Back
कुराली में पंजाब पुलिस ने आपरेशन प्रहार के साथ फ्लैग मार्च किया
HSHarmeet Singh
Feb 09, 2026 14:20:42
Kurali, Punjab
ਆਪਰੇਸ਼ਨ ਪਰਹਾਰ ਅਤੇ ਸ਼ਰਾਰਤੀ ਅੰਨਸਰਾਂ ਨੂੰ ਨੱਥ ਪਾਉਣ ਦੇ ਲਈ ਸ਼ਹਿਰ ਕੁਰਾਲੀ ਪੰਜਾਬ ਪੁਲਿਸ ਵੱਲੋਂ ਕੀਤਾ ਫਲੈਗ ਮਾਰਚ
ਕੁਰਾਲੀ:-ਅੱਜ ਸ਼ਹਿਰ ਕੁਰਾਲੀ ਦੇ ਵਿੱਚ ਐਸਐਚ ਓ ਗੁਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਗਿਆ ਇਹ ਫਲੈਗ ਮਾਰਚ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਵੱਖ-ਵੱਖ ਥਾਵਾਂ ਤੋਂ ਵਾਪਸ ਮੇਨ ਲਾਈਟ ਚੌਂਕ ਤੇ ਆ ਕੇ ਸਮਾਪਤ ਹੋਇਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਚ ਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਵਾਦ ਅਤੇ ਨਸ਼ੇ ਨੂੰ ਖਤਮ ਕਰਨ ਦੇ ਲਈ ਆਪਰੇਸ਼ਨ ਪ੍ਰਹਾਰ ਚਲਾਇਆ ਹੋਇਆ ਹੈ। ਇਸ ਦੇ ਚਲਦੇ ਆ ਅੱਜ ਸ਼ਹਿਰ ਕੁਰਾਲੀ ਦੇ ਵਿੱਚ ਵੀ ਫਲੈਗ ਮਾਰਚ ਕੀਤਾ ਗਿਆ ਇਸ ਮੌਕੇ ਜਿੱਥੇ ਉਹਨਾਂ ਸ਼ਰਾਰਤੀ ਅੰਸਰਾਂ ਅਤੇ ਟਰੈਫਿਕ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਅਤੇ ਮੋਟਰਸਾਈਕਲ ਬੰਦ ਵੀ ਕੀਤੇ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
DSDM Seshagiri
FollowFeb 09, 2026 16:19:35Hyderabad, Telangana:T RAJA SINGH- BJP MLA STRONG STATEMENT!! AKULA SRAVANI - BJP LEADER HYDERABAD
0
Report
ASANIMESH SINGH
FollowFeb 09, 2026 16:18:390
Report
NZNaveen Zee
FollowFeb 09, 2026 16:18:160
Report
PKPankaj Kumar
FollowFeb 09, 2026 16:17:520
Report
ASArvind Singh
FollowFeb 09, 2026 16:17:210
Report
MSMrinal Sinha
FollowFeb 09, 2026 16:17:050
Report
PSPramod Sharma
FollowFeb 09, 2026 16:16:11Gwalior, Bhopal, Madhya Pradesh:ओवैसी के मौत वाले बयान पर भाईजान खुश, तीनों ने खुशी जताई
0
Report
1
Report
DDDHANANJAY DWIVEDI
FollowFeb 09, 2026 16:02:470
Report
SYSHRIPAL YADAV
FollowFeb 09, 2026 16:02:230
Report
PSPramod Sinha
FollowFeb 09, 2026 16:02:070
Report
PPPrakash Pandey
FollowFeb 09, 2026 16:01:170
Report
AAANOOP AWASTHI
FollowFeb 09, 2026 16:01:001
Report
GPGYANENDRA PRATAP
FollowFeb 09, 2026 16:00:460
Report
ATALOK TRIPATHI
FollowFeb 09, 2026 16:00:340
Report