कांग्रेस पंजाब में किसानों- मजदूरों के हित में बड़ी रैली करेगी; राहुल गांधी समेत कई नेता होंगे शामिल
Chandigarh, Chandigarh:ਪੰਜਾਬ ਕਾਂਗਰਸ ਵਲੋ ਮਾਰਚ ਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਕਾਂਗਰਸ ਪੰਜਾਬ ਵਿੱਚ ਜਲਦ ਵੱਡੀ ਰੈਲੀ ਕਰਨ ਜਾ ਰਹੀ ਹੈ। ਇਸ ਰੈਲੀ ਵਿੱਚ ਰਾਹੁਲ ਗਾਂਧੀ, ਮੱਲਿਕਾਰਜੁਨ ਖੜਗੇ ਅਤੇ ਕੇ ਸੀ ਵੇਣੂਗੋਪਾਲ ਸਮੇਤ ਕਈ ਵੱਡੇ ਨੇਤਾ ਸ਼ਾਮਲ ਹੋਣਗੇ। ਇਸ ਸੰਬੰਧੀ ਜਾਣਕਾਰੀ ਵਿਧਾਨ ਸਭਾ ਇੰਚਾਰਜਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਹੋਈ ਅਹਿਮ ਮੀਟਿੰਗ ਦੌਰਾਨ ਦਿੱਤੀ ਗਈ।0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
पूर्व मुख्यमंत्री चरणजित सिंह चन्नी पर नकली दूध बनाने का वीडियो वायरल
Bathinda, Punjab:ਦੋਧੀ ਯੂਨੀਅਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਪਿਛਲੇ ਦਿਨੀ ਨਕਲੀ ਦੁੱਧ ਬਣਾਉਣ ਦੀ ਸਾਬਕਾ ਮੁੱਖ ਮੰਤਰੀ ਵੱਲੋਂ ਵੀਡੀਓ ਕੀਤੀ ਗਈ ਸੀ ਵਾਇਰਲ ਦੁੱਧ ਯੂਨੀਅਨ ਦਾ ਕਹਿਣਾ ਸਾਬਕਾ ਮੁੱਖ ਮੰਤਰੀ ਲੋਕਾਂ ਨੂੰ ਕਰ ਰਹੇ ਹਨ ਗੁਮਰਾਹ ਸਿਹਤ ਨਾਲ ਕਰ ਰਹੇ ਹਨ ਖਿਲਵਾੜ ਪਿਛਲੇ ਦਿਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਵੀਡੀਓ ਬਣਾਈ ਗਈ ਸੀ ਅਤੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਨਕਲੀ ਦੁੱਧ ਬਣਾਇਆ ਜਾ ਰਿਹਾ ਹੈ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਵਿਚਲੇ ਦੁੱਧ ਦੇ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪੰਜਾਬ ਦੁੱਧ ਦੀ ਡਾਇਰੀ ਯੂਨੀਅਤਾ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਅੱਜ ਵੱਡੀ ਗਿਣਤੀ ਵਿੱਚ ਦੁੱਧ ਦੇ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਨੂੰ ਨਾਲ ਲੈ ਕੇ ਐਸਐਸਪੀ ਬਠਿੰਡਾ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਸ਼ਿਕਾਇਤ ਦਿੱਤੀ ਜਾ ਰਹੀ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਿਛਲੇ ਦਿਨੀ ਨਕਲੀ ਦੁੱਧ ਬਣਾਉਣ ਦੀ ਪ੍ਰਕਿਰਿਆ ਨੂੰ ਦੱਸਦੇ ਹੋਏ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਇਸ ਵੀਡੀਓ ਦੇ ਵਾਇਰਲ ਹੋਣ ਨਾਲ ਉਹਨਾਂ ਦੇ ਕਾਰੋਬਾਰ ਉੱਪਰ ਕਾਫੀ ਪ੍ਰਭਾਵ ਪਿਆ ਹੈ ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਵੀਡੀਓ ਵਿੱਚ ਦਰਸਾਇਆ ਗਿਆ ਹੈ ਉਹ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਾ ਹੈ ਕਿਉਂਕਿ ਜਿਸ ਢੰਗ ਤਰੀਕੇ ਨਾਲ ਯੂਰੀਆ ਰਾਹੀਂ ਦੁੱਧ ਬਣਾਉਣ ਦੀ ਗੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਖੀ ਗਈ ਹੈ ਅਜਿਹੇ ਤਰੀਕੇ ਨਾਲ ਲੋਕਾਂ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਉਨਾਂ ਵੱਲੋਂ ਦੁੱਪ ਦੇ ਕਾਰੋਬਾਰੀਆਂ ਨੂੰ ਲਗਾਤਾਰ ਸਵਾਲ ਕੀਤੇ ਜਾ ਰਹੇ ਹਨ ਕਿ ਤੁਸੀਂ ਯੂਰੀਏ ਤੋਂ ਦੁੱਧ ਤਾਣੀ ਤਿਆਰ ਕਰਦੇ ਪਰ ਅਜਿਹਾ ਹਰਗਿਜ਼ ਨਹੀਂ ਹੈ ਕਿਉਂਕਿ ਉਹਨਾਂ ਵੱਲੋਂ ਘਰ ਘਰ ਜਾ ਕੇ ਦੁੱਧ ਇਕੱਠਾ ਕੀਤਾ ਜਾਂਦਾ ਹੈ। ਅਤੇ ਅੱਗੇ ਲੋਕਾਂ ਦੇ ਘਰ ਤੱਕ ਪਹੁੰਚਾਇਆ ਜਾਂਦਾ ਹੈ ਪਰ ਜੇਕਰ ਮੰਨ ਲਿਆ ਜਾਵੇ ਕਿ ਯੂਰੀਏ ਨਾਲ ਦੁੱਧ ਤਿਆਰ ਹੁੰਦਾ ਹੈ ਤਾਂ ਕਈ ਲੋਕ ਅਜਿਹਾ ਤਜਰਬਾ ਕਰ ਸਕਦੇ ਹਨ ਜਿਸ ਨਾਲ ਸਮਾਜ ਵਿੱਚ ਕਈ ਘਾਤਕ ਬਿਮਾਰੀਆਂ ਫੈਲਣ ਦਾ ਡਰ ਪੈਦਾ ਹੋ ਗਿਆ ਹੈ ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਲੋਕਾਂ ਵਿੱਚ ਡਰ ਅਤੇ ਗਲਤ ਅਫਵਾਵਾਂ ਫੈਲਾਉਣ ਲਈ ਵਾਇਰਲ ਕੀਤੀ ਗਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀਡੀਓ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸੇ ਤੇ ਚਲਦੇ ਉਹਨਾਂ ਵੱਲੋਂ ਅੱਜ ਐਸਐਸਪੀ ਬਠਿੰਡਾ ਨੂੰ ਸਾਬਕਾ ਮੁੱਖ ਮੰਤਰੀ ਖਿਲਾਫ ਸ਼ਿਕਾਇਤ ਦਿੱਤੀ ਜਾ ਰਹੀ ਹੈ ਅਤੇ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਵਾਈਟ ਹਰਜਿੰਦਰ ਸਿੱਘ ਸੂਬਾ ਪ੍ਰਧਾਨ0
0
Report
अमृतसर के ग्रीन एवेन्यू में 75 साल की महिला को जंजीरों से बांधना: वीडियो वायरल
Amritsar, Punjab:अमृतसर के ग्रीन एवेन्यू में एक 75 साल की महिला को जंजीरों से बांधने का मामला सामने आया है। वीडियो सोशल मीडिया पर वायरल हुआ। महिला कमिशन पंजाब ने लिया सख्त नोटिस। पुलिस मामले की जांच में जुटी। यह बताया जा रहा है कि महिला को उसके बेटे और बहू द्वारा बांधा गया। वीडियो वायरल होने के बाद पंजाब महिला आयोग ने अमृतसर पुलिस कमिश्नर को नोटिस जारी किया। कई समाज सेवक भी कानून व्यवस्था पर सवाल उठा रहे हैं। पुलिस ने जांच शुरू कर दी है और कहा है कि बहु और बेटे पर कानूनी कार्रवाई की जाएगी। बाइट...हरसिमरन सिंह समाज सेविका0
0
Report
स्वारघाट के कॉलेज के चार छात्र नशे के दौरान पकड़कर वीडियो वायरल
Bilaspur, Chhattisgarh:स्लग- बिलासपुर जिला के शास्त्री कॉलेज स्वारघाट में पढ़ने वाले चार छात्रों को नजदीकी ग्राउंड में नशा करते हुए व्यक्ति ने पकड़ा, छात्रों को मुर्गा बनाकर वीडियो वायरल हो गया. प्रमुख जानकारी के अनुसार यह सभी शास्त्री कॉलेज स्वारघाट के छात्र हैं और गम्भरपुल के रहने वाले हैं जो ग्राउंड में बैठकर नशा कर रहे थे. वीडियो बनाने वाले व्यक्ति ने स्वारघाट व आस पास के इलाकों की जनता से अपील की है कि वह अपने बच्चों का ख्याल रखें और समय-समय पर सुनसान इलाकों व मैदानों का चक्कर लगाएं ताकि नशे के संलिप्त युवकों को पकड़ा जा सके और युवा पीढ़ी को नशे से बचाया जा सके.0
0
Report
Advertisement
पूर्व मुख्यमंत्री चरणजीत सिंह चन्नी के नकली दूध मामले पर शिकायत दर्ज
Bathinda, Punjab:ਦੋਧੀ ਯੂਨੀਅਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਪਿਛਲੇ ਦਿਨੀ ਨਕਲੀ ਦੁੱਧ ਬਣਾਉਣ ਦੀ ਸਾਬਕਾ ਮੁੱਖ ਮੰਤਰੀ ਵੱਲੋਂ ਵੀਡੀਓ ਕੀਤੀ ਗਈ ਸੀ ਵਾਇਰਲ ਦੁੱਧ ਯੂਨੀਅਨ ਦਾ ਕਹਿਣਾ ਸਾਬਕਾ ਮੁੱਖ ਮੰਤਰੀ ਲੋਕਾਂ ਨੂੰ ਕਰ ਰਹੇ ਹਨ ਗੁਮਰਾਹ ਸਿਹਤ ਨਾਲ ਕਰ ਰਹੇ ਹਨ ਖਿਲਵਾੜ ਪਿਛਲੇ ਦਿਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਵੀਡੀਓ ਬਣਾਈ ਗਈ ਸੀ ਅਤੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਨਕਲੀ ਦੁੱਧ ਬਣਾਇਆ ਜਾ ਰਿਹਾ ਹੈ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਵਿਚਲੇ ਦੁੱਧ ਦੇ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪੰਜਾਬ ਦੁੱਧ ਦੀ ਡਾਇਰੀ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਅੱਜ ਵੱਡੀ ਗਿਣਤੀ ਵਿੱਚ ਦੁੱਧ ਦੇ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਨੂੰ ਨਾਲ ਲੈ ਕੇ ਐਸਐਸਪੀ ਬਠਿੰਡਾ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਸ਼ਿਕਾਇਤ ਦਿੱਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਿਛਲੇ ਦਿਨੀ ਨਕਲੀ ਦੁੱਧ ਬਣਾਉਣ ਦੀ ਪ੍ਰਕਿਰਿਆ ਨੂੰ ਦੱਸਦੇ ਹੋਏ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਇਸ ਵੀਡੀਓ ਦੇ ਵਾਇਰਲ ਹੋਣ ਨਾਲ ਉਹਨਾਂ ਦੇ ਕਾਰੋਬਾਰ ਉੱਪਰ ਕਾਫੀ ਪ੍ਰਭਾਵ ਪਿਆ ਹੈ ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਵੀਡੀਓ ਵਿੱਚ ਦਰਸਾਇਆ ਗਿਆ ਹੈ ਉਹ ਲੋਕਾਂ ਦੀ ਜ਼ਿੰਦਗੀ ਨਾਲ ਖिलਵਾੜ ਕਰਨ ਵਾਲਾ ਹੈ ਕਿਉਂਕਿ ਜਿਸ ਢੰਗ ਤਰੀਕੇ ਨਾਲ ਯੂਰੀਆ ਰਾਹੀਂ ਦੁੱਧ ਬਣਾਉਣ ਦੀ ਗੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਖੀ ਗਈ ਹੈ ਅਜਿਹੇ ਤਰੀਕੇ ਨਾਲ ਲੋਕਾਂ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਉਨਾਂ ਵੱਲੋਂ ਦੁੱਧ ਦੇ ਕਾਰੋਬਾਰੀਆਂ ਨੂੰ ਲਗਾਤਾਰ ਸਵਾਲ ਕੀਤੇ ਜਾ ਰਹੇ ਹਨ ਕਿ ਤੁਸੀਂ ਯੂਰੀਏ ਤੋਂ ਦੁੱਧ ਤਾਣੀ ਤਿਆਰ ਕਰਦੇ ਪਰ ਅਜਿਹਾ ਹਰਗਿਜ਼ ਨਹੀਂ ਹੈ ਕਿਉਂਕਿ ਉਹਨਾਂ ਵੱਲੋਂ ਘਰ ਘਰ ਜਾ ਕੇ ਦੁੱਧ ਇਕੱਠਾ ਕੀਤਾ ਜਾਂਦਾ ਹੈ। ਅਤੇ ਅੱਗੇ ਲੋਕਾਂ ਦੇ ਘਰ ਤੱਕ ਪਹੁੰਚਾਇਆ ਜਾਂਦਾ ਹੈ ਪਰ ਜੇਕਰ ਮੰਨ ਲਿਆ ਜਾਵੇ ਕਿ ਯੂਰੀਏ ਨਾਲ ਦੁੱਧ ਤਿਆਰ ਹੁੰਦਾ ਹੈ ਤਾਂ ਕਈ ਲੋਕ ਅਜਿਹਾ ਤਜਰਬਾ ਕਰ ਸਕਦੇ ਹਨ ਜਿਸ ਨਾਲ ਸਮਾਜ ਵਿੱਚ ਕਈ ਘਾਤਕ ਬਿਮਾਰੀਆਂ ਫੈਲਣ ਦਾ ਡਰ ਪੈदा ਹੋ ਗਿਆ ਹੈ ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਲੋਕਾਂ ਵਿੱਚ ਡਰ ਅਤੇ ਗਲਤ ਅਫਵਾਵਾਂ ਫੈਲਾਉਣ ਲਈ ਵਾਇਰਲ ਕੀਤੀ ਗਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀਡੀਓ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸੇ ਤੇ ਚਲਦੇ ਉਹਨਾਂ ਵੱਲੋਂ ਅੱਜ ਐਸਐਸਪੀ ਬਠਿੰਡਾ ਨੂੰ ਸਾਬਕਾ ਮੁੱਖ ਮੰਤਰੀ ਖਿਲਾਫ ਸ਼ਿਕਾਇਤ ਦਿੱਤੀ ਜਾ ਰਹੀ ਹੈ ਅਤੇ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਵਾਈਟ ਹਰਜਿੰਦਰ ਸਿੰਘ ਸੂਬਾ ਪ੍ਰਧਾਨ0
0
Report
वार्ड 3 की कूड़ा डंपिंग साइट हटाने की मांग, चुनाव बहिष्कार की चेतावनी
Kullu, Himachal Pradesh:नगर परिषद कुल्लू के वार्ड नंबर 3 में बनाई गई कूड़े की डंपिंग साइट को उठाने की मांग को लेकर स्थानीय लोगों का एक प्रतिनिधिमंडल उपायुक्त कुल्लू अनुराग चंद्र शर्मा से मिलने पहुंचा। इस दौरान स्थानीय लोगों का कहना है कि कुल्लू शहर के बीचो-बीच एक और जहां बस अड्डा, सरकारी अधिकारियों के दफ्तर, पार्क, लोगों के आने जाने का रास्ता है। ऐसे में वहां पर बीचो-बीच डंपिंग साइट सरवरी नदी के पास बनाई गई है। ऐसे में एक और जहां इससे नदी दूषित हो रही है तो वही आसपास फैल रही बदबू से स्थानीय लोगों को परेशानियों का सामना करना पड़ रहा है। ऐसे में यहां पर बनाई गई डंपिंग साइट को जल्द यहां से हटाया जाए ताकि लोगों को परेशानियों का सामना न करना पड़े। स्थानीय लोगों का कहना है कि अगर इस डंपिंग साइट को यहां से नहीं हटाया गया तो आगामी नगर परिषद चुनाव का वार्ड नंबर 3 की जनता की ओर से बहिष्कार किया जाएगा। स्थानीय लोगों का कहना है कि यहां पर पार्क में कूड़े के बदबू के चलते लोगों का बैठना दुश्वार हो गया है ना ही बच्चे भी यहां पर पार्क में खेलने आ सकते है। साथ ही दूसरी ओर भव्य आईएसबीटी बस अड्डा भी बनाया गया है। जहां पर विभिन्न व्यावसायिक दुकान हैं और खाने-पीने की वस्तु भी यहां पर बिकती है। ऐसे में अगर जल्द इन सभी चीजों को ठीक नहीं किया गया तो आने वाले समय में बीमारी फैलने का भी खतरा बढ़ सकता है। स्थानीय निवासी ने कहा कि अगर यहां पर कूड़े की समस्या का समाधान नहीं किया गया तो आगामी समय में कोई भी वोट नहीं देगा और चुनावो का बहिष्कार किया जाएगा। वार्ड नंबर तीन के स्थानीय निवासी आदित्य अवस्थी ने कहा कि यहां पर बीते कई सालों से लगातार आश्वासन ही दिया जा रहा है। लेकिन अभी तक कोई भी समाधान नही हुआ है। लेकिन इस डंपिंग साइट को शहर के बीचों-बीच बनाया गया है जिससे पूरे इलाके में बदबू फैल रही है। और यहां पर आने वाले लोगों को भी दिक्कतों का सामना करना पड़ रहा है। आदित्य ने कहा कि यहीं से ही बस अड्डे के लिए भी रास्ता जाता है। ऐसे में कुल्लू में आने वाले पर्यटक का भी स्वागत गंदगी के ढेर से हो रहा है। ऐसे में इस साइट को जल्द यहां से हटाया जाना चाहिए.0
0
Report
NSA खत्म, पंजाब नहीं बढ़ाएगा; अमृतपाल सिंह के ट्रायल तैयारी असम जेल में जारी
Chandigarh, Chandigarh:TT इमान सिंगh खारा, एडवोकेट ਅੰਮ੍ਰਿਤਪਾਲ ਕੇਸ ਚ ਵੱਡੀ ਅੱਪਡੇਟ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਹੀ ਰਹਿਣਗੇ ਅੰਮ੍ਰਿਤਪਾਲ, ਪਰ ਪੰਜਾਬ ਸਰਕਾਰ ਵੱਲੋਂ NSA ਨਾ ਵਧਾਉਣ ਦਾ ਫੈਸਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਚ ਪੰਜਾਬ ਸਰਕਾਰ ਵੱਲੋਂ ਦਾਇਰ ਕੀਤੀ ਪਟੀਸ਼ਨ ਤੇ ਹਾਈਕੋਰਟ ਨੇ ਜਾਰੀ ਕੀਤਾ interim order ਅਸਾਮ ਦੀ ਜੇਲ੍ਹ ਚ ਹੀ ਚੱਲਣਗੇ ਸਾਰੇ ਕੇਸਾਂ ਦੇ ਟਰਾਇਲ ਅੰਮ੍ਰਿਤਪਾਲ ਦੇ ਖ਼ਿਲਾਫ਼ ਕੁੱਲ 12 ਮਾਮਲੇ ਨੇ ਦਰਜ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਨੂੰ ਇੱਕ ਅਹਿਮ ਜਾਣਕਾਰੀ ਦਿੱਤੀ। ਸਰਕਾਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ 'ਤੇ ਲਗਾਇਆ ਗਿਆ ਰਾਸ਼ਟਰੀ ਸੁਰੱਖਿਆ ਐਕਟ (NSA) 22 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ ਅਤੇ ਸਰਕਾਰ ਹੁਣ ਇਸ ਨੂੰ ਅੱਗੇ ਵਧਾਉਣ ਦੇ ਹੱਕ ਵਿੱਚ ਨਹੀਂ ਹੈ। ਹਾਲਾਂਕਿ, ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਮਾਮਲੇ ਵਿੱਚ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ。0
0
Report
Advertisement
पंजाब सरकार की रंगला पंजाब योजना: विधायक ने लाभार्थियों को चेक वितरित किए
Sahibzada Ajit Singh Nagar, Punjab:ਪੰਜਾਬ ਸਰਕਾਰ ਦੀ ਰੰਗਲਾ ਪੰਜਾਬ ਸਕੀਮ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਅੱਜ ਆਪਣੇ ਦਫਤਰ ਵਿਖੇ ਕੱਛੇ ਮਕਾਨਾਂ ਨੂੰ ਪੱਕੇ ਕਰਨ ਲਈ ਲਾਭਪਾਤਰੀਆਂ ਨੂੰ ਦੋ ਦੋ ਲੱਖ ਰੁਪਏ ਦੇ ਚੈੱਕ ਵੰਡੇ। ਅਤੇ ਇਸ ਸਮਾਰੋਹ ਦੌਰਾਨ ਮੋਹਾਲੀ ਦੇ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਚੈੱਕ ਦਿਏ।0
0
Report
अजनाला में सन्नसनीखेज लाश: अज्ञात युवक मिला, पुलिस ने पोस्टमार्टम शुरू कर दिया
Ajnala, Punjab:ਅਜਨਾਲਾ ਦੇ ਪਿੰਡ ਤਲਵੰਡੀ ਰਾਏਦਾਦੂ ਦੇ sੱਕੀ ਨਾਲੇ ਚੋਂ ਮਿਲੀ ਭੇਦ-ਭਰੇ ਹਾਲਾਤਾਂ ਚ ਮਿਲੀ ਲਵਾਰਿਸ ਲਾਸ਼ ਪਿੰਡ ਵਾਲਿਆਂ ਲਾਸ਼ ਨੂੰ ਦੇਖਕੇ ਤੁਰੰਤ ਪੁਲਿਸ ਨੂੰ ਕੀਤਾ sੂਚਿਟ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਚ ਪੋਸਟਮਾਰਟਮ ਲਈ ਰੱਖਕੇ ਕਾਰਵਾਈ ਕੀਤੀ ਸ਼ੁਰੂ ਅਜਨਾਲਾ ਦੇ ਪਿੰਡ ਤਲਵੰਡੀ ਰਾਏਦਾਦੂ ਦੇ ਸਕੀ ਨਾਲੇ ਵਿੱਚੋਂ ਅੱਜ sਵੇਰੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਜਿਸ ਤੋਂ ਬਾਅਦ ਪਿੰਡ ਵਾਸਿਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਿਲ ਹਸਪਤਾਲ ਦੇ ਵਿੱਚ ਪਹਿਛਾਨ ਦੇ ਲਈ ਰੱਖ ਦਿੱਤਾ ਗਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮੌਕੇ ਗੱਲਬਾਤ ਕਰਦੇ ਪੁਲਿਸ ਥਾਣਾ ajnala ਦੇ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਪਿੰਡ ਦੇ ਸੱਕੀ ਨਾਲੇ ਵਿੱਚ ਕਿਸੇ ਦੀ ਲਾਸ਼ ਹੋਣ ਦੀ ਸੂਚਨਾ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਸਿਵਿਲ ਹਸਪਤਾਲ ਦੇ ਵਿੱਚ 72 ਘੰਟਿਆਂ ਦੇ ਲਈ ਪਹਿਚਾਣ ਵਾਸਤੇ ਰੱਖਿਆ ਹੈ ਉਹਨਾਂ ਦੱਸਿਆ ਮ੍ਰਿਤਕ ਦੀ ਉਮਰ ਕਰੀਬ 35 ਸਾਲ ਲੱਗ ਰਹੀ ਹੈ ਅਤੇ ਉਸ ਦੇ ਇੱਕ ਹੱਥ ਉੱਤੇ ਸੰਧੂ ਲਿਖਿਆ ਹੋਇਆ ਹੈ ਅਤੇ ਦੂਜੇ ਹੱਥ ਉੱਤੇ ਟੈਟੂ ਬਣਿਆ ਹੋਇਆ ਹੈ。0
0
Report
पंजाब कैबिनेट ने पंचायत राज नियम में बदलाव और बाढ़ राहत के कदम उठाए
Chandigarh, Chandigarh:कैबिनेट की बैठक CM की अगुवाई मे हुई 1994 दे पंजाब पंचायत राज के रूल में बदलाव किया किसी ब्लाक मे रिजर्वेशन को बदलना आसान होगा धारा 6 के तहत अगर किसी जिले मे 10 फ़ीसदी ऐरिया बदलता है तो रिजर्वेशन का रोस्टर चेंज होगा पंजाब के 6 जिलों के वलाकस में बदलाव हुआ पंजाब मे जहां बाढ़ आई केंद्र कीवटीमे आई कोई मदद नहीं मिली कई दरियाओ मे डी सिलटींग स्थान बाढ़ को रोकने के लिये आइडेटीफाइड किये है किसान जिसकी भी ज़मीन इस ऐरिया मे होगी उसे परमिशन से डी सिलटींग कर सकेगा जिस भी राज्य के अंदर चुनाव हों भारतीय जनता पार्टी बह SIR के ज़रिये इलेक्शन चोरी करती हैं फिर ED भेजती है पंजाब चुनाव को लेकर पंजाब के सभी सांसदों ने की प्रभारी भूपेश बघेल से दिल्ली में बैठक अब को जो की रेड की बात करते हैं आने बाले दिनों मे ओर रेड भी होगी पंजाब ने मुगलों का मुँह मोड़ भाजपा तो कोई चीज़ नहीं है पंजाब के लोग जानते हैं रवनीत बिटटू का करैकटर किया है राघव चढ़ा को या कोई ओर को जो पार्टी को धोखा देता हैं उसे लोग मुँह नहीं लगायेंगे वोट का अधिकार बाबा साहब ने दिया उसे तोड़ने की ज़रूरत है अमृतपाल को से कर जो कोर्ट का फैसला है उस का पालन होगा चरनजीत सिंह चननी को से कर जो कारवाई की जा रही हैं तो अगर बह आरोपी होंगे तो कारवाई की जाएगी0
0
Report
Advertisement
नामधारी संप्रदा के बाबा ठाकुर दिन दलीप सिंह भगौड़ा घोषित, गिरफ्तारी वारंट जारी
Sahibzada Ajit Singh Nagar, Punjab:ਨਾਮਧਾਰੀ ਸੰਪ੍ਰਦਾ ਦਾ ਬਾਬਾ ਠਾਕੁਰ ਦਲੀਪ ਸਿੰਘ ਭਗੌੜਾ ਕਰਾਰ ਨਾਮਧਾਰੀ ਸੰਪ੍ਰਦਾ ਦੀ ਮਾਤਾ ਚੰਦ ਕੌਰ ਦੀ ਹੱਤਿਆ ਦੇ ਮਾਮਲੇ 'ਚ ਸੀ. ਬੀ. ਆਈ. ਵੱਲੋਂ ਨਾਮਜ਼ਦ ਕੀਤੇ ਗਏ ਠਾਕੁਰ ਦਲੀਪ ਸਿੰਘ ਨੂੰ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵੱਲੋਂ ਪੇਸ਼ ਨਾ ਹੋਣ 'ਤੇ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਅਦਾਲਤ ਵੱਲੋਂ ਉਸ ਨੂੰ ਪਹਿਲਾਂ 8 ਅਪ੍ਰੈਲ ਅਤੇ ਮੁੜ 15 ਅਪ੍ਰੈਲ ਤੱਕ ਅਦਾਲਤ 'ਚ ਪੇਸ਼ ਹੋਣ ਦਾ ਆਖ਼ਰੀ ਮੌਕਾ ਦਿੱਤਾ ਗਿਆ ਸੀ । ਸੀ. ਬੀ. ਆਈ. ਵੱਲੋਂ ਇਸ ਸਬੰਧੀ ਪਬਲਿਕ ਨੋਟਿਸ ਵੀ ਕੱਢਵਾਇਆ ਗਿਆ ਸੀ。 ਅਦਾਲਤ ਨੇ ਆਪਣੇ ਹੁਕਮਾਂ 'ਚ ਕਿਹਾ ਕਿ ਰਿਕਾਰਡ ਦੀ ਘੋਖ ਕਰਨ ਤੋਂ ਪਤਾ ਲੱਗਦਾ ਹੈ ਕਿ 4 ਦਸੰਬਰ 2015 ਨੂੰ ਇਕ ਕਾਰ 'ਚ ਹੋਏ ਬੰਬ ਧਮਾਕੇ ਸਬੰਧੀ ਤੁਰੰਤ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਮੁਲਜ਼ਮ ਨੰਬਰ 7 ਠਾਕੁਰ ਦਲੀਪ ਸਿੰਖ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ, ਉਹ ਕਥਿਤ ਤੌਰ 'ਤੇ ਵਿਦੇਸ਼ ਭੱਜ ਗਿਆ ਸੀ। 13 ਮਈ 2021 ਨੂੰ ਉਸ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ, ਜੋ ਕਿ ਭਾਰਤ 'ਚ ਉਸ ਦੀ ਗੈਰ-ਮੌਜੂਦਗੀ ਕਾਰਨ ਲਾਗੂ ਨਹੀਂ ਹੋ ਸਕੇ。0
0
Report
सब पकड़ेंगे: पुलिस बड़े पैमाने पर गिरफ्तारी करेगी
Noida, Uttar Pradesh:ਸਭ ਫੜ੍ਹੇ ਜਾਣਗੇ...!0
0
Report
मोगा के वार्ड 9 में इंटरलॉक टाइलें लगने से सड़क सुधार को लेकर निवासियों की माँग तेज
Moga, Punjab:ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਖਾਸ ਪ੍ਰੋਗਰਾਮ ਸਾਡਾ ਹੱਕ ਵਿੱਚ ਅੱਜ ਮੋਗਾ ਦੇ ਵਾਰਡ ਨੰਬਰ 9 ਗਲੀ ਨੰਬਰ 5 ਸਥਿਤ ਸ਼ਹੀਦ ਭਗਤ ਸਿੰਘ ਨਗਰ ਵਿਖੇ ਲੱਗਣ ਜਾ ਰਹੀ ਇੰਟਰਲੋਕ ਟਾਈਲਾਂ ਨੂੰ ਲੈ ਕੇ ਵਾਰਡ ਵਾਸੀਆਂ ਨੇ ਜਿਤਾਇਆ ਰੋਸ਼ । ਸਾਬਕਾ ਕੌਂਸਲਰ ਅਤੇ ਮੌਜੂਦਾ ਮਾਰਕੀਟ ਕਮੇਟੀ ਦੇ ਚੇਅਰਮੈਨ ਹੋਏ ਆਮੋ ਸਾਹਮਣੇ । ਸਾਬਕਾ ਕੌਂਸਲਰ ਨਰਿੰਦਰਪਾਲ ਸਿੱਧੂ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਬਣੀ ਸੜਕ ਨੂੰ ਦੁਬਾਰਾ ਪੱਟ ਕੇ ਇਸ ਤੇ ਇੰਟਰਲੋਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਇਸ ਨਾਲ ਸਾਡੇ ਟੈਕਸ ਦੀ ਦੁਰਵਰਤੋਂ ਹੋ ਰਹੀ ਆ ਉਹਨਾਂ ਕਿਹਾ ਕਿ ਇਹ ਸੜਕ ਬਿਲਕੁਲ ਨਹੀਂ ਬੰਨਣ ਦਿੱਤੀ ਜਾਵੇਗੀ । ਕਵਰੇਜ ਦੌਰਾਨ ਮੌਕੇ ਤੇ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਅਤੇ ਉਹਨਾਂ ਦੀ ਕੌਂਸਲਰ ਪਤਨੀ ਸਰਬਜੀਤ ਕੌਰ ਰੋਡੇ ਨੇ ਕਿਹਾ ਕਿ ਲੋਕਾਂ ਦੀ ਮੰਗ ਸੀ ਕਿ ਸੜਕ ਨੂੰ ਪੱਟ ਕੇ ਨਵੀਂ ਸੜਕ ਬਣਾਈ ਜਾਵੇ ਜਿਸ ਦੇ ਤਹਿਤ ਹੀ ਅਸੀਂ ਇੰਟਰਲੋਕ ਟਾਈਲਾਂ ਲਗਵਾ ਰਹੇ ਹਾਂ । ਉਹਨਾਂ ਕਿਹਾ ਕਿ ਸੜਕ ਦੀ ਹਾਲਾਤ ਕਾਫੀ ਮਾੜੇ ਹੋ ਗਏ ਸਨ ਜਿਸ ਕਾਰਨ ਇੰਟਰਲੋਕ ਟਾਈਲਾਂ ਲਗਵਾਈਆਂ ਜਾ ਰਹੀਆਂ ਹਨ。0
0
Report
Advertisement
हिमाचल में पंचायत चुनाव की तिथियाँ जल्द घोषित होंगी, सुरक्षा के लिए 15 हजार पुलिसकर्मी
Shimla, Himachal Pradesh:हिमाचल प्रदेश में पंचायत चुनाव की तैयारियां तेज मुख्य निर्वाचन आयुक्त की सभी ज़िलों के उपायुक्त और पुलिस अधीक्षक के साथ बैठक बैठक में जिला प्रशासन को चुनाव आयोजित कराने संबंधी दिशा-निर्देश जारी राज्य में जल्द किया जा सकता है पंचायत चुनाव की तारीख़ों का ऐलान चुनाव के दौरान सुरक्षा के लिए तैनात होंगे 15 हज़ार पुलिसकर्मी 50 हज़ार से ज़्यादा कर्मचारी चुनाव के दौरान देंगे सेवाएं0
0
Report
फरीदकोट में एएसआई सरबजीत कौर के पोती के साथ क्रूरता, केस दर्ज
Kot Kapura, Punjab:एंकर फरीदकोट में अपनी पोती के साथ क्रूरता करने के मामले में आरोपी एएसआई सरबजीत कौर के खिलाफ पुलिस ने जुवेनाइल जस्टिस एक्ट की धारा 75 के तहत कार्रवाई कर दी है और डीडीआर दर्ज कर उसे कार्रवाई के कोर्ट में जुवेनाइल जस्टिस बोर्ड को भेज दिया है। इस मामले में पुलिस की कार्रवाई के बाद चाइल्ड वेलफेयर कमेटी ने पूरे प्रकरण की जांच की थी। जांच रिपोर्ट के आधार पर कमेटी ने आरोपी एएसआई के खिलाफ कानूनी कार्रवाई की सिफारिश की, जिसके बाद पुलिस ने यह कदम उठाया। अब आरोपी के खिलाफ जुवेनाइल जस्टिस एक्ट के तहत केस चलेगा। गौरतलब है कि थाना सदर फरीदकोट में तैनात महिला एएसआई सरबजीत कौर ने अपनी 5 वर्षीय पोती के हाथ-पैर बांधकर उसे घर के गेट से बांध दिया था। इस घटना का वीडियो सोशल मीडिया पर वायरल होने के बाद मामला सामने आया था। मामले की गंभीरता को देखते हुए वरिष्ठ पुलिस अधिकारियों ने तुरंत कार्रवाई करते हुए आरोपी को सस्पेंड कर दिया था और चाइल्ड वेलफेयर कमेटी को पत्र लिखा था। इस संबंध में डीएसपी तरलोचन सिंह ने बताया कि आरोपी एएसआई को सस्पेंड करने के साथ-साथ उसके खिलाफ विभागीय जांच भी जारी है। चाइल्ड वेलफेयर कमेटी की रिपोर्ट के आधार पर जुवेनाइल जस्टिस एक्ट की धारा 75 के तहत डीडीआर दर्ज कर आगे की कार्रवाई के लिए अदालत में भेज दिया गया है। Byte तरलोचन सिंह डीएसपी0
0
Report
ED ने Ludhiana के मंत्री संजीव अरोड़ा के घर पर छापेमारी शुरू की
Ludhiana, Punjab:ਲੁਧਿਆਣਾ ਮੰਤਰੀ ਸੰਜੀਵ ਅਰੋੜਾ ਦੇ ਘਰ ਸਵੇਰੇ ਸਵੇਰੇ ਜਾਂਚ ਏਜੰਸੀ ਈਡੀ ਨੇ ਕੀਤੀ ਛਾਪੇਮਾਰੀ ਪੁਰਾਣੇ ਮਾਮਲੇ ਦੇ ਵਿੱਚ ਸੂਤਰਾਂ ਅਨੁਸਾਰ ਹੋ ਰਹੀ ਹੈ ਕਾਰਵਾਈ ਲੁਧਿਆਣਾ ਵਿੱਚ ਕੈਬਨਟ ਮੰਤਰੀ ਸੰਜੀਵ ਅਰੋੜਾ ਅਤੇ ਉਹਨਾਂ ਦੀ ਕਰੀਬੀ ਸਾਥੀਆਂ ਤੇ ਸਵੇਰੇ ਸਵੇਰੇ ਕੇਂਦਰੀ ਜਾਂ ਏਜੰਸੀ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਮੀਡੀ ਜਾਣਕਾਰੀ ਅਨੁਸਾਰ ਇੱਕ ਪੁਰਾਣੇ ਮਾਮਲੇ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਤੁਹਾਡੀ ਮਹਾਦேਵ ਐਪ ਮਾਮਲੇ ਦੇ ਵਿੱਚ ਹੋਈ ਹੈ। ਲੇਕਿਨ ਹਲੇ ਤੱਕ ਅਧਿਕਾਰਿਕ ਤੌਰ ਤੇ ਕਿਸੇ ਵੱਲੋਂ ਪੁਸ਼ਟੀ ਨਹੀਂ ਕੀਤੀ ਇਸ ਮਾਮਲੇ ਦੇ ਵਿੱਚ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ0
0
Report
Advertisement
