Back
गुरदासपुर के गाँव कोठे में सास-बहु मारपीट वीडियो वायरल, महिला आयोग ने कार्रवाई के आदेश दिए
ASAvtar Singh
Oct 01, 2025 10:06:16
Gurdaspur, Punjab
ਗੁਰਦਾਸਪੁਰ ਦੇ ਪਿੰਡ ਕੋਠੇ ਪਿੰਡ ਵਿੱਚ ਨੂੰਹ ਵੱਲੋਂ ਆਪਣੀ ਸੱਸ ਦੇ ਨਾਲ ਕੀਤੀ ਗਈ ਮਾਰਕੁਟਾਈ ਮਾਮਲੇ ਵਿੱਚ ਮਹਿਲਾ ਕਮਿਸ਼ਨ ਨੇ ਐਸਐਸਪੀ ਗੁਰਦਾਸਪੁਰ ਨੂੰ ਕਾਰਵਾਈ ਕਰਨ ਦੇ ਦਿੱਤੇ ਹੁਕਮ,, ਬਜ਼ੁਰਗ ਮਹਿਲਾ ਦੇ ਪੋਤਰੇ ਨੇ ਦੱਸੀ ਸਾਰੀ ਸੱਚਾਈ
ਰਿਪੋਰਟਰ - ਅਵਤਾਰ ਸਿੰਘ ਗੁਰਦਾਸਪੁਰ
ਗੁਰਦਾਸਪੁਰ ਦੇ ਪਿੰਡ ਕੋਠੇ ਪਿੰਡ ਵਿੱਚ ਇੱਕ ਨੂੰਹ ਵੱਲੋਂ ਆਪਣੀ ਸੱਸ ਦੇ ਨਾਲ ਮਾਰਕੁਟਾਈ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੱਸ ਬਜ਼ੁਰਗ ਮਹਿਲਾ ਗੁਰਬਚਨ ਕੌਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸਦੀ ਨੂੰਹ ਹਰਜੀਤ ਕੌਰ ਕਾਫੀ ਸਮੇਂ ਤੋਂ ਓਸਦੇ ਨਾਲ ਮਾਰਕੁਟਾਈ ਕਰਦੀ ਆ ਰਹੀ ਹੈ ਕਈ ਵੀਡੀਓ ਉਸਦੇ ਪੋਤਰੇ ਚੜਤਵੀਰ ਸਿੰਘ ਵੱਲੋਂ ਬਣਾਈਆਂ ਗਈਆਂ ਹਨ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਸਦੀ ਨੂੰਹ ਉਸ ਦੇ ਬੇਟੇ ਨੂੰ ਵੀ ਤੰਗ ਪ੍ਰੇਸ਼ਾਨ ਕਰਦੀ ਆ ਰਹੀ ਹੈ ਅਤੇ ਕਹਿੰਦੀ ਹੈ ਕਿ ਸਾਰੀ ਜਾਇਦਾਦ ਉਸ ਦੇ ਨਾਮ ਤੇ ਕੀਤੀ ਜਾਵੇ ਬੀਤੇ ਐਤਵਾਰ ਵੀ ਉਸ ਦੀ ਨੂੰਹ ਉਸਦੇ ਨਾਲ ਗਾਲੀ ਗਲੋਚ ਕਰ ਰਹੀ ਸੀ ਜਦੋਂ ਉਸਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਨੂੰਹ ਨੇ ਉਸ ਉੱਪਰ ਹਮਲਾ ਕਰਕੇ ਉਸਦਾ ਫੋਨ ਖੋਹ ਲਿਆ ਅਤੇ ਉਸਦੇ ਨਾਲ ਮਾਰਕੁਟਾਈ ਕੀਤੀ ਜਿਸ ਦੀ ਵੀਡੀਓ ਉਸਦੇ ਪੋਤਰੇ ਵੱਲੋਂ ਬਣਾਈ ਗਈ ਹੈ। ਅਤੇ ਪੁਲਿਸ ਨੂੰ ਇਸ ਦੀ ਸੂਚਨਾ ਵੀ ਦਿੱਤੀ ਪਰ ਪੁਲਿਸ ਨੇ ਉਸਨੂੰ ਵਾਰਨਿੰਗ ਦੇਕੇ ਸੂਲ੍ਹ ਸਫਾਈ ਕਰਵਾ ਦਿੱਤੀ
ਇਸ ਸਬੰਧੀ ਬਜ਼ੁਰਗ ਮਹਿਲਾ ਦੇ ਪੋਤਰੇ ਚੜਤਵੀਰ ਸਿੰਘ ਨੇ ਕਿਹਾ ਕਿ ਉਸਦੀ ਮਾਂ ਹਰਜੀਤ ਕੌਰ ਨਸ਼ਾ ਕਰਨ ਦੀ ਆਦੀ ਹੈ ਅਤੇ ਦਾਦੀ ਅਤੇ ਪਿਤਾ ਦੇ ਨਾਲ ਅਕਸਰ ਹੀ ਮਾਰ ਕੁਟਾਈ ਕਰਦੀ ਹੈ। ਉਹਨਾਂ ਕਿਹਾ ਕਿ ਇਸ ਵਾਰ ਮਾਰਕੁਟਾਈ ਦੀ ਵੀਡੀਓ ਉਸਦੇ ਵੱਲੋਂ ਹੀ ਬਣਾ ਕੇ ਵਾਇਰਲ ਕੀਤੀ ਗਈ ਸੀ ਉਸਨੇ ਮੰਗ ਕੀਤੀ ਹੈ ਕਿ ਉਸ ਦੀ ਮਾਂ ਦੇ ਖਿਲਾਫ ਸ ਖਤ ਕਾਰਵਾਈ ਕੀਤੀ ਜਾਵੇ
ਫਿਲਹਾਲ ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਨੇ ਐਸਐਸਪੀ ਗੁਰਦਾਸਪੁਰ ਨੂੰ ਮਹਿਲਾ ਦੇ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
AKAtul Kumar Yadav
FollowOct 01, 2025 11:51:320
Report
KSKumar Shashivardhan
FollowOct 01, 2025 11:51:100
Report
GPGYANENDRA PRATAP
FollowOct 01, 2025 11:50:550
Report
RDRAJKUMAR DIXIT
FollowOct 01, 2025 11:50:430
Report
0
Report
AAANOOP AWASTHI
FollowOct 01, 2025 11:50:250
Report
RNRandhir Nidhi
FollowOct 01, 2025 11:50:090
Report
PKPrashant Kumar
FollowOct 01, 2025 11:49:571
Report
KSKISHORE SHILLEDAR
FollowOct 01, 2025 11:49:421
Report
KSKamal Solanki
FollowOct 01, 2025 11:49:320
Report
AMAsheesh Maheshwari
FollowOct 01, 2025 11:49:150
Report
AMABHAYA MOHANTY
FollowOct 01, 2025 11:46:520
Report
VRVIJAY RANA
FollowOct 01, 2025 11:46:410
Report
PKPravesh Kumar
FollowOct 01, 2025 11:46:330
Report
SSSUNIL SINGH
FollowOct 01, 2025 11:46:240
Report