Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
PGI चंडीगढ़ घोटाले में 1.14 करोड़ की गड़बड़ी: CBI ने 8 के खिलाफ FIR दर्ज किया
MJManoj Joshi
Dec 20, 2025 07:17:57
Chandigarh, Chandigarh
चंडीगढ़ PGI में ₹1.14 करोड़ का घोटाला: मरीजों की ग्रांट फर्जी खातों में ट्रांसफर की, CBI ने 8 पर FIR की; अस्पताल कर्मी भी शामिल चंडीगढ़ पीजीआई (पोस्ट ग्रेजुएट इंस्टीट्यूट ऑफ मेडिकल एजुकेशन एंड रिसर्च) में गरीब और जरूरतमंद मरीजों को मिलने वाली सरकारी ग्रांट में 1.14 करोड़ रुपए के बड़े घोटाले का खुलासा हुआ है। इस मामले में सीबीआई ने पीजीआई के 6 कर्मचारियों और 2 अन्य लोगो समेत 8 लोगों के खिलाफ एफआईआर दर्ज की है। सीबीआई जांच में सामने आया है कि यह पूरा स्कैंडल पीजीआई की गोल मार्केट में स्थित एक फोटोकॉपी की दुकान से ऑपरेट किया जा रहा था। दुकान का मालिक पीजीआई की ग्रांट प्राइवेट ग्रांट सेल के कर्मचारियों के संपर्क में था। इसी दुकान से मरीजों को मिलने वाली ग्रांट की रकम फर्जी बैंक अकाउंट में ट्रांसफर की जाती थी। साथ ही मरीजों के नाम पर मिलने वाली महंगी दवाएं अवैध रूप से बाजार में बेच दी जाती थीं। अब इस मामले में पीजीआई प्रशासन ने प्रोफेसर डॉ. अरुण अग्रवाल की अध्यक्षता में एक जांच समिति गठित कर दी है। दुकान मालिक और पीजीआई कर्मी मिले शामिल, सीबीआई ने फोटोकॉपी दुकान के मालिक दुर्लभ कुमार और उसके पार्टनर साहिल सूद को भी आरोपी बनाया है। इनके अलावा जिन पीजीआई कर्मियों के खिलाफ केस दर्ज किया गया है, उनमें जूनियर एडमिनिस्ट्रेटिव असिस्टेंट (रिटायर्ड) धर्मचंद, मेडिकल रिकॉर्ड क्लर्क सुनील कुमार, लोअर डिवीजन क्लर्क प्रदीप सिंह, चेतन गुप्ता, हॉस्पिटल अटेंडेंट नेहा और प्राइवेट ग्रांट सेल का कर्मचारी गगनप्रीत सिंह शामिल हैं। प्राइवेट ग्रांट सेल में सामने आईं गंभीर गड़बड़ियाँ जांच के दौरान सीबीआई ने पीजीआई, संबंधित विभागों और विभिन्न बैंकों से रिकॉर्ड जुटाए। इनमें पीजीआई की प्राइवेट ग्रांट सेल में गंभीर वित्तीय अनियमितताएं पाई गईं। यह सेल स्वास्थ्य एवं परिवार कल्याण मंत्रालय, प्रधानमंत्री राष्ट्रीय राहत कोष, राष्ट्रीय आरोग्य निधि, हंस कल्चर सोसाइटी सहित अन्य सरकारी व गैर-सरकारी संस्थाओं से मिलने वाली ग्रांट का प्रबंधन करती है। इसी सेल के जरिए गरीब मरीजों को आर्थिक मदद और दवाएं दी जाती हैं। ऐसे उजागर हुआ घोटाला: घोटाले का खुलासा तब हुआ जब लाभार्थी मरीज कमलेश देवी (फाइल नंबर 18796) के पति ढाई लाख रुपए की स्वीकृत ग्रांट से दवा लेने प्राइवेट ग्रांट सेल पहुंचे। वहां उन्हें बताया गया कि फाइल नष्ट कर दी गई है और डिजिटल रिकॉर्ड भी डिलीट है। जांच में सामने आया कि 22,01,839 रुपए RTGS के जरिए निवास यादव नामक निजी व्यक्ति के खाते में ट्रांसफर कर दी गई थी, जिसका मरीज से कोई संबंध नहीं था। इसके बाद पीजीआई प्रशासन ने अपने स्तर पर जांच करवाई, जिसमें और भी मामलों का खुलासा हुआ। एक अन्य मरीज अरविंद कुमार (फाइल नंबर 20404) को मिलने वाली राशि में से 90 हजार रुपए हॉस्पिटल अटेंडेंट नेहा के खाते में ट्रांसफर किए गए थे। निजी बैंक खातों में डलवा रहे पैसे जांच समिति को 11 ऐसे मैडेट फॉर्म मिले, जिनमें दर्ज लोग न तो मरीज थे और न ही उनके रिश्तेदार। इन लोगों को गलत तरीके से मरीज का परिवारजन बताकर 19 लाख 759 रुपए उनके निजी बैंक खातों में ट्रांसफर कर दिए गए। इतना ही नहीं, दुर्लभ बीमारियों से पीड़ित पांच मरीजों के इलाज के लिए राष्ट्रीय आरोग्य निधि और अन्य संस्थाओं से मिले 61.75 लाख रुपए में से 38 लाख 946 रुपए बिना किसी डॉक्टर की पर्ची के सीधे दवा विक्रेताओं के खातों में भेज दिए गए। हैरानी की बात यह है कि इन पांच मरीजों में से दो की पहले ही मौत हो चुकी थी। 70 मामलों में गड़बड़ियाँ, फाइलें गायब: 2017 से अक्टूबर 2021 तक के रिकॉर्ड की जांच में 70 और मामलों में पैसों से जुड़ी गड़बड़ियाँ सामने आईं। इनमें 17 मामलों में दवा सप्लायरों के असली बिलों में छेड़छाड़ कर दो बार भुगतान लिया गया। वहीं 37 मरीजों की असली फाइलें रिकॉर्ड से पूरी तरह गायब पाई गईं। दवा कंपनियों की भूमिका भी जांच के दायरे में: सीबीआई इस घोटाले से जुड़े अन्य लोगों की भी जांच कर रही है। साथ ही HL LifeCare, RK Kumar Medicos, Kumar & Company और Maruti Medicos की भूमिका की भी पड़ताल की जा रही है, हालांकि अभी इन कंपनियों को आरोपी नहीं बनाया गया है। आपसी मिलीभगत से किया गया घोटाला: आरोपी चेतन गुप्ता, सुनील कुमार, प्रदीप सिंह, गगनप्रीत सिंह, धर्मचंद और नेहा ने आपसी मिलीभगत से फर्जी क्लेम फाइलें प्रोसेस कीं। फर्जी लाभार्थियों के खातों में डाली गई रकम बाद में दुर्लभ कुमार, साहिल सूद और उनके रिश्तेदारों के खातों में ट्रांसफर कर दी जाती थी, जिसे आरोपी आपस में बांट लेते थे。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBALINDER SINGH
Dec 20, 2025 09:03:37
Patiala, Punjab:ਭਾਵੰਤ ਮਾਨ ਪਹੁੰਚੇ ਪਟਿਆਲਾ ਪਟਿਆਲਾ ਦੇ ਐਵੀਏਸ਼ਨ ਕਲੱਬ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ ਅੰਬਰਾਂ ਦੀ ਉਡਾਰੀ ਦੇ ਪ੍ਰੋਗਰਾਮ ਵਿੱਚ ਉੱਚੇ ਚ ਤੌਰ ਤੇ ਸ਼ਿਰਕਤ ਕਰ ਰਹੇ ਹਨ. ਇਸ ਪ੍ਰੋਗਰਾਮ ਵਿੱਚ ਟ੍ਰੇਨਿੰਗ ਕਰ ਰਹੇ ਪਾਈਲਟਾ ਨਾਲ ਕਰਨਗੇ ਮੁਲਾਕਾਤ. 32 ਸਿੱਖਲਾਈ ਲੈ ਰਹੇ ਪਾਈਲਟਾ ਨੂੰ ਮਿਲਣ ਆਇਆ ਹਾਂ. ਭਵਾਨੀਗੜ੍ਹ, ਮਲੋਟ ਤੋਂ ਆਏ ਹਨ ਸਟੂਡੈਂਟ. ਪ੍ਰਾਈਵੇਟ ਸੈਕਟਰ 40 ਤੋਂ 45 ਲੱਖ ਲੈਂਦੇ ਹਨ; 1 ਬਚੇ ਤੋਂ ਫੀਸ ਚਾਰਜ ਕਰਦੇ ਹਨ ਜਦਕਿ ਇੱਥੇ 22 ਤੋਂ 25 ਲੱਖ ਚ ਸਿਖਲਾਈ ਦਿੱਤੀ ਜਾਂਦੀ ਹੈ. DCA ਵੈਬਸਾਈਟ ਦੀ ਸ਼ੁਰੂਆਤ ਕੀਤੀ ਗਈ ਹੈ. ਇਸ ਵਿਚ ਬਹੁਤ ਸਾਰੇ ਕਰਾਫਟ ਲੈਕੇ ਆਏ ਹਨ; ਇਟਲੀ ਤੋਂ ਲੈਕੇ ਆਏ ਹਾਂ. 33 ਪ੍ਰਤੀਸਤ SC BC ਕੋਟਾ ਰੱਖਿਆ ਗਿਆ ਹੈ. ਪੰਜਾਬ ਸਰਕਾਰ ਹਰ ਸੁਪਨਾ ਸ਼ਾਹਕਾਰ ਕਰੇਗੀ. 4 ਹਜਾਰ ਤੋਂ ਵੱਧ ਟ੍ਰੇਨਿੰਗ ਲੈਂ ਚੁਕੇ ਹਨ ਵਿਦਿਆਰਥੀ ਜੋ ਬੜੇ airline ਵਿੱਚ ਕੰਮ ਕਰ ਰਹੇ ਹਨ. ਪੁਆਣੀ ਸਰਕਾਰਾਂ ਨੇ ਇਸ ਏਵੀਏਸ਼ਨ ਕਲੱਬ ਨੂੰ ਅਣਦੇਖਿਆ ਕੀਤਾ ਹੋਇਆ ਸੀ, ਹੁਣ ਅਸੀਂ ਇਸ ਨੂੰ ਵਧੀਆ ਬਣਾਕੇ ਰਖਿਆ गया ਹੈ. ਸਾਨੂੰ ਪ੍ਰਾਈਵੇਟ ਕੰਪਨੀਆਂ ਨੇ ਆਪਰੋਚ ਕੀਤੀ ਸੀ ਕਿ ਇਹ ਏਵੀਏਸ਼ਨ ਕਲੱਬ ਸਾਨੂੰ ਦਿਤਾ ਜਾਵੇ ਪਰ ਅਸੀਂ ਮਨਜਾ ਕਰ ਦਿਤਾ ਗਿਆ ਸੀ. ਪੰਜਾਬ ਦੇ ਪਿੰਡਾਂ ਦੇ ਬੱਚੇ ਹੁਣ ਅੱਗੇ ਜਾ ਰਹੇ ਹਨ.
0
comment0
Report
TSTEJINDER SINGH
Dec 20, 2025 08:50:39
Rupnagar, Punjab:ਰੂਪਨਗਰ ਸਿਵਲ ਸਕੱਤਰੇਤ ਦੇ ਵਿੱਚ ਅੱਜ ਦੁਪਹਿਰੇ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਿਕ ਲਗਭਗ ਦੁਪਹਿਰ 12 ਵਜੇ ਦੇ ਕਰੀਬ ਸਿਵਲ ਸਕੱਤਰ ਵਿੱਚ ਸਥਿਤ ਡਿਸਟਰਿਕਟ ਪਬਲਿਕ ਰਿਲੇਸ਼ਨ ਅਫਸਰ ਦੇ ਦਫਤਰ ਵਿੱਚ ਉਹਨਾਂ ਦੇ ਇੱਕ ਕਮਰੇ ਵਿੱਚ ਅੱਗ ਲੱਗਣ ਦਾ ਸੂਚਨਾ ਮਿਲੀ ਜਿਸ ਤੋਂ ਬਾਅਦ ਸਕੱਤਰ ਦੇ ਵਿੱਚ ਮੌਜੂਦ ਕਰਮਚਾਰੀਆਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਦੀਨਆਂ ਨੇ ਕਿ ਤੁਰੰਤ ਮੌਕੇ ਤੇ ਆ ਕੇ ਡੀਪੀਆਰਓ ਦਫਤਰ ਵਿੱਚ ਇੱਕ ਕਮਰੇ ਵਿੱਚ ਲੱਗੀ ਅੱਗ ਨੂੰ ਕਾਬੂ ਪਾਇਆ ਇਸ ਮੌਕੇ ਅੱਗ ਦੇ ਨਾਲ ਕਮਰੇ ਵਿੱਚ ਪਿਆ ਹੀਟਰ ਇੱਕ ਪ੍ਰਿੰਟਰ ਅਤੇ ਇਨਵਰਟਰ ਦੇ ਨਾਲ ਨਾਲ ਕਾਫੀ ਫਰਨੀਸ਼ਰ ਨੂੰ ਵੀ ਸੜ ਕੇ ਸੁਆਹ ਹੋ ਚੁੱਕਿਆ ਸੀ ਇਸ ਮੌਕੇ ਮੌਕੇ ਦਾ ਜਾਇਜ਼ਾ ਲੈਣ ਲਈ ਪਹੁੰਚੇ ਰੂਪ ਨਗਰ ਦੇ ਤਹਿਸੀਲਦਾਰ ਨੇ ਦੱਸਿਆ ਕਿ ਮਿਲੀ ਜਾਣਕਾਰੀ ਮੁਤਾਬਕ ਸ਼ੋਰਟ ਸਰਕਟ ਦੇ ਨਾਲ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਪਰੰਤੂ ਫਾਇਰ ਬ੍ਰਿਗੇਡ ਅਤੇ ਕਰਮਚਾਰੀਆਂ ਦੀ ਹੁਸ਼ਿਆਰੀ ਦੇ ਨਾਲ ਜਲਦੀ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਜਿਸ ਦੇ ਨਾਲ ਸਿਵਿਲ ਸਕੱਤਰ ਦੇ ਵਿੱਚ ਵੱਡਾ ਹਾਦਸਾ ਹੁਣ ਟਲ ਗਿਆ
0
comment0
Report
BSBHARAT SHARMA
Dec 20, 2025 08:46:47
Lopoke, Punjab:ਅਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 04 ਪਿਸਟਲ, 24 ਜਿੰਦਾ ਰੌਂਡ, 01 ਕਿੱਲੋ ਅਫੀਮ ਅਤੇ 25 ਗ੍ਰਾਮ ਹੈਰੋਇਨ ਸਮੇਤ ਦੋ ਦੋਸ਼ੀ ਗ੍ਰਿਫਤਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਵੱਲੋਂ 04 ਪਿਸਟਲ, 24 ਜਿੰਦਾ ਰੌਂਦ, 01 ਕਿੱਲੋ ਅਫੀਮ ਅਤੇ 25 ਗ੍ਰਾਮ ਹੈਰੋਇਨ ਸਮੇਤ 02 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ。 ਗ੍ਰਿਫਤਾਰ ਦੋਸ਼ੀ: 1. ਸੁਖਰਾਜ ਸਿੰਘ ਉਰਫ ਜੋਬਨ ਪੁੱਤਰ अवਤਾਰ ਸਿੰਘ, ਵਾਸੀ ਜੋਂਸ ਮੁਹਾਰ, ਥਾਣਾ ਅਜਨਾਲਾ 2. ਜਸਕਰਨ ਸਿੰਘ ਪੁੱਤਰ ਬੂਟਾ ਸਿੰਘ, ਵਾਸੀ ਜੋਂਸ ਮੁਹਾਰ, ਥਾਣਾ ਅਜਨਾਲਾ ਬਰਾਮਦਗੀ: 1. 02 ਪਿਸਟਲ ਗਲੌਕ (9 ਐਮਐਮ) 2. 02 ਪਿਸਟਲ (.30 ਬੋਰ) 3. 24 ਜਿੰਦਾ ਰੌਂਦ (20 ਰੌਂਦ .30 ਬੋਰ, 04 ਰੌਂਦ 9 ਐਮਐਮ) 4. 01 ਕਿੱਲੋ ਅਫੀਮ 5. 25 ਗ੍ਰਾਮ ਹੈਰੋਇਨ 6. 02 ਮੋਬਾਇਲ ਫੋਨ 7. 01 ਮੋਟਰਸਾਈਕਲ ਮਾਣਯੋਗ ਸ਼੍ਰੀ ਸੁਹੇਲ ਮੀਰ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਦੀਆਂ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀ ਅਦਿੱਤਿਆ ਵਾਰੀਅਰ ਆਈ.ਪੀ.ਐਸ., ਐਸ.ਪੀ.(ਡੀ) ਜੀ ਅਤੇ ਸ਼੍ਰੀ ਗੁਰਿੰਦਰਪਾਲ ਸਿੰਘ ਡੀ.ਐਸ.ਪੀ.(ਡੀ) ਜੀ ਦੀ ਅਗਵਾਈ ਹੇਠ sਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਦੀ ਟੀਮ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ。 ਸਪੈਸ਼ਲ ਸੈੱਲ ਦੀ ਟੀਮ ਵੱਲੋਂ ਨਵੇਂ ਬਣ ਰਹੇ ਪੁੱਲ ਨੇੜੇ ਪਿੰਡ ਬੋਪਾਰਾਏ ਬਾਜ਼ ਸਿੰਘ ਵਿਖੇ ਨਾਿਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਪਿੰਡ ਖੁਰਮਾਣੀਆ ਵੱਲੋਂ ਇੱਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ। ਜਦੋਂ ਪੁਲਿਸ ਟੀਮ ਵੱਲੋਂ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਵੱਲੋਂ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ。 ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣਾ ਨਾਮ ਸੁਖਰਾਜ ਸਿੰਘ ਉਰਫ ਜੋਬਨ ਅਤੇ ਜਸਕਰਨ ਸਿੰਘ ਦੱਸਿਆ। ਦੋਵਾਂ ਦੀ ਤਲਾਸ਼ੀ ਲੈਣ ‘ਤੇ ਉਪਰੋਕਤ ਅਸਲਾ, ਨਸ਼ੀਲੇ ਪਦਾਰਥ, ਮੋਬਾਇਲ ਫੋਨ ਅਤੇ ਮੋਟਰਸਾਈਕਲ ਬਰਾਮਦ ਕੀਤੀ ਗਈ。 ਇਸ ਸਬੰਧੀ ਥਾਣਾ ਲੋਪੋਕੇ ਵਿਖੇ ਮੁਕੱਦਮਾ ਨੰਬਰ 331 ਮਿਤੀ 18.12.2025 ਜੁਰਮ 18/21/25/29/61/ਐਨ.ਡੀ.ਪੀ.ਐਸ. ਐਕਟ ਅਤੇ 25(8)-54-59 ਅਸਲਾ ਐਕਟ ਤਹਿਤ ਦਰਜ ਕਰਕੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ। ਗ੍ਰਿਫਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਗਹਿਰਾਈ ਨਾਲ ਖੰਗਾਲਿਆ ਜਾ ਰਿਹਾ ਹੈ ਅਤੇ ਜਾਂਚ ਦੌਰਾਨ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਖਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ。
0
comment0
Report
MJManoj Joshi
Dec 20, 2025 08:46:20
Chandigarh, Chandigarh:पिंड दी सथ। मोहाली ज़िले के गाँव सहौड़ा में जी पंजाब, हरियाणा, हिमाचल की ओर से पिंड दी सथ कार्यक्रम का आयोजन किया गया जिसमें गाँव के बुजुर्गों और नौजवानों की ओर से अपने विचार व्यक्त करते हुए कहा गया कि नशे से नौजवानों को बचाना है तो आने वाली पीढ़ियों को तंदुरुस्त करना है तो प्राकृतिक नशे की ओर जाना होगा ख़स-खस की खेती की सरकार परमिशन गए जिससे अफ़ीम और डोडे बनते हैं। नहीं तो मेडिकल नशेडी चीटा आने वाली पीढ़ियां को ख़त्म कर देगा। -गाँव के लोगों ने कहा कि विकास होता रहा है होता रहेगा मगर नशे को ख़त्म करना ज़रूरी है अगर नौजवान पीढ़ी अच्छी नहीं होगी तो विकास का क्या करना। -उन्होंने कहा कि गांवों में साफ़ सफ़ाई, पीने के पानी और गाँव के छप्पड का काम लंबे समय से अटका हुआ है उस पर ध्यान देना चाहिए। खेल स्टेडियम की ज़रूरत है वह बनाना चाहिए बहुत बड़ा सहौडा गांव है यहाँ पर पशुओं की डिस्पेंसरी बनायी जाए।
0
comment0
Report
BSBHARAT SHARMA
Dec 20, 2025 08:33:36
Amritsar, Punjab:ਵੈਸੇ ਤਾਂ ਅੰਮ੍ਰਿਤਸਰ ਨੂੰ ਗੁਰੂਨਗਰੀ ਅਤੇ ਸਮਾਰਟ ਸਿਟੀ ਵਜੋ ਜਾਣਿਆ ਜਾਂਦਾ ਹੈ। ਪਰ ਅੱਜ ਗੁਰੂਨਗਰੀ ਅੰਮ੍ਰਿਤਸਰ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ। ਅੰਮ੍ਰਿਤਸਰ ਦੇ ਬਸ ਅੱਡਾ ਦੇ ਕੋਲ ਜਗ੍ਹਾ ਜਗ੍ਹਾ ਤੇ ਕੁੜੇ ਦੇ ਢੇਰ ਲੱਗੇ ਹੋਏ ਹਨ , ਅਤੇ ਲੋਕ ਖੁੱਲੇ ਤੇ ਪੇਸ਼ਾਬ ਕਰ ਰਹੇ ਹਨ। ਬਸ ਅੱਡੇ ਦੇ ਕੁਝ ਹੀ ਦੂਰੀ ਤੇ ਸ਼੍ਰੀ ਦਰਬਾਰ ਸਾਹਿਬ ਸਥਿਤ ਹੈ। ਲੋਕ ਜਦੋਂ ਅੰਮ੍ਰਿਤਸਰ ਬੱਸ ਅੱਡੇ ਤੇ ਉਤਰਦੇ ਹਨ ਸਭ ਤੋਂ ਪਹਿਲਾਂ ਉਹਨਾਂ ਨੂੰ ਕੂੜਾ ਹੀ ਵਿਖਾਈ ਦਿੰਦਾ ਹੈ ਅਤੇ ਬਦਬੂ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ। ਜੀ ਮੀਡੀਆ ਦਾ ਖਾਸ ਪ੍ਰੋਗਰਾਮ ਜਿੱਥੇ ਇਲਾਕਾ ਨਿਵਾਸੀਆ ਦੇ ਨਾਲ ਜੁੜੇ ਮੁੱਦਿਆਂ ਦੀ ਗੱ਼ੱਲ ਕੀਤੀ ਜਾਂਦੀ ਹੈ, ਅਤੇ ਉਨਾਂ ਦੇ ਮਸਲੇ ਹੱਲ ਕਰਵਾਏ ਜਾਂਦੇ ਹਨ। ਇਸੀ ਲੜੀ ਦੇ ਚਲਦੇ ਜ਼ੀ ਮੀਡੀਆ ਟੀਮ ਅੱਜ ਪਹੁੰਚੀ ਗੁਰੂਨਗਰੀ ਅੰਮ੍ਰਿਤਸਰ ਦੇ ਬੱਸ ਅੱਡੇ ਦੇ ਕੋਲ ਜਿੱਥੇ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਲੋਕ ਖੁੱਲੇ ਤੇ ਪਿਸ਼ਾਬ ਕਰਦੇ ਹੋਏ ਨਜ਼ਰ ਆ ਰਹੇ ਹਨ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਹ ਹਾਲਾਤ ਅੱਜ ਦੇ ਨਹੀਂ ਕਈ ਚਿਰਾਂ ਤੋਂ ਇਦਾਂ ਹੀ ਹੈ ਜਗ੍ਹਾ ਜਗ੍ਹਾ ਤੇ ਕੂੜ ਦੇ ਢੇਰ ਲੱਗੇ ਹੋਏ ਹਨ , ਅਤੇ ਲੋਕ ਖੁੱਲੇ ਤੇ ਹੀ ਪੇਸ਼ਾਬ ਕਰ ਦਿੰਦੇ ਹਨ ਕਿਉਂਕਿ ਆਸ ਪਾਸ ਕੋਈ ਵੀ ਪਬਲਿਕ ਟਾਇਲਟ ਨਹੀਂ ਹੈ, ਉਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਕੋਲ ਉਹਨਾਂ ਨੇ ਕਈ ਵਾਰ ਪਹੁੰਚ ਕੀਤੀ ਪਰ ਕੂੜੇ ਚੁੱਕਣ ਦਾ ਮਸਲਾ ਕਦੇ ਵੀ ਹੱਲ ਨਹੀਂ ਹੋਇਆ , ਇਲਾਕਾ ਨਿਵਾਸੀਆਂ ਨੇ ਕਿਹਾ ਕਿ ਕੁਛ ਹੀ ਦੂਰੀ ਤੇ ਦਰਬਾਰ ਸਾਹਿਬ ਸਥਿਤ ਹੈ। ਅਤੇ ਸੰਗਤਾਂ ਇਥੋਂ ਹੀ ਲੰਘ ਕੇ ਜਾਂਦੀਆਂ ਹਨ ਅਤੇ ਸੰਗਤਾਂ ਜਦੋਂ ਕੂੜੇ ਦਾ ਢੇਰ ਵੇਖਦੀ ਹਨ ਅਤੇ ਓਹਨਾ ਨੂੰ ਬਦਬੂ ਦਾ ਸਾਮਨਾ ਕਰਨਾ ਪੈਂਦਾ ਹੈ, ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।, ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਇਹ ਮਸਲਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਤਾਂ ਜੋ ਇਥੋਂ ਗੰਦਗੀ ਦੇ ਢੇਰ ਜੋ ਲੱਗੇ ਹੋਏ ਹਨ ਉਹ ਦੂਰ ਹੋ ਸਕਣ。
0
comment0
Report
KCKhem Chand
Dec 20, 2025 08:32:00
Kot Kapura, Punjab:ਕੋਟਕਪੂਰਾ ਦੇ ਡਾ. ਚੰਦਾ ਸਿੰਘ ਮਰਵਾ ਸਰਕਾਰੀ ਕੰਨਿਆ ਸਕੂਲ ਵਿੱਚ ਮੈਗਾ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੋਟਕਪੂਰਾ ਵਿਖੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਡਾ. ਚੰਦਾ ਸਿੰਘ ਮਰਵਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਸਟੇਟ ਅਵਾਰਡੀ ਪ੍ਰਭਜੋਤ ਸਿੰਘ ਦੀ ਅਗਵਾਈ ਹੇਠ ਮੈਗਾ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਕੂਲ ਦੀਆਂ ਸਾਰੀਆਂ ਕਲਾਸਾਂ ਦੇ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਕਾਰਗੁਜ਼ਾਰੀ ਬਾਰੇ ਜਾਣੂ ਕਰਵਾਇਆ ਗਿਆ। ਨਾਲ ਹੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣकारी ਦਿੱਤੀ ਗਈ। ਸਕੂਲ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਸਾਰੀਆਂ ਕਲਾਸਾਂ ਵਿੱਚ ਜਾ ਕੇ ਮਾਪਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਵਧੇਰੇ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਗਈ ਹੈ, ਜਿਸ ਕਾਰਨ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬਿਹਤਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਤੇ ਮਾਪਿਆਂ ਅਤੇ ਬੱਚਿਆਂ ਨੇ ਵੀ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਇਸ ਮੌਕੇ ਗੱਲਬਾਤ ਕਰਦਿਆਂ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਵਿੱਚ ਹੁਨਰ ਵਿਕਾਸ ਲਈ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵੱਡੇ ਮਾਣ ਦੀ ਗੱਲ ਹੈ ਕਿ ਡਾ. ਚੰਦਾ ਸਿੰਘ ਮਰਵਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀ ਹੁਨਰ ਵਿਕਾਸ ਨਾਲ ਸੰਬੰਧਿਤ ਦੋ ਨਵੇਂ ਕੋਰਸ ਸ਼ੁਰੂ ਹੋ ਰਹੇ ਹਨ, ਜਿਨ੍ਹਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਨਾਲ ਸੰਬੰਧਿਤ ਲੈਬਾਂ ਅਤੇ ਵਰਕਸ਼ਾਪ ਵੀ ਤਿਆਰ ਕਰ ਲਿਆ ਗਿਆ ਹੈ। ਉਨ੍ਹਾਂ ਅੰਤ ਵਿੱਚ ਕਿਹਾ ਕਿ ਸਕੂਲ ਵਿੱਚ ਉਪਲਬਧ ਸਹੂਲਤਾਂ ਕਾਰਨ ਵਿਦਿਆਰਥਣਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸਕੂਲ ਦੀਆਂ ਵਿਦਿਆਰਥਣਾਂ ਚੰਗੇ ਨਤੀਜੇ ਦੇ ਕੇ ਸ਼ਹਿਰ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕਰ ਰਹੀਆਂ ਹਨ। ਬਾਈਟ ਪ੍ਰਭਜੋਤ ਸਿੰਘ ਪ੍ਰਿੰਸੀਪਲ ਡਾ ਚੰਦਾ ਸਿੰਘ ਸਰਕਾਰੀ ਸਕੂਲ ਬਾਈਟ ਮਾਪੇ ਅਤੇ ਬੱਚੇ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
DVDEVENDER VERMA
Dec 20, 2025 08:20:04
Nahan, Himachal Pradesh:लोकेशन नाहन कोहरे की चपेट में जिला सिरमौर का मैदानी इलाका.. पिछले दो दिनों से जिला मुख्यालय नाहन में भी छाया कोहरा, विजिबिलिटी पर भी देखा जा रहा कोहरे का असर, कोहरे के कारण विशेष कर स्कूली बच्चों को पेश आ रही समस्या, बारिश न होने के कारण जिला सिरमौर की पहाड़ी इलाके में भी लोग सूखी ठंड की चपेट में, जिला आपदा प्रबंधन और प्रशासन की ओर से एहतियात बरतने की की जा रही अपील, एंकर: सिरमौर जिला के मैदानी इलाकों में लगातार फैल रहा कोहरा लोगों के लिए परेशानी का सबब बन रहा है कोहरे की चलते एक तरफ जहां ठंड बढ़ रही है वहीं सुबह और शाम कोहरे के चलते विजिबिलिटी पर बहुत ज्यादा असर पड़ रहा है। वीओ-जिला सिरमौर का मैदानी इलाका इन दिनों कोहरे की चपेट में है।पिछले दो दिनों से जिला मुख्यालय नाहन में भी सुबह और देर शाम कोहरा छाया हुआ है, जिससे जनजीवन प्रभावित हो रहा है। कोहरे का सीधा असर विजिबिलिटी पर देखने को मिल रहा है। सड़कों पर वाहन चालकों को भारी परेशानी का सामना करना पड़ रहा है, वहीं हादसों की आशंका भी बढ़ गई है। कोहरे के कारण सबसे अधिक परेशानी स्कूली बच्चों को झेलनी पड़ रही है। सुबह के समय कम दृश्यता के चलते बच्चों और अभिभावकों की चिंताएं बढ़ गई हैं। वहीं बारिश न होने के कारण जिला सिरमौर के पहाड़ी इलाकों में भी लोग सूखी ठंड की चपेट में हैं। ठंड बढ़ने से बुजुर्गों और बच्चों को स्वास्थ्य संबंधी दिक्कतें पेश आ सकती हैं। बारिश न होने के कारण कई स्थानों पर गेहूं की बिजाई भी नहीं हो पाई है। इसी को देखते हुए जिला आपदा प्रबंधन प्राधिकरण और प्रशासन की ओर से लोगों से एहतियात बरतने की अपील की जा रही है। प्रशासन ने वाहन चालकों को सावधानीपूर्वक वाहन चलाने, अनावश्यक यात्रा से बचने और ठंड से बचाव के उपाय अपनाने की सलाह दी है。
0
comment0
Report
RMRakesh Malhi
Dec 20, 2025 08:17:11
Una, Himachal Pradesh:हिमाचल प्रदेश के ऊना में इस बार की पहली धुंध ने दस्तक दी, जिसका असर जनजीवन पर दिखा। धुंध के कारण चंडीगढ़-धर्मशाला हाईवे पर यातायात धीमा रहा और आने-जाने वाले वाहन धीमी गति से आगे बढ़ते नजर आएं। लोग अलाव जलाकर ठंड से बचने का प्रयास कर रहे थे, वहीं गर्म कपड़ों और सर्दी से जुड़े वस्तुओं के व्यापारियों के चेहरों पर खुशी observed हो रही थी, क्योंकि धुंध के बाद सर्दी की संभावना बढ़ने से उनका स्टॉक निकल सकता है। दुकानें और बाजार पहले से भरपूर थे। बच्चों के स्कूल भी धुंध के बीच पहुँचे, और सरकारी विद्यालयों में परीक्षा होने के कारण विद्यार्थियों की संख्या में कमी नहीं आई। ग्राउंड जीरो पर जी मीडिया ने जायज़ा लिया और देखा कि लोग सर्दी से बचने के उपाय कर रहे थे, जबकि व्यापारियों को उम्मीद थी कि सर्दी से व्यापार बेहतर होगा।
0
comment0
Report
KCKhem Chand
Dec 20, 2025 08:03:09
Kot Kapura, Punjab:ਕੋਟਕਪੂਰਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਆਪਰੇਸ਼ਨ ਕਾਸੋ, ਸ਼ੱਕੀ ਥਾਵਾਂ 'ਤੇ ਤਲਾਸ਼ੀ ਪੰਜਾਬ ਪੁਲਿਸ ਵੱਲੋਂ ਯੁੱਧ-ਪੱਧਰ 'ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਇੱਕ ਵਾਰ ਫਿਰ ਨਸ਼ੇ ਦੀਆਂ ਹਾਟ ਸਪਾਟ ਬਸਤੀਆਂ ਵਿੱਚ ਆਪਰੇਸ਼ਨ ਕਾਸੋ ਚਲਾਇਆ ਗਿਆ। ਇਸ ਦੌਰਾਨ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ । ਪੰਜਾਬ ਸਰਕਾਰ ਅਤੇ ਡੀਜੀਪੀ ਦੀਆਂ ਹਦਾਇਤਾਂ ਮੁਤਾਬਕ ਪੁਲਿਸ ਵੱਲੋਂ ਨਸ਼ਾ ਤਸਕਰੀ ਨੂੰ ਰੋਕਣ ਲਈ ਲਗਾਤਾਰ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਵਿੱਚ ਡੀਐਸਪੀ ਲੈਵਲ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਆਪਰੇਸ਼ਨ ਕਾਸੋ ਚਲਾਇਆ ਗਿਆ。 ਕੋਟਕਪੂਰਾ ਦੀਆਂ ਵੱਖ-ਵੱਖ ਬਸਤੀਆਂ ਵਿੱਚ ਸਰਚ ਆਪਰੇਸ਼ਨ ਦੀ ਅਗਵਾਈ ਕਰਦੇ ਹੋਏ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਨਸ਼ਾ ਤਸਕਰੀ ਨੂੰ ਰੋਕਣ ਵਾਸਤੇ ਪੁਲਿਸ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ, ਉਹਨਾਂ ਦਾ ਸਰਕਾਰ ਵੱਲੋਂ ਮੁਫ਼ਤ ਇਲਾਜ ਵੀ ਕਰਵਾਇਆ ਜਾ ਰਿਹਾ ਹੈ。 ਉਹਨਾਂ ਅੱਗੇ ਦੱਸਿਆ ਕਿ ਅੱਜ ਦੀ ਮੁਹਿੰਮ ਦੌਰਾਨ ਵੀ ਨਸ਼ਾ ਤਸਕਰੀ ਨਾਲ ਜੁੜੇ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ。 ਬਾਈਟ ਸੰਜੀਵ ਕੁਮਾਰ ਡੀ ਐਸ ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
DSDharmindr Singh
Dec 20, 2025 07:36:58
Khanna, Punjab:खन्ना के जीटी रोड पर दर्दनाक सड़क हादसा, I-20 कार में लगी आग धुंध के कारण हुआ हादसा, चालक ने कूदकर बचाई जान खन्ना के जीटी रोड पर एक दर्दनाक सड़क हादसा हो गया। धुंध के कारण हुए इस हादसे में एक I-20 कार ट्रक के पीछे जा टकराई, जिसके बाद कार में अचानक आग लग गई। गनीमत रही कि कार चालक ने समय रहते बाहर कूदकर अपनी जान बचा ली। हालांकि हादसे में कार पूरी तरह जलकर राख हो गई。 लुधियाना से पटियाला जा रहे थे कार चालक मिली जानकारी के अनुसार, कार चालक सुभाष कुमार, जो कि पटियाला के रहने वाले हैं, अपनी I-20 कार में लुधियाना से पटियाला की ओर जा रहे थे। जब वे खन्ना में जीटी रोड पर भट्टियां गुरुद्वारा साहिब के सामने पहुंचे, तभी घनी धुंध के कारण उनकी कार आगे चल रहे ट्रक से टकरा गई。 टक्कर के बाद कार में लगी भीषण आग ट्रक से टकराते ही कार में आग लग गई। देखते ही देखते आग ने पूरी कार को अपनी चपेट में ले लिया। हालात की गंभीरता को भांपते हुए सुभाष कुमार ने तुरंत कार से बाहर निकलकर अपनी जान बचाई। कुछ ही मिनटों में कार धू-धू कर जलने लगी। फायर ब्रिगेड ने आग पर पाया काबू हादसे की सूचना मिलते ही फायर ब्रिगेड की टीम मौके पर पहुंची। फायर ब्रिगेड कर्मियों ने कड़ी मशक्कत के बाद आग पर काबू पाया, लेकिन तब तक कार पूरी तरह जलकर राख हो चुकी थी। हादसे के बाद मौके पर अफरा-तफरी का माहौल बन गया। सड़क सुरक्षा फोर्स ने संभाला मोर्चा हादसे की जानकारी मिलते ही सड़क सुरक्षा फोर्स भी मौके पर पहुंच गई। सड़क सुरक्षा फोर्स के सब-इंस्पेक्टर सुखदेव सिंह अपनी टीम के साथ मौके पर पहुंचे और जीटी रोड पर यातायात को सुचारू रूप से चलवाया। हादसे के कारण कुछ समय के लिए ट्रैफिक प्रभावित रहा, लेकिन पुलिस और सड़क सुरक्षा फोर्स की तत्परता से जल्द ही स्थिति सामान्य कर दी गई। बाइट - दमनवीर सिंह (फायर अफसर)
0
comment0
Report
SSSandeep Singh
Dec 20, 2025 07:36:37
Shimla, Himachal Pradesh:बिना बर्फ के फीका पड़ा क्रिसमस–न्यू ईयर, शिमला–मनाली में सैलानियों की संख्या घटी एंकर-हिमाचल प्रदेश की राजधानी शिमला सहित कुल्लू–मनाली, सोलन, कसौली, धर्मशाला और डलहौजी में हर साल क्रिसमस और न्यू ईयर के मौके पर सैलानियों की भारी भीड़ उमड़ती है, लेकिन इस बार पर्यटन सीजन की शुरुआत कुछ फीकी नजर आ रही है. शिमला और कुल्लू–मनाली में इन दिनों सैलानियों की संख्या अपेक्षा से कम देखी जा रही है, जिससे पर्यटन व्यवसाय से जुड़े लोग मायूस हैं. बर्फबारी न होने के कारण प्रमुख पर्यटन स्थलों की रौनक भी कम दिखाई दे रही है. शिमला पहुंचे सैलानी व्हाइट क्रिसमस और न्यू ईयर की उम्मीद में आसमान की ओर टकटकी लगाए हुए हैं. पर्यटन कारोबारियों का कहना है कि इस बार अब तक कम सैलानी पहुंचे हैं, हालांकि उन्हें उम्मीद है कि क्रिसमस और न्यू ईयर के दौरान संख्या में बढ़ोतरी होगी, जिससे आमदनी में सुधार आएगा. स्थानीय लोगों का कहना है कि बारिश और बर्फबारी बागवानी और आजीविका के लिए बेहद जरूरी है. वहीं मनाली में क्रिसमस और न्यू ईयर को लेकर तैयारियां तेज कर दी गई हैं. माल रोड को सजाया जा रहा है और म्यूजिक की व्यवस्था की जा रही है, ताकि सैलानी जश्न का पूरा आनंद ले सकें. इसके बावजूद यहां भी इस सीजन में सैलानियों की संख्या कम बनी हुई है. हालांकि रोहतांग दर्रा सैलानियों के लिए खुला है, जहां अच्छी बर्फ मौजूद है और सैलानी बर्फ का लुत्फ उठा रहे हैं. मनाली के विधायक भुवनेश्वर गौड़ ने बताया कि क्रिसमस और न्यू ईयर को देखते हुए माल रोड को आकर्षक ढंग से सजाया जा रहा है और मनोरंजन की विशेष व्यवस्था की गई है. उधर, हिमाचल प्रदेश पर्यटन विकास निगम (एचपीटीडीसी) के एमडी राजीव कुमार ने बताया कि प्रदेश के सभी एचपीटीडीसी होटल सैलानियों के स्वागत के लिए पूरी तरह तैयार हैं. विशेष तैयारियां की गई हैं ताकि सैलानियों के लिए यह सीजन यादगार बन सके। उन्होंने कहा कि मैदानी इलाकों में एयर क्वालिटी इंडेक्स चिंताजनक है, जबकि हिमाचल की आबोहवा शुद्ध और साफ है। इसी वजह से उन्हें उम्मीद है कि आने वाले दिनों में बड़ी संख्या में सैलानी हिमाचल का रुख करेंगे और पर्यटन कारोबार को गति मिलेगी. Rest Feed और अन्य टिप्पणी byline को हटाकर निकाल दिया गया.
0
comment0
Report
BSBHARAT SHARMA
Dec 20, 2025 07:36:13
Amritsar, Punjab:ਪੰਜਾਬ ਸਰਕਾਰ ਵੱਲੋਂ ਇਤਿਹਾਸਕ ਮੇਗਾ PTM ਤੇ ਅਭਿਭਾਵਕ ਵਰਕਸ਼ਾਪ, 27 ਲੱਖ ਮਾਪੇ ਬਣੇ ਸਿੱਖਿਆ ਦੇ ਸਾਥੀ ਘਰ–ਸਕੂਲ ਦੀ ਮਜ਼ਬੂਤ ਕੜੀ ਲਈ ਸਰਕਾਰੀ ਸਕੂਲਾਂ ਵਿੱਚ ਮੇਗਾ PTM, ਮਾਪਿਆਂ ਦੀ ਭਾਗੀਦਾਰੀ ਨੂੰ ਮਿਲਿਆ ਨਵਾਂ ਰੂਪ ਸਰਕਾਰੀ ਸਕੂਲਾਂ ਵਿੱਚ ਸੁਵਿਧਾਵਾਂ ਦੇਖ ਕੇ ਮਾਪੇ ਖੁਸ਼, ਬੱਸ ਸੇਵਾ ਤੇ ਗੁਣਵੱਤਾਪੂਰਨ ਪੜ੍ਹਾਈ ਦੀ ਹੋਈ ਸਰਾਹਨਾ ਸਭ ਸਕੂਲਾਂ ਵਿੱਚ ਇਕੋ ਜਿਹਾ ਢਾਂਚਾ ਅਪਣਾਇਆ ਗਿਆ ਅਤੇ ਮਾਪਿਆਂ ਲਈ ਜਾਣਕਾਰੀਭਰਪੂਰ ਹੈਂਡਆਉਟ ਵੀ ਵੰਡੇ ਗਏ। ਵਰਕਸ਼ਾਪ ਦਾ ਮੁੱਖ ਉਦੇਸ਼ ਮਾਪਿਆਂ ਨੂੰ ਬੱਚਿਆਂ ਦੇ ਸ਼ੈਖਣਿਕ, ਭਾਵਨਾਤਮਕ ਅਤੇ ਸਮਾਜਿਕ ਵਿਕਾਸ ਵਿੱਚ ਆਪਣੀ ਭੂਮਿਕਾ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਕਈ ਮਾਪਿਆਂ ਨੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਵਿੱਚ ਉਹ ਸੁਵਿਧਾਵਾਂ ਮਿਲ ਰਹੀਆਂ ਹਨ ਜੋ ਪਹਿਲਾਂ ਸਿਰਫ਼ ਪ੍ਰਾਈਵੇਟ ਸਕੂਲਾਂ ਵਿੱਚ ਹੀ ਦੇਖਣ ਨੂੰ ਮਿਲਦੀਆਂ ਸਨ। ਖਾਸ ਕਰਕੇ ਬੱਸ ਸੇਵਾ ਦੀ ਮਾਪਿਆਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ। ਦੂਰ-ਦਰਾਜ਼ ਪਿੰਡਾਂ ਤੋਂ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਸਕੂਲ ਲਿਆਂਦਾ ਅਤੇ ਵਾਪਸ ਛੱਡਿਆ ਜਾ ਰਿਹਾ ਹੈ, ਜਿਸ ਨਾਲ ਗਰੀਬ ਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਵੱਡਾ ਲਾਭ ਮਿਲਿਆ ਹੈ। ਮਾਪਿਆਂ ਨੇ ਕਿਹਾ ਕਿ ਅੱਜ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਚੰਗੀ ਸਿੱਖਿਆ ਹਾਸਲ ਕਰ ਰਹੇ ਹਨ ਅਤੇ ਸ਼ਹਿਰਾਂ ਦੇ ਵਧੀਆ ਸਕੂਲਾਂ ਦੇ ਸਮਕੱਖ ਅੱਗੇ ਵੱਧ ਰਹੇ ਹਨ। ਪੰਜਾਬ ਸਰਕਾਰ ਦਾ ਇਹ ਉਪਰਾਲਾ ਘਰ ਅਤੇ ਸਕੂਲ ਦੇ ਸਾਂਝੇ ਯਤਨਾਂ ਨਾਲ ਬੱਚਿਆਂ ਦੇ ਉਜਜਵਲ ਭਵਿੱਖ ਵੱਲ ਇੱਕ ਮਜ਼ਬੂਤ ਕਦਮ ਸਾਬਤ ਹੋ ਰਿਹਾ ਹੈ।
0
comment0
Report
Advertisement
Back to top