Back
फतेहगढ़ साहिब में सरकारी स्कूलों में दाखिले 10 प्रतिशत बढ़ाने का अभियान शुरू
DSDharmindr Singh
Jan 28, 2026 10:04:02
Fatehgarh Sahib, Punjab
ਸਰਕਾਰੀ ਸਕੂਲਾਂ ਚ ਵਧਾਇਆ ਜਾਵੇਗਾ 10 ਫੀਸਦੀ ਦਾਖਲਾ, ਫਤਹਿਗੜ੍ਹ ਸਾਹਿਬ ਵਿਖੇ ਮੁਹਿੰਮ ਸ਼ੁਰੂ, ਸਕੂਲ ਆਫ ਐਮੀਨੈਂਸ ਤੋਂ ਰਵਾਨਾ ਕੀਤੀ ਐਨਰੋਲਮੈਂਟ ਵੈਨ
ਮਾਤਾ ਗੁਜਰੀ ਸਕੂਲ ਆਫ ਐਮੀਨਸ ਫਤਹਿਗੜ੍ਹ ਸਾਹਿਬ ਵਿੱਚ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ–2026 ਦਾ ਪ੍ਰਭਾਵਸ਼ਾਲੀ ਆਗਾਜ਼ ਕੀਤਾ ਗਿਆ। ਇਸ ਮੌਕੇ ਫੀਲਡ ਅਫਸਰ ਸ਼ੰਕਰ ਸ਼ਰਮਾ ਨੇ ਦਾਖਲਾ ਮੁਹਿੰਮ ਲਈ ਤਿਆਰ ਕੀਤੀ ਗਈ ਐਨਰੋਲਮੈਂਟ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਜ਼ਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ ਨੇ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਆਪਸੀ ਸਹਿਯੋਗ ਨਾਲ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਦੀ ਗਿਣਤੀ ਘੱਟੋ-ਘੱਟ 10 ਫੀਸਦੀ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਅਧਿਆਪਕ ਘਰ-ਘਰ ਜਾ ਕੇ ਮਾਪਿਆਂ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਆਧੁਨਿਕ ਸਹੂਲਤਾਂ, ਯੋਗ ਅਧਿਆਪਕਾਂ ਅਤੇ ਗੁਣਵੱਤਾ ਭਰੀ ਸਿੱਖਿਆ ਬਾਰੇ ਜਾਣੂ ਕਰਵਾਉਣ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
RRRAJA REHBER JAMAL
FollowJan 28, 2026 11:22:520
Report
JPJai Prakash
FollowJan 28, 2026 11:22:360
Report
GYGAUKARAN YADU
FollowJan 28, 2026 11:22:030
Report
GYGAUKARAN YADU
FollowJan 28, 2026 11:21:420
Report
KKKRISNDEV KUMAR
FollowJan 28, 2026 11:21:27Noida, Uttar Pradesh:निगोहा थाना क्षेत्र में रत्नापुर मे गाड़ी हटाने को लेकर खूनी संघर्ष\nनिगोहा थाना क्षेत्र में बुजुर्ग पर धारदार हथियार से हमला\nपुलिस ने FIR दर्ज की
0
Report
RJRakesh Jaiswal
FollowJan 28, 2026 11:20:450
Report
KCKumar Chandan
FollowJan 28, 2026 11:20:340
Report
MSManish Singh
FollowJan 28, 2026 11:20:210
Report
PCPUSHPENDRA CHATURVEDI
FollowJan 28, 2026 11:20:050
Report
HSHITESH SHARMA
FollowJan 28, 2026 11:19:450
Report
SSsubhash saheb
FollowJan 28, 2026 11:19:280
Report
RNRajesh Nilshad
FollowJan 28, 2026 11:19:140
Report
SSSUNIL SINGH
FollowJan 28, 2026 11:19:030
Report
MTMD. TARIQ
FollowJan 28, 2026 11:17:460
Report