Back
दुबई में नवजोत सिंह ओजला की मौत के बाद गाँव में मातम, सहायता मांग
DSDharmindr Singh
Oct 27, 2025 11:34:51
Khanna, Punjab
ਖੰਨਾ ਦੇ ਪਿੰਡ ਮਾਜਰੀ ਰਸੂਲੜਾ ਵਿਖੇ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਇਹ ਖ਼ਬਰ ਮਿਲੀ ਕਿ 35 ਸਾਲਾ ਨਵਜੋਤ ਸਿੰਘ ਔਜਲਾ ਦੀ ਦੁਬਈ ਵਿੱਚ ਮੌਤ ਹੋ ਗਈ ਹੈ। ਨਵਜੋਤ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸਦੀ ਮੌਤ ਦੀ ਖ਼ਬਰ ਸੁਣਦੇ ਹੀ ਪਿੰਡ ਵਿੱਚ ਚਾਰੋਂ ਪਾਸੇ ਮਾਤਮ ਛਾ ਗਿਆ ਤੇ ਹਰ ਕਿਸੇ ਦੀਆਂ ਅੱਖਾਂ ਚੋਂ ਹੰਝੂ ਨਿਕਲ ਪਏ। ਪਿੰਡ ਵਾਸੀਆਂ ਨੇ ਦੱਸਿਆ ਕਿ ਨਵਜੋਤ ਲਗਭਗ ਚਾਰ ਸਾਲ ਪਹਿਲਾਂ ਪਰਿਵਾਰ ਦੀ ਵਿੱਤੀ ਹਾਲਤ ਸੁਧਾਰਨ ਲਈ ਦੁਬਈ ਗਿਆ ਸੀ। ਉਹ ਕਦੇ-ਕਦਾਈਂ ਘਰ ਆਉਂਦਾ ਰਹਿੰਦਾ ਸੀ, ਪਰ ਇਸ ਵਾਰ ਉਹ ਦੋ ਮਹੀਨੇ ਪਹਿਲਾਂ ਗਿਆ ਸੀ ਅਤੇ 28 ਅਕਤੂਬਰ ਨੂੰ ਵਾਪਸ ਆਉਣਾ ਸੀ। ਪਰਿਵਾਰ ਦੇ ਅਨੁਸਾਰ, ਜ਼ਮੀਨ ਘੱਟ ਹੋਣ ਕਰਕੇ ਨਵਜੋਤ ਹੀ ਪਰਿਵਾਰ ਦਾ ਸਹਾਰਾ ਸੀ। 26 ਅਕਤੂਬਰ ਨੂੰ ਦੁਬਈ ਤੋਂ ਉਸਦੇ ਸਾਥੀਆਂ ਨੇ ਫ਼ੋਨ ਕਰਕੇ ਦੱਸਿਆ ਕਿ ਨਵਜੋਤ ਆਪਣੇ ਕਮਰੇ ਵਿੱਚ ਮ੍ਰਿਤਕ ਮਿਲਿਆ ਹੈ। ਇਹ ਖ਼ਬਰ ਸੁਣ ਕੇ ਪਰਿਵਾਰ ਨੂੰ ਵਿਸ਼ਵਾਸ ਨਹੀਂ ਹੋਇਆ। ਬਾਅਦ ਵਿੱਚ ਸਾਥੀਆਂ ਨੇ ਦੱਸਿਆ ਕਿ ਮੌਤ ਦਾ ਕਾਰਨ ਦਿਲ ਦਾ ਦੌਰਾ ਹੋ ਸਕਦਾ ਹੈ, ਹਾਲਾਂਕਿ ਅਸਲੀ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੈ। ਨਵਜੋਤ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਇੱਕ ਮਾਸੂਮ ਪੁੱਤ ਛੱਡ ਗਿਆ ਹੈ। ਜਿਵੇਂ ਹੀ ਖ਼ਬਰ ਘਰ ਪਹੁੰਚੀ, ਬਜ਼ੁਰਗ ਮਾਤਾ-ਪਿਤਾ ਦੀ ਹਾਲਤ ਖਰਾਬ ਹੋ ਗਈ। ਮਾਂ ਰੋ ਰੋ ਕੇ ਬੇਹੋਸ਼ ਹੋ ਰਹੀ ਹੈ, ਜਦਕਿ ਪਿਤਾ ਵਾਰ ਵਾਰ ਪੁੱਛ ਰਿਹਾ ਹੈ, “ਹੁਣ ਅਸੀਂ ਕਿਵੇਂ ਜੀਵਾਂਗੇ... ਪਿੰਡ ਦੇ ਲੋਕਾਂ ਨੇ ਪਰਿਵਾਰ ਨੂੰ ਦਿਲਾਸਾ ਦਿੱਤਾ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਵਜੋਤ ਦੀ ਲਾਸ਼ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦੀ ਜਾਵੇ। ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮੁਸ਼ਕਲ ਸਮੇਂ ਪਰਿਵਾਰ ਨੂੰ ਪੂਰੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਨਵਜੋਤ ਨੂੰ ਆਪਣੇ ਪਿੰਡ ਦੀ ਮਿੱਟੀ ਵਿੱਚ ਅੰਤਿਮ ਵਿਦਾਈ ਦਿੱਤੀ ਜਾ ਸਕੇ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
DKDeepesh Kumar
FollowOct 27, 2025 14:24:20Noida, Uttar Pradesh:दिल्ली के मंत्री प्रवेश साहिब सिंह ने अपने आवास पर छठ पूजा अनुष्ठान में भाग लिया।
0
Report
SJSubhash Jha
FollowOct 27, 2025 14:24:050
Report
0
Report
DKDeepesh Kumar
FollowOct 27, 2025 14:22:08Noida, Uttar Pradesh:पटना, बिहार: उत्तर प्रदेश के उपमुख्यमंत्री केशव प्रसाद मौर्य ने भाजपा नेता संजय मयूख के आवास पर छठ पूजा समारोह में भाग लिया। भाजपा सांसद मयंक नायक भी मौजूद रहे。
0
Report
DKDeepesh Kumar
FollowOct 27, 2025 14:21:19Noida, Uttar Pradesh:पटना, बिहार: केंद्रीय मंत्री और LJP-रामविलास के राष्ट्रीय अध्यक्ष चिराग पासवान ने अपने पार्टी कार्यालय में परिवार के साथ छठ पूजा के अनुष्ठान किए।
0
Report
NBNARAYAN BEHERA
FollowOct 27, 2025 14:20:580
Report
PSPrabhanjan Singh
FollowOct 27, 2025 14:20:240
Report
DKDeepesh Kumar
FollowOct 27, 2025 14:19:36Noida, Uttar Pradesh:दिल्ली की मुख्यमंत्री रेखा गुप्ता ने सोनिया विहार के एक घाट पर छठ पूजा समारोह में हिस्सा लिया।
0
Report
DKDeepesh Kumar
FollowOct 27, 2025 14:19:24Noida, Uttar Pradesh:गोरखपुर, उत्तर प्रदेश: भाजपा सांसद रवि किशन छठ पूजा के तीसरे दिन 'संध्या अर्घ्य' आयोजन में शामिल हुए।
0
Report
SSSAURABH SAURABH
FollowOct 27, 2025 14:19:100
Report
AGAbhishek Gour
FollowOct 27, 2025 14:18:550
Report
KNKuldeep Nageshwar Pawar
FollowOct 27, 2025 14:18:390
Report
KNKuldeep Nageshwar Pawar
FollowOct 27, 2025 14:18:220
Report
ADArjun Devda
FollowOct 27, 2025 14:18:050
Report
PPPRASHANT PARDESHI
FollowOct 27, 2025 14:17:580
Report
