Back
चाइना डोर के कब्जे से लोहड़ी त्योहार पर स्थानीय कारीगरों की रोज़ी-रोटी खतरे में
NLNitin Luthra
Jan 07, 2026 09:44:30
Batala, Punjab
ਲੋਹੜੀ ਦਾ ਤਿਉਹਾਰ ਇੱਕ ਸਮਾਂ ਸੀ ਜਦੋਂ ਬਟਾਲਾ ਅਤੇ ਅੰਮ੍ਰਿਤਸਰ ਵਿੱਚ ਮਹੀਨਾ ਭਰ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਸੀ ਪਰ ਅੱਜ ਦੇਖਿਆ ਜਾਵੇ ਤਾਂ ਆਸਮਾਨ ਖਾਲੀ ਨੇ ਉਸ ਦਾ ਕਾਰਨ ਹੈ ਗੱਟੂ ਡੋਰ ਜਿਸ ਨੂੰ চਾਈਨਾ ਡੋਰ ਜਾਂ ਫਿਰ ਜਾਨਲੇਵਾ ਡੋਰ ਵੀ ਬੋਲਦੇ ਨੇ ਜਦੋਂ ਇਸ ਡੋਰ ਬਾਰੇ ਅਸੀਂ ਵਿਰਾਸਤ ਡੋਰ ਬਣਾਉਣ ਵਾਲੇ ਕਾਰੀਗਰ ਨਾਲ ਗੱਲ ਕੀਤੀ ਤਾਂ ਉਸਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਦਾ ਪੂਰਾ ਪਰਿਵਾਰ ਲੋੜੀ ਦੇ ਤਿਉਹਾਰ ਤੋਂ ਪਹਿਲਾਂ ਧਾਗੇ ਦੀ ਤੇ ਮਾਝੇ ਦੀ ਡੋਰ ਬਣਾਉਣਾ ਸ਼ੁਰੂ ਕਰਦਾ ਸੀ ਤੇ ਪੂਰਾ ਇੱਕ ਸਾਲ ਕਮਾਈ ਹੋਈ ਇੱਕ ਮਹੀਨੇ ਤੋਂ ਰੋਟੀ ਖਾਂਦਾ ਸੀ ਪਰ ਜਿੱਥੇ ਸਾਡੇ ਪਰਿਵਾਰ ਦੇ ਸਾਰੇ ਹੀ ਲੋਕ ਵਿਹਲੇ ਹੋ ਗਏ ਕਈ ਸਾਲਾਂ ਤੋਂ ਹੋਰ ਕੰਮ ਕਰਨ ਲੱਗ ਪਏ ਉੱਥੇ ਹੀ ਅਸੀਂ ਪੂਰੇ ਬਟਾਲੇ ਦੇ ਵਿੱਚ ਛੇ ਥਾਵਾਂ ਤੇ ਆਪਣਾ ਕਾਰੋਬਾਰ ਰੱਖਿਆ ਹੁੰਦਾ ਸੀ ਛੇ ਦੇ ਛੇ ਥਾਈ ਬੰਦ ਹੋ ਗਏ ਨੇ ਇਸ ਲਈ ਇਸਦਾ ਜਿਹੜਾ ਕਬਜ਼ਾ ਹੈ ਉਹ ਹੁਣ ਚਾਈਨਾ ਡੋਰ ਨੇ ਕਰ ਲਿਆ ਹੈ। ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਪਤੰਗਬਾਜ਼ੀ ਕਰਨ ਦੇ ਸ਼ੌਕੀਨਾਂ ਨੇ ਕਿਹਾ ਕਿ ਅਸੀਂ ਕਿਸੇ ਟਾਈਮ ਦੇ ਵਿੱਚ ਸਭ ਤੋਂ ਜਿਆਦਾ ਗੁੱਡੀ ਇਹਨਾਂ ਦਿਨਾਂ ਦੇ ਵਿੱਚ ਚੜਾਉਂਦੇ ਸਾਂ ਕਿਉਂਕਿ ਲੋੜੀ ਦਾ ਤਿਉਹਾਰ ਨੇੜੇ ਆ ਜਾਣਦਾ ਸੀ ਮੁਕਾਬਲੇ ਹੁੰਦੇ ਸੀ ਔਰ ਇਹਨਾਂ ਮੁਕਾਬਲਿਆਂ ਦੇ ਵਿੱਚ ਵਧੀਆ ਡੋਰ ਵਾਲਾ ਸ਼ਖਸ ਹੀ ਪਤੰਗਬਾਜ਼ੀ ਦਾ ਮੁਕਾਬਲਾ ਜਿੱਤਦਾ ਸੀ ਪਰ ਹੁਣ ਕਈ ਸਾਲਾਂ ਤੋਂ ਅਸੀਂ ਪਤੰਗਬਾਜ਼ੀ ਕਰਨੀ ਬੰਦ ਕਰ ਦਿੱਤੀ ਹੈ ਉਸਦਾ ਕਾਰਨ ਹੈ ਕਿ ਹੁਣ ਰਵਾਇਤੀ ਡੋਰ ਨਹੀਂ ਮਿਲਦੀ ਚਾਈਨਾ ਡੋਰ ਦਾ ਕਬਜ਼ਾ ਹੈ ਔਰ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਮੰਗ ਕਰਦੇ ਆ ਜੇਕਰ ਇਨਸਾਨੀ ਜਾਂ ਪਕਸ਼ੀਆਂ ਦੀਆਂ ਕੀਮਤੀ ਜਾਨਾਂ ਬਚਾਉਣੀਆਂ ਹਨ ਤਾਂ ਸਖਤ ਕਦਮ ਚੁੱਕ ਕੇ ਇਹ ਚਾਈਨਾ ਡੋਰ ਬੰਦ ਕਰਵਾਉਣੀ ਚਾਹੀਦੀ ਹੈ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
1
Report
0
Report
0
Report
0
Report
0
Report
नगर विधायक रत्नाकर मिश्रा ने कोल्हुआ कम्पनी गंगा घाट पर निर्मित पीपा पुल का आवागमन हेतु किया उद्घाटन
1
Report
0
Report
65
Report
Gola Gokaran Nath, Uttar Pradesh:लखीमपुर खीरी के पलिया विधायक हिंदू सम्मेलन के मंच पर जगह न मिलने के चलते नाराज हो गए। मामले का वीडियो सोशल मीडिया पर वायरल हो रहा है जिसमें विधायक समर्थक या कहता नजर आ रहा है कि अगर मंच पर जगह नहीं थी तो विधायक जी वहां नहीं बुलाना चाहिए था।
0
Report
0
Report
0
Report
0
Report
0
Report
0
Report