Become a News Creator

Your local stories, Your voice

Follow us on
Download App fromplay-storeapp-store
Advertisement
Back
Tarn Taran143401

डीजीपी पंजाब Tarn Taran पहुँचे: सुरक्षा व्यवस्था पर चर्चा

MSManish Sharma
Oct 14, 2025 09:24:27
Tarn Taran Sahib, Punjab
डीजीपी पंजाब पहुंचे तरन तारन
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Oct 14, 2025 12:19:57
Chandigarh, Chandigarh:इन्द्रजीत औलख मैनेजिंग डायरेक्टर M PRO डेवलपर्स ने कहा कि पंजाब में और पूरे देश में रियल स्टेट मार्केट के लिए बोहोत ज़्यादा मौक़े हैं उन्होंने कहा कि पूरे देश में हाई राइज़ बिल्डिंग और लग्ज़री हाउसेज़ की डिमांड कर रही है। उन्होंने कहा कि जिस प्रकार से गोल्ड में इन्वेस्ट किया जाता है उसी प्रकार से आब लोग रियल स्टेट मार्केट में इन्वेस्ट कर रहे हैं जो एक अच्छा चलन है। उन्होंने कहा कि फ़ेस्टिवल सीज़न के साथ लोग मकान ख़रीदते हैं गाड़ियाँ ख़रीदते हैं गहने ख़रीदते हैं क्योंकि ये आख़िरी तिमाही होती है और लोगों ने जो कमाया होता है उसको इन्वेस्ट करते हैं। -उन्होंने कहा कि ट्राईसिटी में पहले चंडीगढ़ तो सबसे ज़्यादा अच्छा शहर माना जाता था सपनों का शहर कहा जाता था। लेकिन अब मोहाली चंडीगढ़ को देखते हुए उससे बेहतर तैयार हुआ है जहाँ की लाइफ़ स्टाइल अलग है और यहाँ पर लग्ज़री हाउस की बहुत डिमांड है। -रियल स्टेट मार्किट को लेकर लुधियाना एक बड़ा हब है उन्होंने कहा कि वह लुधियाना से हैं आर्थिक राजधानी पंजाब की है और इसे मानचेस्टर ऑफ़ पंजाब भी कहा जाता है यहाँ का लाइफ़ स्टाइल अलग है कमर्शियल और इंडस्ट्रियल प्लॉट की डिमांड है और ज़्यादातर निवेश होता है।
2
comment0
Report
BSBHARAT SHARMA
Oct 14, 2025 12:19:47
Amritsar, Punjab:ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ’ਚ ਨਸ਼ਾ ਤਸਕਰ ਰੋਹਿਤ ਉਰਫ਼ ਕਾਲੂ ਦਾ ਮਕਾਨ ਕੀਤਾ ਗਿਆ ਢੈਹ ਢੇਰੀ ਨਸ਼ੇ ਦੀ ਕਮਾਈ ਨਾਲ ਬਣਾਇਆ ਗਿਆ ਸੀ ਮਕਾਨ, ਪੁਲਿਸ ਦੀ ਸਖ਼ਤ ਕਾਰਵਾਈ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ 15 ਨਸ਼ਾ ਤਸਕਰ ਦਾਘਰ ਰੋਹਿਤ ਉਰਫ਼ ਕਾਲੂ ਇਸ ਸਮੇਂ ਜੇਲ੍ਹ ਵਿੱਚ, ਖ਼ਿਲਾਫ਼ ਦਰਜ ਹਨ 4 NDPS ਐਕਟ ਦੇ ਮਾਮਲੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਦੀ ਉਮਰ 22 ਸਾਲ ਦੇ ਕਰੀਬ ਹੈ ਤੇ ਇਹ 12ਵੀਂ ਕਲਾਸ ਤੱਕ ਪੜਿਆ ਹੈ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਮੇਹਨਤ ਦੀ ਕਮਾਈ ਕਰ ਆਪਣਾ ਘਰ ਚਲਾਈਐ ਨਗਰ ਨਿਗਮ ਦੀ ਟੀਮ ਨੂੰ ਪੁਲਿਸ ਵੱਲ ਤੋਂ ਦਿੱਤੀ ਗਈ ਪੂਰੀ ਸੁਰੱਖਿਆ ਅੰਮ੍ਰਿਤਸਰ ਅੱਜ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਦੇ ਇਲਾਕੇ ਪਿਆਰਾ ਸਿੰਘ ਦੀ ਹਵੇਲੀ ਵਿਖੇ ਪੁਲਿਸ ਅਤੇ ਨਗਰ ਨਿਗਮ ਦੀ ਸਾਂਝੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰ ਰੋਹਿਤ ਉਰਫ਼ ਕਾਲੂ ਦਾ ਮਕਾਨ ਢਾਹ ਦਿੱਤਾ। ਇਹ ਮਕਾਨ ਨਸ਼ੇ ਦੇ ਧੰਦੇ ਤੋਂ ਇਕੱਠੀ ਕੀਤੀ ਕਮਾਈ ਨਾਲ ਬਣਾਇਆ ਗਿਆ ਸੀ, ਜਿਸ ਕਾਰਨ ਇਸ ’ਤੇ ਕਾਰਵਾਈ ਕੀਤੀ ਗਈ。 ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਹਿਤ ਉਰਫ਼ ਕਾਲੂ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ ਅਤੇ ਉਸਦੇ ਖ਼ਿਲਾਫ਼ ਚਾਰ ਦੇ ਕਰੀਬ NDPS ਐਕਟ ਅਧੀਨ ਮਾਮਲੇ ਦਰਜ ਹਨ। ਉਹਨਾਂ ਕਿਹਾ ਕਿ ਕਾਲੂ ਕਾਫ਼ੀ ਸਮੇਂ ਤੋਂ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜਿਆ ਹੋਇਆ ਸੀ ਅਤੇ ਆਪਣੀ ਗੈਰਕਾਨੂੰਨੀ ਕਮਾਈ ਨਾਲ ਇਸ ਮਕਾਨ ਨੂੰ ਤਿਆਰ ਕਰਵਾਇਆ ਸੀ。 ਕਮਿਸ਼ਨਰ ਨੇ ਕਿਹਾ ਕਿ ਇਹ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਾ ਵਿਰੁੱਧ ਚਲ ਰਹੀ ਮੁਹਿੰਮ ਦਾ ਹਿੱਸਾ ਹੈ, ਜਿਸ ਅਧੀਨ ਨਸ਼ਾ ਤਸਕਰਾਂ ਦੀ ਗੈਰਕਾਨੂੰਨੀ ਸੰਪਤੀ ’ਤੇ ਕਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਵੱਲੋਂ ਪੁਲਿਸ ਤੋਂ ਸੁਰੱਖਿਆ ਮੰਗੀ ਗਈ ਸੀ, ਜਿਸ ਦੇ ਚਲਦੇ ਪੁਲਿਸ ਵੱਲੋਂ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਗਈ ਤਾਂ ਜੋ ਤੋੜਫੋੜ ਦੀ ਕਾਰਵਾਈ ਸੁਚਾਰੂ ਤਰੀਕੇ ਨਾਲ ਹੋ ਸਕੇ。 ਇਸ ਕਾਰਵਾਈ ਦੌਰਾਨ ਪੁਲਿਸ ਦੇ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰਿਆ ਰੱਖਿਆ ਤਾਂ ਜੋ ਕੋਈ ਅਣਚਾਹੀ ਘਟਨਾ ਨਾ ਹੋਵੇ। ਇਲਾਕੇ ਦੇ ਲੋਕਾਂ ਨੇ ਪੁਲਿਸ ਦੀ ਇਸ ਪਹਲ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਕਦਮ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਵਿੱਚ ਮੀਲ ਪੱਥਰ ਸਾਬਤ ਹੋਵੇਗਾ。 ਪੁਲੀਸ ਕਮਿਸ਼ਨਰ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਨਸ਼ਾ ਤਸਕਰਾਂ ਦੀ ਸੰਪਤੀ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਗੈਰਕਾਨੂੰਨੀ ਤਰੀਕੇ ਨਾਲ ਹਾਸਲ ਕੀਤੀ ਦੌਲਤ ’ਤੇ ਸਖ਼ਤ ਕਾਰਵਾਈ ਜਾਰੀ ਰਹੇਗੀ。
0
comment0
Report
RBRohit Bansal
Oct 14, 2025 12:17:32
Chandigarh, Chandigarh:Chandigarh ਅਤੇ ਪੰਜਾਬ ਪੁਲਸ ਨੇ ਤਾਨੀ ਇਕ ਦੂਜੇ ਤੇ ਪਿਸਟਲ ਇਕ ਪਾਸੇ SP ਅਤੇ ਡੀਐਸਪੀ ਰੋਪੜ ਅਤੇ ਦੁੱਜੇ ਪਾਸੇ SHO ਸੈਕਟਰ 3 ਨਵਨੀਤ ਚੁਤਰਵੇਦੀ ਦੀ ਗੱਡੀ ਜਿੱਦਾਂ ਹੀ ਪੰਜਾਬ ਵਿਧਾਨ ਸਭਾ ਤੋਂ ਨਿਕਲੀ ਤਾਂ ਪੰਜਾਬ ਪੁਲਸ ਦੀ ਗੱਡੀ ਨੇ ਸੁਖਨਾ ਲੇਕ ਕੋਲ ਆਕੇ ਚੰਡੀਗੜ੍ਹ ਪੁਲਸ ਦੀ ਗੱਡੀ ਨੂੰ ਘੇਰਾ ਪਾਂ ਲਿਆ ਅਤੇ ਨਵਨੀਤ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਦ ਕਾਫੀ ਬਹਿਸ ਹੋਈ ਅਤੇ chandigarh police ਨੇ ਆਪਣੀ ਪਿਸਟਲ ਕੱਢੀ ਅਤੇ ਗੋਲੀ ਦੀ ਧਮਕੀ ਦਿੱਤੀ ਇਹਸੇ ਨਾਲ ਪੰਜਾਬ ਪੁਲਸ ਨੇ ਵੀ ਆਪਣੀ ਪਿਸਟਲ ਕੱਢੀ ਨਾਲ ਹੀ ਓਹਨਾ ਨੇ ਵੀ ਧਮਕੀ ਦਿੱਤੀ ਗੋਲੀ ਦੀ ਜਿਸ ਤੋਂ ਬਾਦ ਚੰਡੀਗੜ੍ਹ ਪੁਲਸ ਨੇ ਪੀਸੀਆਰ ਤੇ ਕਾਲ ਕੀਤੀ ਅਤੇ ਐਕਸਟ੍ਰਾ ਫੋਰਸ ਦੀ ਮੰਗ ਕੀਤੀ ਜਿਸ ਤੋਂ ਬਾਦ ਐਸਐਸਪੀ ਚੰਡੀਗੜ੍ਹ ਵੀ ਮੌਕੇ ਤੇ ਆ ਗਈ ਅਤੇ ਨਵਨੀਤ ਨੂੰ ਪੁਲਸ ਮੁੱਖ ਦਫਤਰ ਲਏ ਗਏ ਇਸਸਤੋਂ ਬਾਦ ਚੰਡੀਗੜ੍ਹ ਮੁੱਖ ਦਫਤਰ ਦੇ ਬਾਹਰ ਪੰਜਾਬ ਪੁਲਸ ਖੜੀ ਰਹੀ
0
comment0
Report
KKKIRTIPAL KUMAR
Oct 14, 2025 12:05:22
Sangrur, Punjab:ਦਿੜ੍ਹਬਾ ਦੀ ਅਨાજ ਮੰડી ਅੰਦਰ ਝੋਨੇ ਦੀ ਫਸਲ ਦੀ ਸਰਕਾਰੀ ਬੋਲੀ ਕਰਵਾਉਣ ਦੇ ਲਈ ਪਹੁੰਚੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ چੀਮਾ ਜਿੱਥੇ ਉਹਨਾਂ ਦੇ ਨਾਲ ਐਸਡੀਐਮ ਰਜੇਸ਼ ਕੁਮਾਰ ਸ਼ਰਮਾ ਚੇਅਰ ਪਰਸਨ ਮਾਰਕੀਟ ਕਮੇਟੀ ਦਿੜ੍ਹਬਾ ਮੈਡਮ ਜਸਵੀਰ ਕੌਰ ਸ਼ੇਰਗਿੱਲ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਘੁਮਾਣ ਤੋਂ ਇਲਾਵਾ ਆੜਤੀ ਭਰਾ ਵੀ ਮੌਜੂਦ ਰਹੇ ਇਸ ਮੌਕੇ ਜਿੱਥੇ ਹਰਪਾਲ ਸਿੰਘ ਚੀਮਾ ਨੇ ਖਰੀਦ ਏਜੰਸੀਆਂ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਉਹਨਾਂ ਕਿਹਾ ਕਿ ਮੰਡੀ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਜਿਨਾਂ ਪ੍ਰਬੰਧਾਂ ਵਿੱਚ ਕੋਈ ਕਮੀਆਂ ਹਨ ਤਾਂ ਉਹਨਾਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਇਸ ਮੌਕੇ ਹਰਪਾਲ ਸਿੰਘ ਚੀਮਾ ਨੂੰ ਪੁੱਛਿਆ ਗਿਆ ਕਿ ਸੰਗਰੂਰ ਨਗਰ ਕੌਂਸਲ ਦੇ ਅੱਠ ਕੌਂਸਲਰਾਂ ਨੇ ਇਸਤੀਫਾ ਦੇ ਦਿੱਤਾ ਅਤੇ ਪ੍ਰਧਾਨ ਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ ਉਸ ਦੇ ਉੱਪਰ ਉਹ ਬੋਲੇ ਕਿ ਇਹ ਅਧਿਕਾਰੀਆਂ ਨੇ ਦੇਖਣਾ ਹੈ ਕਿਸ ਦਾ ਬਹੁਮਤ ਹੈ ਉਸਦੇ ਮੁਤਾਬਕ ਹੀ ਫੈਸਲਾ ਲਿਆ ਜਾਵੇਗਾ।
0
comment0
Report
MJManoj Joshi
Oct 14, 2025 12:04:42
0
comment0
Report
MJManoj Joshi
Oct 14, 2025 12:02:56
Chandigarh, Chandigarh:आज केंद्र की सरकार लोकतंत्र की धज्जियाँ उड़ाती है इसका उदाहरण है. पहले भी अपना मेयर बनाने की कोशिश की. आज राज्य सभा की सीट पर भी ऐसी कार्यवाही की. नवनीत चतुर्वेदी ने ऐसा काम किया आम आदमी पार्टी के विधायकों के नाम अपने nomination में रखे. कल जाली हस्ताक्षर किये दस्तावेज़ nomination के तौर पर विधानसभा में दाखिल किये. रोपड़ में केस दर्ज किया. कोर्ट के arrest warrant जारी हुए. रोपड़ पुलिस गिरफ्तारी करने लगी तो Chandigarh पुलिस ने protection दी. उनके headquarter में शर्म है; DGP Chandigarh के मान पर रजिस्टर्ड गाड़ी भगाई गई. इस जालसाज़ी में BJP HMA और UT प्रशासन मदद कर रही हैं; इसे जेल में डालो. एक तरफ़ रोपड़ पुलिस फरेबी को पकड़ने में लगी है. पर्चा गलत साइन पर हुआ इस में MLA दिनेश चड्ढा के गलत साइन से केस दर्ज करवाया गया.
0
comment0
Report
SBSANJEEV BHANDARI
Oct 14, 2025 11:49:04
Zirakpur, Punjab:जीरकपुर शहर में आवारा कुत्तों की आए दिन बढ़ रही गिनती शहर की एक गंभीर समस्या बन चुकी है। शहर की तकरीबन हर एक गली और सोसाइटी में आवारा कुत्तों द्वारा लोगों को काटने के मामले लगातार बढ़ते जा रहे हैं। आवारा कुत्तों के आतंक से लोग इस कदर दहशत में है कि बुजु old और छोटे बच्चों को आवारा कुत्तों द्वारा लगातार निशाना बनाया जा रहा है। दहशत के माहौल में जीरकपुर के निर्मल छाया सोसाइटी निवासियों ने कई बार जीरकपुर नगर council के अधिकारियों को आवारा कुत्ते हटाने के लिए शिकायतें दीं, जबकि नगर council द्वारा इस गंभीर समस्या के प्रति अनदेखी का खामियाजा लोगों को भुगतना पड़ रहा है। वही नगर council के कार्यकारी अधिकारी से सवाल पूछा गया तो उन्होंने कहा कि पॉलिसी बनाकर आवारा कुत्तों की समस्या का समाधान किया जाएगा।
0
comment0
Report
KCKhem Chand
Oct 14, 2025 11:48:51
Kot Kapura, Punjab:ਕੋਟਕਪੂਰਾ ਪੁਲਿਸ ਵੱਲੋਂ ਲੁੱਟ ਖੋਹ ਕਰਨ ਦੀ ਫਿਰਾਕ ਵਿੱਚ ਬੈਠੇ ਗਿਰੋਹ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਕੀਤਾ ਕਾਬੂ, ਗਿਰੋਹ ਵਿੱਚ ਸ਼ਾਮਿਲ 06 ਦੋਸ਼ੀਆਂ ਨੂੰ teਜ਼ਧਾਰ ਹਥਿਆਰਾਂ ਸਮੇਤ ਕੀਤਾ ਕਾਬੂ\n\nਦੋਸ਼ੀਆ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ, ਖੋਹ, ਸੰਗਠਿਤ ਅਪਰਾਧ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਦਰਜ ਹਨ ਕੁੱਲ 06 ਮੁਕੱਦਮੇ\n\nਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸਪੀ ਫਰੀਦਕੋਟ ਦੀ ਅਗਵਾਈ ਹੇਠ ਕੋਟਕਪੂਰਾ ਪੁਲਿਸ ਵੱਲੋਂ ਲੁੱਟਾ-ਖੋਹਾ ਅਤੇ ਚੋਰੀ ਦੀਆਂ ਵਾਰਦਾਤਾ ਵਿੱਚ ਸ਼ਾਮਿਲ ਦੋਸੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਸੰਜੀਵ ਕੁਮਾਰ ਡੀ.ਐਸਪੀ ਕੋਟਕਪੂਰਾ ਦੀ ਦੇ ਦਿਸ਼ਾ ਨਿਰਦੇਸ਼ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦਿਆਂ ਥਾਣਾ ਸਿਟੀ ਕੋਟਕਪੂਰਾ ਵੱਲੋਂ ਲੁੱਟ ਖੋਹ ਕਰਨ ਫਿਰਾਕ ਵਿੱਚ ਬੈਠੇ ਗਿਰੋਹ ਦੇ ਵਿੱਚ ਸ਼ਾਮਿਲ 06 ਦੋਸ਼ੀਆਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾ ਹੀ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਅਵਤਾਰ ਸਿੰਘ ਡੀ.ਐਸਪੀ ਇੰਨਵੈਸਟੀਗੇਸ਼ਨ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ।\n\nਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਅਕਾਖਦੀਪ ਸਿੰਘ, ਦਵਿੰਦਰ ਸਿੰਘ, ਅਕਾਸ਼ ਸਿੰਘ ਉਰਫ ਗਿੱਲ, ਜਗਸੀਰ ਸਿੰਘ ਉਰਫ ਮੰਗਾ, ਸੰਦੀਪ ਸਿੰਘ ਅਤੇ ਗੁਰਪਿੰਦਰ ਸਿੰਘ ਵਜੋ ਹੋਈ ਹੈ। ਜੋ ਕਿ ਇਹ ਸਾਰੇ ਦੋਸੀ ਕੋਟਕਪੂਰਾ ਦੇ ਰਿਹਾਇਸ਼ੀ ਹਨ। ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਪਾਸੋ 01 ਗਰਾਰੀ ਲੱਗੀ ਲੋਹੇ ਦੀ ਪਾਈਪ, 01 ਕ੍ਰਿਪਾਨ, 01 ਕਹੀ ਦਾ ਦਸਤਾ, 01 ਹਾਕੀ, 01 ਨਲਕੇ ਦੀ ਹੱਥੀ, 01 ਕਾਪਾ ਬਰਾਮਦ ਕੀਤਾ ਗਿਆ ਹੈ।\n\nਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆ ਉਹਨਾ ਦੱਸਿਆ ਕਿ ਇੰਸਪੈਕਟਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ ਮਿਤੀ 13 ਅਕਤੂਬਰ ਨੂੰ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆ ਦੀ ਚੈਕਿੰਗ ਦੇ ਸਬੰਧ ਵਿੱਚ ਬੱਤੀਆ ਵਾਲਾ ਚੌਕ ਕੋਟਕਪੂਰਾ ਵਿਖੇ ਮੌਜੂਦ ਸੀ ਤਾਂ ਉਹਨਾ ਨੂੰ ਭਰੋਸੇਯੋਗ ਸੂਚਨਾ ਮਿਲੀ ਕਿ ਇਹ ਦੋਸ਼ੀ ਜੋ ਜੁਰਮ ਕਰਨ ਦੇ ਆਦਿ ਹਨ ਅਤੇ ਜੋ ਅੱਜ ਵੀ ਮੋਗਾ ਰੋਡ ਲੱਕੜ ਮੰਡੀ ਦੇ ਨਾਲ ਜਾਦੇ ਕੱਚੇ ਰਸਤੇ ਕੋਟਕਪੂਰਾ ਪਾਸੋ ਉਸ ਸਮੇ ਗ੍ਰਿਫਤਾਰ ਕੀਤਾ, ਜਦ ਉਹ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਪਾਰਟੀ ਵੱਲੋਂ ਮੌਕੇ ਪਰ ਇਹਨਾ ਪਾਸੋ ਤੇਜਧਾਰ ਹਥਿਆਰ ਵੀ ਬਰਾਮਦ ਕੀਤੇ ਹਨ।\n\nਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮਕੱਦਮਾ ਨੰਬਰ 240 ਮਿਤੀ 13.10.2025 ਅ/ਧ 310(4), 310(5) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਸ਼ ਕੀਤੀ ਜਾਵੇਗੀ।\nਉਹਨਾ ਦੱਸਿਆ ਕਿ ਜਦ ਇਹਨਾ ਦੋਸ਼ੀਆ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਵਿੱਚ ਸ਼ਾਮਿਲ ਦੋਸ਼ੀਆ ਖਿਲਾਫ ਪਹਿਲਾ ਵੀ ਨਸੇ ਦੀ ਤਸਕਰੀ, ਖੋਹ ਦੀਆਂ ਵਾਰਦਾਤਾਂ, ਸੰਗਠਿਤ ਅਪਰਾਧ ਅਤੇ ਹੋਰ ਸੰਗੀਨ ਧਾਰਾਵਾ ਤਹਿਤ 06 ਮਾਮਲੇ ਦਰਜ ਰਜਿਸਟਰ ਹਨ।
0
comment0
Report
RMRakesh Malhi
Oct 14, 2025 11:37:59
Una, Himachal Pradesh:चिंतपूर्णी मंदिर में चमत्कार: गूंगे बेटे ने मां की कृपा से पाया सुनने और बोलने की शक्ति पिछले कई सालो से न सुन और ना बोल पर रहा था सूरज, उत्तर भारत के प्रसिद्ध धार्मिक स्थल चिंतपूर्णी के दरबार में एक चमत्कारी घटना घटी। पंजाब के होशियारपुर से आए एक श्रद्धालु परिवार के गूंगे बेटे ने मां चिंतपूर्णी की कृपा से बोलना और सुनना शुरू कर दिया। 28 साल से नहीं बोल और सुन पा रहा था बेटा परिवार ने बताया कि जब उनका बेटा 7 साल का था, तब उसे सुनने और बोलने की क्षमता खत्म हो गई थी। कई बार मां के दरबार में हाजिरी भरने और डॉक्टरों के पास जाने के बाद भी कोई फायदा नहीं हुआ था। जब बेटा मंदिर में दर्शन करके आगे बढ़ा, तो पीछे से आवाज आई। मंदिर के पुजारी ने उसे माता जी का चरणामृत और चुन्नी दी। इसके बाद, उसके कान में जोर-जोर से झुनझुनी होने लगी और वह सुनने और बोलने लगा। बेटे के बोलने और सुनने की क्षमता पाने के बाद परिवार में खुशियां ही खुशियां आ गईं। परिवार के सदस्यों ने मां चिंतपूर्णी की कृपा का शुक्रिया अदा किया और कहा कि यह चमत्कार मां की मेहरबानी से ही हुआ है।इस चमत्कार को देखकर मंदिर में बैठे श्रद्धालु भी हैरान हो गए। सभी ने मां चिंतपूर्णी की जयकारे लगाए और परिवार को बधाई दी।
0
comment0
Report
VKVipan Kumar
Oct 14, 2025 11:36:26
Dharamshala, Himachal Pradesh:पेंशनर्स ने सरकार के खिलाफ बुलंद की आवाज 43 हजार पेंशनर्स का करोड़ों रुपये सरकार के पास लंबित : भंडारी पेंशनर्स मांगों पर सकारात्मक रुख रखे सरकार, अन्यथा उग्र आंदोलन प्रदेश भर के पेंशनर्स लगातार अपनी मांगों को सरकार के समक्ष उठा रहे हैं, लेकिन सरकार लगातार मांगों को अनदेखा कर रही है। ऐसे में पेंशनर्स को मजबूरन आंदोलन की राह पर चलना पड़ा है। इसी कड़ी में मंगलवार को हिमाचल प्रदेश के विभिन्न पेंशनर्स संघों ने नवगठित पेंशनर्स ज्वाइंट फ्रंट के बैनर तले धर्मशाला में धरना प्रदर्शन व रैली उपरांत उपरांत जिला प्रशासन के माध्यम से प्रदेश सरकार को ज्ञापन भेजा गया। पेंशनर्स ज्वाइंट फ्रंट के प्रदेश प्रवक्ता कल्याण भंडारी ने मीडिया से अनौपचारिक बातचीत में कहा कि जनवरी 2016 से लेकर जनवरी 2022 के दौरान सेवानिवृत्त हुए पेंशनर्स का लाखों रुपये का एरियर सरकार के पास लंबित है। सरकार पांच प्रकार के भुगतान पर कुंडली मारकर बैठी है। एक पेंशनर का दस लाख सरकार के पास उन्होंने कहा कि एक आकलन के अनुसार एक पेंशनर का करीब दस लाख रुपये सरकार के पास पड़ा है। वर्ष जनवरी 2016 से जनवरी 2022 के दौरान लगभग 43 हजार कर्मी रिटायर हुए, ऐसे में प्रति कर्मी 10 लाख रुपये के हिसाब से पेंशनर्स का करोड़ों रुपये सरकार के पास है। प्रदेश की वित्तीय स्थिति ठीक न होने के चलते प्रदेश सरकार, पेंशनर्स को करोड़ों रुपये के लंबित भुगतान करने में सक्षम नहीं है, लेकिन हमारी मांग है कि उपरोक्त अवधि के बीच रिटायर हुए पेंशनर्स को थोड़ा-थोड़ा करके भुगतान करने की दिशा में सरकार आगे बढ़े। पेंशनर्स के करोड़ों रुपये के मेडिकल बिल सरकार के पास लंबित पड़े हुए हैं। मृतक पेंशनर्स के आश्रितों की टकटकी
0
comment0
Report
DSDharmindr Singh
Oct 14, 2025 11:35:35
Khanna, Punjab:ਪਾਇਲ ਸ਼ਹਿਰ ਨੂੰ ਮਿਲੇਗਾ ਸਾਫ਼ ਪਾਣੀ – ਡੇਢ ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ, ਘਰ-ਘਰ ਪਹੁੰਚੇਗਾ ਪਾਣੀ ਪਾਇਲ, 14 ਅਕਤੂਬਰ – ਪਾਇਲ ਸ਼ਹਿਰ ਦੇ ਰਹਿਣ ਵਾਲਿਆਂ ਨੂੰ ਪੀਣ ਲਈ ਸਾਫ਼ ਤੇ ਸੁਰੱਖਿਅਤ ਪਾਣੀ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਪਾਣੀ ਸਪਲਾਈ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਹੇਠ ਕਰੀਬ ਤਿੰਨ ਕਿਲੋਮੀਟਰ ਲੰਬੀ ਨਵੀਂ ਪਾਈਪ ਲਾਈਨ ਵਿਛਾਈ ਜਾ ਰਹੀ ਹੈ, ਜਿਸ ਰਾਹੀਂ ਹਰ ਘਰ ਤੱਕ ਸਾਫ਼ ਪਾਣੀ ਪਹੁੰਚਾਇਆ ਜਾਵੇਗਾ。 ਇਸ ਪ੍ਰੋਜੈਕਟ ਦਾ ਉਦਘਾਟਨ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਤੇ ਸਫਾਈ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰਾਂ te ਪਿੰਡਾਂ ਵਿੱਚ ਪਾਣੀ ਸਪਲਾਈ ਦੀਆਂ ਸੁਵਿਧਾਵਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਗਿਆਸਪੁਰਾ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਹਰ ਘਰ ਤੱਕ ਸਾਫ਼ ਪਾਣੀ ਪਹੁੰਚਾਉਣਾ ਹੈ ਤਾਂ ਜੋ ਲੋਕਾਂ ਨੂੰ ਗੰਦੇ ਪਾਣੀ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ。 ਇਸ ਮੌਕੇ ਵਿਧਾਇਕ ਨੇ ਪਿੰਡ ਗੋਬਿੰਦਪੁਰਾ ਵਿਖੇ ਗੁਰਦੁਆਰਾ ਸਾਹਿਬ ਵਾਲੀ ਮੁੱਖ ਸੜਕ ਦੇ ਨਿਰਮਾਣ ਕੰਮ ਦਾ ਸ਼ੁਭ ਆਰੰਭ ਵੀ ਕਰਾਇਆ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਤੇ ਨਵੀਨਿਕਰਨ ਨਾਲ ਆਵਾਜਾਈ ਸੁਚਾਰੂ ਹੋਵੇਗੀ ਤੇ ਆਮ ਲੋਕਾਂ ਨੂੰ ਵੱਡਾ ਲਾਭ ਮਿਲੇਗਾ。 ਬਾਈਟ - ਮਨਵਿੰਦਰ ਸਿੰਗ੍ਹ ਗਿਆਸਪੁਰਾ
0
comment0
Report
MJManoj Joshi
Oct 14, 2025 11:30:30
Chandigarh, Chandigarh:राज्य सभा का नामांकन भरने वाले नवनीत चतुर्वेदी की ओर से आम आदमी पार्टी के विधायक फौजा सिंह सरारी और रजनीश दहिया का नाम अपने नामांकन में लिखा था मगर दोनों नहीं इंकार किया कि यह पूरी तरह से फ़र्ज़ी है और भारतीय जनता पार्टी की ओर से की गई साज़िश है। फौजा सिंह ने कहा कि वह तो हमें विधानसभा में पहचान भी नहीं सका मिलने की बात तो दूर की है मगर जब हस्ताक्षरों के बारे में पता चला पार्टी की ओर से उन्हें पूछा गया कि किसी का समर्थन किया है नामांकन में तो इनकार कर दिया गया। रजनीश दहिया ने बताया कि वह तो उस समय हैरान हो गए जब उन्हें पार्टी की ओर से फ़ोन आया कि आप किसी का समर्थन कर रहे हैं राज्य सभा के लिए तो उन्होंने इनकार कर दिया और कहा कि वह तो ऐसे किसी व्यक्ति को जानते नहीं हैं उन्होंने कहा कि इसकी जाँच होनी चाहिए और जाल साथ को जेल में डालना चाहिए।
0
comment0
Report
NSNavdeep Singh
Oct 14, 2025 11:30:19
Moga, Punjab:ਐਨਡੀਪੀਐਸ ਐਕਟ ਤੇ ਰਿਸ਼ਵਤ ਖੋਰੀ ਦੇ ਇਲਜ਼ਾਮ ਵਿੱਚ ਨਾਂਜਦ ਕੋਟ-ਇਸੇ-ਖਾਂ ਦੀ ਤਤਕਾਲੀਨ ਐਸਐਚਓ ਇੰਸਪੈਕਟਰ ਆਰਸ਼ਪ੍ਰੀਤ ਕੌਰ ਗਰੇਵਾਲ ਮੋਗਾ ਮਾਨਯੋਗ ਅਦਾਲਤ ਵਿੱਚ ਹੋਈ ਪੇਸ਼ । ਮਾਨਯੋਗ ਅਦਾਲਤ ਨੇ ਮੁਅੱਤਲ ਇੰਸਪੈਕਟਰ ਅਰਸ਼ਪ੍ਰੀਤ ਗਰੇਵਾਲ ਨੂੰ ਭੇਜਾ ਜੁਡੀਸ਼ਅਲ ਰਿਮਾਂਡ ਤੇ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲਦ ਹੀ ਥਾਣਾ ਸਿਟੀ ਸਾਊਥ ਮੋਗਾ ਦੀ ਪੁਲਿਸ ਲਿਆ ਸਕਦੀ ਹੈ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਇੱਕ ਐਨਡੀਪੀਐਸ ਐਕਟ ਅਧੀਨ ਦਰਜ ਮਾਮਲੇ ਵਿੱਚ ਰਿਮਾਂਡ ਤੇ । ਕਰੀਬ 9 ਮਹੀਨੇ ਬਾਅਦ ਵੀ ਅਦਾਲਤ ਚ ਹਾਜ਼ਰ ਨਾ ਹੋਣ ਕਾਰਨ ਮਾਣਯੋਗ ਅਦਾਲਤ ਨੇ ਉਸਨੂੰ 2 ਮਹੀਨੇ ਪਹਿਲਾਂ ਦਿੱਤਾ ਸੀ ਭਗੌੜੀ ਕਰਾਰ । ਇਸ ਤੋਂ ਪਹਿਲਾਂ ਨਸ਼ਾ ਤਸਕਰਾਂ ਤੋਂ ₹5 ਲੱਖ ਰੁਪਏ ਲੈ ਕੇ ਛੱਡਣ ਦੇ ਮਾਮਲੇ ਵਿਚ ਮਹਿਲਾ ਇੰਸਪੈਕਟਰ ਖਿਲਾਫ ਭ੍ਰਿਸ਼ਟਾਚਾਰ ਨਿਵਾਰਣ ਐਕਟ ਤਹਿਤ ਵੀ ਕੇਸ ਦਰਜ ਹੋ ਚੁੱਕਾ ਹੈ ! ਪੁਲਿਸ ਅਨੁਸਾਰ, 1 ਅਕਤੂਬਰ 2024 ਨੂੰ ਇੱਕ ਮੁਖਬਿਰ ਨੇ ਸੂਚਨਾ ਦਿੱਤੀ ਕਿ ਥਾਣਾ ਕੋਟ ਇਸੇ ਖਾਂ ਦੀ ਪੁਲਿਸ ਨੇ ਇੱਕ ਸਕਾਰਪਿਓ ਗੱਡੀ ਚ ਸਵਾਰ ਕੋਟ ਇਸੇ ਖਾਂ ਨਿਵਾਸੀ ਅਮਰਜੀਤ ਸਿੰਘ ਕੋਲੋਂ 2 ਕਿਲੋ ਅਫੀਮ ਬਰਾਮਦ ਕੀਤੀ। ਉਸ ਸਮੇਂ ਉਸਦਾ ਭਰਾ ਮਨਪ੍ਰੀਤ ਸਿੰਘ ਅਤੇ ਪੁੱਤਰ ਗੁਰਪ੍ਰੀਤ ਸਿੰਘ ਵੀ ਉਸਦੇ ਨਾਲ ਮੌਕੇ ਤੇ ਮੌਜੂਦ ਸਨ। ਤਿੰਨੋਂ ਨੂੰ 3 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ । ਉਸ ਵੇਲੇ ਥਾਣੇ ਦੀ ਇੰਸਪੈਕਟਰ ਅਰਸ਼ਪ੍ਰੀਤ ਕੌਰ, ਥਾਣੇ ਦਾ ਮੁਂਸ਼ੀ ਗੁਰਪ੍ਰੀਤ ਸਿੰਘ ਅਤੇ ਬਲਖੰਡੀ ਚੌਕੀ ਦਾ ਮੁਂਸ਼ੀ ਰਾਜਪਾਲ ਸਿੰਘ ਨੇ ਮਿਲੀਭੁਗਤ ਕਰਕੇ ਇੱਕ ਪ੍ਰਾਈਵੇਟ ਵਿਅਕਤੀ ਰਾਹੀਂ ਪਿਤਾ-ਪੁੱਤਰ ਤੋਂ ₹8 ਲੱਖ ਰੁਪਏ ਵਿੱਚ ਸੌਦਾ ਕੀਤਾ। ਜਿਸ ਵਿੱਚ ₹5 ਲੱਖ ਰਿਸ਼ਵਤ ਵਜੋਂ ਲਏ ਗਏ ਸਨ ।
0
comment0
Report
Advertisement
Back to top