Back
मनप्रीत सिंह आयली को बड़ा झटका, शिरोमणि अकाली दल में घर वापसी
KSKamaldeep Singh
Dec 10, 2025 14:30:15
Chandigarh, Chandigarh
ਮਨਪ੍ਰੀਤ ਸਿੰਘ ਇਆਲੀ ਨੂੰ ਵੱਡਾ ਝਟਕਾ
ਜੱਦੀ ਪਿੰਡ ਗੋਰਸੀਆਂ ਦੀ ਪੰਚਾਇਤ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਮੇਤ ਦਰਜਨਾਂ ਆਗੂਆਂ ਨੇ ਕੀਤੀ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ
ਹਲਕਾ ਦਾਖਾ ਦੇ ਪਿੰਡ ਗੋਰਸੀਆਂ, ਜਿੱਥੇ ਮਨਪ੍ਰੀਤ ਇਆਲੀ ਸਮੇਤ ਸਾਰੇ ਪਰਿਵਾਰ ਦੀਆਂ ਵੋਟਾਂ ਹਨ, ਇਸ ਪਿੰਡ ਤੋਂ ਇਆਲੀ ਦੇ ਬੇਹੱਦ ਕਰੀਬੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਲੈਂਡ ਮਾਰਗੇਜ਼ ਬੈਂਕ ਦੇ ਚੇਅਰਮੈਨ ਸ. ਜਗਦੀਸ਼ ਸਿੰਘ ਗੋਰਸੀਆਂ, ਉਹਨਾਂ ਦੇ ਸਪੁੱਤਰ ਜਸਵਿੰਦਰ ਸਿੰਘ, ਸਰਪੰਚ ਨਵਨੀਤ ਕੌਰ (ਨੂੰਹ), ਪੰਚਾਇਤ ਮੈਂਬਰ ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਅਮਨਦੀਪ ਕੌਰ, ਸਿਮਰਨਜੀਤ ਕੌਰ, ਅਤੇ ਦਰਜਨਾਂ ਹੋਰ ਆਗੂਆਂ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ।
ਸ. ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਨੇ ਇਹਨਾਂ ਨੂੰ ਪਾਰਟੀ ਵਿੱਚ ਆਉਣ 'ਤੇ ਜੀ ਆਇਆਂ ਨੂੰ ਆਖਿਆ ਅਤੇ ਪਾਰਟੀ ਵਿੱਚ ਬਣਦਾ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ।
ਸੰਗਤ ਨਾਲ ਰੁਬਰੂ ਹੁੰਦਿਆਂ ਪ੍ਰਧਾਨ ਸਾਬ੍ਹ ਨੇ ਇਹ ਐਲਾਨ ਵੀ ਕੀਤਾ ਕਿ ਉਹ इਆਲੀ जਿਹਾ ഗੱਦਾਰਾਂ ਅਤੇ ਮੌਕਾਪ੍ਰਸਤਾਂ ਨੂੰ ਮੁੜ ਪਾਰਟੀ ਵਿੱਚ ਸ਼ਾਮਿਲ ਨਹੀਂ ਕਰਨਗੇ।
ਇਸ ਮੌਕੇ ਪ੍ਰਧਾਨ ਸਾਬ੍ਹ ਦਾ ਧੰਨਵਾਦ ਕਰਦਿਆਂ ਸ ਜਸਕਰਨ ਸਿੰਘ ਦਿਓਲ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸਮੁੱਚੀ ਟੀਮ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਲਈ ਵਚਨਬੱਧ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
0
Report
AZAbhinva zeepunjabi
FollowMar 03, 2026 01:45:220
Report
SSSanjay Sharma
FollowMar 02, 2026 19:00:170
Report
BKBIMAL KUMAR
FollowMar 02, 2026 18:16:180
Report
TBTarsem Bhardwaj
FollowMar 02, 2026 18:02:080
Report
SSSanjay Sharma
FollowMar 02, 2026 17:31:250
Report
ADAnkush Dhobal
FollowMar 02, 2026 17:02:440
Report
ASAnmol Singh Warring
FollowMar 02, 2026 17:02:300
Report
SSSanjay Sharma
FollowMar 02, 2026 17:01:340
Report
SSSanjay Sharma
FollowMar 02, 2026 16:48:510
Report
SSSanjay Sharma
FollowMar 02, 2026 16:48:170
Report
SSSanjay Sharma
FollowMar 02, 2026 16:48:050
Report
SSSanjay Sharma
FollowMar 02, 2026 16:46:570
Report
SSSanjay Sharma
FollowMar 02, 2026 16:17:450
Report
MJManoj Joshi
FollowMar 02, 2026 16:15:200
Report
