Back
मोगा पुलिस ने 500 ग्राम हेरोइन और हीरो स्प्लेंडर के साथ दो बदमाश पकड़े
NSNavdeep Singh
Nov 12, 2025 09:35:49
Moga, Punjab
CIA ਸਟਾਫ ਮੋਗਾ ਵੱਲੋ 500 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਮਾਰਕਾ ਹੀਰੋ ਸਪਲੈਡਰ ਸਮੇਤ 02 ਕਾਬੂ । ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ,ਜਦ सी.आई.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ ਦੋ ਵਿਅਕਤੀਆ ਨੂੰ ਇਕ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਸਮੇਤ ਕਰਕੇ ਉਹਨਾਂ ਪਾਸੋ 500 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਮੌਗਾ-ਕੋਟਕਪੁਰਾ ਬਾਈਪਾਸ ਪੁਲ ਹੇਠਾ ਮੋਜੂਦ ਸੀ ਤਾ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਯੋਧਾ ਸਿੰਘ ਅਤੇ ਕੋਮਲ ਸਿੰਘ ਵਾਸੀਆਨ ਪਿੰਡ ਅਲਗੋ ਖੁਰਦ ਜਿਲ੍ਹਾ ਤਰਨਤਾਰਨ ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਇਹ ਦੋਨੋ ਜਾਣੇ ਮੋਟਰਸਾਈਕਲ ਮਾਰਕਾ ਹੀਰੋ ਸਪਲੈਡਰ + ਰੰਗ ਕਾਲਾ ਨੰਬਰ PB-46-AM-4143 ਪਰ ਸਵਾਰ ਹੋ ਕੇ ਮੋਗਾ ਸ਼ਹਿਰ ਵਿੱਚ ਹੈਰੋਇਨ ਸਪਲਾਈ ਕਰਨ ਲਈ ਆਏ ਹੋਏ ਹਨ ਅਤੇ ਇਹ ਦੋਨੋ ਜਾਣੇ ਇਸ ਸਮੇਂ ਮੋਗਾ-ਜਲੰਧਰ ਰੋਡ ਤੇ ਦਿੱਲੀ ਕਲੋਨੀ ਮੋਗਾ ਨੂੰ ਜਾਦੀ ਸੜਕ ਪਰ ਬਣੇ ਗੇਟ ਪਾਸ ਖੜ੍ਹੇ ਹੈਰੋਇਨ ਵੇਚਣ ਲਈ ਗਾਹਕਾ ਦੀ ਉਡੀਕ ਕਰ ਰਹੇ ਹਨ। ਜੋ ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ਪੁਲਿਸ ਪਾਰਟੀ ਦੇ ਮੁਖਬਰ ਵੱਲੋ ਦੱਸੀ ਜਗਾ ਪਰ ਰੇਡ ਕਰਕੇ ਦੋਸੀਆਨ ਯੋਧਾ ਸਿੰਘ ਅਤੇ ਕੋਮਲ ਸਿੰਘ ਉਕਤਾਨ ਨੂੰ ਮੋਟਰਸਾਈਕਲ ਮਾਰਕਾ ਹੀਰੋ ਸਪਲੈਡਰ + ਰੰਗ ਕਾਲਾ ਨੰਬਰ PB-46-AM-4143 ਸਮੇਤ ਕਾਬੂ ਕੀਤਾ। ਦੋਸੀਆਨ ਯੋਧਾ ਸਿੰਘ ਅਤੇ ਕੋਮਲ ਸਿੰਘ ਉਕਤਾਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਨਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੇ ਬੈਂਕਵਰਡ ਅਤੇ ਫਾਰਵਰਡ ਲਿੰਕਾ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
DBDevender Bhardwaj
FollowDec 09, 2025 16:50:100
Report
RRRakesh Ranjan
FollowDec 09, 2025 16:49:3358
Report
RRRakesh Ranjan
FollowDec 09, 2025 16:49:2642
Report
RRRakesh Ranjan
FollowDec 09, 2025 16:49:1174
Report
VSVishnu Sharma
FollowDec 09, 2025 16:48:5170
Report
JSJitendra Soni
FollowDec 09, 2025 16:48:2929
Report
VSVishnu Sharma
FollowDec 09, 2025 16:48:0582
Report
VPVEDENDRA PRATAP SHARMA
FollowDec 09, 2025 16:47:3582
Report
DSDM Seshagiri
FollowDec 09, 2025 16:47:1354
Report
ASAkash Sharma
FollowDec 09, 2025 16:47:04110
Report
CRCHANDAN RAI
FollowDec 09, 2025 16:45:52102
Report
AMANIL MOHANIA
FollowDec 09, 2025 16:31:22152
Report
DRDivya Rani
FollowDec 09, 2025 16:31:02169
Report
KSKamal Solanki
FollowDec 09, 2025 16:30:41161
Report