Back
पंजाब में अपराधियों के खात्मे के लिए 72 घंटे के ऑपरेशन से भारी गिरफ्तारियाँ
NSNaresh Sethi
Feb 12, 2026 11:03:46
Kot Kapura, Punjab
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਸੁਰੱਖਿਅਤ ਅਤੇ ਅਪਰਾਧ–ਮੁਕਤ ਬਣਾਏ ਰੱਖਣ ਦੀ ਮੁਹਿੰਮ ਤਹਿਤ, ਸ਼੍ਰੀ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਸੂਬੇ ਵਿੱਚੋਂ ਅਪਰਾਧਿਕ ਅਨਸਰਾ ਦਾ ਖਾਤਮਾ ਕਰਨ ਲਈ 9 ਫਰਵਰੀ ਤੋਂ 72 ਘੰਟਿਆਂ ਲਈ ਅਪਰੇਸ਼ਨ ਪ੍ਰਹਾਰ-2 ਚਲਾਇਆ ਗਿਆ। ਫਰੀਦਕੋਟ ਜਿਲ੍ਹੇ ਅੰਦਰ ਇਹ ਆਪਰੇਸ਼ਨ ਸ਼੍ਰੀ ਨਵੀਨ ਸੈਣੀ ਆਈ.ਪੀ.ਐਸ ਡੀ.ਜੀ ਕ੍ਰਾਈਮ ਅਤੇ ਡਾ. ਪ੍ਰਗਿਆ ਜੈਨ ਐਸ.ਐੱਸ.ਪੀ ਫਰੀਦਕੋਟ ਜੀ ਦੀ ਸੁਪਰਵੀਜਨ ਹੇਠ ਚਲਾਇਆ ਗਿਆ। ਜਿਸ ਤਹਿਤ ਜਿਲ੍ਹੇ ਅੰਦਰ ਮਿਤੀ 09 ਫਰਵਰੀ ਤੋ ਸਪੈਸ਼ਲ ਪੁਲਿਸ ਟੀਮਾਂ ਬਣਾ ਕੇ ਅਪਰਾਧਿਕ ਅਨਸਰਾ ਦੇ 364 ਠਿਕਾਣਿਅਾ ਤੇ ਛਾਪੇਮਾਰੀ ਕੀਤੀ ਗਈ, ਇਸ ਦੌਰਾਨ ਅਪਰਾਧਿਕ ਪਿਛੋਕੜ ਜਾਂ ਜੋ ਕਿਸੇ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਵਿਅਕਤੀਆ ਤੋ ਇਲਾਵਾ ਅਪਰਾਧੀਆਂ ਦੀ ਸਹਾਇਤਾ ਕਰਨ ਵਾਲੇ ਮਦਦਗਾਰਾਂ 'ਤੇ ਵੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ। ਇਸ ਦੌਰਾਨ ਜਿਲ੍ਹੇ ਦੀਆ ਹੱਦਾ ਅੰਦਰ 50 ਦੇ ਕਰੀਬ ਨਾਕੇ ਲਗਾ ਕੇ ਸ਼ੱਕੀ ਵਿਅਕਤੀਆ ਅਤੇ ਵਾਹਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਅਪਰਾਧਿਕ ਅਨਸਰਾ ਦੀ ਗਤੀਵਿਧਿਆ ਨੂੰ ਪੂਰੀ ਤਰ੍ਹਾ ਰੋਕਣ ਲਈ ਰੇਲਵੇ ਸਟੇਸ਼ਨਾ, ਬੱਸ ਸਟੈਡਾ ਅਤੇ ਪਬਲਿਕ ਸਥਾਨਾਂ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਆਪ੍ਰੇਸ਼ਨ ਪ੍ਰਹਾਰ-2 ਦੇ ਤਹਿਤ ਕਰੀਬ 500 ਤੋ ਵੱਧ ਪੁਲਿਸ ਜਵਾਨਾ ਦੀਆ 67 ਤੋ ਵੱਧ ਟੀਮਾ ਬਣਾ ਕੇ ਪੂਰੇ ਜਿਲ੍ਹੇ ਅੰਦਰ ਅਪਰਾਧਿਕ ਅਨਸਰਾ ਨਾਲ ਜੁੜੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਕੁੱਲ 211 ਵਿਅਕਤੀਆ ਨੂੰ ਰਾਊਡ-ਅੱਪ ਕੀਤਾ ਗਿਆ, ਜਿਹਨਾ ਵਿੱਚੋ 125 ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਬੰਬੀਹਾ ਗੈਗ ਨਾਲ ਨਾਲ ਜੁੜੇ 04 ਮੈਬਰਾਂ ਨੂੰ ਵੀ ਕਾਬੂ ਕੀਤਾ ਗਿਆ। ਇਸ ਤੋ ਇਲਾਵਾ ਅਪਰਾਧਿਕ ਅਨਸਰਾ ਦੇ 21 ਮਦਦਗਾਰਾ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤੋ ਇਸ ਦੌਰਾਨ ਸੰਗਠਿਤ ਅਪਰਾਧ ਮਾਮਲਿਆ ਵਿੱਚ ਕਾਰਵਾਈ ਕਰਦੇ ਹੋਏ 05 ਸਰਗਰਮ ਗਿਰੋਹਾ ਵਿੱਚ ਸ਼ਾਮਿਲ ਕੁੱਲ 28 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੇ ਨਾਲ ਹੀ 47 ਵਿਅਕਤੀਆ ਖਿਲਾਫ ਅਪਰਾਧ ਰੋਕੂ ਕਾਰਵਾਈਆ ਵੀ ਕੀਤੀਆਂ ਗਈਆ। ਉਹਨਾ ਦੱਸਿਆ ਕਿ ਇਸ ਦੌਰਾਨ ਬੰਬੀਹা ਗੈਗ ਦੇ ਗੁਰਗੇ ਸੁਰਿੰਦਰ ਸਿੰਘ ਉਰਫ ਲਾਡੀ ਵਾਸੀ ਢਿਲਵਾ ਕਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜੋ ਕਿ ਸੰਗੀਨ ਅਪਰਾਧ ਮਾਮਲੇ ਵਿੱਚ ਦੋਸ਼ੀ ਸੀ। ਇਸ ਤੋ ਇਲਾਵਾ ਸੰਗੀਨ ਅਪਰਾਧ ਮਾਮਲਿਆ ਨਾਲ ਜੁੜੇ ਕੁੱਲ 13 ਦੋਸ਼ੀਆਂ ਅਤੇ 03 ਭਗੋੜੇ ਅਪਰਾਧੀਆ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਐਸ.ਐਸਪੀ ਫਰੀਦਕੋਟ ਨੇ ਦੱਸਿਆ ਕਿ ਇਸ ਦੌਰਾਨ ਨਸ਼ੀਆ ਖਿਲਾਫ ਕਾਰਵਾਈ ਕਰਦੇ ਹੋਏ ਕੁੱਲ 37 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਨਾ ਪਾਸੋ ਵੱਡੀ ਮਾਤਰਾ ਵਿੱਚ ਨਸ਼ੇ ਦੀ ਬਰਾਮਦਗੀ ਵੀ ਕੀਤੀ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਦੌਰਾਨ ਸੇਫ ਪੰਜਾਬ ਹੈਲਪਲਾਈਨ ਪਰ ਮੌਸੂਲ ਸ਼ਿਕਾਇਤਾ ਦੇ ਧਾਰ ਤੇ ਅਧਾਰ ਤੇ ਕਾਰਵਾਈ ਹੋਏ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਨਸ਼ੇ ਦੇ ਇੱਕ ਵੱਡੇ ਸੌਦਾਗਰ ਹਰਦੀਪ ਸਿੰਘ ਉਰਫ ਵਣਜਾਰਾ (ਵਾਸੀ ਜੈਤੋ) ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਸਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਸਬੰਧੀ 14 ਮਾਮਲੇ ਦਰਜ ਰਜਿਸਟਰ ਸਨ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
AKAtul Kumar Yadav
FollowFeb 12, 2026 12:35:100
Report
RCRAJVEER CHAUDHARY
FollowFeb 12, 2026 12:34:39Bijnor, Uttar Pradesh:अमरौहा से है...यहां वेंकटेश्वर यूनिवर्सिटी पर फर्जी डिग्री छापने के आरोप लगे हैं
हालांकि आरोपों पर फिलहाल यूनिवर्सिटी प्रशासन की तरफ से कोई प्रतिक्रिया सामने नहीं आई है
0
Report
BABASHIR AHMED MIR (Sagar)
FollowFeb 12, 2026 12:34:270
Report
VSVISHAL SINGH
FollowFeb 12, 2026 12:34:110
Report
ADAbhijeet Dave
FollowFeb 12, 2026 12:33:380
Report
WMWaqar Manzoor
FollowFeb 12, 2026 12:33:180
Report
AZAmzad Zee
FollowFeb 12, 2026 12:33:070
Report
WMWaqar Manzoor
FollowFeb 12, 2026 12:32:510
Report
RRRakesh Ranjan
FollowFeb 12, 2026 12:32:400
Report
SSSUNIL SINGH
FollowFeb 12, 2026 12:32:240
Report
MSMAYUR SHUKLA
FollowFeb 12, 2026 12:32:090
Report
0
Report
JSJitendra Soni
FollowFeb 12, 2026 12:31:22Jalaun, Uttar Pradesh:कानपुर देहात में भी नोएडा के इंजीनियर युवराज की मौत जैसा मामला सामने आया है...यहां सिस्टम की लापरवाही ने एक युवक की जान ले ली अब देखना होगा की मामले में जिम्मेदार अधिकारियों पर कब कार्रवाई होगी
0
Report
PPPraveen Pandey
FollowFeb 12, 2026 12:30:55Kanpur, Uttar Pradesh:लैंबॉर्गिनी कर मामले में 20 हजार मुचलके पर आरोपी शिवम मिश्रा को मिली जमानत. घटना के तीन दिन बीत जाने के बाद पुलिस ने कोर्ट में पेशी मिली जमानत
0
Report
VKVINOD KANDPAL
FollowFeb 12, 2026 12:30:420
Report