Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
Navneet Chaturvedi: पंजाब में FIR के मुद्दे पर दावों का खुलेआम खुलासा
RBRohit Bansal
Oct 14, 2025 03:07:41
Chandigarh, Chandigarh
ਰਾਜਸਭा ਦੇ ਅੰਦਰ ਜੋ ਨੋਮੀਨੇਸ਼ਨ ਫਾਈਲ ਕੀਤੀਆਂ ਗਈਆਂ ਸੀ ਉਸ ਦੀ ਐਕਸਕਲੂਸਿਵ ਕਾਪੀ ਕੇਵਲ zee पंजाब ਤੇ ਕਿਹੜੇ ਐਮਐਲਏ ਦਾ ਦਸਤਖਤ ਹੋਣ ਦਾ ਕੀਤਾ ਗਿਆ ਹੈ ਦਾਵਾ Statement of Navneet Chaturvedi Contestant Rajyasabha on the alleged FIR filing by Punjab MLAs on me over the captioned subject of forgery and fake signatures are as under — 1. The jurisdiction of the entire matter falls under the Punjab assembly. But Punjab govt tried to abuse the power for the reason best known to them 2. In an election process the Returning officers deemed as an employee of election commission not to the state govt , the document provided to the returning officer was kept with him as a custodian of ECI but the office of RO leaked these documents to the ruling Aam Aadmi party. 3. It is true and I am firm stand on my point that around 68 MLAs are not with the AAP govt they will vote for me if the opportunity of voting being given to them. 4. the allegation is completely false and bogus that any fake signed was made. These signatures was done by the respective MLAs only. 5. The list of proposers submitted on 6th October was blank ,there were no signatures so the allegation of fake signed is baseless. Only name was mentioned. And mentioning name is not a crime. 6. in a desperate attempt to save the government and to win the rajyasabha elections as well to avoid the chance of voting for rajyasabha , these MLAs are forced by the aap party Punjab govt to register complaints against me in several places. Without jurisdiction. 7. I am not afraid at all , as usual I will arrive in Punjab assembly at 11am on 14th October to attend the scrutiny process. 8. I am going to make a complaint in ECI against the unethical conduct of office of RO, 9. the aggrieved person if any can raise their concern at the time of scrutiny only. , they don’t have jurisdiction to file FIR in their local police station. And if their complaint is genuine then ECI is the authority who have the right to take any legal action if there is some reason to believe. 10 fact is aap govt is afraid they know they don’t have the numbers so their intention was to threaten me via these false FIRs . This is all I have to say May be I will address a detailed press conference tomorrow I will update about it. Kindly circulate this reply message to other friends of media too Regards Navneet Chaturvedi Contestant- for Rajyasabha Election Punjab.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Dec 07, 2025 03:47:47
Kot Kapura, Punjab:ਜਲੰਧਰ ਵਿਖੇ ਮਾਡਲ ਟਾਊਨ ਭਾਨਾ ਸਿੱਧੂ ਦੀ ਟੀਮ ਵੱਲੋਂ ਪਾਸਟਰ ਅੰਕੁਰ ਯੂਸਫ ਨਰੂਲਾ ਅਤੇ ਪਾਸਟਰ ਸੋਨੀਆ ਨਰੂਲਾ ਦੇ ਪੁਤਲੇ ਬਣਾ ਕੇ ਸਾੜ ਦਿੱਤੇ ਗਏ ਜਿਨ੍ਹਾਂ ਨਾਲ ਕੁਝ नਿਹੰਗ ਸਿੰਘ ਜਥੇਬੰਦੀਆਂ ਵੀ ਸਨ ਅਤੇ ਪਾਸਟਰਾਂ ਦੇ ਪ੍ਰਤੀ ਮੰਦੀ ਸ਼ਬਦਾਵਲੀ ਵਰਤੀ ਜਿਸਤੇ ਪੂਰੇ ਵਿਸ਼ਵ ਵਿਚ ਮਸੀਹੀ ਭਾਈਚਾਰੇ ਚ ਰੋਸ ਅਤੇ ਗੁੱਸੇ ਦੀ ਲਹਿਰ ਚੱਲ ਰਹੀ ਹੈ। ਇਸੇ ਦੇ ਚੱਲਦੇ ਅੱਜ ਵੱਡੀ ਗਿਣਤੀ ਚ 이ਾਈ ਭਾਈਚਾਰੇ ਦੇ ਲੋਕਾਂ ਵੱਲੋਂ ਇਕੱਠੇ ਹੋੱਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਕੇ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖੇਡਣ ਵਾਲਿਆ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਈਸਾਈ ਭਾਈਚਾਰੇ ਨਾਲ ਸਬੰਧਤ ਆਗੂਆਂ ਨੇ ਕਿਹਾ ਕਿ ਕ੍ਰਿਸਮਿਸ ਦੇ ਮਹੀਨੇ ਦਸੰਬਰ ਵਿੱਚ ਇਹਨਾਂ ਵੱਲੋਂ ਮਸੀਹੀ ਭਾਈਚਾਰੇ ਦੇ ਵਿਰੁੱਧ ਦੰਗੇ ਕਰਵਾਉਣ ਅਤੇ ਮਸੀਹੀ ਭਾਈਚਾਰੇ ਦਾ ਨੁਕਸਾਨ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਅਤੇ ਜਾਣਬੂਝ ਕੇ ਬਦਨਾਮ kar ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੋਹਚਾਈ ਜਾ ਰਹੀ ਹੈ ਜਿਸ ਨੂੰ ਉਹ ਬਰਦਾਸ਼ਤ ਨਹੀ ਕਰਨਗੇ। ਉਨ੍ਹਾਂ ਕਹਿੰਦੇ ਹਨ ਕਿ ਭਾਨਾ ਸਿੱਧੂ ਵਰਗੇ ਲੋਕ ਧਰਮਾਂ ਚ ਫੁਟ ਪਾਂ ਕੇ ਮਹੌਲ ਨੂੰ ਖਰਾਬ ਕਰ ਆਪਸੀ ਭਾਈਚਾਰੇ ਖਤਮ ਕਰ ਰਹੇ ਹਨ ਜਿਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਬਾਈਟ-ਮਸੀਹ ਭਾਈਚਾਰਾ
19
comment0
Report
AAAsrar Ahmad
Dec 07, 2025 02:00:16
184
comment0
Report
NSNitesh Saini
Dec 06, 2025 18:16:44
Sundar Nagar, Himachal Pradesh:लोकेशन मंडी : स्लग- आईना दिखाने पर अक्सर भड़क जाते हैं नेता प्रतिपक्ष जयराम ठाकुर मंडी दौरे के दौरान बोले प्रदेश राजस्व मंत्री जगत सिंह नेगी कहा- भारतीय जनता पार्टी के कहे अनुसार कार्य नहीं करेगी प्रदेश सरकार कहा- कांग्रेस सरकार जनता के हित में कर रही है काम, कहा- 11 दिसंबर को पड्डल मैदान में होगा भव्य कार्यक्रम का आयोजन। मंडी (नितेश सैनी) : यह बात आज हिमाचल प्रदेश सरकार में राजस्व, बागवानी एवं जनजातीय विकास मंत्री जगत सिंह नेगी ने मंडी जिला मुख्यालय दौरे के दौरान कही। इस अवसर पर उन्होंने 11 दिसंबर को पड्डल मैदान में होने वाले आत्मनिर्भर हिमाचल जन संकल्प सम्मेलन के कार्यक्रम स्थल का दौरा कर अधिकारियों के साथ तैयारियों की समीक्षा की। मीडिया से संवाद के दौरान जगत सिंह नेगी ने कहा कि प्रदेश सरकार भाजपा के अनुसार काम नहीं करेगी। प्रदेश में सरकार कांग्रेस की है और जनता भी सरकार की है। इसलिए जनता के हित के लिए बेहतर तरीके से कार्य किया जाएगा। आत्मनिर्भर हिमाचल जन संकल्प सम्मेलन के आयोजन को लेकर जगत सिंह नेगी ने कहा कि इस कार्यक्रम का भव्य आयोजन मंडी के पड्डल मैदान में 11 दिसंबर को किया जाएगा। इस कार्यक्रम के दौरान‌ प्रदेश पर से आने वाले लोगों के लिए सुविधा और सुरक्षा का इंतजाम किए जा रहे हैं। कार्यक्रम स्थल का निरीक्षण किया गया है और अधिकारियों से भी फीडबैक ली गई है।
202
comment0
Report
TBTarsem Bhardwaj
Dec 06, 2025 16:31:44
Ludhiana, Punjab:ਲੁਧਿਆਣਾ ਦੇ ਪੱਖੋਂਵਾਲ ਰੋਡ ਮੈਰਿਜ ਪੈਲੇਸ ਵਿੱਚ ਗੋਲੀਆਂ ਲੱਗਣ ਨਾਲ ਲੁਧਿਆਣਾ ਦੇ ਬਾਸੂ ਚੋਪੜਾ ਮੌਤ ਤੇ ਪਰਿਵਾਰ ਨਾਲ ਸਾਂਝਾ ਕਰਨ ਪਹੁੰਚੇ ਪੰਜਾਬ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਖਰਾਬ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਅਤੇ ਪੁਲਿਸ ਕਮਿਸ਼ਨਰ ਨੂੰ ਚੇਤਾਵਨੀ ਦਿਤੀ ਜੇਕਰ ਦੋ ਦਿਨ ਵਿੱਚ ਸਾਰੇ ਦੋਸ਼ੀ ਨਾ ਕਾਬੂ ਕੀਤੇ ਗਏ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਦੇਣਗੇ ਧਰਨਾ ਬਦਮਾਸ਼ਾਂ ਦਾ ਸਾਥ ਦੇਣ ਵਾਲੇ ਸਿਆਸੀ ਲੀਡਰਾਂ ਨੂੰ ਵੀ ਕੀਤੀ ਤਾੜਨਾ ਲੁਧਿਆਣਾ ਦੇ ਪੱਖੋਵਾਲ ਰੋਡ ਬਾਥ ਕੈਸਲ ਪੈਲੇਸ ਵਿੱਚ ਸੱਤ ਦਿਨ ਪਹਿਲਾਂ ਵਿਆਹ ਦੇ ਸਮਾਗਮ ਵਿੱਚ ਦੋ ਧਿਰਾਂ ਦੀ ਲੜਾਈ ਦੌਰਾਨ 40 ਤੋਂ ਵੱਧ ਗੋਲੀਆਂ ਚੱਲੀਆ ਸਨ। ਇਕ ਔਰਤ ਅਤੇ ਇਕ ਵਿਆਕਤੀ ਦੀ ਗੋਲੀ ਲੱਗਣ ਨਾਲ ਮੌਤ ਹੋਈ ਸੀ। ਇਸ ਘਟਨਾ ਵਿਚ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ । ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਨੂੰ ਮਿਲਣ ਲਈ ਪੰਜਾਬ ਕਾਂਗਰਸ ਤੇ ਪ੍ਰਧਾਨ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਬੜਿੰਗ ਮ੍ਰਿਤਕ ਬਾਸੂ ਚੋਪੜਾ ਦੇ ਪਰਿਵਾਰ ਨਾਲ ਹਮਦਰਦੀ ਕਰਨ ਤੇ ਕਿ ਉਹਨਾਂ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਤਰਾਂ ਦੀ ਗੁੰਡਾਗਰਦੀ ਦੀ ਘਟਨਾ ਨੇ ਪੰਜਾਬ ਦੀ ਸਰਕਾਰ ਅਤੇ ਪੰਜਾਬ ਪੁਲਿਸ ਤੇ ਕਈ ਤਰ੍ਹਾਂ ਦੇ ਉਹਨਾਂ ਨੇ ਕਿਹਾ ਜੇਕਰ ਆਉਣ ਵਾਲੇ ਦਿਨਾਂ ਵਿੱਚ ਜੋ ਦੋਸ਼ੀ ਰਹਿੰਦੇ ਨਾ ਫੜੇ ਗਏ ਤਾਂ ਉਹਨਾਂ ਵੱਲੋਂ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਰਾਜਾ ਵੜਿੰਗ ਨੇ ਕਿਹਾ ਕਿ ਜਿਹੜੇ ਸਿਆਸੀ ਲੀਡਰ ਇਨਾ ਬਦਮਾਸ਼ਾਂ ਦੀ ਮਦਦ ਕਰ ਰਹੇ ਹਨ ਉਹ ਬਹੁਤ ਗਲਤ ਹੈ।
122
comment0
Report
SSSanjay Sharma
Dec 06, 2025 16:00:38
Noida, Uttar Pradesh:भाजपा ने राज्य चुनाव आयोग में शिकायत दर्ज कराई बंद कमरों में हुई जांच ने चुनावी मानकों के चौंकाने वाले उल्लंघनों को उजागर किया कारण बताए बिना भाजपा उम्मीदवारों की सामूहिक नामांकन अस्वीकृति से रोष रिटर्निंग अधिकारियों पर मनमाने एवं गैर कानूनी अस्वीकृति के आरोप ARO द्वारा अनिवार्य चुनावी मानकों का खुला उल्लंघन चंडीगढ़, 6 दिसंबर भारतीय जनता पार्टी पंजाब के कार्यकारी प्रदेश अध्यक्ष अश्वनी शर्मा के निर्देश पर, भाजपा लीगल सेल के प्रदेश संयोजक, एडवोकेट एन.के. वर्मा ने आज राज्य चुनाव आयुक्त, पंजाब के समक्ष जिला परिषद और ब्लॉक समिति चुनावों के लिए नामांकन पत्रों की जांच प्रक्रिया में गंभीर अनियमितताओं को उजागर करते हुए विस्तृत शिकायत दर्ज करवाई। शिकायत के अनुसार, कल (5 दिसंबर) हुई जांच बंद कमरों में की गई, जहां किसी भी उम्मीदवार या अधिकृत प्रतिनिधि को उपस्थित रहने की अनुमति नहीं दी गई—जो अनिवार्य चुनावी नियमों का स्पष्ट उल्लंघन है। शिकायत में आगे कहा गया है कि कई जिलों में भाजपा उम्मीदवारों के बड़ी संख्या में नामांकन पत्र बिना किसी वैध, स्पष्ट या ठोस कारण बताए ही खारिज कर दिए गए, जिससे पारदर्शिता और निष्पक्षता पर गंभीर सवाल खड़े होते हैं। भाजपा ने आरोप लगाया है कि रिटर्निंग अधिकारियों ने मनमाने तरीके से निर्णय लेते हुए प्राकृतिक न्याय के सिद्धांतों और उन कानूनी प्रावधानों की अनदेखी की, जिनके तहत उम्मीदवारों को सुधार योग्य त्रुटियां ठीक करने का अवसर देना आवश्यक है। भाजपा पंजाब ने तत्काल सुधारात्मक कार्रवाई, सभी अवैध अस्वीकृति आदेशों की समीक्षा, और जांच प्रक्रिया को कानूनसम्मत व पारदर्शी बनाने के लिए दिशानिर्देश जारी करने की मांग की है। पार्टी का कहना है कि अन्याय रोकने और लोकतांत्रिक प्रक्रिया की पवित्रता बनाए रखने के लिए तत्काल हस्तक्षेप आवश्यक है।
153
comment0
Report
SPSomi Prakash Bhuveta
Dec 06, 2025 15:18:53
Chamba, Himachal Pradesh:चंबा। चुराह उपमंडल के अंतर्गत आने वाली ग्राम पंचायत जुंगरा के गांव शहवा में शादी समारोह के दौरान कच्चे मकान की छत गिरने से तीस लोग घायल हैं। घायल लोगों में 22 महिलाएं, दो पुरुष और छह छोटे बच्चे शामिल हैं। घायलों को निजी वाहनों के जरिये तीसा अस्पताल पहुंचाया गया; प्राथमिक उपचार के बाद कुछ को घर भेज दिया गया, जबकि छह गंभीर रूप से घायल को मेडिकल कॉलेज चंबा रेफर किया गया है। वीडियो सोशल मीडिया पर वायरल हो रहा है। जानकारी के अनुसार हादसे के दौरान नाटियों का कार्यक्रम चल रहा था; मकान की छत भीड़ का भार नहीं सह पाई और नीचे गिर गई। राहत कार्य जारी है, एसडीएम चुराह ने पुष्टि की है।
136
comment0
Report
VSVARUN SHARMA
Dec 06, 2025 15:16:22
Kapurthala, Punjab:केंद्रीय जेल कपूरथला में दो अलग–अलग झड़पों में पाँच बंदी घायल केंद्रीय जेल कपूरथला में मंगलवार को बंदियों के बीच मामूली कहासुनी ने गंभीर झगड़े का रूप ले लिया। इस दौरान तीन बंदियों को उनके साथी बंदियों ने बुरी तरह पीटकर घायल कर दिया। ड्यूटी डॉक्टर साहिल गर्ग ने बताया कि घायल बंदियों में वरिंदरपाल (पुत्र सुरजीत सिंह), शिवम सेठी (पुत्र वरिंदर सेठी) और गुरप्रीत (पुत्र लाल चंद) शामिल हैं। तीनों ही एन.डी.पी.एस. मामलों में जेल में बंद हैं。 डॉक्टर के अनुसार किसी बात को लेकर शुरुआत में कहा–सुनी हुई, जो कुछ ही देर में झगड़े में बदल गई। इसके बाद कुछ बंदियों ने इन तीनों की मारपीट कर उन्हें ज़ख्मी कर दिया। जेल प्रशासन ने तुरंत कार्रवाई करते हुए उन्हें सिविल अस्पताल कपूरथला पहुँचाया। डॉक्टरों ने तीनों की एम.एल.आर. तैयार कर थाने कोतवाली भेज दी है। पुलिस ने मामले की जाँच शुरू कर दी है。 दूसरी घटना में दो सगे भाइ बने झगड़े का शिकार केंद्रीय जेल में झगड़े की दूसरी घटना उसी दिन सामने आई, जिसमें दो सगे भाइयों को कुछ बंदियों ने पीटकर घायल कर दिया। इमरजेंसी वार्ड में तैनात ड्यूटी डॉक्टर साहिल गर्ग ने बताया कि जेल में बंद बलजिंदर कुमार और उसका भाई रोहित वासियान को जेल कर्मचारी घायल अवस्था में सिविल अस्पताल लेकर आए। बताया जाता है कि दोनों भाइयों का भी कुछ हवालातियों से मामूली तकरार हुई थी, जो बाद में मारपीट में बदल गई। डॉक्टरों ने दोनों भाइयों की एम.एल.आर. तैयार कर थाने कोतवाली भेज दी है। प्राथमिक उपचार के बाद दोनों को वापस जेल भेज दिया गया। जेल में बढ़ती झड़पों पर उठे सवाल, जांच जारी एक ही दिन में जेल में झगड़े की दो घटनाएँ सामने आने के बाद जेल प्रशासन की सुरक्षा व्यवस्था पर सवाल उठ रहे हैं। पुलिस दोनों मामलों की जांच कर रही है और यह पता लगाया जा रहा है कि झगड़े की वास्तविक वजह क्या थी तथा किन बंदियों ने मारपीट में हिस्सा लिया।
128
comment0
Report
KSKamaldeep Singh
Dec 06, 2025 15:04:59
Chandigarh, Chandigarh:ਡਾ ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ, ਚੰਡੀਗੜ੍ਹ ਦੇ ਆਏ ਪਾਸੇ ਵੱਡੇ ਵੱਡੇ ਫਾਰਮ ਹਾਊਸ ਨੇ ,ਉਹ ਗੈਰ ਕਾਨੂੰਨੀ ਨੇ, ਉਨ੍ਹਾਂ ਨੂੰ ਗ੍ਰਹਿ ਮੰਤਰੀ ਲਗਾਇਆ ਜਾਵੇ ਨਹੀਂ, ਪੰਜਾਬ ਵਿਚਲੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੁਲਕਾਤ ਹੋਈ ਹੈ, ਕੁੰਵਰ ਵਿਜੇ ਪ੍ਰਤਾਪ ਨੂੰ ਤੁਸੀਂ ਕਿਉਂ ਸਾਈਡ ਕੀਤਾ ਹੈ , ਜੇਕਰ ਤੁਹਾਨੂੰ ਕਾਨੂੰਨ ਵਿਵਸਥਾ পਸੰਦ ਹੈ ਤਾਂ ਉਨਾਂ ਨੂੰ ਗ੍ਰਹਿ ਮੰਤਰੀ ਲਗਾਇਆ ਜਾਵੇ। ਨਵਜੋਤ ਸਿੰਘ ਝੂਠ ਬੋਲਣ ਵਾਲ਼ਿਆਂ ਦੀ ਸਟੇਜ ਤੇ ਨਹੀਂ ਚੜੇਗਾ, ਕੋਈ ਵੀ ਪਾਰਟੀ ਉਨਾਂ ਨੂੰ ਮਾਣ ਦੇ ਦੇਵੇ ਕੀ ਤੈਨੂੰ ਫੈਸਲੇ ਲੈਣ ਦੀ ਪਾਵਰ ਹੈ ਉਹ ਸਿਆਸਤ ਵਿੱਚ ਅੱਜ ਹੀ ਵਾਪਸ ਆ ਜਾਣਗੇ, ਕਾਂਗਰਸ ਹੀ ਕਾਂਗਰਸ ਨੂੰ ਹਰਾਉਦੀ ਹੈ ਨਵਜੋਤ ਸਿੰਘ ਸਿੱਧੂ ਦੀ ਸੀਟ ਤੇ 15 ਕਾਂਗਰਸੀ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਲਈ ਬੈਠੇ ਸੀ, ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਲਈ ਪੈਸੇ ਦਿੱਤੇ ਜਾ ਰਹੇ ਸੀ, ਕਾਂਗਰਸ ਦੀ ਕਮਜ਼ੋਰੀ ਹੈ ਕੀ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕਰਦੀ ਮੈਂਬਰ ਪਾਰਲੀਮੈਂਟ ਸੀ ਉਨਾਂ ਨੂੰ ਚੋਣ ਮੈਦਾਨ ਵਿੱਚ ਕਿਉ ਨਹੀਂ ਉਤਾਰਿਆ , ਫਿਰ ਇਕ ਪਰਿਵਾਰ ਨਾਲ ਵਾਅਦਾ ਕਰਕੇ ਆਏ ਸੀ ਉਸ ਨੂੰ ਟਿਕਟ ਨਹੀਂ ਦਿੱਤੀ ਤੀਜੇ ਬੰਦੇ ਨੂੰ ਬੇਵਕੂਫ ਬਣਾਇਆ ਗਿਆ ਤਰਨਤਾਰਨ ਵਿੱਚ ਟਿਕਟ ਦੇ ਦਿੱਤੀ : ਨਵਜੋਤ ਕੌਰ ਸਿੱਧੂ ਉਸ ਤੋਂ ਬਾਅਦ ਤਰਨਤਾਰਨ ਵਿੱਚ ਗੰਦੀਆਂ ਸਟੇਟਮੈਂਟਾਂ ਦਿੱਤੀਆਂ ਅਤੇ ਪੱਕਾ ਕੀਤਾ ਕੀ ਕਾਂਗਰਸ ਚੌਥੇ ਨਹੀਂ ਤੇ ਆਵੇ, ਪ੍ਰਧਾਨ ਨੇ ਜੋ ਕੁਝ ਕੀਤਾ ਉਸ ਨਾਲ ਪੰਜਾਬ ਵਿੱਚ 30 ਫੀਸਦੀ ਵੋਟਾਂ ਦਾ ਘਾਟਾ ਪਿਆ ,ਉਹ ਪਾਰਟੀ ਵੱਲ ਵੇਖ ਰਹੇ ਨੇ ਕੀ ਇੰਨਾਂ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ ਰਾਜਾ ਵੜਿੰਗ ਦੇ ਅਰੈਸਟ ਵਾਰੰਟ ਜਾਰੀ ਹੋ ਗਈ ਨੇ ਗਿਰਫਤਾਰੀ ਕਿਉਂ ਨਹੀਂ ਕੀਤੀ ਜਾ ਰਹੀ, ਭਗਵੰਤ ਮਾਨ ਰਾਜਾ ਵਡਿੰਗ ਨੂੰ ਕਿਉਂ ਵਿਚਾਰਿਆ ਇਸ ਬਾਰੇ ਤਾਂ ਭਗਵੰਤ ਮਾਨ ਹੀ ਦੱਸ ਸਕਦਾ : ਨਵਜੋਤ ਸਿੰਘ ਸਿੱਧੂ ਸਾਡਾ ਫਰਜ਼ ਹੈ ਕੀ ਅਸੀਂ ਹਾਈਕਮਾਂਡ ਨੂੰ ਦੱਸੀਏ ਅਤੇ ਅਸੀਂ ਦੱਸਾਂਗੇ ਵੀ ਜਰੂਰ ਜਲਦ ਪਾਰਟੀ ਹਾਈ ਕਮਾਂਡ ਨਾਲ ਮੀਟਿੰਗ ਹੋਵੇਗੀ ਉਸ ਦੇ ਵਿੱਚ ਇਹ ਸਾਰਾ ਕੁਝ ਸੱਚ ਦੱਸਿਆ ਜਾਏਗਾ। ਕਾਂਗਰਸ ਪਾਰਟੀ ਨੂੰ ਹਰਾਉਣ ਲਈ ਵੀ ਅਜੇ ਪੰਜ ਸੱਤ ਚੇਹਰੇ ਨੇ ਜਿਹੜੇ ਕਾਂਗਰਸ ਦੀ ਗੱਲ ਨਹੀਂ ਕਰਦੇ ਸਿਰਫ ਆਪਣੇ ਆਪਣੇ ਗਰੁੱਪ ਦੀ ਹੀ ਗੱਲ ਕਰਦੇ ਨੇ,
147
comment0
Report
BSBHARAT SHARMA
Dec 06, 2025 15:03:23
Ajnala, Punjab:ਪੇਕੇ ਗਈ ਪਤਨੀ ਨੂੰ ਘਰ ਲਿਆਉਣ ਦੀ ਜਿੱਦ—ਮਾਂ–ਪਿਉ ਨੇ ਹੀ ਪੁੱਤਰ ਨੂੰ ਇੱਟਾਂ ਨਾਲ ਮਾਰਿਆ, ਅਜਨਾਲਾ ’ਚ ਦਿਲ ਦਹਿਲਾ ਦੇਣ ਵਾਲਾ ਕਤਲ ਘਰੇਲੂ ਕਲੇਸ਼ ਦਾ ਭਿਆਨਕ ਅੰਤ: ਨੌਜਵਾਨ ਸਿਮਰਜੰਗ ਦੀ ਮੌਤ, ਦੋਸ਼ੀ ਮਾਂ–ਪਿਉ ਕਾਬੂ ਪਰਿਵਾਰ ਨੂੰ ਜੋੜਣ ਦੀ ਕੋਸ਼ਿਸ਼ ਪੁੱਤਰ ਲਈ ਬਣੀ ਕਾਲੀ ਰਾਤ—ਪਤਨੀ ਤੇ ਸਹੂਰਾ ਪਰਿਵਾਰ ਦੇ ਫੂਟਦੇ ਦਿਲ ਦੇ ਬਿਆਨ ਅਜਨਾਲਾ ਦੇ ਪਿੰਡ ਕਿਆਮਪੁਰ ਵਿੱਚ ਇੱਕ ਐਸਾ ਦਿਲ ਦਹਿਲਾਉਂਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਘਰੇਲੂ ਕਲੇਸ਼ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਪੇਕੇ ਗਈ ਪਤਨੀ ਨੂੰ ਘਰ ਵਾਪਸ ਲਿਆਉਣ ਦੀ ਜਿੱਦ ਆਪਣੇ ਹੀ ਮਾਂ–ਪਿਉ ਨੂੰ ਇਸ ਕਦਰ ਖਲੋਫ਼ ਲੱਗੀ ਕਿ ਗੁੱਸੇ ਵਿੱਚ ਆ ਕੇ ਉਹਨਾਂ ਨੇ ਆਪਣੇ ਜੰਮੇ ਪੁੱਤਰ ਦਾ ਹੀ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਿਮਰਜੰਗ ਸਿੰਘ ਵਜੋਂ ਹੋਈ ਹੈ。 ਮ੍ਰਿਤਕ ਦੀ ਪਤਨੀ ਨਵਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਹੋਇਆ ਸੀ ਅਤੇ ਉਹਨਾਂ ਦਾ ਦੋ ਸਾਲ ਦਾ ਪੁੱਤਰ ਵੀ ਹੈ। ਪਰ ਘਰੇਲੂ ਕਲੇਸ਼ ਅਤੇ ਤੰਗ ਪ੍ਰੇਸ਼ਾਨੀ ਕਾਰਨ ਉਹ ਪੇਕੇ ਵਾਪਸ ਚਲੀ ਗਈ ਸੀ। ਇਸਦੇ ਬਾਵਜੂਦ, ਸਿਮਰਜੰਗ ਉਸਨੂੰ ਮੁੜ ਘਰ ਲਿਆਉਨਾ ਚਾਹੁੰਦਾ ਸੀ ਅਤੇ ਪਰਿਵਾਰ ਨੂੰ ਜੋੜ ਕੇ ਰੱਖਣਾ ਚਾਹੁੰਦਾ ਸੀ। ਨਵਪ੍ਰੀਤ ਦਾ ਕਹਿਣਾ ਹੈ ਕਿ ਉਸਦੇ ਸਹੁਰੇ ਮਾਂ–ਪਿਉ ਉਸਦੀ ਵਾਪਸੀ ਦੇ ਬਿਲਕੁਲ ਖ਼ਿਲਾਫ਼ ਸਨ ਅਤੇ ਉਹ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੇ ਸਨ। ਇਸ ਗੱਲ ਨੂੰ ਲੈ ਕੇ ਅੱਜ ਪਰਿਵਾਰ ਵਿੱਚ ਤਿੱਖਾ ਤਕਰਾਰ ਹੋਇਆ, ਜੋ ਹਿੰਸਾ ਵਿੱਚ ਬਦਲ ਗਿਆ। ਦੋਸ਼ੀਆਂ ਨੇ ਗੁੱਸੇ ਵਿੱਚ ਆ ਕੇ ਸਿਮਰਜੰਗ ਦੇ ਸਿਰ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਜ਼ਖ਼ਮ ਇੰਨੇ ਗੰਭੀਰ ਸਨ ਕਿ ਉਸਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਪਤਨੀ ਅਤੇ ਸਹੁਰੇ ਪਰਿਵਾਰ ਦਾ ਰੋ–ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਸਹੁਰੇ ਨੇ ਦੱਸਿਆ ਕਿ ਬੇਟੀ ਨਾਲ ਹਮੇਸ਼ਾਂ ਤੰਗ ਪ੍ਰੇਸ਼ਾਨੀ ਹੁੰਦੀ ਰਹੀ ਅਤੇ ਉਸਦਾ ਜਵਾਈ ਉਸਨੂੰ ਵਾਪਸ ਘਰ ਲਿਜਾਣਾ ਚਾਹੁੰਦਾ ਸੀ, ਪਰ ਸਸੁਰਾਲ ਵਾਲਿਆਂ ਨਾਲ਼ ਇਹ ਕਦੇ ਮਨਜ਼ੂਰ ਨਹੀਂ ਸੀ။
135
comment0
Report
ASAnmol Singh Warring
Dec 06, 2025 15:02:00
Sri Muktsar Sahib, Punjab:ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਦਿਨ ਤੋਂ ਲਾਪਤਾ 9 ਸਾਲ ਬੱਚੀ ਦੀ ਮਿਲੀ ਲਾਸ਼ - ਕਤਲ ਕਰਕੇ ਸੁੱਟੀ ਗਈ ਲਾਸ਼ - ਪੁਲਿਸ ਜਾਂਚ ਚ ਜੁਟੀ. ਸ੍ਰੀ ਮੁਕਤਸਰ ਸਾਹਿਬ ਤੋਂ ਬੀਤੇ ਦੋ ਦਿਨ ਤੋਂ ਲਾਪਤਾ ਇੱਕ ਗਰੀਬ मਜ਼ਦੂਰ ਪਰਿਵਾਰ ਦੀ ਬੱਚੀ ਦੀ ਲਾਸ਼ ਸ੍ਰੀ ਮੁਕਤਸਰ ਸਾਹਿਬ ਦੇ ਮੌੜ ਰੋਡ ਫਾਟਕ ਨੇੜਿਓ ਮਿਲੀ ਹੈ। ਸੂਤਰਾਂ ਅਨੁਸਾਰ ਕਤਲ ਕਰਕੇ ਲਾਸ਼ ਨੂੰ ਸੁੱਟਿਆ ਗਿਆ ਹੈ। ਪੁਲਿਸ ਹਰ ਐੱਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਬੀਤੇ ਦੋ ਦਿਨ ਤੋਂ ਲਾਪਤਾ ਇੱਕ ਗਰੀਬ ਪਰਿਵਾਰ ਦੀ 9 ਸਾਲ ਦੀ ਬੱਚੀ ਦੀ ਲਾਸ਼ ਅੱਜ ਸ੍ਰੀ ਮੁਕਤਸਰ ਸਕਾਲ ਦੇ ਮੌੜ ਰੋਡ ਫਾਟਕ ਨੇੜਿਓ ਮਿਲੀ ਹੈ। ਸੂਤਰਾਂ ਅਨੁਸਾਰ ਜਬਰ ਜਿਨਾਹ ਦੀ ਕੋਸਿ਼ਸ਼ ਉਪਰੰਤ ਨਬਾਲਿਗ ਦਾ ਕਤਲ ਕੀਤਾ ਗਿਆ ਹੈ ਅਤੇ ਪੁਲਿਸ ਇਸ ਮਾਮਲੇ ਵਿਚ ਕਥਿਤ ਦੋਸ਼ੀ ਦੇ ਨੇੜੇ ਪਹੁੰਚ ਚੁੱਕੀ ਹੈ।
145
comment0
Report
MSManish Sharma
Dec 06, 2025 15:01:23
Tarn Taran Sahib, Punjab:ਭਾਜਪਾ ਵਰਕਰਾਂ ਨਾਲ ਕਿਸੇ ਵੀ ਤਰਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਹਰਜੀਤ ਸੰਧੂ ਐਂਕਰ ਪੰਜਾਬ ਵਿੱਚ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਤੰਤਰ ਦਾ ਸ਼ਰੇਆਮ ਕਤਲ ਕਰਕੇ ਭਾਜਪਾ ਉਮੀਦਵਾਰਾਂ ਦੀਆਂ ਫਾਇਲਾਂ ਪੁਲਸ ਅਤੇ ਸਿਵਲ ਪ੍ਰਸਾਸ਼ਨ ਦੀ ਹਾਜਰੀ ਵਿੱਚ ਖੋਹ ਕੇ ਪਾੜੀਆਂ ਜਿਸ ਦਾ ਪੂਰਾ ਹਿਸਾਬ ਮਾਣਯੋਗ ਹਾਈਕੋਰਟ ਵਿੱਚ ਆਪ ਸਰਕਾਰ ਅਤੇ ਸੰਬੰਧਤ ਪ੍ਰਸਾਸ਼ਨ ਕੋਲੋਂ ਲਿਆ ਜਾਵੇਗਾ। ਇਹ ਸ਼ਬਦ ਸਾਬਕਾ ਪੰਜਾਬ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਤਰਨਤਾਰਨ ਭਾਜਪਾ ਮੁੱਖ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਦਾ ਰੂਬਰੂ ਹੁੰਦਿਆਂ ਪ੍ਰਗਟ ਕੀਤੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੌਕੇ ਤੇ ਉਨਾਂ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ਤੇ ਧਾਂਦਲੀ ਕੀਤੀ ਗਈ ਅਤੇ ਸ਼ਰੇਆਮ ਪ੍ਰਸਾਸ਼ਨ ਦੀ ਹਾਜਰੀ ਵਿੱਚ ਬਦਮਾਸ਼ੀ ਕਰਦਿਆਂ ਉਮੀਦਵਾਰਾਂ ਦੀ ਫਾਇਲਾ ਖੋਹ ਕੇ ਸਾਬਤ ਕਰ ਦਿੱਤਾ ਕਿ ਇਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹੋਣ ਵਾਲੀ ਸੀ ਜੋ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਲੀਡਰਸ਼ਿਪ ਵੱਲੋਂ ਹਜਮ ਨਹੀਂ ਸੀ ਹੋ ਰਹੀ। ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਵਧ ਰਹੀ ਹਰਮਨ ਪਿਆਰਤਾ ਤੋਂ ਬੁਖਲਾਹਟ ਵਿੱਚ ਆ ਕੇ ਆਪ ਦੇ ਗੁੰਡਾ ਅਨਸਰਾਂ ਅਤੇ ਤਰਨਤਾਰਨ ਦੇ ਆਪ ਵਿਧਾਇਕ ਹਰਮੀਤ ਸਿੰਘ ਸੰਧੂ ਵੱਲੋਂ ਨਾਮਜਦਗੀ ਪੱਤਰ ਦਾਖਲ ਹੋਣ ਤੋਂ ਵੱਡੀ ਰੁਕਾਵਟ ਪਾਉਦਿਆਂ ਆਖਰੀ ਮਿਤੀ 14 ਦਸੰਬਰ ਵਾਲੇ ਦਿਨ ਜਿਲਾ ਪ੍ਰੀਸ਼ਦ ਨਾਮਜਦਗੀ ਕੇਂਦਰ ਵਿੱਚ ਦਾਖਲ ਹੋ ਕੇ ਗੁੰਡਾਗਰਦੀ ਕਰਦਿਆਂ ਫਾਇਲਾਂ ਖੋਹ ਕੇ ਪਾੜ ਦੇਣੀਆਂ ਆਪ ਸਰਕਾਰ ਦੀ ਵੱਡੀ ਹਾਰ ਦਾ ਸਬੂਤ ਸੀ। ਇਸ ਮੌਕੇ ਵਿਸੇਸ਼ ਤੌਰ ਤੇ ਮੌਜੂਦ ਪ੍ਰਦੇਸ਼ ਪ੍ਰਵਕਤ ਤੇ ਜਿਲਾ ਸਹਿ ਪ੍ਰਭਾਰੀ ਨਰੇਸ਼ ਸ਼ਰਮਾ ਨੇ ਕਿਹਾ ਕਿ ਭਾਜਪਾ ਉਮੀਦਵਾਰਾਂ ਦੇ ਨਾਮਜਦੀ ਪੱਤਰਾਂ ਨੂੰ-gੈਰ ਸੰਵਿਧਾਨਕ ਤਰੀਕੇ ਨਾਲ ਰੱਦ ਕਰਨਾ ਵੀ ਆਪ ਸਰਕਾਰ ਦਾ ਵੱਡਾ ਫੇਲੀਅਰ ਹਨ ਕਿਉਂਕਿ ਆਪ ਸਰਕਾਰ ਦਿੱਲੀ ਦੇ ਮੰਤਰੀ ਮੁਨੀਸ਼ ਸਿਸ਼ੋਦੀਆਂ ਦੇ ਕਹਿਣ ਅਨੁਸਾਰ ਚੱਲ ਰਹੀ ਹੈ ਕਿਉਂਕਿ ਸਿਸੋਦੀਆਂ ਨੇ ਕਿਹਾ ਸੀ ਕਿ पंजाब ਅੰਦਰ ਤਾਕਤ ਲੈਣ ਲਈ ਸਾਮ ਦਾਮ ਦੰਡ ਭੇਦ, ਕੁੱਟ ਮਾਰ, ਬਦਮਾਸ਼ੀ, ਝੂਠ ਜੋ ਵੀ ਕਰਨਾ ਪਵੇ ਰਾਜਨੀਤੀ ਵਿੱਚ ਸਭ ਕੁਝ ਕਰਕੇ ਤਾਕਤ ਲੈਣੀ ਹੈ ਸੋ ਇਨਾਂ ਲੋਕਾਂ ਦੀ ਮਾਨਸਿਕਤ ਪੰਜਾਬ ਨੂੰ ਵੱਡੀ ਤਬਾਹੀ ਵੱਲ ਲੈ ਕੇ ਜਾਣ ਦੀ ਹੈ ਪ੍ਰੰਤੂ ਪੰਜਾਬ ਦੇ ਲੋਕ ਇਨਾਂ ਦੀਆਂ ਲੂੰਬਰਚਾਲਾਂ ਨੂੰ ਸਮਝ ਚੁੱਕੇ ਹਨ ਅਤੇ 2027 ਦੀਆਂ ਚੋਣਾਂ ਦੀ ਉਡੀਕ ਵਿੱਚ ਹਨ ਕਿ ਕਦੋਂ ਵੋਟ ਦੀ ਤਾਕਤ ਨਾਲ ਆਪ ਸਰਕਾਰ ਦਾ ਤੀਲਾ ਤੀਲਾ ਕਰ ਸਕਣ। ਇਸ ਮੌਕੇ ਤੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪਹੁੰਚੀ ਸਮੁੱਚੀ ਭਾਜਪਾ ਲੀਡਰਸ਼ਿਪ ਦਾ ਸਵਾਗਤ ਕਰਦਿਆਂ ਸਾਰੇ ਹੀ ਪਾਰਟੀ ਆਗੂ ਸਾਹਿਬਾਨਾਂ ਅਤੇ ਉਮੀਦਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਰਾ ਡਟ ਕੇ ਆਮ ਆਦਮੀ ਪਾਰਟੀ ਸਰਕਾਰ ਦੀ ਗੂੰਡਾਗਰਦੀ ਦੇ ਬਾਵਜੂਦ ਵੀ ਆਪਣੇ ਨਾਮਜਦਗੀ ਪੱਤਰ ਭਰੇ ਅਤੇ ਦਾਖਲ ਵੀ ਕਰਵਾਏ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਨਾਲ ਸੰਬੰਧਤ ਉਮੀਦਵਾਰਾਂ ਨੂੰ ਹੀ ਨਾਮਜਦਗੀ ਪੱਤਰ दਾਖਲ ਕਰਨ ਲਈ ਆਸਾਨੀ ਨਾਲ ਐਂਟਰੀ ਦਿੱਤੀ ਗਈ, ਸਿਸਟਮ ਨੂੰ ਪੂਰੀ ਤਰਾਂ ਨਾਲ ਹਾਈਜੈੱਕ ਕੀਤਾ ਗਿਆ, ਲੋਕਤੰਤਰ ਦਾ ਕਤਲ ਕਰਦਿਆਂ ਨਾਮਜਦਗੀ ਪੱਤਰ ਪਾੜਣ ਨਾਲ ਭਾਜਪਾ ਵਰਕਰਾਂ ਅਤੇ ਉਮੀਦਵਾਰਾਂ ਦੇ ਹੌਂਸਲੇ ਪਸਤ ਹੋਣ ਵਾਲੇ ਨਹੀਂ ਹਨ ਜਿੱਥੋਂ ਤੱਕ ਹੋ ਸਕਿਆਂ ਇੱਕ ਇੱਕ ਪਾਰਟੀ ਆਗੂ ਅਤੇ ਉਮੀਦਵਾਰ ਦੇ ਹੱਕ ਵਿੱਚ ਡਟ ਕੇ ਰਾਜਨੀਤੀ ਵਿੱਚ ਸਮੇਂ ਸਮੇਂ ਤੇ ਲੜਾਈ ਲੜੀ ਜਾਵੇਗੀ। ਬਾਈਟ ਸ਼ਵੇਤ ਮਲਿਕ
224
comment0
Report
VSVARUN SHARMA
Dec 06, 2025 14:46:27
Kapurthala, Punjab:ਕਪੂਰਥਲਾ: ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਨੰਗਲ ਲੁਬਾਣਾ ਜੋਨ ਤੋਂ ਆਜ਼ਾਦ ਤੌਰ ’ਤੇ ਚੋਣ ਮੈਦਾਨ ਵਿੱਚ ਉਤਾਰੀ ਗਈ ਮਹਿਲਾ ਉਮੀਦਵਾਰ ਰਾਜਵਿੰਦਰ ਕੌਰ ਦੇ ਨਾਮਜ਼ਦਗੀ ਕਾਗਜ਼ ਰੱਦ ਹੋਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਤਿੱਖੀ ਪ੍ਰਤਿਕਿਰਿਆ ਦਿੱਤੀ ਗਈ ਹੈ। ਬੀਬੀ ਜਗੀਰ ਕੌਰ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਆਪਣੇ ਚਹੇਤਿਆਂ ਨੂੰ ਜਿਤਾਉਣ ਲਈ ਨਜਾਇਜ਼ ਢੰਗ ਨਾਲ ਨਾਮਜ਼ਦਗੀਆਂ ਰੱਦ ਕਰਵਾ ਰਹੀ ਹੈ। ਉਹਨਾਂ ਕਿਹਾ ਕਿ ਪੰਚਾਇਤੀ ਰਾਜ ਪ੍ਰਣਾਲੀ ਲੋਕਾਂ ਨੂੰ ਆਪਣਾ ਲੋਕਤੰਤਰਿਕ ਹੱਕ ਵਰਤਣ ਲਈ ਬਣਾਈ ਗਈ ਸੀ, ਪਰ ਅਜਿਹੀਆਂ ਕਾਰਵਾਈਆਂ ਨਾਲ ਲੋਕਤੰਤਰ ਦਾ ਖੁੱਲ੍ਹਾ ਕਤਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਮੁਤਾਬਕ ਜਦੋਂ ਕਿਸੇ ਉਮੀਦਵਾਰ ਦੀ ਨਾਮਜ਼ਦਗੀ ’ਤੇ ਇਤਰਾਜ਼ ਲੱਗਦਾ ਹੈ ਤਾਂ ਉਸਨੂੰ ਦੂਰ ਕਰਨ ਲਈ ਸਮਾਂ ਦਿੱਤਾ ਜਾਂਦਾ ਹੈ, ਪਰ ਇਸ ਵਾਰ ਨਿਯਮਾਂ ਦੀ ਉਲੰਘਣਾ ਕਰਦਿਆਂ ਦੇਰ ਸ਼ਾਮ ਤੱਕ ਨਾਮਜ਼ਦਗੀ ਰੱਦ ਕੀਤੀ ਗਈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਦਲੀਲ ਦਿੱਤੀ ਗਈ ਕਿ ਉਮੀਦਵਾਰ ਦਾ ਘਰ ਪੰਚਾਇਤੀ ਜ਼ਮੀਨ ’ਤੇ ਬਣਿਆ ਹੋਇਆ ਹੈ, ਜਦਕਿ ਅਸਲ ਵਿੱਚ ਉਹ ਘਰ ਉਨਾਂ ਦੀ ਜੱਦੀ ਜਾਇਦਾਦ ’ਤੇ ਬਣਿਆ ਹੋਇਆ ਹੈ ਅਤੇ ਇਸੇ ਘਰ ਵਿੱਚ ਰਹਿੰਦਿਆਂ ਉਮੀਦਵਾਰ ਦੇ ਪਤੀ ਨਰਿੰਦਰਜੀਤ ਸਿੰਘ ਗੁੱਲੂ ਪਹਿਲਾਂ ਬਲਾਕ ਸੰਮਤੀ ਮੈਂਬਰ ਅਤੇ ਸਰਪੰਚ ਦੀ ਚੋਣ ਵੀ ਲੜ ਚੁੱਕੇ ਹਨ। ਉਨ੍ਹਾਂ ਇਹ ਵੀ ਆਰੋਪ ਲਗਾਇਆ ਕਿ ਉਮੀਦਵਾਰ ਦੇ ਪਤੀ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਝੂਠੇ ਮਾਮਲਿਆਂ ਵਿੱਚ ਫਸਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਪਤਾ ਸੀ ਕਿ ਆਜ਼ਾਦ ਉਮੀਦਵਾਰ ਦੀ ਜਿੱਤ ਤੈਅ ਹੈ, ਇਸੇ ਕਾਰਨ ਇਹ ਕੋਝੀਆਂ ਹਰਕਤਾਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਹੁੰਦੀ ਹੈ, ਪਰ ਇਲਾਕੇ ਵਿੱਚ ਪਹਿਲਾਂ ਜਮਾਨਤਾਂ ਜਬਤ ਕਰਵਾ ਚੁੱਕੇ ਲੋਕ ਅਜੇ ਵੀ ਇਸ ਤਰ੍ਹਾਂ ਦੇ ਧੱਕੇ ਕਰ ਰਹੇ ਹਨ, ਜਿਸ ਦਾ ਖામਿਆਜ਼ਾ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਫਿਰ ਭੁਗਤਣਾ ਪਵੇਗਾ。 ਬੀਬੀ ਜਗੀਰ ਕੌਰ ਨੇ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਹਰ ਜੋਨ ਵਿੱਚ ਯੋਗ ਅਤੇ ਇਮਾਨਦਾਰ ਉਮੀਦਵਾਰ ਨੂੰ ਵੋਟ ਪਾਉਣ। ਨਾਲ ਹੀ ਉਨ੍ਹਾਂ ਦੱਸਿਆ ਕਿ नंगल ਲੁਬਾਣਾ, नडਾਲਾ ਅਤੇ मियांੀ ਭੱਗੂਪੁਰੀਆਂ ਜੋਨਾਂ ਤੋਂ ਉਨ੍ਹਾਂ ਵੱਲੋਂ ਤਿੰਨ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ, ਜਿਨ੍ਹਾਂ ਨੂੰ ਜਿਤਾਉਣ ਦੀ ਅਪੀਲ ਵੀ ਕੀਤੀ ਗਈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਲੁੱਟਾਂ-ਖੋਹਾਂ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਵਿਕਾਸ ਦੇ सभी ਕਾਰਜ ਠੱਪ ਪਏ ਹਨ, ਜਿਸ ਲਈ ਮੌਜੂਦਾ ਹਕੂਮਤ ਜ਼ਿੰਮੇਵਾਰ ਹੈ. ਬਾਈਟ – ਬੀਬੀ ਜਗੀਰ ਕੌਰ (ਸਾਬਕਾ ਪ੍ਰਧਾਨ, ਐਸਜੀਪੀਸੀ)
183
comment0
Report
Advertisement
Back to top