ ਪਟਿਆਲਾ ਆਡੀਓ ਮਾਮਲੇ ਤੇ ਕਿਹਾ ਕਿ - ਹਾਈਕੋਰਟ ਦੇ ਹੁਕਮਾਂ ਤੇ ਹੋ ਰਹੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਡੀਓ ਸੱਚੀ ਹੈ ਜਾਂ ਝੂਠੀ 2027 ਚ 2022 ਵਾਂਗ ਹੀ ਆਪ ਦੇ ਹੱਕ ਚ ਹਨੇਰੀ ਚੱਲੇਗੀ , ਭਰਿਸ਼ਟਾਚਾਰੀ ਹਾਰਨਗੇ ਤੇ ਇਮਾਨਦਾਰੀ ਜਿੱਤੇਗੀ
0
comment0
Report
KCKhem Chand
Dec 12, 2025 10:07:51
Kot Kapura, Punjab:ਕੋਟਕਪੂਰਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਫ਼ਲੈਗ ਮਾਰਚ, ਲੋਕਾਂ ਵਿੱਚ ਭਰੋਸਾ ਮਜ਼ਬੂਤ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਦੇ ਮੱਦੇਨਜ਼ਰ ਅੱਜ ਕੋਟਕਪੂਰਾ ਇਲਾਕੇ ਵਿੱਚ ਪੁਲਿਸ ਵਲੋਂ ਵਿਸ਼ਾਲ ਫ਼ਲੈਗ ਮਾਰਚ ਕੱਢਿਆ ਗਿਆ। ਇਹ ਮਾਰਚ ਡੀਐਸਪੀ (D) ਅਵਤਾਰ ਸਿੰਘ ਅਤੇ ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਦੀ ਅਗਵਾਈ ਹੇਠ ਕੱਢਿਆ ਗਿਆ। ਫ਼ਲੈਗ ਮਾਰਚ ਦੌਰਾਨ ਪੁਲਿਸ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪੈਦਲ ਅਤੇ ਵਾਹਨਾਂ ਰਾਹੀਂ ਰੂਟ ਮਾਰਚ ਕੀਤਾ। ਇਸ ਦਾ ਮੁੱਖ ਉਦੈਸ਼ ਸੀ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਅਤੇ ਇਹ ਸੰਦੇਸ਼ ਦੇਣਾ ਕਿ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਕਰਾਉਣ ਲਈ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ。 ਡੀਐਸਪੀ (D) ਅਵਤਾਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਦੇ ਸੰਬੰਧ ਵਿੱਚ ਅਸੀਂ ਅੱਜ ਫ਼ਲੈਗ ਮਾਰਚ ਕੀਤਾ ਹੈ। ਲੋਕਾਂ ਨੂੰ ਭਰੋਸਾ ਦਵਾਉਣਾ ਸਾਡਾ ਫਰਜ਼ ਹੈ ਕਿ ਪੁਲਿਸ ਪੂਰੀ ਤਿਆਰੀ ਨਾਲ ਡਿਊਟੀ ‘ਤੇ ਹੈ। ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਅਣਚਾਹੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੋਣਾਂ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸਾਰੀ ਫੋਰਸ ਐਲਰਟ ਹੈ ਅਤੇ ਜ਼ਰੂਰੀ ਬੰਦੋਬਸਤ ਕੀਤੇ ਗਏ ਹਨ。 ਬਾਈਟ ਅਵਤਾਰ ਸਿੰਘ DSP( D)
0
comment0
Report
RKRAMAN KHOSLA
Dec 12, 2025 10:06:14
Hoshiarpur, Punjab:होशियारपुर में ब्लॉक समिति और जिलापरिषद चुनाव को शांतिपूर्ण तरीके से संपन्न कराने के लिए और होशियारपुर थाना सादर से पुलिस प्रशासन ने आज फ्लैग मार्च निकाला। इस मौके पर भारी पुलिस बल मौजूद रहा। पुलिस ने मुख्य मागों, बाजारों, गांवों और संवेदनशील क्षेत्रों में पैदल और वाहनों से निगरानी की। पुलिस ने संदेश देते कि चुनाव के दौरान किसी भी अप्रिय घटना को रोकने के लिए वे सजग हैं। एसएसपी संदीप कुमार मलик ने बातचीत में कहा कि चुनाव प्रक्रिया को शांतिपूर्ण ढंग से पूरा करवाने के लिए पुलिस पूरी तरह तैयार है। उन्होंने कहा कि इलाके में किसी भी तरह की लापरवाही या गड़बड़ी बर्दाश्त नहीं की जाएगी। जो भी व्यक्ति कानून-व्यवस्था में खलल डालने की कोशिश करेगा, उसके खिलाफ कड़ी कार्रवाई की जाएगी। और हमें इलेक्शन कमीशन से हमें एक्स्ट्रा फोर्स भी मिली है स्पेशल नाकाबंदी पेट्रोलिंग की जा रही है Ssp संदीप कुमार मलिक
0
comment0
Report
SSSandeep Singh
Dec 12, 2025 10:00:25
Shimla, Himachal Pradesh:14 दिसंबर को राज्य के ऊंचाई वाले इलाकों में बर्फबारी-बारिश का पूर्वानुमान एंकर—- हिमाचल प्रदेश में बीते 24 घंटों से मौसम लगातार शुष्क बना हुआ है. मौसम विज्ञान केंद्र शिमला के वैज्ञानिक संदीप शर्मा ने बताया कि 14 दिसंबर को हिमाचल प्रदेश में एक पश्चिमी विक्षोभ सक्रिय होगा. हालांकि इसका असर सिर्फ़ लाहौल स्पीति, कुल्लू और चंबा की ऊंचाई वाले इलाकों में ही देखने के लिए मिलेगा. राज्य के मैदानी इलाकों में मौसम साफ़ बने रहने का पूर्वानुमान है. 15 दिसंबर से लेकर 18 दिसंबर तक राज्य भर में मौसम साफ़ रहेगा. संदीप शर्मा ने बताया कि राज्य के ज़्यादातर हिस्सों में फ़िलहाल तापमान भी सामान्य बने हुए हैं. शिमला और भुंतर में तापमान सामान्य से ज़्यादा रिकॉर्ड किया गया है. शिमला में तापमान तीन डिग्री तक ज़्यादा रिकॉर्ड किया गया है. इसके अलावा अगर अत्याधिक ऊंचाई वाले क्षेत्रों के मौसम पर नज़र डाली जाए, तो तापमान माइनस में रिकॉर्ड किया जा रहा है.
0
comment0
Report
BSBHARAT SHARMA
Dec 12, 2025 09:51:18
Jandiala Manjki, Punjab:ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਜੰਡਿਆਲਾ गुरु ਵਿੱਚ ਰੈਲੀ ਨੂੰ ਸੰਬੋਧਿਤ ਕੀਤਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਜੰਡਿਆਲਾ ਗੁਰੂ ਵਿਖੇ ਰੈਲੀ ਨੂੰ ਸੰਬੋਧਿਤ ਕਰਨ ਲਈ ਪਹੁੰਚੇ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮਾਪੇ, ਬੱਚਿਆਂ ਅਤੇ ਸਕੂਲ ਅਧਿਆਪਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸੀ ’ਤੇ ਹੈ ਅਤੇ ਪੰਜਾਬ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਚਨਬੱਧ ਹੈ। ਉਹਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਰਾਜ ਦਾ ਮਾਹੌਲ ਖਰਾਬ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਸਰਕਾਰ ਇਸ ਦਾ ਸਖ਼ਤੀ ਨਾਲ ਮੁਕਾਬਲਾ ਕਰ ਰਹੀ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ。 ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਜ਼ਿਕਰ ਕਰਦੇ ਹੋਏ ਅਰੋੜਾ ਨੇ ਦਾਅਵਾ ਕੀਤਾ ਕਿ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਾਰੀ ਜਿੱਤ ਹੋਵੇਗੀ। ਉਹਨਾਂ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਕੋਲ ਉਮੀਦਵਾਰ ਹੀ ਨਹੀਂ ਹਨ, ਇਸ ਲਈ ਇਹ ਦੋਵੇਂ ਪਾਰਟੀਆਂ ਝੂਠੇ ਆਰੋਪ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਾਂਗਰਸ ਦੇ ਅੰਦਰ ਚੱਲ ਰਹੇ 500 ਕਰੋੜ ਰੁਪਏ ਵਾਲੇ ਵਿਵਾਦ ’ਤੇ ਅਮਨ ਅਰੋੜਾ ਨੇ ਕਿਹਾ ਕਿ ਸੀਨੀਅਰ ਹਾਈ ਕਮਾਂਡ ਭੂਪੇਸ਼ ਬਘੇਲ ਵੱਲੋਂ ਫੈਕਟ-ਫਾਈਡਿੰਗ ਕਮੇਟੀ ਬਣਾਈ ਗਈ ਹੈ, ਤਾਂ ਜੋ ਪਤਾ ਲੱਗ ਸਕੇ ਕਿ ਇਹ 500 ਕਰੋੜ ਰੁਪਏ ਕਿੱਥੋਂ ਆਏ ਅਤੇ ਕਿੱਥੇ ਗਏ। ਉਹਨਾਂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਖੁਦ ਇਹ ਗੱਲ ਮੰਨੀ ਹੈ ਕਿ ਉਨ੍ਹਾਂ ਦੀ ਪਾਰਟੀ ਵਿੱਚ ਪੈਸਿਆਂ ਦੇ ਬਦਲੇ ਮੁੱਖ ਮੰਤਰੀ ਬਣਾਇਆ ਜਾਂਦਾ ਹੈ। ਇਸ ਸਬੰਧੀ ਉਹਨਾਂ ਨੇ ਸੁਨੀਲ ਜਾਖੜ ਦੇ ਬਿਆਨ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ 350 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬਣਾਇਆ ਜਾਂਦਾ ਹੈ। ਅਮਨ ਅਰੋੜਾ ਨੇ ਤੰਜ਼ ਮਾਰਦੇ ਹੋਏ ਕਿਹਾ ਕਿ, “ਜੇਕਰ ਸਾਡੇ ਕਿਸੇ ਮੰਤਰੀ ਕੋਲ 500 ਕਰੋੜ ਰੁਪਏ ਆ ਵੀ ਜਾਣ, ਤਾਂ ਅਸੀਂ ਉਹ ਪੈਸਾ ਪੰਜਾਬ ਵਾਸੀਆਂ ਦੀ ਭਲਾਈ ਲਈ ਹੀ ਖਰਚਾਂਗੇ。”
0
comment0
Report
Advertisement
Back to top