Back
बटाला पुलिस लाइन रोड पर 39 वर्षीय युवक की हत्या का संदेह, जांच जारी
NLNitin Luthra
Oct 31, 2025 10:16:54
Batala, Punjab
ਬਟਾਲਾ ਦੇ ਪੁਲਿਸ ਲਾਈਨ ਰੋਡ ਤੇ ਫਾਟਕ ਨੇੜੇ ਪਲਾਟ ਵਿੱਚੋਂ 39 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤ ਵਿੱਚ ਲਾਸ਼ ਬਰਾਮਦ ਹੋਈ ਹੈ ਫਿਲ ਹਾਲ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਉਧਰ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਡੀਐਸਪੀ ਸੰਜੀਵ ਕੁਮਾਰ ਦੀ ਅਗਵਾਈ ਵਿੱਚ ਮੌਕੇ ਤੇ ਪਹੁੰਚੀ ਅਤੇ ਉਹਨਾਂ ਵੱਲੋਂ ਬਰੀਕੀ ਨਾਲ ਜਾਂਚ ਸ਼ੁਰੂ ਕੀਤੀ ਗਈ ਉধਰ ਹੀ ਮ੍ਰਿਤਕ ਵਰਿੰਦਰਪਾਲ ਸਿੰਘ ਪੁੱਤਰ ਲੇਟ ਅਵਤਾਰ ਸਿੰਘ ਵਾਸੀ ਪ੍ਰੇਮ ਨਗਰ ਬਟਾਲਾ ਦੀ ਪਤਨੀ ਮਮਤਾ ਨੇ ਦੱਸਿਆ ਕਿ ਉਹਨਾਂ ਦਾ ਪਤੀ ਕੱਲ ਦਾ ਘਰੋਂ ਗਿਆ ਸੀ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ ਅਤੇ ਅੱਜ ਅਚਾਨਕ ਪਤਾ ਲੱਗਾ ਕਿ ਉਸਦੀ ਲਾਸ਼ ਇਥੇ ਪਈ ਹੈ ਹਾਲਾਂਕਿ ਉਹਨਾਂ ਵੱਲੋਂ ਕਤਲ ਦਾ ਖਦਸਾ ਜਤਾਇਆ ਗਿਆ। ਉਹਨਾਂ ਦੱਸਿਆ ਕਿ ਮ੍ਰਿਤਕ ਦੇ ਦੋ ਬੱਚੇ ਹਨ ਜਿਨਾਂ ਵਿੱਚੋਂ 18 ਸਾਲ ਦਾ ਬੇਟੀ ਅਤੇ 10 ਸਾਲ ਦਾ ਬੇਟਾ ਹੈ ਉਧਰ ਹੀ ਡੀਐਸਪੀ ਸੰਦੀਪ ਕੁਮਾਰ ਨੇ ਕਿਹਾ ਕਿ ਉਹ ਮੌਕੇ ਤੇ ਪਹੁੰਚੇ ਹਨ ਅਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
MSManish Sharma
FollowOct 31, 2025 16:33:410
Report
SHSAYED HUSSAIN AKHTAR
FollowOct 31, 2025 16:33:290
Report
SASALMAN AMIR
FollowOct 31, 2025 16:33:140
Report
NMNitesh Mishra
FollowOct 31, 2025 16:32:570
Report
VBVAIBHAV BALKUNDE
FollowOct 31, 2025 16:32:320
Report
MGMohd Gufran
FollowOct 31, 2025 16:31:530
Report
AKAtul Kumar Yadav
FollowOct 31, 2025 16:31:420
Report
NTNagendra Tripathi
FollowOct 31, 2025 16:31:240
Report
PCPranay Chakraborty
FollowOct 31, 2025 16:31:060
Report
IAImran Ajij
FollowOct 31, 2025 16:30:260
Report
0
Report
BPBHUPESH PRATAP
FollowOct 31, 2025 16:16:390
Report
HBHemang Barua
FollowOct 31, 2025 16:16:250
Report
VRVIJAY RANA
FollowOct 31, 2025 16:16:130
Report
VKVipan Kumar
FollowOct 31, 2025 16:15:450
Report
 Ankit Chaudhary
Ankit Chaudhary