Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
चंडीगढ़ में AAP-Congress गठबंधन टूट गया; लक्की बोले कांग्रेस नुकसान, 2026 लिए एकल लड़ाई
KSKamaldeep Singh
Jan 07, 2026 07:03:49
Chandigarh, Chandigarh
ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਟੁੱਟਿਆ ਕਾਂਗਰਸ ਨੂੰ ਆਮ ਆਦਮੀ ਪਾਰਟੀ ਪਿੱਠ ਦਿਖਾ ਕੇ ਭੱਜੀ : ਐਚ ਐਸ ਲੱਕੀ , ਆਮ ਆਦਮੀ ਪਾਰਟੀ ਹਮੇਸ਼ਾ ਕਾਂਗਰਸ ਦਾ ਨੁਕਸਾਨ ਕਰਦੀ ਹੈ ਨਾ ਕੀ ਭਾਜਪਾ ਦਾ, ਸਾਡਾ ਮਕਸਦ 2026 ਦੀ ਫਾਈਨਲ ਚੋਣਾਂ ਨੇ ਅਤੇ ਅਸੀਂ 35 ਦੀਆਂ 35 ਸੀਟਾਂ ਤੇ ਇਕੱਲੇ ਚੋਣਾਂ ਲੜਾਂਗੇ: ਐਚ ਐਸ ਲੱ਼ਕੀ ਜਰਨੈਲ ਸਿੰਘ ਦੀ ਸ਼ਾਇਦ ਹੁਣ ਜਾਗ ਖੁੱਲ੍ਹੀ ਹੈ ਜਦੋਂ 2024 ਵਿੱਚ ਇੰਨਾਂ ਦੇ ਕੌਂਸਲਰ ਭਾਜਪਾ ਵਿੱਚ ਗਏ ਸੀ ਫਿਰ ਵਾਪਸ ਆ ਗਏ ਸੀ ਤੇ ਕਾਂਗਰਸ ਦਾ ਹੀ ਨੁਕਸਾਨ किया ਸੀ ਉਸ ਸਮੇਂ ਕਿਉਂ ਨਹੀਂ ਬੋਲੇ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Mar 04, 2026 17:30:27
Ludhiana, Punjab:लुधियाणा के पुरानी सब्ज़ी मंडी के पास घटना घटी जब कुछ व्यक्तियों ने एक Activa चोरी करने वाले को काबू कर लिया और उसकी तस्वीरें पोस्ट कीं। चोर ने माना कि उसने घर के बाहर खड़ी Activa चोरी की थी। पीड़ित परिवार ने बताया कि वे बाबा दीप सिंह गुरुद्वारा साहिब से माथा टेककर घर आए थे और उन्होंने अपनी Activa बाहर रखी थी; थोड़ी देर बाद देखा कि Activa घर के बाहर से चोरी हो चुकी है। तुरंत परिवार के सदस्यों ने Activa खोजनी शुरू की और एक सदस्य ने देखा कि पास के इलाके में एक व्यक्ति Activa ले जाने वाला था; उसे तुरंत काबू कर लिया गया। उस चोर के साथ एक लड़की भी मौजूद थी; उसे भी काबू करने पर उसने माना कि उसने घर के बाहर से Activa चोरी की थी।
0
comment0
Report
PSParambir Singh Aulakh
Mar 04, 2026 16:02:52
Amritsar, Punjab:अमृतसर में जगतगुरु अशनील महाराज पर एक लड़की द्वारा लगाए गए शोषण करने के इल्जाम के बाद बाबा आए मीडिया के सामने बाबा ने कहा कि यह लड़की 2008 से ही मुझे ब्लैकमेल कर रही है और एक नामी वकील अब इसे अपनी बातों में फुला कर मेरे चरित्र पर दाग लगाने की कोशिश कर रहा है उन्होंने कहा की जो वकील है उनके सके साले पर मैंने एक कैसे किया था और वह जेल में है उसे कैसे में कंप्रोमाइज करने के लिए यह वकील लड़की का इस्तेमाल कर रहा है जगतगुरु महाराज ने बताया के इस लड़की का मेरे साथ कई साल पहले ही मामला निपट चुका है कोर्ट ने मुझे बड़ी भी किया है लेकिन उसके बाद वजूद यह लोग मुझे ब्लैकमेल कर रहे हैं और करोड़ों रुपया ऐंठने के लिए मुझे टॉर्चर किया जा रहा है उन्होंने कहा की वकील का साला कुछ आतंकवादियों के साथ मिलकर आया था और मुझे ब्लैकमेल करके ₹500000 लेकर जा चुका है जिसकी मैं पुलिस कमिश्नर को शिकायत दी और पर्चा दर्ज हुआ और वह जेल में है उसको जेल से बाहर निकालने के लिए पर्चा कैंसिल करवाने के लिए मेरे पर दबाव डाला जा रहा है मैं बेकसूर हूं मेरी छवि खराब की जा रही है
0
comment0
Report
NSNavdeep Singh
Mar 04, 2026 14:45:21
Moga, Punjab:होली पर हुड़दंग ईट से किया प्रहार एक घायल थाना सिटी साउथ के क्षेत्र बराड़ कॉम्प्लेक्स में रहने वाले केसधारी पूर्व सैनिक की गली में होली खेल रहे लोगों द्वारा रास्ता मांगने पर ईट से हमला करके बुरी तरह घायल कर दिया है। जिसको इलाज के लिए मोगा के सिविल अस्पताल में लाया गया जहां से उसको फरीदकोट रेफर किया गया है। पुलिस अपनी जांच कर रही है। मारपीट के दौरान घायल व्यक्ति के गले में पहनी हुई सोने की चेन और हाथ में पहनी हुई अंगूठी भी गायब हो गई। सीivil अस्पताल में दाखिल लखबीर सिंह पुत्र गुरजंट सिंह निवासी बराड़ काम्प्लेक्स ने बताया कि वह पूर्व सैनिक है परिवार के लिए बाजार से सब्जी व अन्य सामान लेकर मोटरसाइकिल पर सवार हो अपने घर को जा रहा था जब वह अपनी गली में पहुंचा तो वहां पर रहने वाले प्रवासी लोग होली के त्यौहार को लेकर गली में जमावड़ा बनाए हुए थे और रंग गुलाल उड़ा रहे थे जब उसने उक्त लोगों से रास्ता देने की बात कही तो उक्त लोगों ने उसको गाली निकाल दी यही नहीं यहां तक का डाला कि सरदारो ने गंद डाला हुआ है। इसी बात को लेकर बहसबाजी बढ़ गई और रंग गुलाल खेल रहे लोगों ने उसके साथ हाथापाई करनी शुरू कर दी इसी दौरान हुल्लड़बाजो में से किसी एक ने ईट उठाकर उसके मुंह पर मार डाली वही उसकी दाढ़ी के बाल भी नोच दिए गए। उसके शोर मचाए जाने के उपरांत आरोपित मौका से फरार हो गए और उसकी इलाज के लिए सिविल अस्पताल में लाया गया जहां ड्यूटी पर तैनात डॉक्टरों ने उसको प्राथमिक उपचार देकर फरीदकोट रेफर करने के साथ ही मामले की सूचना पुलिस को दे दी है।
0
comment0
Report
MJManoj Joshi
Mar 04, 2026 14:31:48
0
comment0
Report
NLNitin Luthra
Mar 04, 2026 14:31:35
Batala, Punjab:ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ गुरुद्वារ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਪੁੱਜੇ। ਇਸ ਮੌਕੇ ਉਹਨਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ਼੍ਰੀ ਚੋਲਾ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਅਤੇ ਗੁਰੂ ਘਰ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ ਸਮੇਤ ਕਈ ਵੱਡੇ ਆਗੂ ਵੀ ਹਾਜ਼ਰ ਸਨ। ਮੁੱਖ ਮੰਤਰੀ ਨਾਇਬ ਸਿਅੰੀ ਦਾ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਪੁੱਜਣ ਤੇ ਬੇਦੀ ਪਰਿਵਾਰ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਤੇ ਦਰਸ਼ਨ ਕਰਨ ਅਤੇ ਨਤਮਸਤਕ ਹੋਣ ਵਾਸਤੇ ਡੇਰਾ ਬਾਬਾ ਨਾਨਕ ਹੁੰਦੇ ਹਨ। ਉਹਨਾਂ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਹੀ ਵਡਭਾਗਾ ਸਮਝ ਰਹੇ ਹਨ ਕਿਉਂਕਿ ਉਹਨਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਦੇ ਪਹਿਲੀ ਵਾਰ ਦਰਸ਼ਨ ਦੀਦਾਰੇ ਕੀਤੇ ਹਨ। ਉਹਨਾਂ ਕਿਹਾ ਕਿ ਇਸ ਸਥਾਨ ਦੇ ਦਰਸ਼ਨ ਕਰਕੇ ਜੋ ਉਹਨਾਂ ਦੇ ਮਨ ਨੂੰ ਸਕੂਨ ਮਿਲਿਆ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਸੰਗਤਾਂ ਦੀ ਇਸ ਮੰਗ ਨੂੰ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੱਕ ਪਹੁੰਚਾਇਆ ਜਾਵੇਗਾ।
0
comment0
Report
RKRAMAN KHOSLA
Mar 04, 2026 13:02:24
Hoshiarpur, Punjab:ਅੱਜ ਹੁਸ਼ਿਆਰਪੁਰ ਦੇ ਪਿੰਡ ਹਰਦੋ ਖਾਨਪੁਰ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਡੀਐਸਪੀ ਦੇਵ ਦੱਤ ਸ਼ਰਮਾ ਨੇ 40 ਪੁਲਿਸ ਮੁਲਾਜ਼ਮਾਂ ਨਾਲ ਕੀਤਾ ਸਰਚ ਆਪਰੇਸ਼ਨ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਬਿੱਡੀ ਗਈ ਮੁਹਿਮ ਆਪਰੇਸ਼ਨ ਕਾਸੋ ਦੇ ਤਹਿਤ ਅੱਜ ਹੁਸ਼ਿਆਰਪੁਰ ਦੇ ਪਿੰਡ ਹਰਦੋ ਖਾਨਪੁਰ ਵਿੱਚ ਡੀਐਸਪੀ ਨੇ 40 ਪੁਲਿਸ ਮੁਲਾਜ਼ਮਾਂ ਦੇ ਨਾਲ ਅਲੱਗ ਅਲੱਗ ਘਰਾਂ ਦੀ ਸਰਚ ਕੀਤੀ ਇਸ ਮੌਕੇ ਤੇ ਡੀਐਸਪੀ ਦੇਵਤ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਪਿੰਡ ਦੇ ਵਿੱਚ ਨਸ਼ਾ ਬਹੁਤਾਤ ਦੇ ਵਿੱਚ ਵਿਕਦਾ ਹੈ ਇਸ ਲਈ ਉਹਨਾਂ ਵੱਲੋਂ ਅੱਜ ਆਪਣੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਜਿਨਾਂ ਲੋਕਾਂ ਤੇ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਐਫ ਆਈਆਰ ਦਰਜ ਨੇ ਉਹਨਾਂ ਦੇ ਘਰਾਂ ਦੀ ਅਤੇ ਉਸਦੇ ਨਾਲ ਹੋਰ ਵੀ ਸ਼ੱਕੀ ਘਰਾਂ ਦੀ ਸਰਚ ਆਪਰੇਸ਼ਨ ਕੀਤਾ ਗਿਆ ਫਿਲਹਾਲ ਹਾਲੇ ਤੱਕ ਉਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦੀ ਸ਼ੱਕੀ ਚੀਜ਼ ਨਹੀਂ ਮਿਲੀ ਉਹਨਾਂ ਕਿਹਾ ਕਿ ਇਹ ਆਪਰੇਸ਼ਨ ਲਗਾਤਾਰ ਚਲਦੇ ਰਹਿਣਗੇ ਅਤੇ ਹੁਸ਼ਿਆਰਪੁਰ ਜ਼ਿਲ੍ੇ ਦਾ ਹੋਟ ਸਪੋਟ ਪਿੰਡ ਹਰਦੋ ਖਾਨਪੁਰ ਵਿੱਚ ਸਪੈਸ਼ਲ ਤੌਰ ਤੇ ਨਾਕਾਬੰਦੀ ਕਰਕੇ ਹਰ ਆਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਅਤੇ ਪੰਜਾਬ ਪੁਲਿਸ ਦਾ ਇਹ ਤਹਈਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਣਗੇ।
0
comment0
Report
SSSanjay Sharma
Mar 04, 2026 12:16:07
Noida, Uttar Pradesh:ਫਰੀਦਕੋਟ ਪੁਲਿਸ ਵੱਲੋਂ ਕਾਊਟਰ ਇੰਟੈਲੀਜੈਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਬੰਬੀਹਾ ਗੈਂਗ ਨਾਲ ਜੁੜੇ ਵਿਅਕਤੀ ਨੂੰ 3 ਪਿਸਤੌਲ ਅਤੇ 6 ਜਿੰਦਾ ਕਾਰਤੂਸ ਸਮੇਤ ਕੀਤਾ ਕਾਬੂ। - ਗ੍ਰਿਫਤਾਰ ਦੋਸ਼ੀ ਦੇ ਖਿਲਾਫ ਪਹਿਲਾ ਵੀ ਅਸਲਾ ਐਕਟ ਸਬੰਧੀ ਜਿਲ੍ਹਾ ਬਠਿੰਡਾ ਦੇ ਥਾਣਾ ਕੋਤਵਾਲੀ ਵਿਖੇ ਮੁਕੱਦਮਾ ਦਰਜ ਰਜਿਸਟਰ ਹੈ। ਫਰੀਦਕੋਟ ਪੁਲਿਸ ਨੂੰ ਇਹ ਕਾਮਯਾਬੀ ਸ਼੍ਰੀ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਸ਼੍ਰੀ ਅਵਤਾਰ ਸਿੰਘ ਡੀ.ਐਸ.ਪੀ (ਇੰਨਵੈਸਟੇਗੇਸ਼ਨ) ਫਰੀਦਕੋਟ ਦੀ ਸਿੱਧੀ ਨਿਗਰਾਨੀ ਹੇਠ ਹਾਸਿਲ ਹੋਈ। ਜਿਸ ਵਿੱਚ ਸੀ.ਆਈ.ਏ ਸਟਾਫ ਫਰੀਦਕੋਟ ਅਤੇ ਟੈਕਨੀਕਲ ਸੈਲ ਦੀਆ ਟੀਮਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਗ੍ਰਿਫਤਾਰ ਦੋਸ਼ੀ ਦੀ ਪਹਿਚਾਿਨ ਜਗਵਿੰਦਰ ਸਿੰਘ ਉਰਫ ਕਾਲਾ ਵਜੋ ਹੋਈ ਹੈ ਜੋ ਕਿ ਬਠਿੰਡਾ ਜਿਲ੍ਹਾ ਦੇ ਰਾਮਾਸੰਡੀ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋ ਦੋਸ਼ੀ ਪਾਸੋ 01 ਪิสਟਲ .30 ਬੋਰ ਅਤੇ 02 پِسٽਟل .32 ਬੋਰ ਅਤੇ 06 ਰੌਦ ਬਰਾਮਦ ਕੀਤੇ ਗਏ ਹਨ。 ਕਾਰਵਾਈ ਦੇ ਵੇਰਵਿਆਂ ਮੁਤਾਬਿਕ ਮਿਤੀ 03 ਮਾਰਚ ਨੂੰ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਫਰੀਦਕੋਟ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਵੱਲੋ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਗੋਦਾਰਾ ਦੇ ਬੱਸ ਸਟੈਂਡੇ ਪਰ ਦੋਸ਼ੀ ਜਗਵਿੰਦਰ ਸਿੰਘ ਉਰਫ ਕਾਲਾ ਨੂੰ ਕਾਬੂ ਕੀਤਾ ਗਿਆ, ਜਿਸ ਪਾਸੋ ਮੌਕੇ ਪਰ 01 ਪิสਟਲ .30 ਬੋਰ ਅਤੇ 02 پِسٽਟل .32 ਬੋਰ ਅਤੇ 06 ਰੌਦ ਬਰਾਮਦ ਕੀਤੇ ਗਏ। ਜਿਸ ਸਬੰਧੀ ਉਸਦੇ ਖਿਲਾਫ ਮੁਕੱਦਮਾ ਨੰਬਰ 29 ਮਿਤੀ 03.03.2026 ਅਧੀਨ ਧਾਰਾ 25/54/59 ਅਸਲਾ ਐਕਟ ਥਾਣਾ ਬਾਜਾਖਾਨਾ ਦਰਜ ਰਜਿਸਟਰ ਕੀਤਾ ਗਿਆ। ਫਰੀਦਕੋਟ ਪੁਲਿਸ ਵੱਲੋ ਮਾਮਲੇ ਦੀ ਤਫਤੀਸ਼ ਤੁਰੰਤ ਸ਼ੁਰੂ ਕੀਤੀ ਜਾ ਚੁਕੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਵੱਲੋਂ ਬਰਾਮਦ ਕੀਤੇ ਗਏ ਅਸਲੇ ਕਿਸ ਉਦੇਸ਼ ਲਈ ਇਕੱਠੇ ਕੀਤੇ ਗਏ ਸਨ ਅਤੇ ਕੀ ਇਹਨਾਂ ਦਾ ਵਰਤੋਂ ਕਿਸੇ ਵੱਡੀ ਅਪਰਾਧਿਕ ਸਾਜ਼ਿਸ਼ ਲਈ ਕੀਤਾ ਜਾਣਾ ਸੀ。 ਇਸ ਤੋਂ ਇਲਾਵਾ, ਪੁਲਿਸ ਟੀਮਾਂ ਵੱਲੋਂ ਦੋਸ਼ੀ ਦੇ ਹੋਰ ਸਾਥੀਆਂ ਅਤੇ ਸੰਭਾਵਿਤ ਲਿੰਕਾਂ ਦੀ ਪੜਤਾਲ ਕੀਤੀ ਜਾ ਰਹੀ ਹੈ, ਤਾਂ ਜੋ ਨਜਾਇਜ਼ ਅਸਲਾ ਸਪਲਾਈ ਚੇਨ ਅਤੇ ਗੈਂਗ ਨਾਲ ਸੰਬੰਧਿਤ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਸਕੇ。 ਇੱਥੇ ਇਹ ਵੀ ਦੱਸਣਯੋਗ ਹੈ ਕਿ ਗ੍ਰਿਫਤਾਰ ਦੋਸ਼ੀ ਜਗਵਿੰਦਰ ਸਿੰਘ ਉਰਫ ਕਾਲਾ ਪਹਿਲਾ ਹੀ ਅਪਰਾਧਿਕ ਪਿਛੋਕੜ ਵਾਲਾ ਹੈ, ਇਸਦੇ ਖਿਲਾਫ ਪਹਿਲਾ ਵੀ ਅਸਲਾ ਐਕਟ ਸਬੰਧੀ ਜਿਲ੍ਹਾ ਬਠਿੰਡਾ ਦੇ ਥਾਣਾ ਕੋਤਵਾਲੀ ਵਿਖੇ ਮੁਕੱਦਮਾ ਦਰਜ ਰਜਿਸਟਰ ਹੈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਮਾਮਲੇ ਦੀ ਹੋਰ ਡੁੰਘਾਈ ਨਾਲ ਜਾਚ ਕੀਤੀ ਜا ਸਕੇ。 ਬਾਈਟ- ਯੋਗੇਸ਼ਵਰ ਗੋਰਾਇਆਂ ਐਸਪੀ
0
comment0
Report
sidebar-img
Advertisement
Back to top