Back
पंजाब में धुँध के बीच सड़क हादसों से बचने के लिए पुलिस एडवांजरी जारी
NSNaresh Sethi
Jan 07, 2026 15:45:28
Kot Kapura, Punjab
ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਧੁੰਦ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਦੇ ਚਲਦਿਆਂ ਆਏ ਦਿਨ ਸੜਕੀ ਹਾਦਸੇ ਵਾਪਰਦੇ ਰਹਿੰਦੇ ਨੇ ਅਤੇ ਪੰਜਾਬ ਪੁਲਿਸ ਵੱਲੋਂ ਇਸ ਨੂੰ ਲੈ ਕੇ ਨਵੀ ਐਡਵਾਂਜਰੀ ਜਾਰੀ ਕੀਤੀ ਗਈ ਹੈ। ਇਸ ਸਮੇਂ ਪੰਜਾਬ ਜ਼ਿਲਾ ਫਰੀਦਕੋਟ ਦੇ ਵਿੱਚ ਵੀ ਧੁੰਦ ਵਿੱਚ ਲਗਾਤਾਰ ਵਾਧਾ ਹੋ ਰਿਹਾ ਜਿਸ ਦੇ ਚਲਦਿਆਂ ਫਰੀਦਕੋਟ ਪੁਲਿਸ ਵੱਲੋਂ ਉਪਰਾਲਾ ਕੀਤਾ ਗਿਆ ਹੈ। ਕਈ ਥਾਵਾਂ ਦੇ ਉੱਪਰ ਰਿਫਲੈਕਟਰ ਵੀ ਲਗਾਏ ਗਏ ਹਨ ਤਾਂ ਜੋ ਹਾਦਸਿਆਂ ਤੋਂ ਬਚਿਆ ਜਾਵੇ ਅਤੇ ਨਾਲ ਦੀ ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਗੱਡੀ ਤੋਂ ਦੂਜੀ ਗੱਡੀ ਦੁਰੀ ਬਣਾ ਕੇ ਰੱਖੇ ਗੱਡੀਆਂ ਦੀ ਸਪੀਡ ਨੂੰ ਕੰਟਰੋਲ ਕੀਤਾ ਜਾਵੇ ਗੱਡੀਆਂ ਦੇ ਇੰਡੀਕੇਟਰ ਲਾਈਟਾਂ ਦਾ ਇਸਤੇਮਾਲ ਕੀਤਾ ਜਾਵੇ ਅਤੇ ਖਾਸ ਕਰਕੇ ਜਦੋਂ ਘਰੋਂ ਨਿਕਲਣਾ ਹੋਵ ਤੇ ਗੱਡੀ ਦੇ ਪਿਛਲੀਆਂ ਲਾਈਟਾਂ ਨੂੰ ਚੈੱਕ ਕੀਤਾ ਜਾਵੇ ਤਾਂ ਹੀ ਸੜਕ ਤੇ ਨਿਕਲਿਆ ਜਾਵੇ ਤਾਂ ਜੋ sੜਕੀ ਹਾਦਸੇ ਨਾ ਵਾਪਰਨ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
AVArun Vaishnav
FollowMar 15, 2026 07:20:330
Report
ASAkhilesh Sharma
FollowMar 15, 2026 07:20:200
Report
JGJugal Gandhi
FollowMar 15, 2026 07:20:020
Report
ASAkhilesh Sharma
FollowMar 15, 2026 07:19:5163
Report
AVArun Vaishnav
FollowMar 15, 2026 07:19:1973
Report
KKKARAN KHURANA
FollowMar 15, 2026 07:18:0342
Report
PKPRINCE KUMAR KUSHWAHA
FollowMar 15, 2026 07:17:41107
Report
KSKashish Singh
FollowMar 15, 2026 07:17:18Noida, Uttar Pradesh:आम आदमी पार्टी (AAP) ने असम राज्य में 2026 के विधानसभा चुनावों के लिए 14 उम्मीदवारों की पहली सूची जारी की है।
102
Report
MTMadesh Tiwari
FollowMar 15, 2026 07:17:0288
Report
MSMrinal Sinha
FollowMar 15, 2026 07:16:3257
Report
RKRampravesh Kumar
FollowMar 15, 2026 07:16:0365
Report
DKDeepesh Kumar
FollowMar 15, 2026 07:10:525
Report
JPJitendra Panwar
FollowMar 15, 2026 07:09:11102
Report
NTNeeraj Tripathi
FollowMar 15, 2026 07:08:4425
Report
DBDEVENDRA BISHT
FollowMar 15, 2026 07:07:5818
Report