Back
डि़ढ़बा में फायर ब्रिगेड मशीन का उद्घाटन, हरपाल सिंह चीमा ने जनता की मांग पूरी की
KKKIRTIPAL KUMAR
Oct 14, 2025 09:50:24
Sangrur, Punjab
ਦਿੜ੍ਹਬਾ ਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਤੇ ਲੱਗੀ ਮੋਹਰ 65 ਲੱਖ ਰੁਪਏ ਦੀ ਲਾਗਤ ਨਾਲ ਦਿੜ੍ਹਬਾ ਵਿੱਚ ਆਈ ਫਾਇਰ ਬ੍ਰਿਗੇਡ ਮਸ਼ੀਨ ਜਿਸ ਦਾ ਅੱਜ ਉਦਘਾਟਨ ਹਰੀ ਝੰਡੀ ਦੇ ਕੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਦਿੜ਼ਬਾ ਸ਼ਹਿਰ ਦੇ ਵਿੱਚ ਇੱਕ ਪੱਕੀ ਫਾਇਰ ਬਗੇਡ ਮਸ਼ੀਨ ਖੜੀ ਕੀਤੀ ਜਾਵੇ ਤਾਂ ਜੋ ਅੱਗ ਦੀਆਂ ਹੋਣ ਵਾਲੀਆਂ ਘਟਨਾਵਾਂ ਤੇ ਜਲਦ ਕਾਬੂ ਪਾਇਆ ਜਾ ਸਕੇ ਔਰ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾ ਰਹਿ ਜਾਵੇ। ਉਹਨਾਂ ਕਿਹਾ ਕਿ ਇਹ ਮਸ਼ੀਨ ਦਿੜ੍ਹਬਾ ਦੀ ਨਗਰ ਪੰਚਾਇਤ ਕਮੀਟੀ ਵਿਖੇ ਖੜੀ ਕਰ ਦਿੱਤੀ ਗਈ ਹੈ ਜਿਸ ਉੱਪਰ ਛੇ ਤੋਂ ਸੱਤ ਕਰਮਚਾਰੀ ਵੀ ਤੈਨਾਤ ਕੀਤੇ ਗਏ ਹਨ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਇਸ ਤਰ੍ਹਾਂ ਦੀ ਇਲਾਕੇ ਵਿੱਚ ਅੱਗ਼ਜ਼ਨੀ ਦੀ ਘਟਨਾ ਵਾਪਰਦੀ ਹੈ ਤਾਂ 101 ਨੰਬਰ ਡਾਇਲ ਕਰਕੇ ਫਾਇਰ ਮਸ਼ੀਨ ਮੰਗਵਾ ਸਕਦੇ ਹੋ ਜੋ ਕਿ ਅੱਗ ਤੇ ਜਲਦ ਕਾਬੂ ਪા ਲਵੇਗੀ ਇਸ ਮੌਕੇ ਉਹਨਾਂ ਨਾਲ ਐਸਡੀਐਮ ਰਜੇਸ਼ ਕੁਮਾਰ ਸ਼ਰਮਾ ਤੋਂ ਇਲਾਵਾ ਨਗਰ ਪੰਚਾਇਤ ਕਮੇਟੀ ਦੇ ਸਾਰੇ ਹੀ ਅਧਿਕਾਰੀ ਅਤੇ ਐਮਸੀ ਮੌਜੂਦ ਸਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Sharma
FollowOct 14, 2025 13:34:040
Report
NLNitin Luthra
FollowOct 14, 2025 13:30:580
Report
SSSanjay Sharma
FollowOct 14, 2025 13:18:38Noida, Uttar Pradesh:BENGALURU (KARNATAKA): BHAGWANT MANN (PUNJAB CM) ON INVEST PUNJAB SUMMIT
0
Report
KBKulbir Beera
FollowOct 14, 2025 13:17:200
Report
RKRAJESH KATARIA
FollowOct 14, 2025 13:15:120
Report
NLNitin Luthra
FollowOct 14, 2025 13:04:290
Report
SSSanjay Sharma
FollowOct 14, 2025 13:03:080
Report
MJManoj Joshi
FollowOct 14, 2025 12:19:572
Report
BSBHARAT SHARMA
FollowOct 14, 2025 12:19:470
Report
RBRohit Bansal
FollowOct 14, 2025 12:17:320
Report
KKKIRTIPAL KUMAR
FollowOct 14, 2025 12:05:220
Report
MJManoj Joshi
FollowOct 14, 2025 12:04:420
Report
MJManoj Joshi
FollowOct 14, 2025 12:02:560
Report
SBSANJEEV BHANDARI
FollowOct 14, 2025 11:49:040
Report
KCKhem Chand
FollowOct 14, 2025 11:48:510
Report