Back
Malot Highway plot dispute: both sides stake ownership claims
ASAnmol Singh Warring
Feb 23, 2026 12:21:46
Sri Muktsar Sahib, Punjab
A/L म LLोट हाइवे रोड ते करोड़ा दे इक प्लॉट दा मामला ਭਖੀਆਂ , ਦੋ ਧਿਰਾਂ ਨੇ کਬਜ਼ਾ ਧਾਰਕ ਹੋਣ दा ਜਿਤਾਈਆ ਦਾਅਵਾ , ਵਪਾਰ ਮੰਡਲ ਮਲੋਟ ਆਹੁਦੇਦਾਰਾਂ ਨੇ ਕਿਹਾ ਜੋ ਧਿਰ کاغਜ਼ਾਂ ਵਿਚ ਸਹੀ ਪਾਇਆ ਗਿਆ ਅਸੀਂ ਉਸ ਦੇ ਨਾਲ਼ ਹੈ , ਆਮ ਆਦਮੀ ਪਾਰਟੀ ਆਗੂ ਨੇ ਵੀ ਇਸ ਮਾਮਲੇ ਵਿਚ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਦਖਲ ਦੇ ਕੇ ਇਨਸਾਫ ਦਵਾਉਣ ਦੀ ਕੀਤੀ
V/O ਮਲੋਟ ਦੇ ਬਿਜਲੀ ਘਰ ਨੇੜੇ ਨੈਸ਼ਨਲ ਹਾਇਵੇ ਤੇ ਕਰੋੜਾ ਦੇ ਇਕ ਪਲਾਟ ਤੇ ਦੋ ਧਿਰਾਂ ਨੇ ਮਲਕੀਅਤ ਹੋਣ ਦਾ ਜਿਤਾਇਆ ਦਾਅਵਾ ਅਤੇ ਮਾਮਲਾ ਅਦਾਲਤ ਪਹੁੰਚਿਆ ਪਹਿਲੀ ਧਿਰ ਦੇ ਦਿਲਾਵਰ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਰਾਹੀਂ ਅਪਣੇ ਹੱਕੀਂ ਕਾਗਜ਼ ਦਿਖਾਉਂਦੇ ਹੋਏ ਦਾਅਵਾ ਪੇਸ਼ ਕੀਤਾ ਕੇ ਉਹ ਪਲਾਟ ਦੇ ਮਾਲਕ ਹਨ ਏਨਾ ਵਲੋਂ ਗਲਤ ਤਰੀਕੇ ਨਾਲ਼ ਕਬਜ਼ਾ ਕੀਤਾ ਜਾ ਰਿਹਾ ਜਿਸ ਬਾਰੇ ਅਦਾਲਤ ਵਿਚ ਵੀ ਕੇਸ ਲੈ ਕੇ ਗਏ ਹਾਂ!
Byte ਪਹਿਲੀ ਧਿਰ ਦਿਲਵਰ ਸਿੰਘ
ਦੂਜੀ ਧਿਰ ਦੇ ਰਾਮ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਦਾਅਵਾ ਪ੍ਰਗਟ ਕਰਦੇ ਕਿਹਾ ਏਹ ਜਗ੍ਹਾ ਸਾਡੀ ਹੈ ਜਿਸ ਦੇ ਕਾਗਜ਼ ਸਾਡੇ ਹੱਕ ਵਿਚ ਹਨ l
Byte ਦੂਜੀ ਧਿਰ ਰਾਮ ਕੁਮਾਰ ਅਤੇ ਉਸ ਦੇ ਸਾਥੀ
ਏਸ ਮੌਕੇ ਵਪਾਰ ਮੰਡਲ ਦੇ ਅਹੁਦੇਦਾਰਾਂ ਨੇ ਿਹਾ ਕਿਹਾ ਦੋਵੇਂ ਧਿਰ ਅਪਣੇ ਕਾਗਝਾਤ ਪੇਸ ਕਰਦੇ ਹਨ ਸਹੀ ਧਿਰ ਦਾ ਵਪਾਰ ਮੰਡਲ ਸਾਥ ਦੇਵੇਗਾ.
Byte ਵਪਾਰ ਮੰਡਲ ਅਹੁਦੇਦਾਰ
ਮਲੋਟ ਨਗਰ ਕੌਸਲ ਦੇ ਕਾਰਜ ਸਾਦਕ ਅਫਸਰ ਮੰਗਤ ਰਾਮ ਨੇ ਦੱਸਿਆ ਕੇ ਰਾਮ ਕੁਮਾਰ ਧਿਰ ਵਲੋਂ ਦਿਤੇ ਕਾਗਜਾ ਦੇ ਆਧਾਰ ਤੇ ਨਗਰ ਕੌਸਲ ਵਲੋਂ ਨਕਸ਼ਾ ਪਾਸ ਕੀਤਾ ਗਿਆ ਹੈ
Byte ਕਾਰਜ ਸਾਧਕ ਅਫਸਰ ਮੰਗਤ ਰਾਮ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
SSSwapnil Sonal
FollowFeb 23, 2026 13:53:250
Report
ADArvind Dubey
FollowFeb 23, 2026 13:53:150
Report
RKRupesh Kumar
FollowFeb 23, 2026 13:52:510
Report
HSHITESH SHARMA
FollowFeb 23, 2026 13:52:310
Report
AGAbhishek Gour
FollowFeb 23, 2026 13:52:190
Report
DSDanvir Sahu
FollowFeb 23, 2026 13:52:02Raipur, Chhattisgarh:बालोद सिवनी में ड्यूटी पर तैनात आरक्षक ठनेश टेमार्य की मौत बस टक्कर से
0
Report
HGHarish Gupta
FollowFeb 23, 2026 13:51:500
Report
VKVIKRANT KUMAR
FollowFeb 23, 2026 13:51:360
Report
MSMAYUR SHUKLA
FollowFeb 23, 2026 13:50:250
Report
RSRahul shukla
FollowFeb 23, 2026 13:50:010
Report
0
Report
DBDURGESH BISEN
FollowFeb 23, 2026 13:49:450
Report
SKSATISH KUMAR
FollowFeb 23, 2026 13:49:310
Report
PKPrashant Kumar
FollowFeb 23, 2026 13:49:140
Report