Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
EC ने तरन तारन जिले में सुरक्षा के पुख्ता इंतजाम किए; 12 केंद्रीय बल तैनात
MJManoj Joshi
Nov 09, 2025 08:08:26
Chandigarh, Chandigarh
ਚੋਣ ਕਮਿਸ਼ਨ ਵੱਲੋਂ ਤਰਨ ਤਾਰਨ ਜ਼ਿਮਨੀ ਚੋਣ ਲਈ ਸੁਰੱਖਿਆ ਦੇ ਪੁਗ਼ਤਾ ਪ੍ਰਬੰਧ: ਮੁੱਖ ਚੋਣ ਅਧਿਕਾਰੀ - ਕੇਂਦਰੀ ਬਲਾਂ ਦੀਆਂ 12 ਕੰਪਨੀਆਂ ਤਾਇਨਾਤ, ਕਿਸੇ ਵੀ ਜ਼ਿਮਨੀ ਚੋਣ ਵਿੱਚ ਚੋਣ ਕਮਿਸ਼ਨ ਵੱਲੋਂ ਸਭ ਤੋਂ ਵੱਡੀ ਤਾਇਨਾਤੀ - 46 ਮਾਈਕ੍ਰੋ ਅਬਜ਼ਰਵਰ ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਸਥਾਨਾਂ ਉੱਤੇ ਰੱਖਣਗੇ ਨਜ਼ਰ ਚੰਡੀਗੜ੍ਹ, 9 ਨਵੰਬਰ: ਪੰਜਾਬ ਵਿਧਾਨ ਸਭਾ ਹਲਕਾ ਤਰਨ ਤਾਰਨ ਵਿੱਚ 11 ਨਵੰਬਰ ਨੂੰ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ। ਇਸ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਨੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਤਰਨਤਾਰਨ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਚੋਣ ਮਸ਼ੀਨਰੀ ਰਾਹੀਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਅਬਜ਼ਰਵਰਾਂ ਨਾਲ ਸਲਾਹ-ਮਸ਼ਵਰਾ ਕਰਕੇ ਚੋਣ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਕਿ ਕਿਸੇ ਵੀ ਜ਼ਿਮਨੀ ਚੋਣ ਵਿੱਚ ਚੋਣ ਕਮਿਸ਼ਨ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਤਾਇਨਾਤੀਆਂ ਵਿੱਚੋਂ ਇਕ ਹੈ। ਮੁੱਖ ਚੋਣ ਅਧਿਕਾਰੀ ਨੇ ਇਹ ਵੀ ਕਿਹਾ ਕਿ ਤਾਇਨਾਤੀ ਯੋਜਨਾ ਅਨੁਸਾਰ 222 ਪੋਲਿੰਗ ਸਟੇਸ਼ਨਾਂ ਨੂੰ ਕਵਰ ਕਰਦੇ ਹੋਏ, ਸਾਰੇ 114 ਪੋਲਿੰਗ ਸਟੇਸ਼ਨ ਸਥਾਨਾਂ ਉੱਤੇ ਕੇਂਦਰੀ ਬਲਾਂ ਦੇ ਜਵਾਨ ਤਾਇਨਾਤ ਰਹਿਣਗੇ। ਕੇਂਦਰੀ ਬਲਾਂ ਤੋਂ ਇਲਾਵਾ ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਸੀਸੀਟੀਵੀ ਕੈਮਰੇ ਅਤੇ ਵੈਬਕਾਸਟਿੰਗ ਦੀ ਵਿਵਸਥਾ ਹੋਵੇਗੀ, ਜਿਨ੍ਹਾਂ ਦੀ ਨਿਗਰਾਨੀ ਰੀਟਰਨਿੰਗ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ ਅਤੇ ਮੁੱਖ ਚੋਣ ਅਧਿਕਾਰੀ ਪੱਧਰ ''ਤੇ ਚੋਣ ਕਮਿਸ਼ਨ ਦੀ ਦੇਖਰੇਖ ਹੇਠ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਸਥਾਨਾਂ ਨੂੰ 46 ਮਾਈਕ੍ਰੋ ਅਬਜ਼ਰਵਰ ਵੀ ਕਵਰ ਕਰਨਗੇ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸਾਰੇ 222 ਪੋਲਿੰਗ ਸਟੇਸ਼ਨਾਂ ‘ਤੇ ਲਾਜ਼ਮੀ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ ਅਤੇ ਭਰੋਸਾ ਦਿੱਤਾ ਕਿ ਚੋਣ ਮਸ਼ੀਨਰੀ ਵੱਲੋਂ ਕਾਨੂੰਨ ਅਤੇ ਵਿਵਸਥਾ ਦੀ ਕਿਸੇ ਵੀ ਉਲੰਘਣਾ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 11 ਨਵੰਬਰ ਨੂੰ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਤੱਕ ਹੋਣ ਵਾਲੀ ਵੋਟਿੰਗ ਦੌਰਾਨ ਨਿਡਰਤਾ ਨਾਲ ਅੱਗੇ ਆ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ。
5
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Nov 09, 2025 09:26:11
Amritsar, Punjab:ਮਹਾਕਾਲੀ ਮੰਦਰ ਵਿੱਚ ਜੁੱਤੀਆਂ ਪਾ ਕੇ ਅਸ਼ਲੀਲ ਡਾਂਸ — ਕਾਲੀ ਸੈਨਾ ਨੇ ਕੀਤੀ ਤੀਖੀ ਨਿੰਦਾ ਜੈ ਸ਼੍ਰੀ ਰਾਮ ਜਗਤਗੁਰੂ ਆਸ਼ਨੀਲ ਮਹਾਰਾਜ ਵੱਲੋਂ ਪੁਲਿਸ ਕਮਿਸ਼ਨਰ ਨੂੰ ਦਿੱਤੀ ਜਾਣੀ ਸ਼ਿਕਾਇਤ ਦਾ ਐਲਾਨ ਮਹਾਰਾਜ ਨੇ ਪੁਜਾਰੀ ਤੇ ਮੈਨੇਜਮੈਂਟ ਨੂੰ ਵੀ ਦੋਸ਼ੀ ਠਹਿਰਾਇਆ — ਕਾਰਵਾਈ ਦੀ ਮੰਗ ਕਾਰਵਾਈ ਨਾ ਹੋਈ ਤਾਂ ਪੀਏਪੀ ਚੌਂਕ ਜਲੰਧਰ ‘ਚ ਧਰਨਾ ਦੇਣ ਦੀ ਚੇਤਾਵਨੀ ਅੰਮ੍ਰਿਤਸਰ, ਜਲੰਧਰ ਦੇ ਮਹਾਕਾਲੀ ਮੰਦਰ ਵਿੱਚ ਇੱਕ ਔਰਤ ਵੱਲੋਂ ਜੁੱਤੀਆਂ ਪਾ ਕੇ ਅਸ਼ਲੀਲ ਗਾਣਿਆਂ ‘ਤੇ ਡਾਂਸ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਧਾਰਮਿਕ ਜਗਤ ਵਿੱਚ ਰੋਸ਼ ਦੀ ਲਹਿਰ ਦੌੜ ਗਈ ਹੈ। ਜੈ ਸ਼੍ਰੀ ਰਾਮ ਜਗਤਗੁਰੂ ਸੁਆਮੀ ਆਸ਼ਨੀਲ ਮਹਾਰਾਜ, ਜੋ ਕਿ ਕਾਲੀ ਸੈਨਾ ਦੇ ਰਾਸ਼ਟਰੀ ਉਪ-ਅਧਿਕਸ਼ ਹਨ, ਨੇ ਇਸ ਘਟਨਾ ਨੂੰ “ਬਹੁਤ ਹੀ ਮਨਭਾਗੀ ਅਤੇ ਮਾਤਾ ਦੇ ਅਪਮਾਨ ਵਾਲੀ ਕਰਤੂਤ” ਦੱਸਦੇ ਹੋਏ ਕੜੀ ਕਾਰਵਾਈ ਦੀ ਮੰਗ ਕੀਤੀ ਹੈ。 ਮਹਾਰਾਜ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਦੇਣ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਮੰਦਰ ਮੈਨੇਜਮੈਂਟ, ਪੁਜਾਰੀ ਅਤੇ ਸੰਬੰਧਤ ਔਰਤ — ਤਿੰਨਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਮਹਿਲਾ ਜੁੱਤੀਆਂ ਪਾ ਕੇ ਮਾਤਾ ਦੇ ਸਰੂਪ ਅੱਗੇ ਡਾਂਸ ਕਰ ਰਹੀ ਸੀ, ਪੁਜਾਰੀ ਅਤੇ ਮੈਨੇਜਮੈਂਟ ਦੇ ਮੈਂਬਰ ਮੌਕੇ ‘ਤੇ ਮੌਜੂਦ ਹੋਣ ਦੇ ਬਾਵਜੂਦ ਚੁੱਪ ਰਹੇ, ਜੋ ਕਿ ਉਨ੍ਹਾਂ ਦੀ ਲਾਪਰਵਾਹੀ ਦਰਸਾਉਂਦਾ ਹੈ。 ਉਨ੍ਹਾਂ ਨੇ ਕਿਹਾ, “ਇਹ ਘੋਰ ਪਾਪ ਹੈ। ਮੰਦਰ ਦੇ ਅੰਦਰ ਅਸ਼ਲੀਲ ਗਾਣੇ ਚਲਾਉਣਾ ਅਤੇ ਜੁੱਤੀਆਂ ਪਾ ਕੇ ਡਾਂਸ ਕਰਨਾ ਸਾਡੇ ਧਾਰਮਿਕ ਸਿਧਾਂਤਾਂ ਦਾ ਅਪਮਾਨ ਹੈ। ਇਸ ਤਰ੍ਹਾਂ ਦੇ ਕਰਤੂਤਾਂ ਨਾਲ ਸੰਸਕਾਰਾਂ ‘ਤੇ ਪ੍ਰਹਾਰ ਹੁੰਦਾ ਹੈ।” ਮਹਾਰਾਜ ਨੇ ਇਹ ਵੀ ਕਿਹਾ ਕਿ ਇਹ ਮਹਿਲਾ ਤਕਰੀਬਨ 45 ਤੋਂ 50 ਸਾਲ ਦੀ ਉਮਰ ਦੀ ਲੱਗਦੀ ਹੈ, ਜਿਸ ਤੋਂ ਇਸ ਤਰ੍ਹਾਂ ਦੇ ਅਸ਼ੋਭਣ ਕਿਰਦਾਰ ਦੀ ਉਮੀਦ ਨਹੀਂ ਸੀ। “ਜੇ ਡਾਂਸ ਕਰਨ ਦਾ ਸ਼ੌਕ ਹੈ, ਤਾਂ ਘਰ ਜਾਂ ਪਾਰਕ ਵਿੱਚ ਕਰੇ, ਮੰਦਰ ਪਵਿੱਤਰ ਸਥਾਨ ਹਨ, ਉਥੇ ਅਜਿਹੇ ਕੰਮ ਬਰਦਾਸ਼ਤ ਨਹੀਂ,” ਉਨ੍ਹਾਂ ਕਿਹਾ。 ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਪੁਲਿਸ ਨੇ ਜਲਦੀ ਕਾਰਵਾਈ ਨਾ ਕੀਤੀ, ਤਾਂ ਉਹ ਅਤੇ ਕਾਲੀ ਸੈਨਾ ਦੇ ਮੈਂਬਰ ਪੀਏਪੀ ਚੌਂਕ ਜਲੰਧਰ ‘ਚ ਧਰਨਾ ਦੇਣਗੇ। ਉਨ੍ਹਾਂ ਨੇ ਕਿਹਾ, “ਅਸੀਂ ਪ੍ਰਸ਼ਾਸਨ ਨੂੰ ਜਗਾਉਣਾ ਚਾਹੁੰਦੇ ਹਾਂ। ਜੇ ਉਹ ਸੁੱਤੇ ਰਹੇ, ਤਾਂ ਸਾਨੂੰ ਸੜਕਾਂ ‘ਤੇ ਆਉਣਾ ਪਵੇਗਾ।” ਇਹ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਵੀ ਗੁੱਸਾ ਹੈ ਅਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਮੰਦਰ ਦੀ ਪਵਿੱਤਰਤਾ ਨਾਲ ਖੇਡਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇ。
0
comment0
Report
NSNitesh Saini
Nov 09, 2025 09:25:40
Sundar Nagar, Himachal Pradesh:सरकार जनता के भरोसे पर खरा नहीं उतरी, जब विकास विपक्ष को ही करना है तो सत्ता क्यों थामी हुई है : राकेश जंवाल विधायक राकेश जंवाल ने खिलड़ा पंचायत के डडोल गांव में सामुदायिक भवन का लोकार्पण, कहा- सुंदरनगर का विकास ठप्प, भाजपा के प्रयासों से ही धरातल पर दिख रहे हैं कार्य पंचायत खिलड़ा के डडोल गांव में यह सामुदायिक भवन ग्रामीणों की वर्षों पुरानी मांग थी, जो भाजपा के प्रयासों से पूरी हुई है। उन्होंने कहा कि यह भवन स्थानीय लोगों के सामाजिक, सांस्कृतिक और जनकल्याण कार्यों का केंद्र बनेगा। भाजपा सरकार ने हमेशा विकास को जनसेवा से जोड़ा है, और इसी नीति का परिणाम है कि आज ग्राम स्तर पर भी सुविधाएं साकार हो रही हैं। राकेश जंवाल ने कहा कि जब भाजपा के विधायक और नेता ही जनता के काम करवाने में जुटे हैं, तो ऐसी सरकार की जरूरत ही क्या है? जनता को अब यह समझ आ गया है कि असली काम कौन करवा रहा है और कौन केवल भाषणों में व्यस्त है। जंवाल ने कहा कि मौजूदा कांग्रेस सरकार ने जनता को केवल झूठे वादे, खोखले भाषण और बहाने दिए हैं। प्रदेश में न तो रोजगार बढ़ा, न निवेश आया और न ही कोई नई विकास योजना शुरू हुई। सरकार के पास न दृष्टि है न दिशा, केवल कुर्सी बचाने की राजनीति है। भाजपा सरकार के कार्यकाल में शुरू की गई विकास योजनाओं का लाभ आज भी जनता तक पहुँच रहा है। खिलड़ा के डडोल गांव में यह सामुदायिक भवन वही जन-समर्पित सोच का परिणाम है। राकेश जंवाल ने कहा कि भाजपा हमेशा जनकल्याण और विकास की राजनीति करती है, जबकि कांग्रेस सरकार केवल घोषणाओं और कागज़ी योजनाओं में उलझी है। “अब जनता भी समझ चुकी है कि असली विकास कौन करवाता है और कौन सिर्फ मंचों से भाषण देता है।
0
comment0
Report
DBDevender Bhardwaj
Nov 09, 2025 08:32:14
Gurugram, Haryana:गुरूग्राम - 11 वी कक्षा के छात्र नें अपने साथी को मारी गोली घायल छात्र को अस्पताल में कराया भर्ती, हालात गंभीर देर रात कि घटना, 11 वी क्लास में दोनों एक ही स्कूल में पढ़ते है पिता के लाईसेंसी पिस्टल से 17 वर्षीय क्लासमेट साथी को गोली चलाकर जानलेवा हमला करने के मामले में 02 नाबालिग काबू घटनास्थल से 01 पिस्टल, 01 मैगजीन, 05 जिंदा कारतूस व 01 खाली खोल कारतूस तथा कमरे के अंदर रखे बॉक्स से 01 मैगजीन व 65 जिंदा कारतूस बरामद। गुरुग्राम पुलिस की अपील , अपने लाइसेंसी हथियार को बच्चों की पहुंच से रखे दूर दिनांक 08/09.11.2025 की देर रात को पुलिस थाना सदर, गुरुग्राम की पुलिस टीम को एक सूचना कंट्रोल रूम से थाना के क्षेत्राधिकार सेक्टर 48 में एक लड़के को गोली लगने के सम्बन्ध में प्राप्त हुई। उपरोक्त सूचना पाकर पुलिस थाना सदर, गुरुग्राम की पुलिस टीम घटनास्थल पर पहुंची जहां पीड़ित को घायल परिवार द्वारा मेदांता हॉस्पिटल ले जाना पाया गया। पुलिस टीम द्वारा पुलिस की सीन-ऑफ-क्राईम, FSL, फिंगरप्रिंट की टीमों तथा थाना प्रबन्धक को बुलाकर घटनास्थल का निरीक्षण किया गया तो घटना स्थल से 01 पिस्टल, 01 मैगजीन, 05 जिंदा कारतूस व 01 खाली खोल कारतूस तथा कमरे के अंदर रखे बॉक्स से 01 मैगजीन व 65 जिंदा कारतूस बरामद हुए। घायल लड़के의 माता ने पुलिस को एक लिखित शिकायत के माध्यम से बताया कि इसका घायल लड़का 11th क्लास में पढ़ता है। दिनांक 08.11.2025 को इसके बेटे के स्कूल के दोस्त का फोन आया कि इससे मिलना है तो इसने इसके लड़के को मना कर दिया कि नहीं जाना, तो इसके दोस्त ने कहा कि मैं आ रहा हूं तुम्हे लेने, फिर इसने इसके बेटे से कहा कि तुम ही चले जाओ तो इसका बेटा खेड़की दौला टोल तक गया, जहां इसके बेटे का दोस्त मिला। करीब 02 महीने पहले इसके बेटे के दोस्त के साथ कुछ कहासुनी हो गई थी, जिसके चलते इसके बेटे के दोस्त ने इसके बेटे को अपने घर पर ले गया और अपने एक अन्य साथी के साथ मिलकर इसके बेटे को जान से मारने की नीयत से गोली मारी है। प्राप्त शिकायत पर पुलिस थाना सदर, गुरुग्राम में संबंधित धाराओं के तहत अभियोग अंकित किया गया। पुलिस थाना सदर, गुरुग्राम की पुलिस टीम द्वारा उपरोक्त अभियोग की वारदात को अंजाम देने में संलिप्त 02 नाबालिगों को घटना के कुछ घंटों बाद ही दिनांक 09.11.2025 को गुरुग्राम से काबू किया गया। नाबालिक आरोपियों से प्रारंभिक पुलिस पूछताछ में ज्ञात हुआ कि ये तीनों दोस्त (पीड़ित व 02 नाबालिग आरोपी) एक ही स्कूल में 11th कक्षा के छात्र है। 02 महीने पहले आरोपी (गोली मारने वाला) का पीड़ित से झगड़ा हो गया था, जिसकी रंजिश रखते हुए दिनाँक 08.11.2025 की रात को समय करीब 09 बजे आरोपी (गोली चलाने वाला) ने पहले पीड़ित को बुलाया और फिर रास्ते में इन्होंने खाना पीना किया, फिर ये अपने एक अन्य दोस्त को लेने गए तथा उसके बाद ये तीनों आरोपी (गोली मारने वाला) के किराए के मकान सैक्टर-48, गुरुग्राम पर गए, जहां पर आरोपी ने अपने पिता के लाईसेंसी पिस्टल से गोली मारने की वारदात को अंजाम दिया। नाबालिक आरोपियों से पुलिस पूछताछ में यह भी ज्ञात हुआ कि आरोपी का पिता प्रोपर्टी डीलर का काम करता है और इसके पिता की लाईसेंसी पिस्टल है घर मे रखी हुई थी, जिसका प्रयोग करके आरोपी ने उपरोक्त अभियोग की वारदात को अंजाम दिया। उपरोक्त अभियोग में पीड़ित उपचाराधीन है, जिसकी हालात नाजुक बनी हुई है। पुलिस टीम द्वारा उपरोक्त अभियोग में नियमानुसार आगामी कार्यवाही की जा रही है। अभियोग का अनुसंधान जारी है। वॉक थ्रू - देवेंद्र भारद्वाज, संवाददाता
2
comment0
Report
SNSUNIL NAGPAL
Nov 09, 2025 08:15:11
Fazilka, Punjab:ਅਬੋਹਰ ਦੇ ਪਿੰਡ ਸੁਖਚੈਨ ਵਿਖੇ ਪਾਲਤੂ ਕੁੱਤੇ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਵਿੱਚ ਕੁੱਤੇ ਦੇ ਮਾਲਕ ਦੇ ਸ਼ਰੀਕ ਵਿੱਚ ਲੱਗਦੇ ਭਰਾ ਤੇ ਪੁਲਿਸ ਨੇ ਮੁਕਦਮਾ ਦਰਜ ਕਰ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ ਕਰੀਬ ਇਕ ਸਾਲ ਪਹਿਲਾਂ ਗੁਆਂਢ ਵਿੱਚ ਰਹਿੰਦੇ ਅਤੇ ਸ਼ਰੀਕ ਵਿੱਚ ਭਰਾ ਲਗਦੇ ਵਿਅਕਤੀ ਦੇ ਨਾਲ ਘਰ ਦੇ ਪਿਛਲੇ ਪਾਸੇ ਚਾਰਦੀਵਾਰੀ ਸਾਂਝੀ ਕੰਧ ਡਿੱਗ ਪਈ। ਇਕ ਧਿਰ ਵਲੋਂ ਅਵਾਰਾ ਪਸ਼ੂਆਂ ਤੋਂ ਬਚਾਅ ਲਈ ਆਰਜੀ ਤੌਰ ਤੇ ਲੋਹੇ ਦੀ ਜਾਲੀਦਾਰ ਤਾਰ ਲਾ ਦਿੱਤੀ ਗਈ। ਇਲਜ਼ਾਮ ਨੇ ਕਿ ਦੂਜੀ ਧਿਰ ਦੇ ਵਿਅਕਤੀ ਨੇ ਵੀ ਉਸੇ ਤਾਰ ਵਿਚ ਆਪਣੀ ਤਾਰ ਲਾ ਕੇ ਜੋੜ ਦਿੱਤੀ । ਜਿਸ ਵਿੱਚ ਬਿਜਲੀ ਦਾ ਕਰੰਟ ਛੱਡ ਦਿੱਤਾ । ਤਾਂ ਕਰੰਟ ਉਸਦੀ ਤਾਰ ਵਿਚ ਆਉਣ ਕਰਕੇ ਉਸਦੇ ਘਰ ਦੇ ਪਾਲਤੂ ਕੁੱਤੇ ਦੀ ਬਿਜਲੀ ਕਰੰਟ ਲੱਗਣ ਨਾਲ ਮੌਤ ਹੋ ਗਈ । ਜਿਸਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਥਾਣਾ ਬਹਾਵਵਾਲਾ ਪੁਲਿਸ ਨੇ ਇੱਕ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ ।
3
comment0
Report
BSBHARAT SHARMA
Nov 09, 2025 08:12:29
Majitha, Punjab:ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਵੱਲੋਂ ਗੋਲੀਬਾਰੀ ਵਿੱਚ ਜ਼ਖ਼ਮੀ ਮੁਖਵਿੰਦਰ ਸਿੰਘ ਦਾ ਹਾਲਚਾਲ ਪੁੱਛਿਆ ਸੂਬਾ ਵਿੱਚ ਲਾਅ ਐਂਡ ਆਰਡਰ ‘ਤੇ ਗਨੀਵ ਮਜੀਠੀਆ ਦੇ ਤਿੱਖੇ ਸਵਾਲ, ਸਰਕਾਰ ਦੀ ਨੀਤੀ ‘ਤੇ ਉਠਾਏ ਸਵਾਲ ਬਿਕਰਮ ਮਜੀਠੀਆ ਦੀ ਜਲਦ ਰਿਹਾਈ ਦੀ ਉਮੀਦ ਗਨੀਵ ਕੌਰ ਦਾ ਬਿਆਨ, ਕਿਹਾ ਸਰਕਾਰ ਮਜੀਠੀਆ ਦੀ ਲੋਕਪ੍ਰੀਤਾ ਤੋਂ ਡਰਦੀ ਹੈ ਅੰਮ੍ਰਿਤਸਰ ਦੇ ਮਜੀਠਾ ਹਲਕੇ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਬੀਤੇ ਦਿਨ ਗੋਲੀਬਾਰੀ ਦੀ ਘਟਨਾ ਵਿੱਚ ਜਖ਼ਮੀ ਹੋਏ ਬਿਕਰਮ ਮਜੀਠੀਆ ਦੇ ਕਰੀਬੀ ਮੁਖਵਿੰਦਰ ਸਿੰਘ ਦਾ ਹਾਲਚਾਲ ਜਾਣਨ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਪਹੁੰਚੇ। ਇੱਥੇ ਉਹਨਾਂ ਨੇ ਜਖ਼ਮੀ ਦੇ ਪਰਿਵਾਰਕ ਵਿੱਚ ਮੰਬਰਾਂ ਨਾਲ ਮਿਲ ਕੇ ਘਟਨਾ ਦੇ ਸੰਬੰਧ ਵਿੱਚ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਗਨੀਵ ਕੌਰ ਨੇ ਹਸਪਤਾਲ ਵਿੱਚ ਮੌਜੂਦ ਡਾਕਟਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਇਲਾਜ ਸਬੰਧੀ ਜਾਣਕਾਰੀ ਲੈ ਕੇ ਮੁੱਖਵਿੰਦਰ ਸਿੰਘ ਦੀ ਸਿਹਤ ਬਾਰੇ ਤਸੱਲੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਨੀਵ ਕੌਰ ਮਜੀਠੀਆ ਨੇ ਸੂਬਾ ਸਰਕਾਰ ਦੀ ਲਾਅ ਐਂਡ ਆਰਡਰ ਸਥਿਤੀ ‘ਤੇ ਗੰਭੀਰ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਸੂਬੇ ਵਿੱਚ ਅਪਰਾਧਕ ਗਤੀਵਿਧੀਆਂ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ ਅਤੇ ਸਰਕਾਰ ਪੂਰੀ ਤਰ੍ਹਾਂ ਕਾਬੂ ਰੱਖਣ ਵਿੱਚ ਨਾਕਾਮ ਦਿਖ ਰਹੀ ਹੈ। ਗਨੀਵ ਕੌਰ ਨੇ ਕਿਹਾ ਕਿ ਜਿੰਨੀ ਤੇਜ਼ੀ ਨਾਲ ਇਹ ਵਾਰਦਾਤਾਂ ਵਧ ਰਿਹੀਆਂ ਹਨ, ਇਸ ਨਾਲ ਆਮ ਲੋਕਾਂ ਦੇ ਮਨ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ। ਜ਼ਿਮਨੀ ਚੋਣਾਂ ਨੂੰ ਲੈ ਕੇ ਗਨੀਵ ਕੌਰ ਨੇ ਵੀ ਤਿੱਖਾ ਪ੍ਰਹਾਰ ਕੀਆ। ਉਹਨਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਵਾਰ-ਵਾਰ ਅਦਾਲਤ ਵਿੱਚ ਮੋਹਲਤ ਮੰਗ ਕੇ ਬਿਕਰਮ ਮਜੀਠੀਆ ਨੂੰ ਤਰਨ ਤਾਰਨ ਦੀ ਜ਼ਿੰਮੀਨੀ ਚੋਣ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਸਰਕਾਰ ਮਜੀਠੀਆ ਦੀ ਲੋਕਪ੍ਰਿਯਤਾ ਤੋਂ ਡਰਦੀ ਹੈ, ਕਿਉਂਕਿ ਜਦ ਵੀ ਮਜੀਠੀਆ ਜਨਤਾ ਦੇ ਵਿਚ ਆਉੰਦੇ ਹਨ, ਉਹਨਾਂ ਦਾ ਸਨੇਹਾ ਅਤੇ ਲੋਕਪਿਆਰ ਹੋਰ ਵਧਦਾ ਹੈ। ਬੈਕਟ : ਗਨੀਵ ਕੌਰ ਮਜੀਠੀਆ ( ਮਜੀਠਾ ਤੋਂ ਵਿਧਾਇਕ )
1
comment0
Report
ASARVINDER SINGH
Nov 09, 2025 08:11:26
Hamirpur, Himachal Pradesh:हमीरपुर पुलिस थाना हमीरपुर के तहत आने वाले सासन का क्षेत्र में एक नाबालिक युवक की दरिंदगी का शिकार हुई 45 वर्षीय महिला के शव को नेशनल हाईवे पर रखकर ग्रामीणों ने चक्का जाम कर दिया है। महिला के साथ हुई इस दरिंदगी को ग्रामीण किसी भी सूरत बर्दाश्त करने को तैयार नहीं है। नेशनल हाईवे पर खनियारा में सैकड़ो ग्रामीण एकत्रित हुए हैं तथा शव को मार्ग पर रखकर न्याय की गुहार लगाई जा रही है। इस जघन्य अपराध के बाद ग्रामीणों का गुस्सा फूट पड़ा है तथा मृतक महिला को न्याय दिलाने की मांग हो रही है। ग्रामीणों ने नेशनल हाईवे पर महिला के शव को रखकर आरोपी को मौके पर लाने की भी जोरदार मांग उठाई है। ग्रामीणों के इस आक्रोश से नेशनल हाईवे पूरी तरह से जाम हो गया इसके उपरांत पुलिस भी मौके पर पहुँच गई है। हालांकि ग्रामीण पुलिस के आश्वासन को भी अनसुना कर आरोपी को मौके पर लाकर प्रस्तुत करने की मांग कर रहे हैं। बतादे की 3 नवंबर को शासन क्षेत्र की 43 वर्षीय रंजना कुमारि दोपहर बाद अपने खेतों की तरफ घास लाने के लिए गई हुई थी। इस दौरान एक नाबालिक युवक ने गलत नीयत से महिला के साथ छेड़छाड़ शुरू की तथा विरोध करने पर जानलेवा हमला कर दिया। दराटी और डंडे से महिला के ऊपर कई प्रहार किए गए। बुरी तरह से लहू लुहान महिला को स्थानीय लोगों ने मेडिकल कॉलेज हमीरपुर पहुंचाया जहां से इसे पीजीआई रेफर किया गया था। वहां पर उपचार के दौरान महिला की मृत्यु हो गई है। वहीं आरोपी को भी गिरफ्तार कर पुलिस ने बाल सुधार गृह भेजा है। हालांकि इस दिल दहला देने वाले मामले में ग्रामीण न्याय की मांग कर रहे हैं और नेशनल हाईवे 103 जाम कर दिया है। पुलिस की तरफ से अतिरिक्त पुलिस अधीक्षक हमीरपुर सहित अन्य पुलिस कर्मचारी मौके पर ग्रामीणों को समझाने का प्रयास कर रहे हैं。
1
comment0
Report
ADAnkush Dhobal
Nov 09, 2025 08:11:08
1
comment0
Report
KSKamaldeep Singh
Nov 09, 2025 08:10:36
Chandigarh, Chandigarh:पंजाब यूनिवर्सिटी में विद्यार्थियों का धरना चल रहा है। बीजेपी टेस्ट कर रही है। जब लगा कि बड़ा प्रदर्शन हो जाएगा एड फिर इसे वापस लेलिया। यह पंजाब की प्रॉपर्टी है हमारी प्रॉपर्टी डाइल्यूट करना चाहती है। बाढ़ मेन मैड थी पर इस बड़े में बात नहीं करना चाहता। यूनिवर्सिटी ने बड़े बड़े चेहरे दिए हैं। अगर विद्यार्थी शांति-यमय तरीके से अपना हक मांग रहे हैं हम इनका समर्थन करते हैं। भारत सरकार को इसमें इंटरफियर नहीं करना चाहिए। अगर वे सोचते हैं तो इस पर कब्जा कर लेंगे। नवोदय बहुत अच्छे हैं, 2000 अगर नवोदय पंजाबकों मिल जाएं तो ऐसी यूनिवर्सिटी की ओर जरूरत होगी। प्रताप बाजवा का बयान: विद्यार्थी से माफी मांगता हूँ कि मैं यहां देर पहुंचा हूँ। मैं यहाँ का एलुमनाई रहा हूँ। मैं विद्यार्थियों को मुबारकबाद देता हूँ कि उन्होंने अपने आप ये प्रदर्शन किया है, यह बीजेपी का एजेंडा है। बीजेपी ने थोड़े समय के लिए पैर पीछे खींचा ही। यह मुहिम पूरे पंजाब में चलानी होगी। पंजाब को कैप्चर करने की कोशिश बीजेपी कर रही है। गुरु साहिब ने हर धर्म की सांझी बात की है। उनकी बात पर चलते हुए इकट्ठे हो। यहां वीसी भी RSS का है। GNDU में भी ऐसे ही बीसी लगाए गए हैं। चाहे उनकी दिख हमारी तरह है। धीरे धीरे ये इतिहास बदलना चाहते हैं। मैं भारत सरकार को अपील करता हूँ कि यहां जो भी आना चाहते हैं उन्हें आने दिया जाए। सेनेट की टर्म खत्म हो चुकी है, इसे जल्द से जल्द इसकी तारीख दी जाएगी। किसी विचारधारा की अथॉरिटी और प्रोफेसर घूमे, ये अच्छा नहीं है। बीजेपी की एंटी पंजाब पॉलिसी है। मेरे साथी भी इस मोर्चे में साथ देंगे.
3
comment0
Report
Advertisement
Back to top