Back
रोपड़ के नौजवान विदेश जाल से लौटे, दलालों के खिलाफ सरकार जांच करे
TSTEJINDER SINGH
Oct 27, 2025 23:45:45
Rupnagar, Punjab
Special Coverage and 121 with victims
ਪੰਜਾਬ ਵਿੱਚ ਲਗਾਤਾਰ ਬੇਰੁਜ਼ਗਾਰੀ ਦੀ ਦੀ ਮਾਰ ਚੱਲ ਰਹੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਭਵਿੱਖ ਨੂੰ ਲੱਭ ਰਹੇ ਹਨ ਜਿਸ ਦੇ ਤਹਿਤ ਰੋਪੜ ਜਿਲੇ ਦੇ ਸੱਤ ਨੌਜਵਾਨ ਲਗਭਗ ਦੋ ਮਹੀਨੇ ਪਹਿਲਾਂ ਠਗ ਇਜਿੰਟਾ ਦੇ ਝਾਂਸੇ ਵਿੱਚ ਆ ਕੇ ਤਾਜਾਕੇਸਥਾਨ ਗਏ ਸੀ ਪ੍ਰੰਤੂ ਉੱਥੇ ਲਗਭਗ 40 ਦਿਨ ਦਾ ਤਸ਼ੱਦਦ ਸਹਿਣ ਤੋਂ ਬਾਅਦ ਅੱਜ ਆਪਣੇ ਘਰ ਵਾਪਸ ਲੋਟੇ ਹਨ ਆਪਣੇ ਜਿਲ੍ਹੇ ਰੂਪਨਗਰ ਵਿੱਚ ਪਹੁੰਚਣ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਨਾਲ ਆਪਣਾ ਦੁੱਖ ਸਾਂਝਾ ਕਰਦੇ ਹੋਏ ਦੱਸਿਆ ਕਿ ਸਾਨੂੰ ਪਹਿਲਾਂ ਤਾਂ ਆਪਣੇ ਪ੍ਰਦੇਸ਼ ਅਤੇ ਦੇਸ਼ ਦੇ ਵਿੱਚ ਰੁਜ਼ਗਾਰ ਨਹੀਂ ਮਿਲਦਾ ਜਿਸ ਦਾ ਫਾਇਦਾ ਉਠਾ ਕੇ ਠੱਗ ਅਤੇ ਝੂਠੇ ਏਜੰਟ ਸਾਡੇ ਪਰਿਵਾਰਾਂ ਨੂੰ ਅਤੇ ਸਾਨੂੰ ਝੂਠੇ ਦਿਲਾਸੇ ਦੇ ਕੇ ਵਿਦੇਸ਼ ਦੇ ਸਬਜਬਾਗ ਦਿਖਾਉਂਦੇ ਹਨ ਅਤੇ ਸਾਨੂੰ ਮੋਟੀਆਂ ਰਕਮਾਂ ਲੈ ਕੇ ਵਿਦੇਸ਼ ਭੇਜਦੇ ਹਨ ਲਗਭਗ 40 ਦਿਨ ਦੇ ਤਸ਼ੱਦਦ ਤੋਂ ਬਾਅਂਦ ਆਪਣੇ ਜਿਲੇ ਰੂਪ ਨਗਰ ਵਿੱਚ ਪਹੁੰਚੇ ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਇਥੋਂ ਏਜੰਟ ਵੱਲੋਂ ਉਹਨਾਂ ਨੂੰ ਬਕਾਇਦਾ ਐਗਰੀਮੈਂਟ ਸਾਈਨ ਕਰਕੇ ਭੇਜਿਆ ਗਿਆ ਕਿ ਤੁਸੀਂ ਤਜਾਕਿਸਤਾਨ ਮੁਲਕ ਵਿੱਚ ਜਾ ਕੇ ਟਰੱਕ ਚਲਾਉਣੇ ਹਨ ਪ੍ਰੰਤੂ ਉੱਥੇ ਪਹੁੰਚਣ ਤੋਂ ਬਾਅਦ ਸਾਨੂੰ ਕੰਪਨੀ ਵੱਲੋਂ ਮਜਬੂਰਨ ਲੇਬਰ ਦਾ ਕੰਮ ਕਰਵਾਇਆ ਗਿਆ ਅਤੇ ਜਦੋਂ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਸਾਨੂੰ ਅਣ ਮਨੁੱਖੀ ਤਸ਼ੱਦਦ ਸਹਿਣਾ ਪਿਆ ਜਿਸ ਤੋਂ ਬਾਅਦ ਅਸੀਂ ਆਪਣੀ ਕਿਸੇ ਨਾ ਕਿਸੇ ਤਰ੍ਹਾਂ ਵੀਡੀਓ ਬਣਾ ਕੇ ਵਾਇਰਲ ਕੀਤੀ ਜਿਸ ਤੋਂ ਬਾਅਦ ਭਾਰਤ ਵਿੱਚ ਰਹਿੰਦੇ ਕੁਝ ਲੋਕਾਂ ਵੱਲੋਂ ਉਹਨਾਂ ਦਾ ਸਾਰ ਲ Littੇ ਅਤੇ ਇਹਨਾਂ ਨੌਜਵਾਨਾਂ ਵੱਲੋਂ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਅਤੇ ਭਾਰਤੀ ਜਨਤਾ ਪਾਰਟੀ ਰੋਪੜ ਦੇ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਵੱਲੋਂ ਇਹਨਾਂ ਨੌਜਵਾਨਾਂ ਨਾਲ ਸੰਪਰਕ ਕੀਤਾ ਗਿਆ ਅਤੇ ਇਹਨਾਂ ਨੂੰ ਆਪਣੇ ਘਰ ਵਾਪਸੀ ਦਾ ਮੌਕਾ ਦਿੱਤਾ ਗਿਆ ਇਹਨਾਂ ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਉਹ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਨ ਕਿ ਜਿਨਾਂ ਨੇ ਸਾਨੂੰ ਉਸ ਨਰਕ ਭਰੀ ਜ਼ਿੰਦਗੀ ਤੋਂ ਵਾਪਸ ਬੁਲਾ ਕੇ ਆਪਣੇ ਘਰਾਂ ਦੇ ਵਿੱਚ ਪਹੁੰਚਾ ਦਿੱਤਾ ਇਸ ਮੌਕੇ ਜ਼ੀ ਮੀਡੀਆ ਦੀ ਟੀਮ ਵੱਲੋਂ ਇਹਨਾਂ ਨੌਜਵਾਨਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਜੇਕਰ ਇੱਥੇ ਹੀ ਰੁਜ਼ਗਾਰ ਮਿਲੇ ਤਾਂ ਵਿਦੇਸ਼ਾਂ ਵਿੱਚ ਜਾ ਕੇ ਨਰਕ ਭਰੀ ਜ਼ਿੰਦਗੀ ਜਿਉ Living ਮਨੁੱਖਾ ਨਹੀਂ ਰਹੇਗਾ ਉਹਨਾਂ ਨੇ ਕਿਹਾ ਉਹ ਠੱਗ ਅਤੇ ਝੂਠੇ ਏਜੰਟਾਂ ਦੇ ਖਿਲਾਫ ਕਾਰਵਾਈ ਕਰਨ ਲਈ ਸਰਕਾਰ ਦਾ ਸਹਿਯੋਗ ਲੈ ਕੇ ਜਰੂਰ ਕਾਰਵਾਈ ਕਰਾਉਣਗੇ ਇਸ ਸਮੇਂ ਕੁਝ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਵੀ ਰੂਪਨਗਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈਣ ਲਈ ਪਹੁੰਚੇ ਸਨ ਅਤੇ ਇਸ ਸਮੇਂ ਕੁਝ ਸਮਾਂ ਭਾਵਕ ਵੀ ਬਣ ਚੁੱਕਿਆ ਸੀ
3
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
VCVikash Choudhary
FollowOct 28, 2025 02:33:480
Report
SSShailendra SINGH BAGHEL
FollowOct 28, 2025 02:33:270
Report
0
Report
CSChandrashekhar Solanki
FollowOct 28, 2025 02:33:140
Report
Sultanpur, Uttar Pradesh:मऊ जिले के घोसी अंतर्गत कपरियाडीह ग्राम में उगते सूर्य को अर्घ के साथ छठ महापर्व का समापन जिसमे गाव के लोग उपस्थित रहे
0
Report
SPShiv Pratap Singh Rajput
FollowOct 28, 2025 02:32:31Jashpur Nagar, Chhattisgarh:ब्रेकिंग जशपुर
सीएम विष्णुदेव साय पहुँचे कुनकुरी के छठ घाट,
पत्नी कौशल्या साय के साथ पहुंचे सीएम छठ घाट,
सिर पर सूपा रखकर सीएम पहुंचे छठ घाट,
सीएम विष्णुदेव साय ने उगते सूर्य को अर्घ्य देकर की प्रदेश की खुशहाली की कामना।
0
Report
RKRishikesh Kumar
FollowOct 28, 2025 02:32:180
Report
BKBRAJESH KUMAR
FollowOct 28, 2025 02:31:500
Report
BBBindu Bhushan
FollowOct 28, 2025 02:31:250
Report
BKBRAJESH KUMAR
FollowOct 28, 2025 02:31:120
Report
MMManoranjan Mishra
FollowOct 28, 2025 02:30:560
Report
MMMohammad Muzammil
FollowOct 28, 2025 02:18:224
Report
BPBHUPESH PRATAP
FollowOct 28, 2025 02:17:441
Report
KSKAMARJEET SINGH
FollowOct 28, 2025 02:17:292
Report
