Become a News Creator

Your local stories, Your voice

Follow us on
Download App fromplay-storeapp-store
Advertisement
Back
Patiala140601

Banur (ਕੁਲਦੀਪ ਸਿੰਘ)-ਇੱਕ ਘੰਟੇ ਦੀ ਬਰਸਾਤ ਨੇ ਖੋਲੀ ਪ੍ਰਸ਼ਾਸਨ ਦੀ ਪੋਲ,ਮੁਬਾਰਕਪੁਰ ਚ ਕਈ ਘਰਾਂ ਚ ਵੜਿਆ ਪਾਣੀ

Kuldeep Singh
Jun 30, 2025 10:28:27
Gobindpura, Punjab
ਇੱਕ ਘੰਟੇ ਦੀ ਬਰਸਾਤ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਬਰਸਾਤੀ ਪਾਣੀ ਦੇ ਨਿਕਾਸ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਬੀਤੀ ਰਾਤ ਇੱਕ ਘੰਟੇ ਹੋਈ ਜੋਰਦਾਰ ਬਰਸਾਤ ਨਾਲ ਕਈ ਘਰਾਂ ਚ ਦੋ ਦੋ ਫੁੱਟ ਦੇ ਕਰੀਬ ਪਾਣੀ ਵੜ ਗਿਆ। ਲੋਕਾਂ ਦਾ ਬਰਸਾਤੀ ਪਾਣੀ ਨਾਲ ਹਜ਼ਾਰਾਂ ਰੁਪਏ ਦਾ ਨੁਕਸਾਨ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਬਰਸਾਤੀ ਪਾਣੀ ਦੀ ਨਿਕਾਸੀ ਵੱਲ ਜਮੀਨੀ ਪੱਧਰ ਤੇ ਅਧਿਕਾਰੀਆਂ ਨੂੰ ਕੰਮ ਕਰਨਾ ਚਾਹੀਦਾ ਹੈ।
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

Advertisement
Advertisement