Back
संगरूर नगर परिषद में राजनीतिक उथल-पुथल तेज, पार्षदों ने प्रधान का समर्थन वापस लिया
KKKIRTIPAL KUMAR
Oct 10, 2025 13:50:16
Sangrur, Punjab
ਸੰਗਰੂਰ ਨਗਰ ਕੌਂਸਲ ਵਿੱਚ ਰਾਜਨੀਤਕ ਉਥਲ-ਪੁਥਲ ਹੋਰ ਤੇਜ਼ ਹੋ ਗਈ ਹੈ। ਦੋ ਆਜ਼ਾਦ ਕੌਂਸਲਰਾਂ ਵੱਲੋਂ ‘ਆਮ ਆਦਮੀ ਪਾਰਟੀ’ ਛੱਡ ਚੁੱਕੇ 8 ਕੌਂਸਲਰਾਂ ਦੇ ਹੱਕ ਵਿੱਚ ਆਉਣ ਤੋਂ ਬਾਅਦ ਹੁਣ ਕਈ ਕੌਂਸਲਰਾਂ ਨੇ ਨਗਰ ਕੌਂਸਲ ਪ੍ਰਧਾਨ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ।ਕੌਂਸਲਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਵੱਲੋਂ ਕੀਤੀਆਂ ਕਈ ਫ਼ੈਸਲੇ ਕੌਂਸਲ ਦੇ ਹਿੱਤ ਵਿੱਚ ਨਹੀਂ ਹਨ। ਇਸੇ ਕਰਕੇ ਉਨ੍ਹਾਂ ਨੇ ਸਮਰਥਨ ਵਾਪਸ ਲੈ ਕੇ ਇਸ ਮਾਮਲੇ ਬਾਰੇ ਡਿਪਟੀ ਕਮਿਸ਼ਨਰ (ਡੀ.ਸੀ.) ਸੰਗਰੂਰ ਨੂੰ ਮਿਲ ਕੇ ਆਪਣੀ ਸ਼ਿਕਾਇਤ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੂਰੇ ਸ਼ਹਿਰ ਦੇ ਵਿੱਚ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਹਰ ਗਲੀ ਹਰ ਥਾਂ ਤੇ ਗੰਦਗੀ ਦੇ ਨਾਲ ਲੋਕ ਬਿਮਾਰ ਹੋ ਰਹੇ ਹਨ ਅਤੇ ਲੋਕਾਂ ਨੂੰ ਇਸ ਗੰਦਗੀ ਦੇ ਨਾਲ ਹੋਰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਚਾਹੇ ਮਹੱਲੇ ਦੇ ਵਿੱਚ ਸੀਵਰੇ ਦੀ ਸਮੱਸਿਆ ਹੋਵੇ ਜਾਂ ਫਿਰ ਨਾਲੀਆਂ ਦੀ ਸਮੱਸਿਆ ਹੋਵੇ ਹਰ ਪਾਸੋਂ ਵਾਰਡ ਦੇ ਵਿੱਚ ਲੋਕ ਦੁਖੀ ਹਨ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਵਾਰਡ ਨਿਵਾਸੀਆਂ ਨੇ ਸਾਨੂੰ ਆਪਣੀ ਕੀਮਤੀ ਵੋਟ ਦੇ ਨਾਲ ਜਿੱਤਾਇਆ ਹੈ ਅਤੇ ਹੁਣ ਇਹ ਆਪਣੇ ਵਾਰਡ ਦੇ ਲੋਕਾਂ ਲਈ ਕੰਮ ਨਹੀਂ ਆ ਰਹੇ ਇਸ ਦੀ ਉਹਨਾਂ ਨੂੰ ਬਹੁਤ ਹੀ ਸ਼ਰਮਿੰਦਗੀ ਹੈ। ਜਿਸ ਕਾਰਨ ਉਹਨਾਂ ਨੇ ਇਹ ਫੈਸਲਾ ਲਿਆ ਹੈ ਕਿ ਜਦੋਂ ਤੱਕ ਨਗਰ ਕੌਂਸਲ ਪ੍ਰਧਾਨ ਵੱਲੋਂ ਪੂਰੀ ਵਿਉਂਤਬੰਦੀ ਦੇ ਨਾਲ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾਵੇਗੀ ਉਹ ਆਪਣੇ ਵੱਲੋਂ ਰੋਸ਼ ਪ੍ਰਗਟ ਰੱਖਦੇ ਹੋਏ ਸ਼ਹਿਰ ਦੀ ਮੁਸ਼ਕਿਲਾਂ ਲਈ ਆਪਣੇ پੱਧਰ ਤੇ ਲੜਾਈ ਲੜਨਗੇ। ਸੰਗਰੂਰ ਦੀ ਨਗਰ ਕੌਂਸਲ ਦੇ ਇਹ ਤਾਜ਼ਾ ਘਟਨਾ-ਕ੍ਰਮ ਨਾਲ ਸ਼ਹਿਰ ਦੀ ਸਿਆਸਤ ਇੱਕ ਵਾਰ ਫਿਰ ਚਰਚਾ ਵਿੱਚ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਵੱਡੇ ਫ਼ੈਸਲੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਜ਼ਿਕਰ ਯੋਗ ਗੱਲ ਹੈ ਕਿ ਸੰਗਰੂਰ ਨਗਰ ਕੌਂਸਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਿਰਫ ਸੱਤ ਐਮਸੀ ਹੀ ਜਿੱਤ ਪ੍ਰਾਪਤ ਕਰ ਸਕੀ ਸੀ ਉਸ ਤੋਂ ਬਾਅਦ ਆਜ਼ਾਦ ਉਮੀਦਵਾਰਾਂ ਨੇ ਸਮਰਥਨ ਦੇ ਕੇ ਸੰਗਰੂਰ ਦੀ ਨਗਰ ਕੌਂਸਲ ਬਣਾਈ ਸੀ ਪਰ ਸੰਗਰੂਰ ਸ਼ਹਿਰ ਦਾ ਵਿਕਾਸ ਨਾ ਹੋਣ ਕਾਰਨ ਅਤੇ ਵਾਰਡਾਂ ਦੇ ਵਿੱਚ ਐਮਸੀਆਂ ਦੇ ਕੰਮ ਨਾ ਹੋਣ ਕਾਰਨ ਜਿਨਾਂ ਐਨਸੀਆ ਨੇ ਪਾਰਟੀ ਨੂੰ ਸਮਰਥਨ ਦਿੱਤਾ ਸੀ ਅਤੇ ਪਾਰਟੀ ਜੁਆਇਨ ਕੀਤੀ ਸੀ ਉਹਨਾਂ ਐਮਸੀਆਂ ਵੱਲੋਂ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸੰਗਰੂਰ ਸ਼ਹਿਰ ਅਤੇ ਵਾਰਡਾਂ ਦਾ ਕੰਮ ਹੀ ਨਹੀਂ ਹੋਣੇ ਤਾਂ ਅਸੀਂ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਜਾਵਾਂਗੇ ਸੰਗਰੂਰ ਦੇ ਐਮਸੀ ਦਾ ਕਹਿਣਾ ਹੈ ਕਿ ਸੰਗਰੂਰ ਨੂੰ ਜਰੂਰ ਸੀਐਮ ਸਿਟੀ ਕਿਹਾ ਜਾਂਦਾ ਹੈ ਪਰ ਸੰਗਰੂਰ ਹਲਕੇ ਦੇ ਵਿੱਚ ਰਾਜਨੀਤੀ ਹੋ ਰਹੀ ਹੈ ਸੰਗਰੂਰ ਜੀ ਦੇ ਵਿੱਚ ਵੱਡੇ ਵੱਡੇ ਲੀਡਰ ਰਹਿੰਦੇ ਹਨ ਪਰ ਸੰਗਰੂਰ ਸ਼ਹਿਰ ਦਾ ਹੀ ਵਿਕਾਸ ਨਹੀਂ ਕਰਵਾਇਆ ਜਾ ਰਿਹਾ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
APAvaj PANCHAL
FollowOct 10, 2025 17:03:160
Report
ACAshish Chaturvedi
FollowOct 10, 2025 17:02:030
Report
PCPranay Chakraborty
FollowOct 10, 2025 17:01:50Noida, Uttar Pradesh:शिक्षा एवं पंचायती राज मंत्री श्रीमान मदन दिलावर जी की पत्रकार वार्ता
0
Report
PCPUSHPENDRA CHATURVEDI
FollowOct 10, 2025 17:01:190
Report
DGDeepak Goyal
FollowOct 10, 2025 17:00:590
Report
NPNavratan Prajapat
FollowOct 10, 2025 17:00:440
Report
SKSACHIN KASABE
FollowOct 10, 2025 17:00:290
Report
PCPranay Chakraborty
FollowOct 10, 2025 17:00:13Noida, Uttar Pradesh:जोधपुर के रातानाडा भास्कर चौराहे पर फोटो कॉपी की दुकान में आग लगी। फायर ब्रिगेड भी मौके पर पहुंची। आग पर काबू पाने के प्रयास जारी हैं। पुलिस मौके पर पहुंची। भीड़ मौके पर इक्कठा हो गई।
0
Report
3
Report
AMAnkit Mittal
FollowOct 10, 2025 16:55:040
Report
AAAkshay Anand
FollowOct 10, 2025 16:54:49Noida, Uttar Pradesh:सीएम योगी ने रविकिशन के घड़ी पर ली चुटकी
0
Report
VRVIJAY RANA
FollowOct 10, 2025 16:54:360
Report
PCPranay Chakraborty
FollowOct 10, 2025 16:54:180
Report
RKRishikesh Kumar
FollowOct 10, 2025 16:53:490
Report
HBHeeralal Bhati
FollowOct 10, 2025 16:53:310
Report