Back
पंजाब में अवारा पशुओं के नियंत्रण के लिए एक महीने में कार्रवाई की चेतावनी
TBTarsem Bhardwaj
Oct 15, 2025 05:47:01
Ludhiana, Punjab
ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਅਧੀਨ ਸੇਵਾ ਕਮੇਟੀ ਦੇ ਬਣਾਏ ਚੇਅਰਮੈਨ ਲੁਧਿਆਣਾ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ 30 ਦਿਨ ਦੇ ਅੰਦਰ ਅੰਦਰ ਸੜਕਾਂ ਤੇ ਪਾਰਕਾਂ ਵਿੱਚ ਘੁੰਮ ਰਹੇ ਅਵਾਰਾ ਪਸ਼ੂਆਂ ਦੀ ਸੰਭਾਲ ਕਰਨ ਲਈ ਨਗਰ ਨਿਗਮ , ਨਗਰ ਪਾਲਿਕਾ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਨੋਟਿਸ ਕੀਤਾ ਜਾਰੀ ਕਿਹਾ ਜੇਕਰ ਕੁਤਾਹੀ ਵਰਤੀ ਗਏ ਤਾੰ ਹੋਵੇਗੀ ਕਾਰਵਾਈ
ਅਵਾਰਾ ਪਸ਼ੂਆਂ ਕਾਰਨ ਜਾ ਰਹੀਆ ਕੀਮਤੀ ਜਾਨਾ ਲੋਕਾਂ ਨੂੰ ਵੀ ਅਪੀਲ ਨਹੀਂ ਹੁਣ ਦੁੱਧ ਪੀ ਕੇ ਸੜਕਾਂ ਤੇ ਪਸੂਆ ਨੂੰ ਨਾ ਛੱਡਿਆ ਜਾਵੇ
ਪੰਜਾਬ ਦੀਆਂ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂਆਂ ਕਾਰਨ ਕਈ ਕੀਮਤੀ ਜਾਨਾ ਜਾ ਚੁੱਕੀਆਂ ਹਨ। ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਪੰਜਾਬ ਅਧੀਨ ਸੇਵਾ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦਾ ਚੇਅਰਮੈਨ ਹਲਕਾ ਲੁਧਿਆਣਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੱਧੂ ਲਗਾਇਆ ਗਿਆ ਹੈ। ਵਿਧਾਇਕ ਨੇ ਕਹਾ ਕਿ ਅਵਾਰਾ ਸੜਕਾਂ ਤੇ ਘੁੰਮ ਰਹੇ ਪਸ਼ੂ ਹਾਦਸੇ ਦਾ ਕਾਰਨ ਬਣਦੇ ਹਨ ।ਇਹਨਾਂ ਨੂੰ ਗਊ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਇਹਨਾਂ ਵਿੱਚ 33 ਕਰੋੜ ਦੇਵੀ ਦੇਵਤੇ ਦਾ ਵਾਸ ਹੈ ਇਹਨਾਂ ਪਸ਼ੂਆਂ ਨੂੰ ਠੰਡ ਗਰਮੀ ਵਿੱਚ ਭੁਖਿਆਂ ਮਾਰਨ ਲਈ ਸੜਕਾਂ ਤੇ ਛੱਡ ਦਿੱਤਾ ਜਾਂਦਾ ਹੈ ਮੀਡੀਆ ਰਾਹੀਂ ਪੰਜਾਬ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਜੋ ਲੋਕ ਇਹਨਾਂ ਦੁੱਧ ਪੀ ਕੇ ਗਊਆਂ ਅਤੇ ਢੱਠਿਆਂ ਨੂੰ ਛੱਡ ਦਿੰਦੇ ਹਨ । ਵਿਧਾਇਕ ਨੇ ਕਿਹਾ ਕਿ ਇਸ ਤਰਾਂ ਨਾ ਕੀਤਾ ਜਾਵੇ ਵਿਧਾਇਕ ਨੇ ਕਿਹਾ ਕਿ ਗਾਉਸ਼ਾਲਾ ਵਾਲਿਆ ਨੂੰ ਵੀ ਅਪੀਲ ਕੀਤੀ ਹੈ। ਕਿ ਇਹਨਾਂ ਅਵਾਰਾ ਪਸੂਆਂ ਦੀ ਸੰਭਾਲ਼ ਕੀਤੀ ਜਾਵੇ ਵਿਧਾਇਕ ਨੇ ਕਿਹਾ ਕਿ ਉਹਨਾਂ ਵੱਲੋ ਪੰਜਾਬ ਦੇ ਸਾਰੀਆਂ ਨਗਰ ਪਾਲਿਕਾ ਨਗਰ ਕੌਂਸਲਾ ਨਗਰ ਪੰਚਾਇਤਾਂ ਉਹਦੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਸੜਕਾਂ ਤੇ ਘੁੰਮ ਰਹਿ ਰਿਹਾ ਅਵਾਰਾ ਪਸ਼ੂਆਂ ਦੀ ਸੰਭਾਲ ਕੀਤੀ ਜਾਵੇ ਜੇਕਰ ਇੱਕ ਮਹੀਨੇ ਦੇ ਅੰਦਰ ਅੰਦਰ ਇਹਨਾਂ ਨੂੰ ਨਹੀਂ ਸੰਭਾਲਿਆ ਜਾਂਦਾ ਤਾਂ ਉਹਨਾਂ ਅਫਸਰਾਂ ਤੇ ਸਖਤ ਕਾਰਵਾਈ ਹੋਵੇਗੀ ਵਿਧਾਇਕ ਨੇ ਕਿਹਾ ਕਿ ਅਵਾਰਾ ਪਸੂ ਕਾਰਨ ਚਮਕਦੇ ਸਿਤਾਰੇ ਰਾਜਵੀਰ ਜਵੰਦਾ ਦੀ ਕੀਮਤੀ ਜਾਨ ਗਈ ਜੋਂ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਵਿਧਾਇਕ ਨੇ ਕਿਹਾ ਕਿ ਸੜਕਾਂ ਤੇ ਘੁੰਮ ਰਹੇ ਅਵਾਰਾ ਪਸੂਆਂ ਕਾਰਨ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਜਨਤਾ ਨੂੰ ਵੀ ਸਾਥ ਦੇਣਾ ਚਾਹੀਦਾ ਵਿਧਾਇਕ ਕੁਲਵੰਤ ਸਿੱਧੂ ਆਪਣੇ ਹਲਕੇ ਵਿੱਚ ਸੜਕਾਂ ਤੇ ਪਾਰਕਾਂ ਵਿੱਚ ਘੁੰਮ ਰਹੇ ਨਗਰ ਨਿਗਮ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਬੁਲਾ ਕੇ ਗਊਸ਼ਾਲਾ ਭੇਜਿਆ ਗਿਆ ਉਹਨਾਂ ਨੇ ਕਿਹਾ ਕਿ ਇਹ ਮੈਮ ਪੂਰੇ ਪੰਜਾਬ ਦੇ ਵਿੱਚ ਚਲਾਈ ਜਾਵੇਗੀ ਜੇਕਰ ਕੋਈ ਵੀ ਅਧਿਕਾਰੀ ਕੁਤਾਹੀ ਕਰੇਗਾ ਤਾਂ ਉਸਤੇ ਸਖਤ ਕਾਰਵਾਈ ਹੋਵੇਗੀ
ਕੁਲਵੰਤ ਸਿੰਘ ਸਿੱਧੂ ਹਲਕਾ ਆਤਮ ਨਗਰ
14
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
DBDevender Bhardwaj
FollowOct 15, 2025 12:03:020
Report
VRVIJAY RANA
FollowOct 15, 2025 12:02:340
Report
NMNitesh Mishra
FollowOct 15, 2025 12:02:250
Report
0
Report
ANAJAY NATH
FollowOct 15, 2025 12:01:330
Report
BDBabulal Dhayal
FollowOct 15, 2025 12:01:000
Report
STSharad Tak
FollowOct 15, 2025 12:00:440
Report
MKMANISH KUMAR
FollowOct 15, 2025 12:00:230
Report
AAANOOP AWASTHI
FollowOct 15, 2025 11:59:562
Report
ASAkhilesh Sharma
FollowOct 15, 2025 11:58:382
Report
PSPramod Sinha
FollowOct 15, 2025 11:58:020
Report
ACAshish Chauhan
FollowOct 15, 2025 11:57:360
Report
RKRaj Kishore Soni
FollowOct 15, 2025 11:57:160
Report
SRSANDEEP RATHORE
FollowOct 15, 2025 11:56:550
Report