Back
कांग्रेस नेता सुखजींदर रंधावा हुशियारपुर पहुंचे, केंद्र पर योजना नाम बदले का निशाना
RKRAMAN KHOSLA
Dec 30, 2025 15:12:02
Hoshiarpur, Punjab
ਕਾਂਗਰਸ ਪਾਰਟੀ ਦੇ ਸਾਬਕਾ ਸੀਐਮ ਅਤੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਹੁਸ਼ਿਆਰਪੁਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦੇ ਹੋਏ ਨਰੀਕਾ ਸਕੀਮ ਸਕੀਮ ਦਾ ਨਾਮ ਬਦਲਣ ਤੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਇਸ ਦਾ ਨਾਮ ਬਦਲ ਕੇ ਲੋਕਾਂ ਨੂੰ ਭੁਲੇਖਾ ਪਾ ਕੇ ਇਸ ਸਕੀਮ ਖਤਮ ਕਰ ਦੇਵੇਗੀ ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਆਉਣ ਵਾਲੀ ਪੰਜ ਤਰੀਕ ਤੋਂ ਇੱਕ ਮੁਹਿਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਨਰੇਗਾ ਵਰਕਰਾਂ ਦੇ ਹਸਤਾਕਸ਼ਰ ਲੈ ਕੇ ਪੂਰੇ ਇੰਡੀਆ ਦੇ ਵਿੱਚ ਇਹ ਕੇਂਦਰ ਸਰਕਾਰ ਖਿਲਾਫ ਪ੍ਰੋਟੈਸਟ ਕੀਤਾ ਜਾਵੇਗਾ। ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਨੂੰ ਜਿੱਤਿਆ ਸੀ ਉਸੀ ਤਰ੍ਹਾਂ ਕੇਂਦਰ ਤੋਂ ਇਸ ਸਕੀਮ ਦੇ ਤਹਿਤ ਵੀ ਜਿੱਤ ਪ੍ਰਾਪਤ ਕੀਤੀ ਜਾਵੇਗੀuhਸ਼ਿਆਰਪੁਰ ਪਹੁੰਚੇ ਕਾਂਗਰਸੀ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਰੇਸ਼ਨ ਸੰਦੂਰ ਤੇ ਸਵਾਲ ਚੱਕਦੇ ਹੋਏ ਕਿਹਾ ਕਿ ਜੇਕਰ ਅਮਰੀਕਾ ਵਰਗੇ ਦੇਸ਼ ਕਿਸੇ ਮਿਸ਼ਨ ਨੂੰ ਲਾਈਵ ਚਲਾ ਸਕਦੇ ਹਨ ਤਾਂ ਇੰਡੀਆ ਨੂੰ ਵੀ ਆਪਰੇਸ਼ਨ ਸੰਧੂ ਤੇ ਲਾਈਵ ਚਲਾਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਭਾਰਤ ਵਾਸੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਡੀਆ ਵੱਲੋਂ ਉਹਨਾਂ ਦੇ ਕਿੰਨੇ ਟੈਰਰਿਸਟ ਮਾਰੇ ਗਏ ਹਨ ਭਾਰਤ ਨੂੰ ਪਾਕਿਸਤਾਨ ਨਾਲ ਦੋ ਟੁੱਕ ਗੱਲ ਕਰਨੀ ਚਾਹੀਦੀ ਹੈ। ਪੰਜਾਬ ਵਿੱਚ ਆਏ ਦਿਨ ਹੀ ਚੱਲ ਰਹੀਆਂ ਗੋਲੀਆਂ ਅਤੇ ਆ ਰਹੀਆਂ ਸੈਟ ਕਾਲਾਂ ਤੇ ਸੁਖਜਿੰਦਰ ਰੰਧਾਵਾ ਨੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਜਿਸ ਸਟੇਟ ਦਾ ਮੁੱਖ ਮੰਤਰੀ ਸੰਜੀਦਾ ਨਾ ਹੋਵੇ ਉੱਥੇ ਲਓ ਐਂਡ ਆਰਡਰ ਦੀ ਸਥਿਤੀ ਅਜਿਹੀ ਹੀ ਹੋਵੇਗੀ ਮੈਂ ਕਿਹਾ ਕਿ ਚਾਰ ਸਾਲਾਂ ਦੇ ਵਿੱਚ ਕੋਈ ਪੱਕਾ ਡੀਜੀਪੀ ਤਾਂ ਪੰਜਾਬ ਨੂੰ ਇਹ ਸਰਕਾਰ ਦੇ ਨਹੀਂ ਸਕੀ ਹੋਰ ਇਸ ਸਰਕਾਰ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਨਵਜੋਤ ਕੌਰ ਸਿੱਧੂ ਦੇ ਸਵਾਲ ਤੇ ਜਵਾਬ ਦਿੰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਉਨਾਂ ਦੀ ਪਾਰਟੀ ਵਿੱਚ ਨਹੀਂ ਹੈ ਅਤੇ ਉਸਨੇ ਜੋ ਪੈਸਿਆਂ ਵਾਲਾ ਬਿਆਨ ਦਿੱਤਾ ਸੀ ਉਸ ਤੋਂ ਵੀ ਉਹ ਮੁੱਕਰ ਚੁੱਕੀ ਹੈ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
KSKartar Singh Rajput
FollowDec 30, 2025 17:06:200
Report
AGAbhishek Gour
FollowDec 30, 2025 17:05:360
Report
MMManoj Mondal
FollowDec 30, 2025 17:04:520
Report
KYKaniram yadav
FollowDec 30, 2025 17:04:270
Report
KYKaniram yadav
FollowDec 30, 2025 17:04:050
Report
KYKaniram yadav
FollowDec 30, 2025 17:03:200
Report
MPManish Purohit
FollowDec 30, 2025 17:02:490
Report
RKRupesh Kumar
FollowDec 30, 2025 17:02:080
Report
DKDeepesh Kumar
FollowDec 30, 2025 17:01:470
Report
WJWalmik Joshi
FollowDec 30, 2025 17:01:300
Report
SMSarfaraj Musa
FollowDec 30, 2025 17:01:170
Report
NSNaresh Sethi
FollowDec 30, 2025 17:00:130
Report
VRVIJAY RANA
FollowDec 30, 2025 16:59:460
Report
SMSubhasis Mandal
FollowDec 30, 2025 16:59:380
Report