Back
गनीव कौर मजीठिया ने अमृतसर में कानून-व्यवस्था पर सरकार से सवाल दागे
BSBHARAT SHARMA
Nov 09, 2025 08:12:29
Majitha, Punjab
ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਵੱਲੋਂ ਗੋਲੀਬਾਰੀ ਵਿੱਚ ਜ਼ਖ਼ਮੀ ਮੁਖਵਿੰਦਰ ਸਿੰਘ ਦਾ ਹਾਲਚਾਲ ਪੁੱਛਿਆ
ਸੂਬਾ ਵਿੱਚ ਲਾਅ ਐਂਡ ਆਰਡਰ ‘ਤੇ ਗਨੀਵ ਮਜੀਠੀਆ ਦੇ ਤਿੱਖੇ ਸਵਾਲ, ਸਰਕਾਰ ਦੀ ਨੀਤੀ ‘ਤੇ ਉਠਾਏ ਸਵਾਲ
ਬਿਕਰਮ ਮਜੀਠੀਆ ਦੀ ਜਲਦ ਰਿਹਾਈ ਦੀ ਉਮੀਦ ਗਨੀਵ ਕੌਰ ਦਾ ਬਿਆਨ, ਕਿਹਾ ਸਰਕਾਰ ਮਜੀਠੀਆ ਦੀ ਲੋਕਪ੍ਰੀਤਾ ਤੋਂ ਡਰਦੀ ਹੈ
ਅੰਮ੍ਰਿਤਸਰ ਦੇ ਮਜੀਠਾ ਹਲਕੇ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਬੀਤੇ ਦਿਨ ਗੋਲੀਬਾਰੀ ਦੀ ਘਟਨਾ ਵਿੱਚ ਜਖ਼ਮੀ ਹੋਏ ਬਿਕਰਮ ਮਜੀਠੀਆ ਦੇ ਕਰੀਬੀ ਮੁਖਵਿੰਦਰ ਸਿੰਘ ਦਾ ਹਾਲਚਾਲ ਜਾਣਨ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਪਹੁੰਚੇ। ਇੱਥੇ ਉਹਨਾਂ ਨੇ ਜਖ਼ਮੀ ਦੇ ਪਰਿਵਾਰਕ ਵਿੱਚ ਮੰਬਰਾਂ ਨਾਲ ਮਿਲ ਕੇ ਘਟਨਾ ਦੇ ਸੰਬੰਧ ਵਿੱਚ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਗਨੀਵ ਕੌਰ ਨੇ ਹਸਪਤਾਲ ਵਿੱਚ ਮੌਜੂਦ ਡਾਕਟਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਇਲਾਜ ਸਬੰਧੀ ਜਾਣਕਾਰੀ ਲੈ ਕੇ ਮੁੱਖਵਿੰਦਰ ਸਿੰਘ ਦੀ ਸਿਹਤ ਬਾਰੇ ਤਸੱਲੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਨੀਵ ਕੌਰ ਮਜੀਠੀਆ ਨੇ ਸੂਬਾ ਸਰਕਾਰ ਦੀ ਲਾਅ ਐਂਡ ਆਰਡਰ ਸਥਿਤੀ ‘ਤੇ ਗੰਭੀਰ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਸੂਬੇ ਵਿੱਚ ਅਪਰਾਧਕ ਗਤੀਵਿਧੀਆਂ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ ਅਤੇ ਸਰਕਾਰ ਪੂਰੀ ਤਰ੍ਹਾਂ ਕਾਬੂ ਰੱਖਣ ਵਿੱਚ ਨਾਕਾਮ ਦਿਖ ਰਹੀ ਹੈ। ਗਨੀਵ ਕੌਰ ਨੇ ਕਿਹਾ ਕਿ ਜਿੰਨੀ ਤੇਜ਼ੀ ਨਾਲ ਇਹ ਵਾਰਦਾਤਾਂ ਵਧ ਰਿਹੀਆਂ ਹਨ, ਇਸ ਨਾਲ ਆਮ ਲੋਕਾਂ ਦੇ ਮਨ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ। ਜ਼ਿਮਨੀ ਚੋਣਾਂ ਨੂੰ ਲੈ ਕੇ ਗਨੀਵ ਕੌਰ ਨੇ ਵੀ ਤਿੱਖਾ ਪ੍ਰਹਾਰ ਕੀਆ। ਉਹਨਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਵਾਰ-ਵਾਰ ਅਦਾਲਤ ਵਿੱਚ ਮੋਹਲਤ ਮੰਗ ਕੇ ਬਿਕਰਮ ਮਜੀਠੀਆ ਨੂੰ ਤਰਨ ਤਾਰਨ ਦੀ ਜ਼ਿੰਮੀਨੀ ਚੋਣ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਸਰਕਾਰ ਮਜੀਠੀਆ ਦੀ ਲੋਕਪ੍ਰਿਯਤਾ ਤੋਂ ਡਰਦੀ ਹੈ, ਕਿਉਂਕਿ ਜਦ ਵੀ ਮਜੀਠੀਆ ਜਨਤਾ ਦੇ ਵਿਚ ਆਉੰਦੇ ਹਨ, ਉਹਨਾਂ ਦਾ ਸਨੇਹਾ ਅਤੇ ਲੋਕਪਿਆਰ ਹੋਰ ਵਧਦਾ ਹੈ।
ਬੈਕਟ : ਗਨੀਵ ਕੌਰ ਮਜੀਠੀਆ ( ਮਜੀਠਾ ਤੋਂ ਵਿਧਾਇਕ )
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowNov 09, 2025 09:26:110
Report
NSNitesh Saini
FollowNov 09, 2025 09:25:400
Report
SBSANJEEV BHANDARI
FollowNov 09, 2025 09:25:230
Report
DKDevinder Kumar Kheepal
FollowNov 09, 2025 09:09:07Dhuri, Punjab:ਪੰਜਾਬ ਦੇ ਮੁੱਖ ਮੰਤ੍ਰੀ ਭਗਵੰਤ ਮਾਨ ਨੇ ਧੂਰੀ ਦੇ ਪਿੰਡ ਬੜਵਾਲ ਵਿਖੇ ਤੀਰਥ ਯਾਤਰਾ ਦੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
0
Report
JSJaspal Singh
FollowNov 09, 2025 09:07:340
Report
RBRohit Bansal
FollowNov 09, 2025 09:05:470
Report
SBSANJEEV BHANDARI
FollowNov 09, 2025 08:50:110
Report
BSBHARAT SHARMA
FollowNov 09, 2025 08:34:414
Report
DBDevender Bhardwaj
FollowNov 09, 2025 08:32:142
Report
RBRohit Bansal
FollowNov 09, 2025 08:31:323
Report
SNSUNIL NAGPAL
FollowNov 09, 2025 08:15:113
Report
ASARVINDER SINGH
FollowNov 09, 2025 08:11:261
Report
ADAnkush Dhobal
FollowNov 09, 2025 08:11:081
Report
KSKamaldeep Singh
FollowNov 09, 2025 08:10:363
Report