Back
पंजाब में खसखस खेती से नशा रोकथाम की उम्मीद, किसानों के अनुसार राजस्व बढ़ेगा
NSNaresh Sethi
Mar 23, 2026 08:35:14
Kot Kapura, Punjab
ਜ਼ੀ ਮੀਡਿਆ ਦੇ ਖਾਸ ਪ੍ਰੋਗਰਾਮ ਪਿੰਡ ਦੀ ਸੱਥ ਤਹਿਤ ਅੱਜ ਫਰੀਦਕੋਟ ਦਿਹਾਤੀ ਦੇ ਲੋਕਾਂ ਨਾਲ ਗੱਲਬਾਤ ਕਰ ਜਾਣਨ ਦੀ ਕੋਸ਼ਿਸ ਕੀਤੀ ਕਿ ਪੰਜਾਬ ਅੰਦਰ ਖਸਖ਼ਸ ਦੀ ਖੇਤੀ ਦੀ ਮੰਗ ਕਿਉ ਉਠ ਰਹੀ ਹੈ ਤਾ ਲੋਕਾਂ ਵੱਲੋਂ ਇਹ ਕਿਹਾ ਗਿਆ ਕਿ ਜੀਸ ਤਰੀਕੇ ਨਾਲ ਪੰਜਾਬ ਅੰਦਰ Sਿੰਥੈਟਿਕ ਨਸ਼ਾ ਖੁਲੇਆਮ ਵਿਕ ਰਿਹਾ ਹੈ ਉਥੇ ਜਿਸ ਨਾਲ ਨੌਜਵਾਨੀ ਦਾ ਘਾਣ ਹੋ ਰਿਹਾ ਹੈ ਅਤੇ ਅਨੇਕਾਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਜਿਸ ਦੇ ਚਲਦੇ ਨੌਜਵਾਨ પੀੜੀ ਨਪੁੰਸਕ ਤੱਕ ਹੋ ਰਹੀ ਹੈ ਉਥੇ ਹੀ ਸਰਕਾਰਾਂ ਲਈ ਵੀ ਨਸ਼ਾ ਰੋਕਣਾ ਸਿਰਦਰਦੀ ਬਣਿਆ ਹੋਇਆ ਹੈ ਇਸ ਲਈ ਪੰਜਾਬ ਚ ਜੇਕਰ ਨਸ਼ਾ ਖਤਮ ਕਰਨਾ ਹੈ ਤਾਂ ਖਸਖ਼ਸ ਦੀ ਖੇਤੀ ਹੀ ਇਸ ਦਾ ਹੱਲ ਹੈ ।ਉਨ੍ਹਾਂ ਕਿਹਾ ਕਿ ਅਫੀਮ ਦੇ ਠੇਕੇ ਅਗਰ ਖੁਲਦੇ ਹਨ ਤਾਂ ਸਰਕਾਰ ਦਾ ਰੈਵਨਿਊ ਵੀ ਵਧੇਗਾ ਅਤੇ ਕਿਸਾਨਾਂ ਲਈ ਵੀ ਲਾਹੇਵੰਦ ਖੇਤੀ ਸਾਬਤ ਹੋਵੇਗੀ।ਉਨ੍ਹਾਂ ਕਿਹਾ ਕਿ ਅਫੀਮ ਯਾ ਭੁੱਕੀ ਦੇ ਨਸ਼ੇ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁਂਦਾ ਜੋ ਉਮਰ ਦੇ ਹਿਸਾਬ ਨਾਲ ਪਰਮਿਟ ਬਣਾ ਕੇ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
RTRAJ TAKIYA
FollowMar 23, 2026 09:56:190
Report
ASArvind Singh
FollowMar 23, 2026 09:54:470
Report
JPJai Prakash
FollowMar 23, 2026 09:53:330
Report
NSNeeraj Sharma
FollowMar 23, 2026 09:53:070
Report
SNSWATI NAIK
FollowMar 23, 2026 09:52:420
Report
RSRanajoy Singha
FollowMar 23, 2026 09:51:340
Report
RKRampravesh Kumar
FollowMar 23, 2026 09:50:410
Report
0
Report
KKKRISNDEV KUMAR
FollowMar 23, 2026 09:47:050
Report