Back
फरीदकोट के सुखणवाला गाँव में पत्नी ने पति की हत्या, प्रेमी गिरफ्तार
NSNaresh Sethi
Dec 12, 2025 11:17:20
Kot Kapura, Punjab
ਫਰੀਦਕੋਟ ਦੇ ਪਿੰਡ ਸੁੱਖਣਵਾਲਾ ਵਿੱਚ ਕਰੀਬ ਦੋ ਹਫਤੇ ਪਹਿਲਾਂ ਰੁਪਿੰਦਰ ਕੌਰ ਨਾਮਕ ਔਰਤ ਵੱਲੋਂ ਆਪਣੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੀ ਹੀ ਪਤੀ ਦਾ ਕਤਲ ਕਰ ਦਿੱਤਾ ਸੀ ਜਿਸ ਮਾਮਲੇ ਵਿੱਚ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਉਸ ਦੇ ਆਸ਼ਿਕ ਹਰਕਵਲਪ੍ਰੀਤ ਸਿੰਘ ਅਤੇ ਉਸਦੇ ਇੱਕ ਹੋਰ ਸਾਥੀ ਵਿਸ਼ਵਜੀਤ ਸਿੰਘ ਨੂੰ ਕਤਲ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਸੀ । ਅੱਜ ਗੁਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਅਤੇ ਭੋਗ ਉਸ ਦੇ ਪਿੰਡ ਸੁੱਖਣਵਾਲਾ ਵਿੱਚ ਪਾਏ ਗਏ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਵਿੰਦਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਅਤੇ ਦਵਿੰਦਰ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਪੁੱਜੇ ਜਿੱਥੇ ਨਮ ਅੱਖਾਂ ਨਾਲ ਅੱਜ ਗੁਰਵਿੰਦਰ ਦੇ ਭੋਗ ਸਮੇਂ ਉਸ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਪੁੱਜੀਆਂ ਸ਼ਖਸੀਅਤਾਂ ਨੇ ਕਿਹਾ ਕਿ ਇਸ ਤੋਂ ਵੱਡੀ ਵਿਸ਼ਵਾਸ ਦੇ ਕਤਲ ਦੀ ਘਟਨਾ ਨਹੀਂ ਹੋ ਸਕਦੀ ਜਿੱਥੇ ਇੱਕ ਔਰਤ ਜਿਸ ਨੂੰ ਸਮਾਜ ਵਿੱਚ ਇੱਕ ਉੱਚਾ ਅਹੁਦਾ ਦਿੱਤਾ ਜਾਂਦਾ ਹੈ ਪਰ ਜੇਕਰ ਰੁਪਿੰਦਰ ਵਰਗੀਆਂ ਔਰਤਾਂ ਅਜਿਹੀਆਂ ਘਨੋਨੀ ਹਰਕਤਾਂ ਕਰਦੀਆਂ ਹਨ ਤਾਂ ਉਹ ਸਮਾਜ ਦੇ ਮੱਥੇ ਤੇ ਕਲੰਕ ਹਨ। ਉਹਨਾਂ ਨੇ ਕਿਹਾ ਭਰ ਜਵਾਨੀ ਵਿੱਚ ਇਸ ਨੌਜਵਾਨ ਦੇ ਇਸ ਤਰੀਕੇ ਦੇ ਨਾਲ ਜਹਾਨ ਤੋਂ ਜਾਣا ਇਸ ਤੋਂ ਵੱਡੇ ਦੁੱਖ ਦੀ ਗੱਲ ਕੋਈ ਨਹੀਂ ਅਤੇ ਪਰਿਵਾਰ ਲਈ ਦੁੱਖਾਂ ਦਾ ਪਹਾੜ ਟੁੱਟਿਆ ਹੈ ਅਤੇ ਇਸ ਘਾਟੇ ਨੂੰ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
JSJitendra Soni
FollowDec 12, 2025 14:20:020
Report
JSJitendra Soni
FollowDec 12, 2025 14:19:480
Report
RKRakesh Kumar Bhardwaj
FollowDec 12, 2025 14:19:350
Report
ASABDUL SATTAR
FollowDec 12, 2025 14:19:170
Report
JSJitendra Soni
FollowDec 12, 2025 14:18:540
Report
MGMohd Gufran
FollowDec 12, 2025 14:18:250
Report
MSMAYUR SHUKLA
FollowDec 12, 2025 14:18:150
Report
KSKamal Solanki
FollowDec 12, 2025 14:18:030
Report
NCNITIN CHAWRE
FollowDec 12, 2025 14:17:420
Report
YSYatnesh Sen
FollowDec 12, 2025 14:17:140
Report
JGJugal Gandhi
FollowDec 12, 2025 14:16:330
Report
DKDARSHAN KAIT
FollowDec 12, 2025 14:15:510
Report
STSATISH TAMBOLI
FollowDec 12, 2025 14:15:360
Report
SVShweta Verma
FollowDec 12, 2025 14:05:3645
Report
KSKartar Singh Rajput
FollowDec 12, 2025 14:04:180
Report