Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
हरियाणा CM के वादे पर दलित परिवार के साथ भेदभाव, कार्रवाई की मांग तेज
KSKamaldeep Singh
Oct 14, 2025 07:19:11
Chandigarh, Chandigarh
ਇਹ ਬਹੁਤ ਮੰਦਭਾਗੀ ਗੱਲ ਹੈ ਤਿੰਨ ਦਿਨ ਪਹਿਲਾਂ ਹਰਿਆਣਾ ਦੇ ਮੁਖ਼ ਮੰਤਰੀ ਨੇ ਵਾਅਦਾ ਕੀਤਾ ਸੀ, ਉਸ ਤੇ ਖਰੇ ਨਹੀਂ ਉੱਤਰੇ ਦਲਿਤ ਪਰਿਵਾਰ ਹੈ ਇੰਨਾਂ ਨਾਲ ਕੋਈ 10 -15 ਦਿਨਾਂ ਤੋਂ ਹੀ ਨਹੀਂ ਬਲਕਿ ਕਈ ਸਾਲਾਂ ਤੋਂ ਭੇਦਭਾਵ ਕੀਤਾ ਜਾ ਰਿਹਾ ਹੈ ਹਰਿਆਣਾ ਦੇ ਮੁੱਖ ਮੰਤਰੀ ਨੇ ਜੋ ਵਾਅਦਾ ਪਰਿਵਾਰ ਨਾਲ ਕੀਤਾ ਹੈ ਉਹ ਪੂਰਾ ਕੀਤਾ ਜਾਵੇ ਇਹ ਡਰਾਮਾ ਬੰਦ ਕਰਨ ਮੁੱਖ ਮੰਤਰੀ ਅਧਿਕਾਰੀਆਂ ਦੇ ਉਪਰ ਕਾਰਵਾਈ ਕਰਨ ਜਲਦ ਗਿਰਫ਼ਤਾਰ ਕੀਤਾ jਾਵੇ ਪ੍ਰਧਾਨਮੰਤਰੀ ਜੀ ਨੂੰ ਵੀ ਕਹਿ ਰਿਹਾ ਹਾਂ ਕੀ ਕਾਰਵਾਈ ਕੀਤੀ ਜਾਵੇ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KBKulbir Beera
Oct 14, 2025 10:46:51
Bathinda, Punjab:ਅੱਜ ਬਠਿੰਡਾ ਪਹੁੰਚੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹੜ ਪੀੜਤਾਂ ਇਲਾਕੇ ਅੱਜ ਬੀਜਾਂ ਦਾ ਇੱਕ ਟਰੱਕ ਭੇਜਿਆ ਹੈ ਜਿਸ ਵਿੱਚ 500 ਕੁਇੰਟਲ ਅਜਨਾਲੇ ਹਲਕੇ ਭੇਜਿਆ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਹਰ ਪੀੜਤਾਂ ਲਈ ਹਰ ਅਸੀਂ ਸੰਭਵ ਮਦਦ ਭੇਜ ਰਹੇ ਹਾਂ ਜੋ ਵੀ ਅਸੀਂ ਵਾਅਦਾ ਕੀਤਾ ਸੀ ਬੀਬੀਐਮਬੀ ਤੇ ਰਾਜਸਥાન ਦੀ ਹਿੱਸੇਦਾਰੀ ਤੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਜਦੋਂ ਦੀ ਝਾੜੂ ਦੀ ਸਰਕਾਰ ਆਈ ਹੈ ਉਦੋਂ ਤੋਂ ਬੀਬੀਐਮਬੀ ਦਾ ਸਾਰਾ ਕੰਟਰੋਲ ਸੈਂਟਰ ਨੂੰ ਦੇ ਦਿੱਤਾ ਹੁਣ ਰਾਜਸਥਾਨ ਅਤੇ ਹਿਮਾਚਲ ਵਰਗੇ ਸੂਬੇ ਦਾ ਜਿਸ ਦਾ ਪਹਿਲਾਂ ਕੋਈ ਲੈਣ ਦੇਣਾ ਨਹੀਂ ਸੀ ਉਸ ਨੂੰ ਕਾਨੂੰਨ ਦੇ ਵਿੱਚ ਬਦਲਾਅ ਕਰਕੇ ਵਿੱਚ ਲਿਆ ਰਹੇ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਪੰਜਾਬ ਲਈ ADGP ਖੁੱਦ ਖੁਦਕੁਸ਼ੀ ਮਾਮਲੇ ਤੇ ਕਿਹਾ ਜੋ ਸੁਸਾਈਡ ਨੋਟ ਵਿੱਚ ਲਿਖਿਆ ਹੁੰਦਾ ਹੈ ਉਸ ਤੇ ਪਰਚਾ ਜਰੂਰ ਹੁੰਦਾ ਹੁਣ ਏਡੀਜੀਪੀ ਨੇ ਡੀਜੀਪੀ ਦਾ ਨਾਂ ਲਿਆ ਹੋਵੇ ਤੇ ਪਰਚਾ ਨਾ ਹੋਵੇ ਦੁੱਖ ਦੀ ਗੱਲ ਹੈ ਸਰਕਾਰ ਕੁਝ ਨਹੀਂ ਕਰ ਰਹੀ ਇਸ ਦਾ ਮਤਲਬ ਕੀ ਹੈ ਤਰਨ ਤਰਨ ਜਿਮਨੀ ਚੋਣ ਦੇ ਉਮੀਦਵਾਰ ਤੇ ਕਾਂਗਰਸ ਪਾਰਟੀ ਨੇ ਸਵਾਲ ਖੜੇ ਕਰਨ ਤੇ ਬੋਲੇ ਸੁਖਬੀਰ ਸਿੰਘ ਬਾਦਲ ਕਿਹਾ ਜੇ ਧਰਮੀ ਫੌਜੀ ਪਰਿਵਾਰ ਨੂੰ ਕਾਂਗਰਸ ਗੈਂਗਸਟਰ ਕਹਿ ਰਹੀ ਹੈ ਉਹਨਾਂ ਨੂੰ ਸ਼ਰਮ ਆਉਣੀ ਜਦੋਂ ਕਾਂਗਰਸ ਨੇ ਤੋਪਾਂ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਉਦੋਂ ਇਸ ਪਰਿਵਾਰ ਦੇ ਮੁਖੀ ਨੇ ਫੌਜ ਛੱਡ ਦਿੱਤੀ ਉਸ ਨੂੰ ਇਹਨਾਂ ਦੁੱਖ ਹੋਇਆ ਸੀ ਜੇ ਕਾਂਗਰਸ ਫਿਰ ਵੀ ਇਸ ਨੂੰ ਗੈਂਗਸਟਰ ਕਹਿੰਦੀ ਇਸ ਦਾ ਮਤਲਬ ਹੈ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਕੁਝ ਨਹੀਂ ਪਤਾ ਬਾਈਟ ਸੁਖਬੀਰ ਸਿੰਘ ਬਾਦਲ
0
comment0
Report
VBVIJAY BHARDWAJ
Oct 14, 2025 10:01:48
Bilaspur, Chhattisgarh:रोहड़ू के चिडगांव थाना के अन्तर्गत 12 वर्षीय सिकंदर की आत्महत्या, CJI BR Gowai पर हुए हमले, हरियाणा में वरिष्ठ आईपीएस अधिकारी वाई पूर्ण कुमार के आत्महत्या मामले और कुल्लू के एक तहसीलदार को कुछ लोगों द्वारा घसीटकर पीटने के विरोध में अनुसूचित जाति, जनजाति, अन्य पिछड़ा वर्ग एवं अल्पसंख्यक संयुक्त संघर्ष मोर्चा बिलासपुर द्वारा सर्किट हाउस बिलासपुर से उपायुक्त कार्यालय तक रोष रैली निकाली गई, जिसके बाद मोर्चा के सदस्यों ने उपायुक्त बिलासपुर के माध्यम से राष्ट्रपति द्रौपदी मुर्मू को ज्ञापन भेजकर सभी मामलों के खिलाफ सख्त कार्रवाई की मांग की है. संयुक्त मोर्चा के जिला महामंत्री नंदलाल आचार्य ने कहा कि रोहड़ू चिडगांव थाना के अन्तर्गत 12 वर्षीय सिकंदर की मानसिक प्रताड़ना के कारण आत्महत्या के लिए मजबूर करना गलत है और आरोपियों के खिलाफ सख्त कार्रवाई होनी चाहिए. साथ ही उन्होंने CJI BR Gowai पर हुए हमले की निष्पक्ष जांच और दोषियों को कड़ी से कड़ी सजा देने की मांग की. साथ ही हरियाणा में वरिष्ठ आईपीएस अधिकारी वाई पूर्ण कुमार के मामले की सीबीआई से जांच कर दोषियों के खिलाफ कड़ी सजा की भी मांग की गई. कुल्लू जिला के तहसीलदार के साथ ऑन-ड्यूटी घसीटकर पिटाई की निंदा और सरकार से सख्त कार्रवाई की मांग भी उठी. उत्तर प्रदेश के रायबरेली में वाल्मीकि समुदाय के एक व्यक्ति को कुछ लोगों द्वारा पिट-पीट कर मारने की घटना की भी निंदा की गई और ऐसी घटनाओं के खिलाफ केंद्र सरकार का कड़ा संज्ञान लेने की मांग भी की गई. आगे आने वाले समय में अनुसूचित जाति, जनजाति व अन्य पिछड़ा वर्ग से संबंधित लोगों को प्रताड़ित करने के मामलों के रोकथाम के लिए सड़क पर उग्र आंदोलन की चेतावनी भी दी गई.
0
comment0
Report
KPKomlata Punjabi
Oct 14, 2025 10:00:53
Mandi, Himachal Pradesh:हिमाचल प्रदेश के पेंशनभोगियों ने अपनी लंबित मांगों को लेकर आज मंडी के सेरी मंच पर भारी संख्या में एकत्रित होकर सरकार के खिलाफ प्रदर्शन किया, पेंशनभोगियों का कहना है कि हम काफ़ी समय से संघर्ष कर रहे हैं। दुर्भाग्य से, ऐसा प्रतीत होता है कि राज्य सरकार पेंशनभोगियों की पीड़ा के प्रति उदासीन बनी हुई है। 2016 और 2022 के बीच सेवानिवृत्त हुए पेंशनभोगी सबसे ज़्यादा प्रभावित हैं, क्योंकि उनके वैध बकाया का एक बड़ा हिस्सा अभी भी बकाया है। कुछ महीने पहले जब हमें सकारात्मक कार्रवाई का आश्वासन मिला था, तो उम्मीद की एक किरण जगी थी, लेकिन हमारी सारी उम्मीदें धराशायी हो गईं क्योंकि अभी तक कोई राहत नहीं मिली है। हिमाचल पथ परिवहन निगम और बिजली बोर्ड के पेंशनभोगियों के साथ सौतेला व्यवहार किया जा रहा है, क्योंकि उन्हें समय पर पेंशन का भुगतान नहीं किया जा रहा है। लगातार हो रही देरी के कारण कई लोग आर्थिक और मानसिक रूप से परेशान हैं
0
comment0
Report
KKKIRTIPAL KUMAR
Oct 14, 2025 09:50:24
Sangrur, Punjab:ਦਿੜ੍ਹਬਾ ਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਤੇ ਲੱਗੀ ਮੋਹਰ 65 ਲੱਖ ਰੁਪਏ ਦੀ ਲਾਗਤ ਨਾਲ ਦਿੜ੍ਹਬਾ ਵਿੱਚ ਆਈ ਫਾਇਰ ਬ੍ਰਿਗੇਡ ਮਸ਼ੀਨ ਜਿਸ ਦਾ ਅੱਜ ਉਦਘਾਟਨ ਹਰੀ ਝੰਡੀ ਦੇ ਕੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਦਿੜ਼ਬਾ ਸ਼ਹਿਰ ਦੇ ਵਿੱਚ ਇੱਕ ਪੱਕੀ ਫਾਇਰ ਬਗੇਡ ਮਸ਼ੀਨ ਖੜੀ ਕੀਤੀ ਜਾਵੇ ਤਾਂ ਜੋ ਅੱਗ ਦੀਆਂ ਹੋਣ ਵਾਲੀਆਂ ਘਟਨਾਵਾਂ ਤੇ ਜਲਦ ਕਾਬੂ ਪਾਇਆ ਜਾ ਸਕੇ ਔਰ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾ ਰਹਿ ਜਾਵੇ। ਉਹਨਾਂ ਕਿਹਾ ਕਿ ਇਹ ਮਸ਼ੀਨ ਦਿੜ੍ਹਬਾ ਦੀ ਨਗਰ ਪੰਚਾਇਤ ਕਮੀਟੀ ਵਿਖੇ ਖੜੀ ਕਰ ਦਿੱਤੀ ਗਈ ਹੈ ਜਿਸ ਉੱਪਰ ਛੇ ਤੋਂ ਸੱਤ ਕਰਮਚਾਰੀ ਵੀ ਤੈਨਾਤ ਕੀਤੇ ਗਏ ਹਨ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਇਸ ਤਰ੍ਹਾਂ ਦੀ ਇਲਾਕੇ ਵਿੱਚ ਅੱਗ਼ਜ਼ਨੀ ਦੀ ਘਟਨਾ ਵਾਪਰਦੀ ਹੈ ਤਾਂ 101 ਨੰਬਰ ਡਾਇਲ ਕਰਕੇ ਫਾਇਰ ਮਸ਼ੀਨ ਮੰਗਵਾ ਸਕਦੇ ਹੋ ਜੋ ਕਿ ਅੱਗ ਤੇ ਜਲਦ ਕਾਬੂ ਪા ਲਵੇਗੀ ਇਸ ਮੌਕੇ ਉਹਨਾਂ ਨਾਲ ਐਸਡੀਐਮ ਰਜੇਸ਼ ਕੁਮਾਰ ਸ਼ਰਮਾ ਤੋਂ ਇਲਾਵਾ ਨਗਰ ਪੰਚਾਇਤ ਕਮੇਟੀ ਦੇ ਸਾਰੇ ਹੀ ਅਧਿਕਾਰੀ ਅਤੇ ਐਮਸੀ ਮੌਜੂਦ ਸਨ
0
comment0
Report
ADAnkush Dhobal
Oct 14, 2025 09:45:47
Shimla, Himachal Pradesh:अंतरराष्ट्रीय आपदा न्यूनीकरण दिवस पर प्रदर्शनी, मंत्री बोले- आपदा में लोगों को जान बचाना प्राथमिकता हिमाचल प्रदेश में बीते तीन सालों में राज्य सरकार को 20 हज़ार करोड़ रुपये से ज़्यादा का नुकसान हुआ है. राज्य सरकार इसे जलवायु परिवर्तन का असर मान रही है. अचानक होने वाली मूसलाधार बारिश, भूस्खलन और फ्लैश फ्लड के साथ बादल फटने की घटनाएं जान-माल का नुकसान बढ़ा रही है. अंतरराष्ट्रीय आपदा न्यूनीकरण दिवस पर शिमला में राज्यस्तरीय प्रदर्शनी का आयोजन किया जा रहा है. इसका उद्देश्य आम लोगों में आपदा के दौरान होने वाले नुकसान को कम करने के लिए जागरूकता लाना है. प्रदर्शनी का अवलोकन करने पहुंचे ग्रामीण विकास एवं पंचायती राज मंत्री अनिरुद्ध सिंह ने कहा कि आपदा के दौरान राज्य सरकार की प्राथमिकता लोगों की जान बचाना है. आपदा की स्थिति में लोगों की जागरूकता भी बेहद महत्वपूर्ण है.
0
comment0
Report
ADAnkush Dhobal
Oct 14, 2025 09:25:24
0
comment0
Report
TBTarsem Bhardwaj
Oct 14, 2025 09:05:51
Ludhiana, Punjab:लुधियाना DIG के ऑफिस के जवान ने सुसाइड कियाः ऑन ड्यूटी सिर में गोली मारी, मौके पर ही मौत; पुलिस ने शव कब्जे में लिया लुधियाना में डीआईजी रेंज के ऑफिस में तैनात जवान ने मंगलवार को ड्यूटी के दौरान अपने सिर में गोली मार ली। जवान की मौके पर ही मौत हो गई। यह घटना लुधियाना के रानी झांसी रोड स्थित DIG रेंज में हुई, जहां जवान ड्यूटी पर तैनात था। मृतक की पहचान तीर्थ सिंह के रूप में हुई है, जिसकी उम्र 50 साल है। वह एमएसके की ड्यूटी कर रहा था। सूचना मिलते ही पुलिस मौके पर पहुंची और मामले की जानकारी ली। साथ ही उसके शव को कब्जे में लेकर पोस्टमॉर्टम के लिए भेज दिया है। पुलिस के मुताबिक, जवान तीर्थ सिंह देर रात अपनी निर्धारित ड्यूटी पर तैनात थे। मंगलवार तड़के करीब 3 बजे उन्हें संदिग्ध परिस्थितियों में गोली मार ली। गोली उनके सिर में लगी, जिससे उनकी मौके पर ही मौत हो गई। घटना की सूचना मिलते ही पुलिस अधिकारी मौके पर पहुंचे और जांच शुरू कर दी गई है। तीन बच्चे, तीनों कनाडा में रहते हैपुलिस के मुताबिक मृतक तीर्थ सिंह के तीन बच्चे हैं, जिनमें एक लड़का और दो लड़कियां शामिल हैं। तीनों बच्चे इस समय कनाडा में रहते हैं। घटना की सूचना परिवार को दे दी गई है। साथ ही पुलिस ने शव को कब्जे में लेकर पोस्टमॉर्टम के लिए भेज दिया है। पुलिस ने अभी तक इस संबंध में कोई आधिकारिक बयान जारी नहीं किया है।
0
comment0
Report
AAAsrar Ahmad
Oct 14, 2025 09:03:52
Noida, Uttar Pradesh:पंजाब आम आदमी पार्टी के सिनियर स्पोक्सपर्सन नील गर्ग की पीसी । केंद्र की भाजपा सरकार पंजाब के साथ धक्का करते हुए बीबीएमबी का पुनर्गठन करना चाहती है केंद्र सरकार ने चिट्ठी लिख बताया कि वह हिमाचल और राजस्थान को बीबीएमबी में पक्की मेम्बरशिप देना चाहती है यह केंद्र सरकार का बार फिर से पंजाब के अधिकारों पर हमला है केंद्र सरकार लगातार पंजाब की हिस्सेदारी को कमज़ोर कर रही है। भाखड़ा ब्यास मैनेजमेंट बोर्ड (BBMB) में अब हिमाचल और राजस्थान को स्थायी सदस्यता देना पंजाब के अधिकारों पर सीधा प्रहार है। पंजाब ने इन परियोजनाओं को अपने खून-पसीने से बनाया। आज जब पंजाब सबसे ज़्यादा वित्तीय बोझ उठा रहा है, तब उसका दर्जा घटाया जा रहा है। मुख्यमंत्री भगवन्तमान ने पंजाब का पानी हरियाणा को देने की साज़िश के खिलाफ आवाज़ उठाई थी उसके बाद अब केंद्र ने नया रास्ता निकाल लिया है पंजाब को कमज़ोर करने का。 हम पंजाब भाजपा लीडरों से सीधा सवाल पूछते हैं क्या पंजाब बीजेपी के नेता इस फ़ैसले से सहमत हैं? क्या वे पंजाब के साथ खड़े है या दिल्ली दरबार के साथ
0
comment0
Report
Advertisement
Back to top