Back
हुशियारपुर में इनकाउंटर: दो आरोपी घायल, एक के पैर में गोली, हथियार बरामद
RKRAMAN KHOSLA
Oct 23, 2025 08:47:15
Hoshiarpur, Punjab
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਮਾੜੇ ਅੰਸਰਾਂ ਨੂੰ ਨੱਥ ਪਾਉਣ ਲਈ ਆਏ ਦਿਨ ਹੀ ਪੰਜਾਬ ਦੇ ਵਿੱਚ ਇਨਕਾਊਂਟਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਉੱਥੇ ਹੀ ਜੇਕਰ ਗੱਲ ਅੱਜ ਦੀ ਕੀਤੀ ਜਾਵੇ ਤਾਂ ਅੱਜ ਹੁਸ਼ਿਆਰਪੁਰ ਜਿਲ੍ੇ ਦੇ ਥਾਣਾ ਮਾਲਪੁਰ ਅਧੀਨ ਆਉਂਦੇ ਪਿੰਡ ਗੱਜਰ ਮੈਦੂਦ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਵੱਲੋਂ ਦੋ ਲੋਕਾਂ ਦਾ ਐਨਕਾਊਂਟਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੁੱਤਰ ਕੇਸ਼ਵ ਉਸ ਦੇ ਨਾਲ ਉਸਦਾ ਪਿਤਾ ਸੀ ਅਤੇ ਇਹ ਪਿਛਲੇ ਕਈ ਮਾਮਲਿਆਂ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਨੂੰ ਲੁੜੀਂਦੇ ਸਨ ਤੇ ਅੱਜ ਜਦੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਇਹਨਾਂ ਨੇ ਜੇਜੋ ਤੋਂ ਗੱਜਰ ਮਦੂਦ ਸਾਈਡ ਨੂੰ ਜੰਗਲਾਂ ਦੇ ਵਿੱਚ ਆਪਣੀ ਬਾਈਕ ਪਾ ਲਈ ਤੇ ਪੁਲਿਸ ਨੇ ਜਦੋਂ ਪਿੱਛਾ ਕੀਤਾ ਤਾੰ ਇੱਕ ਵਿਅਕਤੀ ਦੇ ਲੱਤ ਵਿੱਚ ਗੋਲੀ ਲੱਗੀ ਜਿਨਾਂ ਨੂੰ ਸਿਵਲ ਹੋਸਪਿਟਲ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ ਫਿਲਹਾਲ ਇਹਨਾਂ ਦੇ ਕੋਲੋਂ ਇੱਕ ਰਿਵਾਲਵਰ ਅਤੇ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ ਪੁਲਿਸ ਜਾਂਚ ਵਿੱਚ ਜੁੱਟੀ ਹੋਈ
ਇਸ ਮੌਕੇ ਤੇ ਪਹੁੰਚੇ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਇਹ ਬੜੀ ਕਾਮਯਾਬੀ ਮਿਲੀ ਹ ਬੀਤੇ ਦਿਨੀ 18 ਤਰੀਕ ਨੂੰ ਹੁਸ਼ਿਆਰਪੁਰ ਦੇ ਕਸਬਾ ਮਾਲਪੁਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਇਹਨਾਂ ਦੋ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਤਰਕਸੀ ਅਤੇ ਅੱਜ ਉਹਨਾਂ ਨੂੰ ਇਨਪੁੱਟ ਮਿਲੀ ਕਿ ਅਜਿਹੇ ਹੀ ਖੁਲੀਏ ਵਾਲੇ ਦੋ ਵਿਅਕਤੀ ਇਸ ਏਰੀਏ ਦੇ ਵਿੱਚ ਘੁੰਮ ਰਹੇ ਹਨ ਤੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਦਾ ਪਿੱਛਾ ਕੀਤਾ ਤਾ ਉਹਨਾਂ ਦੋਨਾਂ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਇੱਕ ਗੋਲੀ ਉਹਨਾਂ ਦੀ ਲੱਤ ਵਿੱਚ ਲੱਗੀ ਐਸ ਐਸ ਪੀ ਨੇ ਦੱਸਿਆ ਕਿ ਹੁਣ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਜਿਹੜੀ ਇਹਨਾਂ ਨੇ ਮਾਲਪੁਰ ਸੁਨਿਆਰੇ ਦੀ ਦੁਕਾਨ ਤੇ ਫਾਇਰਿੰਗ ਕੀਤੀ ਸੀ ਉਸ ਦੇ ਪਿੱਛੇ ਕੀ ਕਾਰਨ ਸੀ ਅਤੇ ਜਿਹੜਾ ਇਹਨਾਂ ਦੇ ਕੋਲ ਵੈਪਨ ਆ ਉਹ ਕਿੱਥੋਂ ਆਇਆ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਖੁਲਾਸੇ ਹੋਣਗੇ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
BBBindu Bhushan
FollowOct 23, 2025 18:01:530
Report
DPDharmendra Pathak
FollowOct 23, 2025 18:01:390
Report
NSNivedita Shukla
FollowOct 23, 2025 18:01:29Noida, Uttar Pradesh:सिलेंडर में आग लगाकर फोड़ते हुए कहाँ से आये हैं ये लोग
0
Report
OBOrin Basu
FollowOct 23, 2025 18:01:200
Report
DSDanvir Sahu
FollowOct 23, 2025 18:01:020
Report
PSPradeep Sharma
FollowOct 23, 2025 18:00:450
Report
DDDeepak Dwivedi
FollowOct 23, 2025 18:00:23Gwalior, Bhopal, Madhya Pradesh:अपडेट
हमीदियाअस्पताल पहुंचे कलेक्टर कौशलेंद्र विक्रम सिंह..
देशी गन से पीड़ित मरीजों के परिजनों मुलाकात...
पीड़ित बच्चों का भी जाना हाल-चाल..
भोपाल में आँख फोड़ू गन पर लगा प्रतिबंध
0
Report
3
Report
MGMohd Gufran
FollowOct 23, 2025 17:46:070
Report
ASASHISH SHRIVAS
FollowOct 23, 2025 17:45:522
Report
KSKartar Singh Rajput
FollowOct 23, 2025 17:45:320
Report
NMNitesh Mishra
FollowOct 23, 2025 17:36:262
Report
STSATISH TAMBOLI
FollowOct 23, 2025 17:35:510
Report
PSPIYUSH SHUKLA
FollowOct 23, 2025 17:35:370
Report
STSATISH TAMBOLI
FollowOct 23, 2025 17:35:090
Report